icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
PSParambir Singh Aulakh2 Feb 2026, 01:32 pm

अकाल तख्त ने 328 पावन रूपों के बारे में सख्त निर्देश जारी किया

Amritsar, Punjab:ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰੈੱਸ ਨੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਜ਼ਰੂਰੀ ਆਦੇਸ਼ ਸ੍ਰੀ ਅੰਮ੍ਰਿਤਸਰ, 2 ਫਰਵਰੀ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਜ਼ਰੂਰੀ ਆਦੇਸ਼ ਜਾਰੀ ਕਰਕੇ ਇਸ ਮਾਮਲੇ ਨਾਲ ਸਬੰਧਤ ਸਮੂਹ ਧਿਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ। ਜਾਰੀ ਕੀਤੀ ਗਏ ਆਦੇਸ਼ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਜਿਨ੍ਹਾਂ ਨਾਲ ਹਰ ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਸਿਆਸਤ, ਦੂਸ਼ਣਬਾਜੀ, ਕਾਹਲੀ ਅਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕੀਤੀ ਗਈ ਹਦਾਇਤ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਅਤੇ ਮੀਡੀਆ, ਸੋਸ਼ਲ ਮੀਡੀਆ ਉੱਪਰ ਵੀ ਟ੍ਰਾਇਲ ਚਲਾਇਆ ਜਾ ਰਿਹਾ ਹੈ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਹਦਾਇਤ ਦੀ ਭਾਵਨਾ ਦਾ ਸਤਿਕਾਰ ਨਹੀਂ। ਆਦੇਸ਼ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਅਤੇ ਸੱਚ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਕਿਸੇ ਵੀ ਧਿਰ ਜਾਂ ਮੀਡੀਆ ਵੱਲੋਂ ਇਸ ਮਾਮਲੇ ਵਿੱਚ ਬੋਲਣਾ ਅਤੇ ਆਪੋ-ਆਪਣੇ ਹਿਸਾਬ ਨਾਲ ਤੱਥ ਪੇਸ਼ ਕਰਨੇ ਜਾਂ ਬਿਰਤਾਂਤ ਖੜ੍ਹਾ ਕਰਨਾ ਬਿਲਕੁਲ ਵੀ ਵਾਜਬ ਨਹੀਂ, ਕਿਉਂਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸੰਗਤਾਂ ਵਿੱਚ ਦੁਵਿਧਾ ਪੈਦਾ ਹੁੰਦੀ ਹੈ। ਜਾਂਚ ਮੁਕੰਮਲ ਹੋਣ ਤੱਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਾਂ ਸਮੂਹ ਧਿਰਾਂ ਜਾਂ ਸਬੰਧਤ ਧਿਰਾਂ ਦੇ ਵਕੀਲਾਂ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਮਾਮਲੇ ਉੱਤੇ ਕੋਈ ਪ੍ਰੈੱਸ ਵਾਰਤਾ ਕਰਨ ਜਾਂ ਕਿਸੇ ਤਰ੍ਹਾਂ ਦੀ ਸਿਆਸਤ ਕਰਨ ਜਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਮੀਡੀਆ ਟ੍ਰਾਇਲ ਨੂੰ ਉਤਸ਼ਾਹਿਤ ਕਰਨ ਜਾਂ ਆਪਣੇ ਪੱਧਰ ਉੱਤੇ ਫ਼ੈਸਲੇ ਦੇਣ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਬੰਧਤ ਧਿਰਾਂ ਨੂੰ ਇੱਕ ਵਾਰ ਫਿਰ ਸਖ਼ਤੀ ਨਾਲ ਹਦਾਇਤ ਕੀਤੀ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਇਸ ਮਾਮਲੇ ਵਿੱਚ ਪੂਰਾ ਸੰਜਮ ਤੇ ਸ਼ਬਦਾਂ ਦੀ ਮਰਯਾਦਾ ਰੱਖਣ ਅਤੇ ਕੀਤੇ ਆਦੇਸ਼ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਜਦੋਂ ਵੀ ਕਿਤੇ ਜਾਂਚ ਪੜਤਾਲ ਦੀ ਕਾਰਵਾਈ ਲਈ ਜਾ ਰਹੀ ਹੈ ਤਾਂ ਉਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਕਰਕੇ ਖ਼ਬਰਾਂ ਚਲਵਾਈਆਂ ਜਾ ਰਹੀਆਂ ਹਨ ਜੋ ਕਿ ਜ਼ਿੰਮੇਵਾਰੀ ਵਾਲੀ ਅਤੇ ਸੰਜੀਦਾ ਪਹੁੰਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਚੱਲਦਿਆਂ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਨ ਲਈ ਪੁਲਿਸ ਵੱਲੋਂ ਬਹੁਤ ਕਾਹਲੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਤੱਥਾਂ ਰਹਿਤ ਜਾਣਕਾਰੀ ਜਨਤਕ ਕਰਨ ਵਿੱਚ ਵੀ ਕਾਹਲੀ ਕੀਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਬ ਅੰਦਰ ਅਮਨ ਕਾਨੂੰਨ ਭੰਗ ਹੋਣ ਜਿਹੀ ਸਥਿਤੀ ਬਣਨ ਦੇ ਹਾਲਾਤ ਵੀ ਪੈਦਾ ਹੋਏ। ਭਾਵੇਂ ਕਿ ਮੌਜੂਦਾ ਵਿਸ਼ੇਸ਼ ਜਾਂਚ ਟੀਮ ਦੀ ਯੋਗਤਾ ਉੱਤੇ ਕੋਈ ਸ਼ੰਕਾ ਨਹੀਂ, ਪਰੰਤੂ ਚੰਗਾ ਹੋਵੇ ਪੰਜਾਬ ਪੁਲਿਸ ਦੀ ਜਾਂਚ ਟੀਮ ਉਹ ਹੋਵੇ ਜਿਸ ਨੂੰ ਗੁਰਮਤਿ ਅਤੇ ਸਿੱਖ ਮਰਯਾਦਾ ਦੀ ਪੂਰਨ ਸਮਝ ਹੋਵੇ ਅਤੇ ਅੰਮ੍ਰਿਤਧਾਰੀ ਸਿੱਖਾਂ ਅਧਾਰਤ ਟੀਮ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੰਜੀਦਗੀ, ਸਹਿਣਸ਼ੀਲਤਾ, ਗੁਰੂ ਸਾਹਿਬ ਦੀ ਬਖ਼ਸ਼ੀ ਬਿਬੇਕ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ, ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਅਤੇ ਸਤਿਕਾਰ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਵੇ.
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

