Back
राजस्थान में पानी के पैसे मामले पर मंत्री बरिंदर गोयल का बड़ा बयान
AJAnil Jain
Mar 26, 2026 11:06:00
Lehragaga, Punjab
ਰਾਜਸਥਾਨ ਤੋਂ ਪਾਣੀ ਦੇ ਪੈਸੇ ਲੈਣ ਦੇ ਮਾਮਲੇ ਵਿੱਚ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਰਾਜਸਥਾਨ ਤੋਂ ਪਾਣੀ ਦਾ ਇਕ ਲੱਖ 44 ਹਜਾਰ ਕਰੋੜ ਰੁਪਏ ਮੰਗਿਆ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜੋ ਐਗਰੀਮੈਂਟ ਸਰਕਾਰਾਂ ਵਿੱਚ ਆਪਸ ਵਿੱਚ ਹੋਇਆ ਸੀ ਉਸ ਐਗਰੀਮੈਂਟ ਤੋਂ ਨਾ ਭੱਜੇ ਰਾਜਸਥਾਨ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਇਸ ਮੁਹਿੰਮ ਤਹਿਤ ਅੱਜ ਮੰਤਰੀ ਬਰਿੰਦਰ ਗੋਇਲ ਨੇ ਲਹਿਰਾ ਗਾਗਾ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਸੰਵਾਦ ਕੀਤਾ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਵਿੱਚ ਕੀਤੇ ਕੰਮਾਂ ਦੀਆਂ ਜਾਣਕਾਰੀ ਦਿੱਤੀ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਚਾਰ ਸਾਲ ਦੇ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ ਜੋ ਗਰੰਟੀਆਂ ਅਸੀਂ ਪੰਜ ਸਾਲਾਂ ਚ ਮੰਗੀਆਂ ਸਨ ਉਹ ਚਾਰ ਸਾਲਾਂ ਵਿੱਚ ਪੂਰੀਆਂ ਕਰ ਦਿੱਤੀਆਂ। ਉਸ ਤੋਂ ਵੱਧ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowMar 26, 2026 12:06:320
Report
ASAnmol Singh Warring
FollowMar 26, 2026 12:06:020
Report
KSKapil sharma
FollowMar 26, 2026 12:03:330
Report
RMRakesh Malhi
FollowMar 26, 2026 11:45:34886
Report
NSNavdeep Singh
FollowMar 26, 2026 11:39:171022
Report
BSBHARAT SHARMA
FollowMar 26, 2026 11:32:18921
Report
KSKapil sharma
FollowMar 26, 2026 11:19:53918
Report
MSManish Sharma
FollowMar 26, 2026 11:19:401004
Report
ASAnmol Singh Warring
FollowMar 26, 2026 11:19:24958
Report
KCKhem Chand
FollowMar 26, 2026 11:10:431029
Report
KDKuldeep Dhaliwal
FollowMar 26, 2026 11:05:241070
Report
KSKapil sharma
FollowMar 26, 2026 10:45:55966
Report
KSKapil sharma
FollowMar 26, 2026 10:33:36Noida, Uttar Pradesh:LUDHIANA (PUNJAB): HARYANA CM NAYAB SINGH SAINI OFFERS PRAYER AT NANAKSAR SAHIB
1086
Report
ASAnmol Singh Warring
FollowMar 26, 2026 10:03:261066
Report