Back
सांगतपुरा के लहरीगढ़ा में ट्रैक्टर-रेल में भयावह सड़क हादसा, जगजीत सिंह की मौत
AJAnil Jain
Feb 24, 2026 15:03:09
Lehragaga, Punjab
ਲਹਿਰਾ ਗਾਗਾ ਦੇ ਪਿੰਡ ਸੰਗਤਪੁਰਾ ਵਿਖੇ ਹੋਇਆ ਸੜਕ ਹਾਦਸਾ
ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ
ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਲਹਿਰਾ ਜਾਖਲ ਸੁਨਾਮ ਮੁੱਖ ਮਾਰਗ ਜਾਮ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਵਿਖੇ ਟਰੈਕਟਰ ਅਤੇ ਰੇੜੀ ਵਿਚਕਾਰ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਨੌਜਵਾਨ ਜਗਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਗਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਾਰਵਾਈ ਨਾ ਹੋਣ ਤੇ ਲਹਿਰਾ ਜਾਖਲ ਸੁਨਾਮ ਮੁੱਖ ਮਾਰਗ ਜਾਮ ਕੀਤਾ
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਵੇਰ ਦੀ ਹੈ ਸਵੇਰ ਤੋਂ ਹੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਚਲਦਿਆਂ ਸਾਨੂੰ ਮਜਬੂਰ ਧਰਨਾ ਲਗਾਉਣਾ ਪਿਆ ਉਹਨਾਂ ਨੇ ਮੰਗ ਕੀਤੀ ਹੈ ਜਦੋਂ ਤੱਕ ਟਰੈਕਟਰ ਟਰਾਲੀ ਅਤੇ ਚਲਾਉਣ ਵਾਲੇ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ
ਲਹਿਰਾ ਥਾਣਾ ਦੇ ਮੁਖੀ ਮਨਪ੍ਰੀਤ ਸਿੰਘ ਨੇ ਕਿਹਾ ਜੋ ਸਵੇਰੇ ਸੜਕ ਹਾਦਸਾ ਹੋਇਆ ਸੀ ਉਸ ਨੂੰ ਲੈ ਕੇ ਸਾਨੂੰ ਰੁਕਾ ਮਿਲਿਆ ਸੀ ਪਰਿਵਾਰ ਵੱਲੋਂ ਬਿਆਨ ਲਿਖਾਏ ਜਾਣਗੇ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਈਟ ਮਨਪ੍ਰੀਤ ਸਿੰਘ ਥਾਣਾ ਮੁਖੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 24, 2026 16:17:41Noida, Uttar Pradesh:क़त्ल का उनके भी इल्ज़ाम हमारे सिर है जो हमें जहर पिलाते हुए मर जाते हैं।
0
Report
AJAnil Jain
FollowFeb 24, 2026 16:15:480
Report
SBSANJEEV BHANDARI
FollowFeb 24, 2026 15:45:470
Report
KSKuldeep Singh
FollowFeb 24, 2026 15:32:210
Report
SSSanjay Sharma
FollowFeb 24, 2026 15:31:26Noida, Uttar Pradesh:SHIMLA (HIMACHAL PRADESH): SUKHVINDER SINGH SUKHU (HIMACHAL PRADESH CM) ON REVENUE DEFICIT GRANT (RDG)/ SCIENTIFIC ASSESSMENT REPORT ‘TACKLING NON-CO2 EMISSIONS’
0
Report
BSBhushan Sharma
FollowFeb 24, 2026 15:30:190
Report
MSManish Sharma
FollowFeb 24, 2026 14:49:510
Report
TSTEJINDER SINGH
FollowFeb 24, 2026 14:35:320
Report
DSDharmindr Singh
FollowFeb 24, 2026 14:35:080
Report
VKVipan Kumar
FollowFeb 24, 2026 14:34:380
Report
SSSanjay Sharma
FollowFeb 24, 2026 14:33:090
Report
TBTarsem Bhardwaj
FollowFeb 24, 2026 14:19:290
Report
DSDEVINDER SHARMA
FollowFeb 24, 2026 14:16:000
Report
AZAbhinva zeepunjabi
FollowFeb 24, 2026 14:03:26Noida, Uttar Pradesh:जयराम ठाकुर के बारे में नई जानकारी सामने आई
0
Report