Back
जी मीडिया कवरेज के बाद प्रशासन ने लुधियाना हाईवे सर्विस लेन पर काम शुरू किया
NSNavdeep Singh
Mar 26, 2026 11:39:17
Moga, Punjab
ਜ਼ੀ ਪੰਜਾਬ ਹਰਿਆणा ਹਿਮਾਚਲ ਦੀ ਖਬਰ ਦਾ ਵੱਡਾ ਅਸਰ ।
ਜ਼ੀ ਮੀਡੀਆ ਦਾ ਖਾਸ ਪ੍ਰੋਗਰਾਮ ਸਾਡੇ ਹੱਕ ਲਈ ਲਗਾਤਾਰ ਬੈਕ ਟੂ ਬੈਕ ਮੋਗਾ ਲੁਧਿਆਣਾ ਹਾਈਵੇ ਤੇ ਸਥਿਤ ਸਰਵਿਸ ਲੇਨ ਦੀ sੜਕ ਤੇ ਬੁਰੇ ਹਾਲ ਦੀ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਤੇ ਇਸ ਸਰਵਿਸ ਲੇਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ。
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਇਸ ਸੜਕ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੀ ਕਵਰੇਜ ਜ਼ੀ ਮੀਡੀਆ ਵੱਲੋਂ ਕੀਤੀ ਗਈ ਸੀ ।
ਅੱਜ ਕਾਂਗਰਸੀ ਆਗੂ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਵੱਲੋਂ ਜ਼ੀ ਮੀਡੀਆ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਅੱਜ ਜੀ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਦਾ ਪ੍ਰਸ਼ਾਸਨ ਤੇ ਅਸਰ ਹੋਇਆ ਜਿਸ ਤੋਂ ਬਾਅਦ ਇਸ ਸੜਕ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSuneel Kumar
FollowMar 26, 2026 12:52:550
Report
BSBHARAT SHARMA
FollowMar 26, 2026 12:52:400
Report
KSKapil sharma
FollowMar 26, 2026 12:45:430
Report
TBTarsem Bhardwaj
FollowMar 26, 2026 12:31:55818
Report
VBVIJAY BHARDWAJ
FollowMar 26, 2026 12:31:24869
Report
RKRAMAN KHOSLA
FollowMar 26, 2026 12:18:21Hoshiarpur, Punjab:ਹੁਸ਼ਿਆਰਪੁਰ ਡੀਸੀ ਆਸ਼ਿਕਾ ਜੈਨ ਨੇ ਐਲਪੀ ਜੀ ਗੈਸ ਸ੍ਕੈਮ ਦੀ ਜਾਣਕਾਰੀ ਦਿੱਤੀ
1057
Report
KSKapil sharma
FollowMar 26, 2026 12:18:00Noida, Uttar Pradesh:चंडीगढ़ यूनिवर्सिटी फायरिंग मामला: SOPU के पूर्व प्रधान जशनदीप पर गोलियां चलाने का केसएजीटीएफ पंजाब और चंडीगढ़ पुलिस की संयुक्त कार्रवाई, नूरपुर के पास मुठभेड़ में एक बदमाश गिरफ्तार
1038
Report
NSNitesh Saini
FollowMar 26, 2026 12:06:32994
Report
ASAnmol Singh Warring
FollowMar 26, 2026 12:06:02985
Report
KSKapil sharma
FollowMar 26, 2026 12:03:331004
Report
RMRakesh Malhi
FollowMar 26, 2026 11:45:341030
Report
BSBHARAT SHARMA
FollowMar 26, 2026 11:32:18988
Report
KSKapil sharma
FollowMar 26, 2026 11:19:531079
Report
MSManish Sharma
FollowMar 26, 2026 11:19:401015
Report