नाहन के पशुपालन विभाग में चतुर्थ श्रेणी कर्मचारियों की मांगें वेतन री-वेरिफिकेशन के साथ

Nahan, Himachal Pradesh:लोकेशन नाहन पशुपालन विभाग के चतुर्थ श्रेणी कर्मचारी संघ ने उपनिदेशक से की शिष्टाचार भेंट. संघ की नवनिर्वाचित कार्यकारिणी ने उपनिदेशक के समक्ष अपनी मांगे रखी: चतुर्थ श्रेणी कर्मचारियों के रिक्त पद भरने की मांग, वेतन विसंगतियों के मामलों की री-वेरिफिकेशन. कर्मचारियों की समस्याओं के समाधान का आश्वासन दिया गया. पशुपालन विभाग जिला सिरमौर के उपनिदेशक डॉ राजीव वालिया ने बताया कि अध्यक्ष सुदेश कुमार की अध्यक्षता में संघ की नवनिर्वाचित कार्यकारिणी ने मुलाकात कर कुछ मांगें प्रस्तुत की. मुख्य मुददे थे रिक्त पद भरना और कुछ नए पद सृजित करना, उम्रदराज कर्मचारियों को डेपुटेशन पर ड्यूटी न लगाने, सरकारी आवासों की मरम्मत करवाने का मुद्दा. वर्ष 2008 के वेतन आयोग के अनुसार वेतन विसंगुटियों पर भी चर्चा हुई. जिन कर्मचारियों के वेतन में विसंगतियाँ हैं, उनके मामले उच्च अधिकारियों को भेजे जाएंगे ताकि री-वेरिफिकेशन कर सावधानी से ठीक किया जा सके।
0
0
Report

