Back
पेट्रोल की कीमतों में उछाल से जनता परेशान, केंद्र से तुरंत राहत की मांग
DSDharmindr Singh
Mar 21, 2026 05:47:15
Khanna, Punjab
ਦੇਸ਼ ਭਰ ਵਿੱਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਮਹੰਗਾਈ ਦੇ ਮਾਮਲੇ ‘ਤੇ ਲੋਕਾਂ ਨੇ ਕਿਹਾ ਕਿ ਇਹ ਵਾਧਾ ਸਮਾਜ ਦੇ ਹਰ ਵਰਗ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਨਾ ਸਿਰਫ਼ ਆਵਾਜਾਈ ਦੇ ਖਰਚੇ ਵਧ ਰਹੇ ਹਨ, ਸਗੋਂ ਰੋਜ਼ਮਰਾ ਦੀਆਂ ਵਸਤਾਂ ਦੇ ਭਾਅ ‘ਤੇ ਵੀ ਇਸਦਾ ਸਿੱਧਾ ਅਸਰ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ‘ਤੇ ਤੁਰੰਤ ਕੋਈ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਇਸਦੇ ਨਾਲ ਹੀ ਲੋਕਾਂ ਨੇ ਚਿੰਤਾ ਜਤਾਈ ਕਿ ਵਿਸ਼ਵ ਪੱਧਰ ‘ਤੇ ਚੱਲ ਰਹੀਆਂ ਤਣਾਓਪੂਰਨ ਸਥਿਤੀਆਂ ਅਤੇ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ । ਉਹਨਾਂ ਕਿਹਾ ਕਿ ਜੇ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਆਮ ਆਦਮੀ ਦੀ ਆਰਥਿਕ ਹਾਲਤ ‘ਤੇ ਹੋਰ ਵੱਡਾ ਬੋਝ ਪੈ ਸਕਦਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 21, 2026 06:19:171000
Report
BSBHARAT SHARMA
FollowMar 21, 2026 05:46:261039
Report
AZAbhinva zeepunjabi
FollowMar 21, 2026 05:39:101010
Report
ADAnkush Dhobal
FollowMar 21, 2026 05:38:161090
Report
KBKulbir Beera
FollowMar 21, 2026 05:37:47987
Report
KBKulbir Beera
FollowMar 21, 2026 05:37:121032
Report
DSDEVINDER SHARMA
FollowMar 21, 2026 05:36:41959
Report
NSNavdeep Singh
FollowMar 21, 2026 05:36:241053
Report
AZAbhinva zeepunjabi
FollowMar 21, 2026 05:33:351001
Report
VSVARUN SHARMA
FollowMar 21, 2026 05:23:331091
Report
VKVarun Kaushal
FollowMar 21, 2026 05:22:461047
Report
KBKulbir Beera
FollowMar 21, 2026 05:22:001081
Report
ADAnkush Dhobal
FollowMar 21, 2026 05:05:35Shimla, Himachal Pradesh:कड़ी सुरक्षा के बीच बजट की प्रतियाँ पहुंचीं विधानसभा परिसर
1061
Report
ADAnkush Dhobal
FollowMar 21, 2026 04:46:501072
Report