Back
राजपुरा नैशनल हाईवे पर दो हादसों में 8 घायल, बच्चों समेत लोग
KSKuldeep Singh
Feb 24, 2026 15:32:21
Banur, Punjab
ਰਾਜਪੁਰਾ - ਅੰਬਾਲਾ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ. ਤੇਜ਼ ਰਫਤਾਰ ਕਾਰ ਅਚਾਨਕ ਪਲਟੀ ਕਾਰ ਦੀਆਂ ਸਵਾਰੀਆਂ ਅਤੇ ਡਰਾਈਵਰ ਹੋਇਆ ਜ਼ਖਮੀ. ਜਖਮੀਆਂ ਨੂੰ ਪਰਾਈਵੇਟ ਹਸਪਤਾਲ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ. ਕੁਲਦੀਪ ਸਿੰਘ, ਰਾਜਪੁਰਾ - ਰਾਜਪੁਰਾ ਨੈਸ਼ਨਲ ਹਾਈਵੇ ਤੇ ਦੋ ਵੱਖ-ਵੱਖ ਹਾਦਸਿਆਂ ਵਿੱਚ 8 ਲੋਕ-ਬੱਚਿਆਂ ਸਮੇਤ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ. ਜਾਣਕਾਰੀ ਦੇ ਅਨੁਸਾਰ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਦੇ ਉੱਤੇ ਭਿਆਨਕ ਸੜਕ ਹਾਦਸਾ ਹੋਇਆ ਹੈ. ਹਾਦਸੇ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਅਚਾਨਕ ਪਲਟ ਗਈ, ਜਿਸ ਨਾਲ ਰੋਡ ਉੱਤੇ ਲੰਮਾ ਜਾਮ ਲੱਗ ਗਿਆ ਅਤੇ ਕਾਰ ਸਵਾਰ ਪੁਰਸ਼-ਮਹਿਲਾ ਤੋਂ ਇਲਾਵਾ ਤਿੰਨ ਬੱਚੇ ਜਖਮੀ ਹੋ ਗਏ ਜਦੋਂ ਕਿ ਡਰਾਈਵਰ ਨੂੰ ਵੀ ਚੋਟ ਪਹੁੰਚੀ. ਕਾਰ ਸਵਾਰ ਲੁਧਿਆਣਾ ਤੋਂ ਦਿੱਲੀ ਜਾ ਰਹੇ ਸਨ; ਰਾਜਪੁਰਾ ਫਲਾਈ ਓਵਰ ਕੋਲ ਐਚੇ ਹਾਦਸਾ ਵਾਪਰ ਗਿਆ. ਟਰੈਫਿਕ ਪੁਲਿਸ ਦੇ ਸਤੀਸ਼ ਕੁਮਾਰ ਆਪਣੀ ਟੀਮ ਦੇ ਨਾਲ ਮੌਕੇ ਤੇ ਪੁਾਹੰਚੇ ਅਤੇ ਜ਼ਖਮੀਆਂ ਨੂੰ ਹospital ਵਿੱਚ ਭਰਤੀ ਕਰਵਾਇਆ. ਦੂਜੇ ਪਾਸੇ ਰਾਜਪੁਰਾ ਗਗਨ ਚੌਂਕ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟਕਰ ਮਾਰ ਦਿਤੀ. ਪਿੰਡ ਢਘਾਨਸੂ ਦੇ ਰਹਿਣ ਵਾਲੇ ਮੋਟਰਸਾਈਕਲ ਚਾਲਕ ਹਾਦਸੇ ਦੌਰਾਨ ਬਚਾਵ ਰਿਹਾ; ਉਸਦੀ ਪਤਨੀ ਅਤੇ ਬੱਚੇ ਨੂੰ ਚੋਟ ਪਹੁੰਚੀ, ਇਲਾਜ ਲਈ SSF ਟੀਮ ਵੱਲੋਂ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 24, 2026 16:30:260
Report
SSSanjay Sharma
FollowFeb 24, 2026 16:17:41Noida, Uttar Pradesh:क़त्ल का उनके भी इल्ज़ाम हमारे सिर है जो हमें जहर पिलाते हुए मर जाते हैं।
0
Report
AJAnil Jain
FollowFeb 24, 2026 16:15:480
Report
SBSANJEEV BHANDARI
FollowFeb 24, 2026 15:45:470
Report
SSSanjay Sharma
FollowFeb 24, 2026 15:31:26Noida, Uttar Pradesh:SHIMLA (HIMACHAL PRADESH): SUKHVINDER SINGH SUKHU (HIMACHAL PRADESH CM) ON REVENUE DEFICIT GRANT (RDG)/ SCIENTIFIC ASSESSMENT REPORT ‘TACKLING NON-CO2 EMISSIONS’
0
Report
BSBhushan Sharma
FollowFeb 24, 2026 15:30:190
Report
AJAnil Jain
FollowFeb 24, 2026 15:03:090
Report
MSManish Sharma
FollowFeb 24, 2026 14:49:510
Report
TSTEJINDER SINGH
FollowFeb 24, 2026 14:35:320
Report
DSDharmindr Singh
FollowFeb 24, 2026 14:35:080
Report
VKVipan Kumar
FollowFeb 24, 2026 14:34:380
Report
SSSanjay Sharma
FollowFeb 24, 2026 14:33:090
Report
TBTarsem Bhardwaj
FollowFeb 24, 2026 14:19:290
Report
DSDEVINDER SHARMA
FollowFeb 24, 2026 14:16:000
Report