Back
संगरूर में आवारा कुत्तों ने 3 साल के बच्चे पर हमला, इलाज जारी
KKKIRTIPAL KUMAR
Feb 02, 2026 14:06:40
Sangrur, Punjab
ਸੰਗਰੂਰ ਚ ਅਵਾਰਾ ਕੁੱਤਿਆਂ ਦਾ ਆਤੰਕ, ਗਲੀ ਚ ਖੇਡਦੇ ਤਿੰਨ ਸਾਲ ਦੇ ਮਾਸੂਮ ਬੱਚੇ ਤੇ ਕੀਤਾ ਹਮਲਾ
ਕੁੱਤਿਆਂ ਵੱਲੋਂ ਛੋਟੇ ਬੱਚੇ ਤੇ ਹਮਲੇ ਦੀ ਵੀਡੀਓ ਸੀਸੀਟੀਵੀ ਚ ਕੈਦ ਬੱਚਾ ਹੋਸਪਿਟਲ ਜੇਰੇ ਇਲਾਜ
ਪਰਿਵਾਰਿਕ ਮੈਂਬਰਾਂ ਨੇ ਕਿਹਾ ਸਵੇਰੇ 11 ਵਜੇ ਦੇ ਕਰੀਬ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਤਾਂ ਗਲੀ ਦੇ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ
ਨੇੜੇ ਹੀ ਥੜੇ ਤੇ ਬੈਠੇ ਲੋਕਾਂ ਨੇ ਭੱਜ ਕੇ ਬੱਚੇ ਦੀ ਬਚਾਈ ਜਾਣ ਨਹੀਂ ਹੋ ਜਾਣਾ ਸੀ ਵੱਡਾ ਨੁਕਸਾਨ
ਸਰਕਾਰੀ ਹੋਸਪਿਟਲ ਦੇ ਡਾਕਟਰ ਦਾ ਕਹਿਣਾ ਹਰ ਰੋਜ਼ 10 ਤੋਂ 15 ਮਾਮਲੇ ਕੁੱਤਿਆਂ ਦੇ ਕੱਟਣ ਦੇ ਆ ਰਹੇ ਨੇ ਸਾਹਮਣੇ
ਤਿੰਨ ਸਾਲ ਦੇ ਮਾਸੂਮ ਦੇ ਵੀ ਸਰੀਰ ਦੇ ਉੱਪਰ ਕੁੱਤਿਆਂ ਦੇ ਕੱਟਣ ਦੇ ਕਈ ਵੱਡੇ ਨਿਸਾਨ
ਬੱਚੇ ਦੇ ਸਿਰ ਦੇ ਉੱਪਰ ਕੰਨਾਂ ਦੇ ਉੱਪਰ ਬਾਹਾਂ ਦੇ ਉੱਪਰ ਡੋਗ ਵਾਈਟ।
ਬੱਚੇ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਮੰਗ ਇਨਾਂ ਅਵਾਰਾ ਕੁੱਤਿਆਂ ਨੂੰ ਗਲੀਆਂ ਚੋਂ ਹਟਾਇਆ ਜਾਵੇ ਹਰ ਰੋਜ਼ ਬੱਚੇ ਅਤੇ ਬਜ਼ੁਰਗਾਂ ਤੇ ਕਰਦੇ ਹਨ ਹਮਲਾ。
ਸੰਗਰੂਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਅੰਤਕ ਲਗਾਤਾਰ ਜਾਰੀ ਹੈ ਸੰਗਰੂਰ ਦੇ ਸੁੰਦਰ ਨਗਰ ਬਸਤੀ ਦੇ ਵਿੱਚ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੇ ਤਿੰਨ ਸਾਲ ਦੇ ਮਾਸੂਮ ਬੱਚੇ ਦੇ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਸ ਦਾ ਇਲਾਜ ਸਰਕਾਰੀ ਹੋਸਪੀਟਲ ਵਿੱਚ ਚੱਲ ਰਿਹਾ ਡਾਕਟਰਾਂ ਮੁਤਾਬਕ ਦਿਨ ਦੇ ਵਿੱਚ 10 ਤੋਂ 20 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ。
