Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

पंजाब के कोटकपूरा में 1.34 करोड़ लागत से पुल बनना किसानों और शहर की राहें आसान

KCKhem Chand
Mar 26, 2026 11:10:43
Kot Kapura, Punjab
-ਸਪੀਕਰ ਸੰਧਵਾਂ ਨੇ ਪਿੰਡ ਕਮਿਆਣਾ ਵikhੇ 1.34 ਕਰੋੜ ਦੀ ਲਾਗਤ ਨਾਲ ਲੰਗੇਆਣਾ ਡਰੇਨ ਤੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਿਆ ਕੋਟਕਪੂਰਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸਸ਼ੀਲ ਅਤੇ ਬੁਨਿਆਦੀ ਢਾਂਚੇ ਪੱਖੋਂ ਮਜਬੂਤ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕਮਿਆਣਾ ਵਿਖੇ 1.34 ਕਰੋੜ ਦੀ ਲਾਗਤ ਨਾਲ ਲੰਗੇਆਣਾ ਡਰੇਨ ਤੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਪੁਲ ਬਣਨ ਨਾਲ ਨਾ ਕੇਵਲ ਇਸ ਇਲਾਕੇ ਦੇ ਲੋਕਾਂ ਲਈ ਆਵਾਜਾਈ ਸੌਖੀ ਹੋਵੇਗੀ ਬਲਕਿ ਪੂਰੇ ਸ਼ਹਿਰ ਤੇ ਨੇੜਲੇ ਪਿੰਡਾਂ ਲਈ ਵੀ ਇਹ ਪੁਲ ਵਰਦਾਨ ਸਾਬਤ ਹੋਵੇਗਾ। ਉਹਨਾਂ ਦੱਸਿਆ ਕਿ ਇਸ ਪੁੱਲ ਦੀ ਲੰਬਾਈ 72 ਫੀਟ ਅਤੇ ਚੌੜਾਈ 5.5 ਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪੁਲ ਪਿੰਡ ਕਮਿਆਣਾ ਨੂੰ ਖੇਤੀਬਾੜੀ ਵਾਲੀਆਂ ਜ਼ਮੀਨਾਂ ਨਾਲ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰੇਗਾ।ਇਸ ਨਾਲ ਸਥਾਨਕ ਕਿਸਾਨਾਂ ਨੂੰ ਆਪਣੀ ਜ਼ਮੀਨ ਤੱਕ ਆਸਾਨ ਅਤੇ ਸੁਚੱਜੀ ਪਹੁੰਚ ਮਿਲੇਗੀ。 ਸਪੀਕਰ ਸੰਧਵਾਂ ਨੇ ਦੱਸਿਆ ਕਿ ਹਰ ਸਾਲ ਮਾਨਸੂਨ ਦੌਰਾਨ ਇੱਕ ਅਸਥਾਈ ਪਾਈਪ ਵਾਲਾ ਪੁਲ ਬਣਾਇਆ ਜਾਂਦਾ ਹੈ, ਜੋ ਬਾਰਿਸ਼ ਵਿੱਚ ਅਕਸਰ ਢਹਿ ਜਾਂਦਾ ਹੈ।ਇਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖੇਤੀਬਾੜੀ ਕਾਰਜ ਪ੍ਰਭਾਵਿਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਪੱਕੇ ਪੁਲ ਦੀ ਨਿਰਮਾਣ ਨਾਲ ਅਸਥਾਈ ਪ੍ਰਬੰਧਾਂ ਦੀ ਲੋੜ ਖਤਮ ਹੋ ਜਾਵੇਗੀ ਅਤੇ ਹਰ ਮੌਸਮ ਵਿੱਚ ਆਵਾਜਾਈ ਯਕੀਨੀ ਬਣੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ。 ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਹੁਣ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਇਹਨਾਂ ਫੰਡਾਂ ਨੂੰ ਲੋਕ ਹਿਤੈਸ਼ੀ ਕੰਮਾਂ ਵਿੱਚ ਲਗਾਇਆ ਜਾ ਰਿਹਾ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Mar 26, 2026 12:06:32
Sundar Nagar, Himachal Pradesh:सुंदरनगर में घरेलू एलपीजी गैस संकट अब गंभीर रूप ले चुका है। हालात इतने बिगड़ चुके हैं कि आम जनता को गैस सिलेंडर के लिए घंटों लाइन में खड़े रहने के बावजूद भी खाली हाथ लौटना पड़ रहा है। सवाल यह है कि आखिर जिम्मेदार कौन है - गैस एजेंसियां या प्रशासन? गुरुवार सुबह सुंदरनगर में हालात और भी बदत्तर नजर आए। सैकड़ों उपभोक्ता सुबह 6 बजे से गैस गोदामों के बाहर लाइन में लगे रहे, लेकिन 11 बजे तक भी लोगों को गैस सिलेंडर नहीं मिल पाया। 5-5 घंटे इंतजार करने के बाद भी लोगों को निराश होकर लौटना पड़ा। स्थानीय लोगों का आरोप है कि गैस एजेंसियों की मनमानी ने इस संकट को और गहरा कर दिया है। उपभोक्ताओं का कहना है कि उन्हें समय पर सिलेंडर नहीं दिया जा रहा, जबकि कुछ लोगों को आसानी से गैस उपलब्ध हो रही है, जिससे व्यवस्था पर सवाल खड़े हो रहे हैं। आर्थिक बोझ भी लोगों की परेशानी को और बढ़ा रहा है। कई उपभोक्ताओं को ऑटो से गोदाम तक पहुंचना पड़ रहा है, जहां आने-जाने में करीब ₹400 तक खर्च हो रहे हैं। इसके बावजूद भी गैस न मिलने से लोगों में भारी रोष है। सबसे गंभीर आरोप कालाबाजारी को लेकर सामने आ रहे हैं। उपभोक्ताओं का कहना है कि बाजार में गैस सिलेंडर खुलेआम ज्यादा कीमत पर बेचे जा रहे हैं, जबकि आम लोग लाइन में खड़े-खड़े परेशान हो रहे हैं। अगर यह सच है, तो यह सीधा-सीधा सिस्टम की नाकामी और मिलीभगत की ओर इशारा करता है। एक तरफ प्रशासन पर्याप्त स्टॉक होने के दावे कर रहा है, वहीं दूसरी तरफ जमीनी हकीकत पूरी तरह से इन दावों की पोल खोल रही है। अगर गैस पर्याप्त है, तो फिर जनता को क्यों नहीं मिल रही? यह सवाल अब हर घर से उठ रहा है. अब लोगों ने प्रशासन को साफ चेतावनी दी है - अगर जल्द व्यवस्था में सुधार नहीं हुआ और कालाबाजारी पर सख्त कार्रवाई नहीं की गई, तो जनता सड़कों पर उतरने से भी पीछे नहीं हटेगी。 उपभोक्ता विनोद कुमार ने बताया कि उन्हें डीएससी नंबर मिलने के बावजूद भी गैस सिलेंडर उपलब्ध नहीं हो पा रहा है। उन्होंने कहा कि उन्होंने अपना अंतिम सिलेंडर तीन महीने पहले भरवाया था, लेकिन आज तक उन्हें नया सिलेंडर नहीं मिल पाया है。 एक महिला उपभोक्ता ने बताया कि वह पिछले चार दिनों से गैस एजेंसी से संपर्क कर रही हैं। उनकी बुकिंग हो चुकी है, इसके बावजूद भी उन्हें सिलेंडर नहीं मिल रहा, जिससे उन्हें काफी परेशानियों का सामना करना पड़ रहा है। ग्राम पंचायत बरतों से पहुंचे एक उपभोक्ता ने कहा कि गैस एजेंसी और प्रशासन की मनमानी के कारण उन्हें गैस सिलेंडर उपलब्ध नहीं हो पा रहा है। उपभोक्ता का कहना है कि वह कल भी गैस एजेंसी के बाहर पहुंचे थे और आज भी आए हैं, लेकिन इसके बावजूद उन्हें सिलेंडर नहीं मिला। उन्होंने बताया कि आने-जाने में उन्हें खाली सिलेंडर के साथ करीब ₹400 किराया खर्च करना पड़ रहा है। पलोहटा निवासी देवी सिंह ने बताया कि सिलेंडर न मिलने के कारण उन्हें भारी परेशानी झेलनी पड़ रही है। उन्होंने कहा कि गैस एजेंसी को ओटीपी भी बता दिया गया, लेकिन इसके बावजूद उन्हें खाली हाथ घर लौटना पड़ रहा है। देवी सिंह ने आरोप लगाया कि सिलेंडरों की ब्लैक में सप्लाई हो रही है, लेकिन प्रशासन इस पर रोक लगाने में असमर्थ साबित हो रहा है。
929
comment0
Report
ASAnmol Singh Warring
Mar 26, 2026 12:06:02