हमीरपुर में सोशल मीडिया से देश विरोधी गतिविधियों के आरोप में युवक हिरासत में

Chanwal, Himachal Pradesh:हिमाचल प्रदेश के हमीरपुर में केंद्रीय जांच एजेंसी से मिले एक इनपुट के बाद स्थानीय सदर थाना पुलिस ने तुरंत कार्रवाई करते हुए शहर में रह रहे एक युवक को हिरासत में लिया है। मामला सोशल मीडिया पर कथित तौर पर देश विरोधी गतिविधियों से जुड़ी सामग्री साझा करने और संदिग्ध नेटवर्क से संपर्क होने की आशंका से जुड़ा है। पुलिस से मिली जानकारी के मुताबिक केंद्रीय जांच एजेंसी ने 17 सितंबर को पुलिस प्रशासन को एक शिकायत पत्र भेजकर संबंधित व्यक्ति की गतिविधियों की विस्तृत जांच करने के निर्देश दिए थे। इनपुट में आशंका जताई गई थी कि सोशल मीडिया पर सक्रिय यह व्यक्ति किसी संदिग्ध नेटवर्क या देश विरोधी गतिविधियों से जुड़े लोगों के संपर्क में हो सकता है। प्राथमिक जांच के आधार पर सदर थाना हमीरपुर में 21 सितंबर को मामला दर्ज किया गया, जिसके तुरंत बाद सोमवार देर रात को पुलिस ने आरोपी को हिरासत में लिया है। जानकारी के अनुसार पुलिस द्वारा जिस युवक को हिरासत में लिया गया है वह पिछले 6 महीने से हमीरपुर शहर में एक दर्जी का काम कर रहा है। युवक उत्तर प्रदेश का निवासी बताया जा रहा है। अब पुलिस युग के सोशल मीडिया अकाउंट ऑनलाइन गतिविधियों, समपार और यहां रहने के दौरान उसके नेटवर्क को खंगाल रही है। वहीं इस मामले को लेकर हमीरपुर के एसपी बलवीर सिंह ठाकुर ने बताया कि सोमवार दिन रात को पुलिस द्वारा एक संदिग्ध युवक को हिरासत में लिया गया है। एसपी हमीरपुर में लोगों से अपील करते हुए कहा कि किसी भी भारी राज्य के व्यक्ति को अपनी दुकान या मकान किराये पर देते हैं तो वह उस व्यक्ति की पूरी वेरिफिकेशन करवा लें।
0
0
Report
Advertisement

पटियाला NIS में नाबालिग साइकलिस्ट के साथ कोच के कथित यौन शोषण का मामला

Patiala, Punjab:ਪਟਿਆਲਾ NIS ਵਿੱਚ ਨਾਬਾਲਗ ਸਾਈਕਲਿਸਟ ਨਾਲ ਕ Kathਤ ਜਿਨਸੀ ਸ਼ੋਸ਼ਣ, ਕੋਚ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (NIS) ਵਿੱਚ ਨਾਬਾਲਗ ਸਾਈਕਲਿੰਗ ਖਿਡਾਰਨ ਨਾਲ ਉਸਦੇ ਹੀ ਕੋਚ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ POCSO ਐਕਟ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਕਥਿਤ ਘਟਨਾ 13 ਸਤੰਬਰ ਨੂੰ ਵਾਪਰੀ। ਇਸ ਦੀ ਜਾਣਕਾਰੀ 18 ਸਤੰਬਰ ਨੂੰ NIS ਅਥਾਰਟੀ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ, ਇਸ ਦੌਰਾਨ ਕਥਿਤ ਦੋਸ਼ੀ ਕੋਚ NIS ਤੋਂ ਚਲਾ ਗਿਆ。 ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕੋਚ ਦਿੱਲੀ ਵਿੱਚ ਚੱਲ ਰਹੇ ਇੱਕ ਹੋਰ ਕੈਂਪ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਦਿੱਲੀ ਪਹੁੰਚ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਥੋਂ ਵੀ ਨਿਕਲ ਗਿਆ। ਹਾਲਾਂਕਿ, ਕੈਂਪ ਪ੍ਰਬੰਧਕਾਂ ਵੱਲੋਂ ਉਸਦਾ ਭਾਈ ਪਾਸਪੋਰਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਟਿਆਲਾ ਦੇ ਐਸਪੀ ਸਿਟੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਕੋਚ ਨੂੰ ਗ੍ਰੀਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਲੱਗੀਆਂ ਧਾਰਾਵਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਨੈਸ਼ਨਲ ਪੱਧਰ ਦੇ ਖੇਡ ਸੰਸਥਾਨ ਵਿੱਚ ਨਾਬਾਲਗ ਖਿਡਾਰਨ ਨਾਲ ਵਾਪਰੀ ਕਥਿਤ ਘਟਨਾ ਨੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਕਥਿਤ ਦੋਸ਼ੀ ਕੋਚ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਵਿੱਚ ਜੁਟੀਆਂ ਹੋਈਆਂ ਹਨ।
0
0
Report