ਗੱਲ ਸੰਗਰੂਰ ਦੀ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਲਗਾਤਾਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਦਿਨੀ ਇੱਕ ਮਾਮਲਾ ਚਰਚਾ ਦੇ ਵਿੱਚ ਆਇਆ ਸੀ ਜਦੋਂ ਇੱਕ ਬਜ਼ੁਰਗ ਮਹਿਲਾ ਜਦੋਂ ਰਾਤ ਸਮੇਂ ਆਪਣੇ ਘਰ ਜਾ ਰਹੀ ਸੀ ਉਸ ਦੇ ਉੱਪਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜਿਸ ਦੀ ਸੀਸੀਟੀਵੀ ਤੁਹਾਡੇ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਤਿੰਨ ਸਾਲ ਦੇ ਮਾਸੂਮ ਦੇ ਉੱਰ ਹਮਲਾ ਕੀਤਾ ਗਿਆ ਜੋ ਕਿ ਹੋਸਪਿਟਲ ਦੇ ਵਿੱਚ ਜੇਰੇ ਇਲਾਜ ਹੈ ਬੱਚੇ ਦੇ ਸਿਰ ਕੰਨਾਂ ਬਾਹਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ਦੇ ਉੱਪਰ ਕੁੱਤੇ ਦੇ ਕੱਟਣ ਦੇ ਗੰਭੀਰ ਇਨਸਾਨ ਨੇ ਡਾਕਟਰ ਮੁਤਾਬਕ ਉਹਨਾਂ ਦਾ ਇਲਾਜ ਚੱਲ ਰਿਹਾ ਹੈ
ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਬੱਚਾ ਆਪਣੇ ਨਾਨਕੇ ਘਰ ਆਪਣੀ ਨਾਨੀ ਕੋਲ ਰਹਿੰਦਾ ਸੀ ਅਤੇ ਅੱਜ ਸਵੇਰੇ ਤਕਰੀਬਨ 11 ਵਜੇ ਜਦੋਂ ਗਲੀ ਦੇ ਵਿੱਚ ਖੇਡ ਰਿਹਾ ਸੀ ਤਾਂ ਗਲੀ ਦੇ ਹੀ ਅਵਾਰਾ ਕੁੱਤਿਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਨੇੜੇ ਹੀ ਥੜੇ ਦੇ ਉੱਪਰ ਬੈਠੇ ਲੋਕਾਂ ਦੀ ਨਜ਼ਰ ਬੱਚੇ ਦੇ ਉੱਪਰ ਪੈ ਗਈ ਤਾਂ ਉਹਨਾਂ ਨੇ ਬੱਚੇ ਦੀ ਜਾਨ ਬਚਾਈ ਅਗਰ ਲੋਕ ਉੱਥੇ ਮੌਜੂਦ ਨਾ ਹੁੰਦੇ ਤਾਂ ਪਰਿਵਾਰ ਮੁਤਾਬਕ ਉਹਨਾਂ ਦੇ ਬੱਚੇ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਉਹਨਾਂ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਇਹਨਾਂ ਗਲੀਆਂ ਦੇ ਵਿੱਚੋਂ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਹਟਾਣਾ ਚਾਹੀਦਾ ਹੈ। ਕਿਉਂਕਿ ਇਹ ਬੱਚੇ ਹੀ ਨਹੀਂ ਸਗੋਂ ਨੌਜਵਾਨ ਬਜ਼ੁਰਗਾਂ ਦੇ ਉੱਪਰ ਵੀ ਰਾਹ ਚਲਦੇ ਲੋਕਾਂ ਦੇ ਉੱਪਰ ਹਮਲਾ ਕਰਦੇ ਹਨ
ਬਾਈਟ ਪਰਿਵਾਰ ਮੈਬਰ ਬੱਚੇ ਦੀ ਨਾਨੀ ।
ਉਹ ਤਾਂ ਦੂਜੇ ਪਾਸੇ ਸਰਕਾਰੀ ਹੋਸਪੀਟਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸਾਲ ਦਾ ਮਾਸੂਮ ਬੱਚਾ ਕੁੱਤੇ ਦੇ ਕੱਟਣ ਕਾਰਨ ਅੱਜ ਹੋਸਪਿਟਲ ਵਿੱਚ ਭਰਤੀ ਹੋਇਆ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ ਉਹਦੇ ਸਰੀਰ ਦੇ ਉੱਪਰ ਕੁੱਤੇ ਦੇ ਕੱਟਣ ਦੇ ਕਾਫੀ ਨਿਸ਼ਾਨ ਹਨ। ਤਾਂ ਡਾਕਟਰ ਨੇ ਇਹ ਵੀ ਸਾਫ ਕੀਤਾ ਕਿ ਅਵਾਰਾ ਕੁੱਤਿਆਂ ਦੇ ਕੱਟਣ ਜਾਂ ਹਮਲੇ ਦੇ ਹਰ ਰੋਜ਼ 10 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਅਵಾರਾ ਕੁੱਤਿਆਂ ਦੇ ਸਰਕਾਰ ਜਿਆਦਾਤਰ ਉਹ ਲੋਕ ਹਨ ਜੋ ਰਾਹ ਚੱਲਦੇ ਸਮੇਂ ਕੁੱਤਿਆਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ 35% ਦੇ ਕਰੀਬ ਛੋਟੇ ਬੱਚੇ ਜੋ ਖੇਡ ਦੇ ਸਮੇਂ ਅਵਾਰਾ ਕੁੱਤਿਆਂ ਦੇ ਸ਼ਿਕਾਰ ਹੋ ਰਹੇ ਹਨ。
ਅਵਾਰਾ ਕੁੱਤਿਆਂ ਨੂੰ ਲੈ ਕੇ ਭਾਵੇਂ ਕਿ ਸੁਪਰੀਮ ਕੋਰਟ ਵੱਲੋਂ ਪਹਿਲਾਂ ਇੱਕ ਸਖਤ ਫੈਸਲਾ ਲਿਆ ਗਿਆ ਸੀ ਜਿਸ ਦਾ ਵਿਰੋਧ ਹੋਣ ਤੋਂ ਬਾਅਦ ਫਿਰ ਇਹ ਕਿਹਾ ਗਿਆ ਸੀ ਕਿ ਅਵਾਰਾ ਕੁੱਤਿਆਂ ਨੂੰ ਮੇਨ ਹਾਈਵੇ ਸੜਕਾਂ ਤੋਂ ਹਟਾਇਆ ਜਾਵੇ ਲੇਕਿਨ ਹੁਣ ਲੋਕ ਜੋ ਇਹਨਾਂ ਅਵਾਰਾ ਕੁੱਤਿਆਂ ਦੇ ਅੰਤ ਤੱਕ ਦੱਸ ਸਰਕਾਰ ਹੋ ਰਹੇ ਨੇ ਉਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤਾਂ ਜੋ ਰਾਹ ਚੱਲਦੇ ਸਮੇਂ ਆਮ ਲੋਕਾਂ ਦੇ ਉੱਪਰ ਇਹਨਾਂ ਅਵਾਰਾ ਜਾਨਵਰਾਂ ਵੱਲੋਂ ਕੀਤੇ ਜਾਣ ਵਾਲੇ ਹਮਲੇ ਰੋਕੇ ਜਾ ਸਕਣ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 02, 2026 15:21:420
Report
BSBHARAT SHARMA
FollowFeb 02, 2026 15:21:190
Report
KSKapil sharma
FollowFeb 02, 2026 14:47:450
Report
KBKulbir Beera
FollowFeb 02, 2026 14:47:290
Report
RKRAMAN KHOSLA
FollowFeb 02, 2026 14:47:070
Report
RKRAMAN KHOSLA
FollowFeb 02, 2026 14:46:490
Report
MJManoj Joshi
FollowFeb 02, 2026 14:34:270
Report
VSVARUN SHARMA
FollowFeb 02, 2026 14:07:290
Report
HSHarmeet Singh Maan
FollowFeb 02, 2026 13:51:090
Report
TBTarsem Bhardwaj
FollowFeb 02, 2026 13:46:040
Report
PSParambir Singh Aulakh
FollowFeb 02, 2026 13:32:280
Report
RBRohit Bansal
FollowFeb 02, 2026 13:06:420
Report
VKVarun Kaushal
FollowFeb 02, 2026 13:03:250
Report
DSDEVINDER SHARMA
FollowFeb 02, 2026 13:02:520
Report