Sri Muktsar Sahib, Punjab:"ਗੈਂਗਸਟਰਾਂ ਤੇ ਵਾਰ" ਮਹਿਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਚੈਕਿੰਗ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ – ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ, ਆਈ.ਪੀ.ਐਸ., ਐਸ.ਐਸਪੀ., ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸ਼ਰਾਰਤੀ ਅੰਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ’ ਜ਼ਿਲ੍ਹੇ ਭਰ ਦੇ ਬੱਸ ਸਟੈਂਡ ਤੇ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਵਿਸ਼ੇਸ਼ ਸਰਚ ਅਭਿਆਨ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ., ਐਸ.ਐਸਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ हੇਠ ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ — ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਸਥਿਤ ਬੱਸ ਸਟੈਂਡਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚਲਾਇਆ ਗਿਆ। ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਨਿਮਨਲਿਖਤ ਅਨੁਸਾਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ: ਸ੍ਰੀ ਬਚਨ ਸਿੰਘ ਡੀ.ਐਸ.ਪੀ. (ਸ੍ਰੀ ਮੁਕਤਸਰ ਸਾਹਿਬ), ਸ੍ਰੀ ਨਵੀਨਪਾਲ ਸਿੰਘ ਸਿੰਘ ਡੀ.ਐਸ.ਪੀ. (ਮਲੋਟ), ਸ੍ਰੀ ਅਰੁਣ ਮੁੰਡਨ ਡੀ.ਐਸ.ਪੀ. (ਗਿੱਦੜਬਾਹਾ) ਅਤੇ ਸ੍ਰੀ ਹਰਬੰਸ ਸਿੰਘ ਡੀ.ਐਸ.ਪੀ. (ਲੰਬੀ) ਵੱਲੋਂ ਪੁਲਿਸ ਕਰਮਚਾਰੀਆਂ ਸਮੇਤ ਆਪਨੀ-ਆਪਣੀ ਸਬ-ਡਿਵੀਜ਼ਨ ਦੇ ਬੱਸ ਸਟੈਂਡਾਂ ’ਤੇ ਵਿਸਤ੍ਰਿਤ ਸਰਚ ਓਪਰੇਸ਼ਨ ਕੀਤਾ ਗਿਆ। ਇਸ ਵਿਸ਼ੇਸ਼ ਸਰਚ ਅਭਿਆਨ ਵਿੱਚ 220 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ۔
935
comment0
Report
KSKapil sharma
Mar 26, 2026 12:03:33
Noida, Uttar Pradesh:SGPC की सब कमेटी जो सरकार के बेअदबी बिल को से कर बनाई गई है उस के चेयरमैन justice MMS Bedi Retired इस बिल को पास करने से पहले बिल की सलेक्ट कमेटी ने SGPC से सलाह माँगी इस के लिये SGPC के सब कमेटी बनाई जिस ने सभी धर्मों के लिये क़ानून बनाया है शेड्यूल 7 मे आएगी को पता चले कि इस पर पहले से ही इस पर बिल बना 1860 के IPC 295 थी 2016 मे सरकार ने विधानसभा मे बिल पास कर 295 -A बनाया और से पास कर सेंटर सरकार को भेजा तो सॉलिसिटर जनरल ने कहा की सरकार का कोई धर्म नहीं होता से बिल सिर्फ़ सिख घरम के लिए है ऐसा अलग नहीं हो सकता उस के बाद से बिल वापस से कर 2018 मे दोबार बिल लाया गया जो विधानसभा ने पास कर सेंटर को भेजा गया उस पर कार्यवाही नहीं हुई 2025 के बिल को लेकर सलाह माँगी को हम ने होम डिपार्टमेंट से पत्र लिख कर पूछा की ये बिल 2018 के बिल जैसा ही है इस पर पहले क्या फैसला हुआ है हमें बताया जाए अब मीडिया से कन्फ़्यूजन ये हुआ की 2008 के बिल की बात की जा रही हैं से क्या हैं जगत गुरु सत्कार एक्ट -2008 की चर्चा हैं से को प्रिंटिंग को ले कर ही है SGPC से जो पक्ष मांगा गया कयो की बह सिखों की सर्वोच्च संस्था है
942
comment0
Report