भगवंत मान की माता हरपाल कौर ने फ़रीदकोट में बाबा फ़रीद टिल्ला पर नमस्तक

Kot Kapura, Punjab:ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਚੱਲ ਰਹੇ ਪੰਜ ਰੋਜ਼ਾ ਮੇਲੇ ਦੇ ਦੌਰਾਨ ਅੱਜ ਮੁੱਖ ਮੰਤਰੀ ਪੰਜਾਬ sr ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਫਰੀਦਕੋਟ ਪੁੱਜੇ ਜਿੱਥੇ ਉਹਨਾਂ ਵੱਲੋਂ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਤੇ ਨਤਮਸਤਕ ਹੋਏ ਅਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨਾਂ ਨਾਲ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਰਹੇ ਗੋਰਤਲਬ ਹੈ ਕੇ ਪਿਛਲੇ ਸਾਲ ਵੀ ਮਾਤਾ ਹਰਪਾਲ ਕੌਰ ਮੇਲੇ ਦੇ ਦੌਰਾਨ ਬਾਬਾ ਫਰੀਦ ਜੀ ਦੀ ਹਾਜ਼ਰੀ ਲਾਉਣ ਲਈ ਫਰੀਦਕੋਟ ਪੁੱਜੇ ਸਨ ਅਤੇ ਜਿਨ੍ਹਾਂ ਵੱਲੋਂ ਫਰੀਦਕੋਟ ਅਤੇ ਪੰਜਾਬ ਦੀ ਤਰੱਕੀ ਲਈ ਅਰਦਾਸ ਕੀਤੀ ਸੀ ਅਤੇ ਅਜ਼ਰ ਭਾਵ ਨਾਲ ਉਹਨਾਂ ਵੱਲੋਂ ਪੰਜਾਬ ਨੂੰ ਚੜ੍ਹਦੀ ਕਲਾ ਚ ਵੇਖਣ ਲਈ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਬਾਬਾ ਫਰੀਦ ਸੁਸਾਇਟੀ ਵੱਲੋਂ ਉਹਨਾਂ ਨੂੰ ਸਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਹਾਲਾਕੇ ਸਿਹਤ ਦਾ ਹਵਾਲਾ ਦੇਕੇ ਮੀਡਿਆ ਨਾਲ ਉਨ੍ਹਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।
0
0
Report

52 पंचायत प्रतिनिधियों को चरणबद्ध बुनियादी प्रशिक्षण, स्वच्छता शपथ के साथ शुरू

Nurpur, Himachal Pradesh:52 पंचायतों के पंचायत प्रतिनिधियों को चरणबद्ध तरीके से बुनियादी प्रशिक्षण दिया जा रहा है। प्रशिक्षण कार्यक्रम में चार से पाँच पंचायतों के प्रतिनिधियों को एक चरण में शामिल किया गया है। इस दौरान विभिन्न विभागों के अधिकारी पंचायत प्रतिनिधियों को सरकार की विकास योजनाओं, विभागीय कार्यप्रणाली तथा उनके अधिकारों और दायित्वों की विस्तृत जानकारी दे रहे हैं। प्रशिक्षण का मुख्य उद्देश्य पंचायत प्रतिनिधियों की कार्यक्षमता को बढ़ाना तथा ग्रामीण क्षेत्रों में विकास कार्यों को अधिक प्रभावी एवं योजनाबद्ध तरीके से आगे बढ़ाना है। अधिकारियों द्वारा पंचायत प्रतिनिधियों को ग्रामीण विकास से जुड़ी विभिन्न सरकारी योजनाओं, उनके क्रियान्वयन की प्रक्रिया तथा पंचायत स्तर पर निभाई जाने वाली जिम्मेदारियों के बारे में जानकारी दी जा रही है। कार्यक्रम के दौरान पंचायत प्रतिनिधियों को विभिन्न विभागों की योजनाओं का लाभ पात्र लोगों तक पहुंचाने, विकास कार्यों की निगरानी करने और पंचायत स्तर पर बेहतर समन्वय स्थापित करने के संबंध में भी जानकारी दी गई। चरणबद्ध प्रशिक्षण के माध्यम से सभी 52 पंचायतों के प्रतिनिधियों को आवश्यक जानकारी उपलब्ध करवाने का प्रयास किया जा रहा है। इस अवसर पर 17 सितंबर से 2 अक्टूबर 2026 तक चलने वाले स्वच्छता पखवाड़े के तहत पंचायत प्रतिनिधियों को स्वच्छता की शपथ भी दिलाई गई। प्रतिनिधियों ने अपने-अपने पंचायत क्षेत्रों में स्वच्छता को बढ़ावा देने, लोगों को स्वच्छता के प्रति जागरूक करने तथा स्वच्छ वातावरण बनाए रखने में सहयोग देने का संकल्प लिया।
0
0
Report
Advertisement

