Back
लुधियाणा CICयू परिसर के उद्योगपतियों ने 2026 आयकर व ब्याज दर घटाने की मांग की
TBTarsem Bhardwaj
Feb 02, 2026 13:46:04
Ludhiana, Punjab
ਲੁਧਿਆṇa ਦੇ ਸੀਆਈਸੀਯੂ ਕੰਪਲੈਕਸ ਵਿੱਚ 2026 ਬਜਟ ਤੋਂ ਬਾਅਦ ਉਦਯੋਗਪਤੀਆਂ ਨੇ ਦਿੱਤੀ ਪ੍ਰਤਿਕਿਰਿਆ ਉਹਨਾਂ ਨੇ ਕਿਹਾ ਇਨਕਮ ਟੈਕਸ ਅਤੇ ਐਮਐਸਯੋਗ ਨੂੰ ਮਿਲਣ ਵਾਲੇ ਲੋਨ ਇੰਟਰਸਟ ਰੇਟ ਘੱਟ ਕਰਨ ਅਤੇ ਟੈਕਨੋਲਜੀ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਗਈ ਸੀ ਪਰ ਕੇਂਦਰ ਦੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਕੋਈ ਧਿਆਨ
ਲੁਧਿਆਣਾ ਦੇ ਸੀਆਈ ਯੂ ਕਪਲੈਕਸ ਵਿੱਚ ਜੈਬਰ ਆਫ ਇੰਡਰੀ ਐਂਡ ਕਮਰਸ਼ੀਅਲ ਅੰਡਰਟੇਕਿੰਗ ਨਾਲ ਜੁੜੇ ਉਦਯੋਗਪਤੀਆਂ ਵੱਲੋਂ ਕਿ 2026 ਦਾ ਜੋਂ ਕੇਂਦਰੀ ਬਜਟ ਦੇਸ਼ ਦੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਹੈ ਉਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਦੇਸ਼ ਦੇ ਵਿੱਚ ਮੰਤਰੀ ਨੂੰ ਉਹਨਾਂ ਵੱਲੋਂ ਕੁਝ ਪ੍ਰਪੋਜਲ ਭੇਜੇ ਗਏ ਸਨ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕੀ ਉਦਯੋਗਪਤੀਆਂ ਨੂੰ ਵੱਡੀ ਰਾਹਤ ਦੇਣ ਦੀ ਜਰੂਰਤ ਹੈ ਤਾਂ ਜੋ ਉਹ ਆਪਣੇ ਘਰ ਚੰਗੇ ਤਰੀਕੇ ਨਾਲ ਕਰ ਸਕਣ ਉਹਨਾਂ ਨੇ ਕਿਹਾ ਕਿ ਜਿਆਦਾਤਰ ਯੂਨਿਟ ਵਿਚ ਉਦਯੋਗਪਤੀ ਪਾਟਰਸ਼ਿਪ ਜਾ ਪਰੋਪਰਾਇਟਰ ਇਸ ਵਿੱਚ ਇਨਕਮ ਟੈਕਸ ਦੀ ਰਾਹਤ ਮੰਗੀ ਗਈ ਸੀ ਉਹਨਾਂ ਨੇ ਕਿਹਾ ਕਿ ਸਾਡੀ ਟੈਕਨੋਲਜੀ ਨੂੰ ਅਪਗਰੇਡ ਕਰਨ ਦੀ ਜਰੂਰਤ ਹੈ ਜੋ ਕਿ 25 ਸਾਲ ਪੁਰਾਣੀ ਹੈ। ਦੂਸਰੇ ਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਟੈਕਨੋਲੋਜੀ ਨੂੰ ਅਪਗ੍ਰੇਡ ਕੀਤਾ ਗਿਆ ਉਹਨਾਂ ਨੇ ਕਿਹਾ ਕੀ ਉਦਯੋਗ ਵਿੱਚ ਵੱਡੇ ਪੱਧਰ ਤੇ ਸੁਧਾਰ ਦੀ ਲੋੜ ਹੈ ਜਿੱਥੇ ਲੁਧਿਆਂਣਾ ਨੂੰ ਸਾਈਕਲ ਹੱਬ ਕਿਹਾ ਜਾਂਦਾ ਹੈ ਉਥੇ ਸਿਰਫ ਸਾਲ ਦੇ ਤਿੰਨ ਕਰੋੜ ਸਾਈਕਲ ਬਣਦੇ ਹਨ ਜਦਕਿ ਚਾਈਨਾ ਵਰਗੀ ਦੇਸ਼ ਵਿੱਚ ਸਾਲ ਦੇ 30 ਕਰੋੜ ਸਾਈਕਲ ਬਣਾਏ ਜਾਂਦੇ ਹਨ ਇਸ ਲਈ ਉਦਯੋਗ ਨੂੰ ਸ਼ਾਇਦ ਕਰਨ ਲਈ ਸਰਕਾਰ ਨੂੰ ਹੋਰ ਕਦਮ ਚੁੱਕਣੇ ਪੈਣਗੇ ਉਹਨਾਂ ਨੇ ਕਿਹਾ ਕਿ ਲੋਨ ਉੱਪਰ ਬਿਆਜ ਰੇਟ ਘੱਟ ਕਰਨ ਅਤੇ ਐਮਐਸਪੀ ਐਮ ਨੂੰ ਸੌਖਾ ਢੰਗ ਨਾਲ ਸਕੀਮਾਂ ਦੇਣ ਦੀ ਵੱਡੀ ਜਰੂਰਤ ਹੈ ਤਾਂ ਜੋ ਉਦਯੋਗਪਤੀ ਦੂਸਰੇ ਦੇਸ਼ਾਂ ਨਾਲ ਮੁਕਾਬਲਾ ਕਰ ਸਕਣ
Byte ਉਪਕਾਰ ਸਿੰਘ ਅਹੂਜਾ ਚੇਅਰਮੈਨ ਸੀਆਈ ਸੀ ਯੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 11, 2026 13:25:140
Report
VKVipan Kumar
FollowFeb 11, 2026 13:25:000
Report
PSParambir Singh Aulakh
FollowFeb 11, 2026 13:20:110
Report
RBRohit Bansal
FollowFeb 11, 2026 13:18:020
Report
KKKIRTIPAL KUMAR
FollowFeb 11, 2026 13:16:470
Report
BSBALINDER SINGH
FollowFeb 11, 2026 13:16:130
Report
SSSanjay Sharma
FollowFeb 11, 2026 13:06:390
Report
KKKIRTIPAL KUMAR
FollowFeb 11, 2026 12:52:250
Report
SSSanjay Sharma
FollowFeb 11, 2026 12:49:450
Report
SSSanjay Sharma
FollowFeb 11, 2026 12:49:190
Report
DSDEVINDER SHARMA
FollowFeb 11, 2026 12:48:120
Report
SSSandeep Singh
FollowFeb 11, 2026 12:45:410
Report
TBTarsem Bhardwaj
FollowFeb 11, 2026 12:40:370
Report
TBTarsem Bhardwaj
FollowFeb 11, 2026 12:40:020
Report
KDKuldeep Dhaliwal
FollowFeb 11, 2026 12:39:280
Report