RMRakesh Malhi
Mar 26, 2026 11:45:34
989
comment0
Report
NSNavdeep Singh
Mar 26, 2026 11:39:17
Moga, Punjab:ਜ਼ੀ ਪੰਜਾਬ ਹਰਿਆणा ਹਿਮਾਚਲ ਦੀ ਖਬਰ ਦਾ ਵੱਡਾ ਅਸਰ । ਜ਼ੀ ਮੀਡੀਆ ਦਾ ਖਾਸ ਪ੍ਰੋਗਰਾਮ ਸਾਡੇ ਹੱਕ ਲਈ ਲਗਾਤਾਰ ਬੈਕ ਟੂ ਬੈਕ ਮੋਗਾ ਲੁਧਿਆਣਾ ਹਾਈਵੇ ਤੇ ਸਥਿਤ ਸਰਵਿਸ ਲੇਨ ਦੀ sੜਕ ਤੇ ਬੁਰੇ ਹਾਲ ਦੀ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਤੇ ਇਸ ਸਰਵਿਸ ਲੇਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ。 ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਇਸ ਸੜਕ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੀ ਕਵਰੇਜ ਜ਼ੀ ਮੀਡੀਆ ਵੱਲੋਂ ਕੀਤੀ ਗਈ ਸੀ । ਅੱਜ ਕਾਂਗਰਸੀ ਆਗੂ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਵੱਲੋਂ ਜ਼ੀ ਮੀਡੀਆ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਅੱਜ ਜੀ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਦਾ ਪ੍ਰਸ਼ਾਸਨ ਤੇ ਅਸਰ ਹੋਇਆ ਜਿਸ ਤੋਂ ਬਾਅਦ ਇਸ ਸੜਕ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ।
1038
comment0
Report
BSBHARAT SHARMA
Mar 26, 2026 11:32:18
Amritsar, Punjab:ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਨੇੜੇ ਅੱਜ ਸਵੇਰੇ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਦਰਦਨਾਕ موت ਹੋ ਗਈ। ਮੌਕੇ ’ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ (27) ਵਾਸੀ ਪਿੰਡ ਤੇੜਾ ਕਲਾਂ ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਕੰਮ ਲਈ ਜਾ ਰਿਹਾ ਸੀ, ਜਦੋਂ ਉਹ ਪਿੰਡ ਸੈਂਸਰਾ ਕਲਾਂ ਨੇੜੇ ਬਣ ਰਹੇ ਸਟੇਡੀਅਮ ਕੋਲ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਲਵਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਝੰਡੇਰ ਦੇ ਐਸ.ਐਚ.ਓ. ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜा ਰਹੀ ਹੈ。
933
comment0
Report
KSKapil sharma
Mar 26, 2026 11:19:53
Noida, Uttar Pradesh:पंजाब को गैंगस्टर मुक्त बनाने के लिए मान सरकार ने एंटी गैंगस्टर टास्क फोर्स (AGTF) का किया था गठन टास्क फोर्स की कार्रवाइयों से कानून-व्यवस्था पर पंजाब के लोगों का भरोसा बढ़ा 2022 से अब तक 2868 संगठित अपराध से जुड़े लोगों को गिरफ्तार कर जेल भेजा गया है पुलिस के द्वारा 2300 के करीब हथियार भी बरामद किए जा चुके हैं AGTF ने कई हाई-प्रोफाइल मामलों को भी सुलझाया है, जिनमें सिद्धू मूसेवाला हत्याकांड, राणा बलाचौरिया मर्डर, एसएसपी दफ्तर मोहाली के सामने हुआ मर्डर और तरनतारन सरपंच मर्डर केस शामिल हैं, जिन्हें समय पर सुलझाया गया विदेश में बैठे गैंगस्टरों को वापस पंजाब लाने के लिए एक विशेष सेल का भी गठन किया गया है
963
comment0
Report
MSManish Sharma
Mar 26, 2026 11:19:40