2027 चुनाव के लिए मुख्यमंत्री के डोर टू डोर कैंपेन से मोहाली में प्रचार तेज

Chandigarh, Chandigarh:मुख्यमंत्री की ओर से 2027 के चुनावों के लिए 19 सितंबर से डोर टू डोर कैंपेन शुरू किया गया है। इसके तहत आज मोहाली हलके के विधायक कुलवंत सिंह की ओर से मोहाली में इस डोर टू डोर कैंपेन की शुरुआत की गई, उनके साथ मोहाली के मेयर सरबजीत सिंह समाना भी मौजूद थे। सेक्टर-71 के गुरुद्वारा सिंह सभा में नतमस्तक होकर अरदास करवाई गई और उसके बाद इस कैंपेन का आगाज़ किया गया। कुलवंत सिंह ने बताया कि पंजाब सरकार की ओर जो गारंटियाँ दी गई थीं, वे सभी पूरी कर दी गई हैं; एक परिवार को 1 लाख 82 हजार रुपये का सालाना फायदा हुआ है। उन्होंने कहा कि उनका मकसद मोहाली शहर को वर्ल्ड क्लास शहर बनाना है और सरकार की ओर से जो प्रयास किए गए हैं, इसके कारण बड़ा निवेश शहर में आया है। मेयर सरबजीत सिंह समाना ने कहा कि शहर को साफ-सुथरा रखना उनका मकसद है; पिछली सरकार के दौरान जिस प्रकार से शहर में गंदगी का आलम था, उसे अब दूर किया जा रहा है। सरकार की स्कीमों को घर घर तक पहुंचाया जा रहा है
0
0
Report

पिंड मजरी में सांसद मालविंदर सिंह कांग ने गाँव के विकास के लिए 3 लाख रुपये की ग्रांट की घोषणा

Kurali, Punjab:ਪਿੰਡ ਮਾਜਰੀ ਦੇ ਵਿੱਚ ਛਿੰਝ ਮੇਲੇ ਦੌਰਾਨ ਪਹੁੰਚੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਪਿੰਡ ਨੂੰ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਾਜਰੀ ਵਿਖੇ ਬਾਬਾ ਦਇਆ ਨਾਥ ਜੀ ਦੇ ਪਾਵਨ ਅਸਥਾਨ ਉਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨਾਂ ਵੱਲੋਂ ਕੁਸ਼ਤੀ ਦੇ ਜੌਹਰ ਵਿਖਾਏ ਗਏ ਇਸ ਮੌਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਪਹੁੰਚੇ ਉੱਥੇ ਹੀ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰਦੇ ਹੋਏ ਨਜ਼ਰ ਆਏ ਇਸ ਮੌਕੇ ਉਹਨਾਂ ਪਿੰਡ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
0
0
Report

बरनाला: गुलाब सिद्धू के घर फायरिंग, मुठभेड़ में आरोपी गिरफ्तार

Noida, Uttar Pradesh:बरनाला ब्रेकिंग न्यूज़, गुलाब सिद्धू के घर फायरिंग मामले में पुलिस की बड़ी कार्रवाई, पुलिस एनकाउंटर के बाद फायरिंग करने वाले आरोपी काबू बरनाला से इस वक्त की बड़ी खबर सामने आ रही है。 पंजाबी गायक गुलाब सिद्धू के घर के बाहर हुई फायरिंग के मामले में पुलिस को बड़ी कामयाबी मिली है। फायरिंग की वारदात को अंजाम देने वाले आरोपियों को पुलिस मुठभेड़ के बाद काबू कर लिया गया है。 वारदात के बाद से ही बरनाला पुलिस आरोपियों की तलाश में जुटी हुई थी। इसी दौरान पुलिस और आरोपियों के बीच मुठभेड़ हुई, जिसके बाद पुलिस ने आरोपियों को गिरफ्तार कर लिया। वहीं, पूरे मामले को लेकर पटियाला रेंज के डीआईजी आज दोपहर बाद प्रेस कॉन्फ्रेंस करेंगे。 प्रेस कॉन्फ्रेंस में पुलिस की ओर से एनकाउंटर और आरोपियों की गिरफ्तारी को लेकर विस्तृत जानकारी साझा की जाएगी।
0
0
Report
Advertisement

