Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

बיקרਮਜीत सिंह मजीठिया की जमानत के बाद समराला में अकाली दल ने लड्डू बंटवाए

VKVarun Kaushal
Feb 02, 2026 13:03:25
Samrala, Punjab
ਮਾਨਯੋਗ ਸੁਪਰੀਮ ਕੋਰਟ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਮਾਨਤ ਦੇਣ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਤਹਿਤ ਅੱਜ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਲੱਡੂ ਵੰਡੇ !
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 02, 2026 16:01:58
Mansurwal Dona, Punjab:ਸੁਲਤਾਨਪੁਰ ਲੋਧੀ : ਸਰਕਾਰੀ ਸਕੂਲ ਚ ਪੜਦੇ ਵਿਦਿਆਰਥੀਆਂ ਦੇ ਮਾਪਿਆ ਨੇ ਖੋਲ੍ਹਿਆ ਮੋਰਚਾ “ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਬਰਦਾਸ਼ਤ ਨਹੀਂ” — ਸੈਮੀਨਾਰ ਰੋਕਣ ਦੀ ਚੇਤਾਵਨੀ ਸੁਲਤਾਨਪੁਰ ਲੋਧੀ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰ ਲੋਧੀ (ਲੜਕੇ) ਵਿੱਚ ਅੱਜ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਇਕੱਠੇ ਹੋ ਗਏ ਅਤੇ ਸਿੱਖਿਆ ਵਿਭਾਗ ਦੇ ਫ਼ੈਸਲੇ ਖ਼ਿਲਾਫ਼ ਤਿੱਖਾ ਰੋਸ ਜ਼ਾਹਰ ਕੀਤਾ। ਪਰਿਵਾਰਾਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਪਹੁੰਚਾਉਣ ਵਾਲਾ ਸੈਮੀਨਾਰ ਜ਼ਬਰਦਸਤੀ ਸਕੂਲ ਵਿੱਚ ਲਗਾਇਆ ਗਿਆ ਤਾਂ ਉਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ。 ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ ਗੋਪੀ, ਬਲਵੰਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਮਸੀਤਾ ਵਿੱਚ ਮਿਸ਼ਨ ਸਮਰਥ 4.0 ਅਧੀਨ ਅਧਿਆਪਕਾਂ ਦਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਸਬੰਧੀ 29 ਜਨਵਰੀ ਨੂੰ ਲਿਖਤੀ ਪੱਤਰ ਵੀ ਜਾਰੀ ਹੋ ਚੁੱਕਾ ਹੈ。 ਪਰੰਤੂ ਪਰਿਵਾਰਾਂ ਦਾ ਦੋਸ਼ ਹੈ ਕਿ ਕੁਝ ਅਧਿਕਾਰੀ ਜਾਣਬੂਝ ਕੇ ਇਹ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰ ਲੋਧੀ (ਲੜਕੇ) ਵਿੱਚ ਲਗਾਉਣਾ ਚਾਹੁੰਦੇ ਹਨ, ਜੋ ਕਿ ਸਿੱਧੇ ਤੌਰ ’ਤੇ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਲਗਭਗ 200 ਵਿਦਿਆਰਥੀ ਪੜ੍ਹਦੇ ਹਨ ਅਤੇ ਪਹਿਲਾਂ ਹੀ ਜਗ੍ਹਾ ਦੀ ਭਾਰੀ ਕਮੀ ਹੈ। ਸੈਮੀਨਾਰ ਦੌਰਾਨ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਆਵਾਜਾਈ ਨਾਲ ਕਿਸੇ ਵੀ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ。 ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਤੋਂ ਮੰਗ ਕੀਤੀ ਕਿ ਜਿਹਰੀ ਥਾਂ ਸੈਮੀਨਾਰ ਲਈ ਪਹਿਲਾਂ ਨਿਰਧਾਰਤ ਕੀਤੀ ਗਈ ਸੀ, ਉੱਥੇ ਹੀ ਹਇੰ ede ਕਰਵਾਇਆ ਜਾਵੇ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਫ਼ੈਸਲਾ ਨਾ ਬਦਲਿਆ ਗਿਆ ਤਾਂ ਸੈਮੀਨਾਰ ਦਾ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ。
0
comment0
Report