Tarn Taran Sahib, Punjab:एंकर तरन तारन में 23 किलोमीटर सिंचाई नहर गायब होने के आरोपों के बीच आज आम आदमी पार्टी के जल स्रोत एवं प्रबंधन विभाग के चेयरमैन रंजीत सिंह चीमा नहर के संबंधित हिस्सों का निरीक्षण करने पहुंचे। इस दौरान उन्होंने कहा कि विरोधी बिना तथ्यों के आरोप लगा रहे हैं और सरकार हर सवाल का जवाब देने तथा किसी भी डिबेट के लिए तैयार है। चेयरमैन चीमा ने कहा कि पहले की सरकारों के समय सिंचाई साधनों को बढ़ावा नहीं दिया गया, जबकि भगवंत सिंह मान के नेतृत्व में मौजूदा सरकार ने नहरों के नवीनीकरण, सफाई और टेल-एंड तक पानी पहुंचाने पर विशेष ध्यान दिया है। उन्होंने दावा किया कि कई नहरों की डी-सिल्टिंग, मरम्मत और पुनर्जीवन का काम कराया गया, जिससे किसानों को नहरी पानी का लाभ मिल रहा है। उन्होंने मौके पर मौजूद अधिकारियों से नहर के रिकॉर्ड, सीमांकन और बहाव की स्थिति की जानकारी ली। चीमा ने कहा कि विपक्ष द्वारा उठाए गए हर मुद्दे पर तथ्यात्मक जवाब दिया जाएगा और यदि कहीं कमी पाई जाती है तो उसे तुरंत दूर किया जाएगा। चेयरमैन ने यह भी कहा कि सरकार का उद्देश्य “हर खेत तक नहरे पानी” पहुंचाना है और इसी दिशा में निरंतर काम किया जा रहा है। उन्होंने विपक्ष को खुली बहस की चुनौती देते हुए कहा कि वे इस मुद्दे पर किसी भी मंच पर चर्चा के लिए तैयार हैं। बाइट रणजीत सिंह चीमा, पंजाब चेयरमैन जल स्रोत और प्रबंधन विभाग
1004
comment0
Report
ASAnmol Singh Warring
Mar 26, 2026 11:19:24
Sri Muktsar Sahib, Punjab:ਪੰਜਾਬ ਦੀ ਮਾਨ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਤੇ ਬੋਲੇ ਕਿਹਾ ਸੂਬੇ ਦੇ ਲੋਕਾਂ ਨਾਲ ਕੀਤੀਆ ਗਰੰਟੀਆ ਨੂੰ ਕੀਤਾ ਪੂਰਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਜੀਵਨ ਅੰਦਾਜ਼ ਵਿੱਚ ਲੋਕਾਂ ਨਾਲ ਕਈ ਵਾਅਦੇ ਗਰੰਟੀਆ ਕੀਤੀਆਂ ਸਨ ਜਿਨਾਂ ਨੂੰ ਕਿੰਨਾ ਕੁ ਪੂਰਾ ਕੀਤਾ ਇਸ ਬਾਰੇ ਹਲਕਾ ਮਾਲੂਮਾਤ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕੇ ਜੋ ਲੋਕਾਂ ਨੇ ਵਾਯਦੇ ਕੀਤੇ ਸਨ ਜਿਨਾਂ ਨੂੰ ਪੂਰਾ ਕੀਤਾ ਜਿਵੇਂ ਸਿੱਖਿਆ ਦੇ ਖੇਤਰ ਹੋਵੇ ਜਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੁਹਲਾ ਕਲੀਨਿਕ ਦੇਣੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੇਂਡੂ ਖੇਡ ਸਟੇਡੀਅਮ ਉਸਾਰੇ ਲੱਗੇ ਹੋਏ ਹਨ; ਖੇਤਾਂ ਤੱਕ ਨਦੀ ਪਾਣੀ ਨਹੀਂ ਪਹੁੰਚਦਾ ਸੀ ਉਹ ਪਹੁੰਚਾਇਆ ਮੁੱਖ ਗਰੰਟੀ ਹਰ ਵਰਗ ਲਈ 10 ਲੱਖ ਦਾ ਸਿਹਤ ਜੀਵਨ ਬੀਮਾ ਅਤੇ ਔਰਤਾ ਨਾਲ ਕੀਤਾ ਵਾਅਦਾ ਹਰ ਔਰਤ ਨੂੰ 1000 ਰੁਪਏ ਅਤੇ ਐਸ਼ ਨੂੰ 1500 ਰੁਪਏ ਦੇਣ ਦਾ ਵਾਅਦਾ ਪੂਰਾ ਕੀਤਾ
1089
comment0
Report
AJAnil Jain
Mar 26, 2026 11:06:00