हरिपुरधार बाजार के कूड़े से स्वच्छता संकट, महिलाएं धरना देकर साफ-सफाई की मांग

Paonta Sahib, Himachal Pradesh:कूड़ा और गंदगी लगा रहा हरिपुरधार के सौंदर्य पर ग्रहण, प्रशासन से स्थायी समाधान की मांग हरिपुरधार बाजार से निकलने वाले कूड़े को ग्राम पंचायत कुफर-कैन्थू के क्षेत्र में फेंके जाने को लेकर स्थानीय ग्रामीणों में भारी रोष है। ग्रामीणों का आरोप है कि खुले में कूड़ा डाले जाने से क्षेत्र की स्वच्छता बिगड़ रही है और जलस्रोतों, पशुओं व पर्यावरण पर प्रतिकूल प्रभाव पड़ रहा है। स्थानीय महिलाओं ने कूड़े के फैलने साम्राज्य को लेकर प्रशासनिक छुट्टी के विरोध में धरना प्रदर्शन किया और गंदगी वाले स्थानों के सफाई की। खुले में बेत्रदीप फेंका जा रहा कूड़ा पर्यावरण और हरे भरे पहाड़ों के सौंदर्य के लिए खतरा बनता जा रहा है। पर्यटन स्थल के रूप में विकसित हो रहे हरिपुरधार के सौंदर्य पर भी बेतरतीब कूड़ा ग्रहण लग रहा है। लिहाजा, स्थानीय ग्रामीणों में जगह-जगह फैलते कूड़े और प्लास्टिक को लेकर चिंता बढ़ गई है। दरअसल, हरिपुरधार बाजार का कूड़ा नियमित रूप से उचित वैज्ञानिक तरीके से निस्तारित करने के बजाय कुफर-कैन्थू पंचायत क्षेत्र में फेंका जा रहा है। यह कूड़ा क्षेत्र के सौंदर्य और पर्यावरण के लिए खतरा बनता जा रहा है। यही नहीं इससे स्थानीय लोगों को दुर्गंध, गंदगी और संक्रमण फैलने का डर सता रहा है। ग्रामीणों ने विशेष रूप से चिंता जताई कि बरसात के मौसम में कूड़े से निकलने वाला दूषित पानी पेयजल स्रोतों तक पहुंच सकता है। जिससे लोगों के पीने का पानी भी दूषित हो जाएगा। इस मामले को लेकर ग्रामीणों ने स्थानीय प्रशासन को कई बार अवगत करवाया है। लेकिन पंचायत सहित स्थानीय प्रशासन इस और कोई ध्यान नहीं दे रहा है। ऐसे में स्थानीय महिलाओं ने कूड़े की सफाई को लेकर विरोध प्रदर्शन किया और जगह-जगह बिखरा कूड़ा साफ करने का बीड़ा उठाया। ग्रामीणों की मांग है कि पंचायत क्षेत्र में डाले गए बाजार के कूड़े को तुरंत हटवाया जाए और भविष्य में यहां कूड़ा फेंकने पर पूर्ण रूप से रोक लगाई जाए।ग्रामीणों का कहना है कि हरिपुरधार बाजार के कूड़े के लिए प्रशासन एवं संबंधित पंचायतों द्वारा उचित एवं वैज्ञानिक कूड़ा निस्तारण व्यवस्था सुनिश्चित की जानी चाहिए, ताकि किसी दूसरी पंचायत के लोगों को इसका खामियाजा न भुगतना पड़े। स्थानीय लोगों ने प्रशासन से मौके का निरीक्षण कर स्थिति का जायजा लेने और समस्या का स्थायी समाधान करने की मांग की है। ग्रामीणों का कहना है कि स्वच्छता और पेयजल स्रोतों की सुरक्षा सभी की जिम्मेदारी है।
0
0
Report
Advertisement