Lehragaga, Punjab:ਰਾਜਸਥਾਨ ਤੋਂ ਪਾਣੀ ਦੇ ਪੈਸੇ ਲੈਣ ਦੇ ਮਾਮਲੇ ਵਿੱਚ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਰਾਜਸਥਾਨ ਤੋਂ ਪਾਣੀ ਦਾ ਇਕ ਲੱਖ 44 ਹਜਾਰ ਕਰੋੜ ਰੁਪਏ ਮੰਗਿਆ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜੋ ਐਗਰੀਮੈਂਟ ਸਰਕਾਰਾਂ ਵਿੱਚ ਆਪਸ ਵਿੱਚ ਹੋਇਆ ਸੀ ਉਸ ਐਗਰੀਮੈਂਟ ਤੋਂ ਨਾ ਭੱਜੇ ਰਾਜਸਥਾਨ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਇਸ ਮੁਹਿੰਮ ਤਹਿਤ ਅੱਜ ਮੰਤਰੀ ਬਰਿੰਦਰ ਗੋਇਲ ਨੇ ਲਹਿਰਾ ਗਾਗਾ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਸੰਵਾਦ ਕੀਤਾ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਵਿੱਚ ਕੀਤੇ ਕੰਮਾਂ ਦੀਆਂ ਜਾਣਕਾਰੀ ਦਿੱਤੀ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਚਾਰ ਸਾਲ ਦੇ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ ਜੋ ਗਰੰਟੀਆਂ ਅਸੀਂ ਪੰਜ ਸਾਲਾਂ ਚ ਮੰਗੀਆਂ ਸਨ ਉਹ ਚਾਰ ਸਾਲਾਂ ਵਿੱਚ ਪੂਰੀਆਂ ਕਰ ਦਿੱਤੀਆਂ। ਉਸ ਤੋਂ ਵੱਧ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ
1059
comment0
Report
KDKuldeep Dhaliwal
Mar 26, 2026 11:05:24
Mansa, Punjab:ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਸਰਕਾਰ ਦੇਵੇ ਮਨਜ਼ੂਰੀ ਐਂਕਰ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ। ਜੇ ਮੀਡੀਆ ਵੱਲੋਂ ਪਿੰਡਾਂ ਦੀ ਸੱਥ ਪ੍ਰੋਗਰਾਮ ਦੇ ਤਹਿਤ ਮਨਸਾ ਕਲਾਂ ਦੇ ਵਿੱਚ ਸਥ ਚੋਂ ਬੈਠੇ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿਹ ਕਿਆ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਸੰਥੈਟਿਕ ਨਸ਼ਿਆਂ ਤੋਂ ਬਚ ਜਾਵੇਗੀ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਰਾਜਸਥਾਨ ਅਤੇ ਹੋਰ ਸੂਬਿਆਂ ਦੇ ਵਿੱਚ ਅਫੀਮ ਦੀ ਖੇਤੀ ਹੋ ਰਹੀ ਹੈ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਮੈਂ ਇਹ ਵੀ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜੀ ਸਿੰਥੈਟਿਕ ਨਸ਼ਿਆਂ ਦੇ ਨਾਲ ਆਪਣੀ ਜਵਾਨੀ ਬਰਬਾਦ ਕਰ ਰਹੀ ਹੈ ਅਤੇ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ ਇਸ ਲਈ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਤੁਰੰਤ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਕਿਸਾਨ ਵੀ ਖੁਸ਼ਹਾਲ ਹੋਵੇਗਾ ਅਤੇ ਪੰਜਾਬ ਦੀ ਜਵਾਨੀ ਦੀ ਸੰਥੈਟਿਕ ਨਸ਼ਿਆ ਤੋਂ ਬਚੇਗੀ।
1074
comment0
Report
KSKapil sharma
Mar 26, 2026 10:45:55
Noida, Uttar Pradesh:चौबे बनने गए थे छब्बे, दुबे बनके लौटे…कुछ यही हाल हिमाचल सीएम सुक्खू जी का भी है। यह सामान्य समझ की बात है कि, जब कोई सरकार विधानसभा में बिल लाकर टैक्स, वैट बढ़ाने या सेस लगाने की बात करती है, तो उसका सीधा मतलब है कि अब जनता को ज्यादा पैसा देना पड़ेगा। भाजपा के दबाव बनाने के बाद अब मुख्यमंत्री इधर-उधर बातें कर विषय को गोल-गोल घुमा रहे हैं। जनता पर टैक्स का बोझ लाद कर सुक्खू जी मित्रों की मौज करा रहे हैं, चुनावी गारंटियाँ पूरी ना कर पाने वाली कांग्रेस पार्टी के बर्तन आपस में ही बज रहे हैं मगर विडंबना ये है कि प्रदेश को कर्जे के बोझ तले दबाने वाले सुक्खू जी कंबल ओढ़ के घी पीने में मस्त हैं。
966
comment0
Report
Advertisement
Back to top