भाजपा की नशा विरोध रैली: पंजाब में सरकार बनते ही काबू लेने का दावा

Batala, Punjab:ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਵਿਰੋਧ ਰੈਲੀ ਅੱਜ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਮੰਦਰ ਬਾਬਾ ਲਾਲ ਜੀ ਧਿਆਨਪੁਰ ਤੋਂ ਸ਼ੁਰੂ ਹੋਈ ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਕੈਬਨਟ ਮੰਤਰੀ ਬਲਦੇਵ ਸਿੰਘ ਔਲਖ ਅਤੇ ਭਾਜਪਾ ਦੇ ਲੀਡਰ ਮਨਪ੍ਰੀਤ ਸਿੰਘ ਬાદਲ ਪਹੁੰਚੇ ਡੇਰਾ ਬਾਬਾ ਨਾਨਕ ਹਲਕੇ ਤੋਂ ਰਵੀਕਰਨ ਸਿੰਘ ਕਾਲੋ ਨੇ ਇਸ ਯਾਤਰਾ ਦੀ ਸ਼ੁਰੂਆਤ ਕਰਵਾਈ ਗੱਲਬਾਤ ਦੌਰਾਨ ਭਾਜਪਾ ਲੀਡਰਾਂ ਨੇ ਕਿਹਾ ਕਿ ਇਹ ਕੋਈ ਸਿਆਸੀ ਯਾਤਰਾ ਨਹੀਂ ਹੈ ਇਸ ਦਾ ਵਿਰੋਧ ਕਰਨਾ ਗਲਤ ਹੈ ਔਰ ਜੇ ਕਿਤੇ ਕਿਸੇ ਸਿਆਸੀ ਅਖਾੜੇ ਚ ਗੱਲ ਕਰਨੀ ਪਈ ਤੇ ਭਾਜਪਾ ਹਰ ਅਖਾੜੇ ਚ ਗੱਲ ਕਰਨ ਲਈ ਤਿਆਰ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਨਸ਼ਾ ਆਹ ਕਿੱਥੋਂ ਰਿਹਾ ਇਸ ਦੀ ਚੇਨ ਕਿੱਦਾਂ ਟੁੱਟੇਗੀ ਦੂਸਰੇ ਪਾਸੇ ਜੇਕਰ ਨਸ਼ਾ ਕਿਸ ਕਿਸਮ ਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਕਰਨਾ ਪਏਗਾ ਪੰਜਾਬ ਦੇ ਵਿੱਚ ਕੋਰੀਅਰ ਦਾ ਕੰਮ ਕੌਣ ਕਰਦਾ ਹੈ ਕੌਣ ਪੁੜੀ ਜਾਂ ਵੇਚਦਾ ਹੈ ਇਹ ਸਾਰੀਆਂ ਚੀਜ਼ਾਂ ਭਾਜਪਾ ਨੇ ਵਿਚਾਰ ਅਧੀਨ ਹਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇੱਕੋ ਇੱਕ ਹੱਲ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਵੇ ਤਦ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇਗਾ
0
0
Report

महाराष्ट्र के मुख्यमंत्री देवेंद्र फडणवीस से मुलाकात, श्री गुरु तेग बहादुर जी की शताब्दी के अवसर पर धन्यवाद ज्ञापन

Noida, Uttar Pradesh:तख्त श्री सचखंड हजूर साहिब नांदेड़ के प्रशासक डॉ विजय सतबीर सिंह ओर एडवाइजर जसवंत सिंह बॉबी ओर इंटरनेशनल काउंसिल ऑफ पंजाबी के सचिव गुरमीत सिंह ओर पंजाबी प्रमोशन काउंसिल के चीफ पैटर्न एमपी सिंह ने महाराष्ट्र के मुख्यमंत्री देवेंद्र फडणवीस से की मुलाकात महाराष्ट्र में श्री गुरु तेग बहादुर साहिब जी की शताब्दी मनाने पर महाराष्ट्र सरकार का किया धन्यवाद श्री गुरु तेग बहादुर साहिब जी की शताब्दी मनाने पर आने वाले दिनों में महाराष्ट्र के मुख्यमंत्री देवेंद् फडणवीस का दिल्ली में किया जाएगा धन्यवाद
0
0
Report
Advertisement
Advertisement
Back to top