KBKulbir Beera
Feb 02, 2026 16:01:18
Bathinda, Punjab:ਬਠਿੰਡਾ ਐਨਐਫਐਲ ਦੇ ਨਜ਼ਦੀਕ ਹੋਇਆ ਕਾਰ ਦਾ ਐਕਸੀਡੈਂਟ ਇਕ ਦੀ ਮੌਤ ਇੱਕ ਜਖਮੀ ਕਾਰ ਤੇਜ਼ ਹੋਣ ਕਾਰਨ ਦਰੱਖਤ ਵਿੱਚ ਵੱਜੀ ਕਾਰ ਦਾ ਇੰਜਨ ਨਿਕਲ ਕੇ ਬਾਹਰ ਡਿੱਗਿਆ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐਨਐਫਐਲ ਦੇ ਨਜ਼ਦੀਕ ਪੇੜ ਵਿੱਚ ਕਾਰ ਵੱਜਣ ਨਾਲ ਹੋਇਆ ਐਕਸੀਡੈਂਟ ਕਾਰ ਵਿੱਚ ਦੋ ਲੋਕ ਸਵਾਰ ਸਨ ਜੋ ਆਦਰਸ਼ ਨਗਰ ਬਠਿੰਡਾ ਦੇ ਰਿਹਾ ਨੇ ਜਿਨਾਂ ਦੇ ਨਾਮ ਦਿਲਰਾਜ ਸਿੰਘ ਅਤੇ ਪ੍ਰਭਬੀਰ ਸਿੰਘ ਦੱਸਿਆ ਜਾ ਰਿਹਾ ਹੈ ਦੋਨੋ ਹੀ ਨੌਜਵਾਨ ਨੇ ਕਾਰ ਦਾ ਇਨਾ ਭਿਆਨਕ ਐਕਸੀਡੈਂਟ ਹੋਇਆ ਕਿ ਇੰਜਨ ਬਾਹਰ ਨਿਕਲ ਕੇ ਡਿੱਗ ਪਿਆ ਦੋਨਾਂ ਨੂੰ ਮੌਕੇ ਤੇ ਐਬੂਲੈਂਸ ਰਾਹੀਂ ਸਿਵਲ ਹਾਸ ਹਸਪਤਾਲ ਬਠਿੰਡਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਦੇਖਦੇ ਹੋਏ ਹਾਇਰ ਇੰਸਟਿਊਟ ਭੇਜ ਦਿੱਤਾ ਪਤਾ ਲੱਗਿਆ ਹੈ ਕਿ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਬੁਰੀ ਤਰ੍ਹਾਂ ਜਖਮੀ ਹੈ ਜੋ ਸੀਰੀਅਸ ਕੰਡੀਸ਼ਨ ਵਿੱਚ ਹੈ ਦੋਨਾਂ ਦੀ ਛਾਤੀ ਤੇ ਸਿਰ ਵਿੱਚ ਸੱਟਾਂ ਲੱਗੀਆਂ ਸਿਵਲ ਹਸਪਤਾਲ ਦੇ ਐਮਰਜੰਸੀ ਦੇ ਡਾਕਟਰ ਅਮਿਤ ਕੰਬੋਜ ਨੇ ਦੱਸਿਆ ਕਿ ਸਾਡੇ ਕੋਲ ਦੋ ਲੋਕ ਸੀਰੀਅਸ ਕੰਡੀਸ਼ਨ ਵਿੱਚ ਆਏ ਸਨ ਜਿਨਾਂ ਦਾ ਬਠਿੰਡਾ ਐਨਐਫ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਜਿਨਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਡੇ ਵੱਲੋਂ ਹਾਇਰ ਇੰਸਟਿਊਟ ਰੈਫਰ ਕਰ ਦਿੱਤਾ ਦੋਨਾਂ ਦੀ ਹਾਲਤ ਬਹੁਤ ਗੰਭੀਰ ਸੀ। ਨੋਟ ਪ੍ਰਭਬੀਰ ਸਿੰਘ ਦੀ ਹੋਈ ਮੌਤ ਬਾਈਟ ਡਾਕਟਰ ਅਮਿਤ ਕੰਬੋਜ ਸਿਵਲ ਹਸਪਤਾਲ ਬਠਿੰਡਾ。
0
comment0
Report
VSVARUN SHARMA
Feb 02, 2026 15:21:42
Mansurwal Dona, Punjab:कपूरथला में एटीएम, बैंक व दुकानों के एसी की कॉपर तारें चोरी, चोर सीसीटीवी में कैद, पुलिस को दी शिकायत कपूरथला: श्री सत्यनारायण मंदिर चौक से मोहल्ला जट्टपुरा रोड पर अज्ञात चोर ने दो एटीएम, एक बैंक और दो दुकानों में लगे एसी की कॉपर तारें चोरी कर लीं। चोरी की यह पूरी वारदात सीसीटीवी कैमरे में कैद हो गई है। पीड़ित दुकानदार की शिकायत पर थाना सिटी पुलिस ने अज्ञात चोर के खिलाफ जांच शुरू कर दी है。 प्राप्त जानकारी के अनुसार श्री सत्यनारायण मंदिर चौक के समीप स्थित यूनीमोनी बैंक के कर्मचारी रिक्की ने बताया कि वह रोज़ाना की तरह शनिवार को बैंक पहुंचे। इस दौरान उन्होंने देखा कि बैंक में लगे दो एसी काम नहीं कर रहे हैं। जब उन्होंने छत पर जाकर जांच की तो पाया कि बैंक के दोनों एसी की कॉपर तारें चोरी हो चुकी थीं। इसके बाद आसपास जांच करने पर पता चला कि नजदीक स्थित एचडीएफसी बैंक के दो एसी, आईडीबीआई बैंक के एक एसी, एक मोबाइल शॉप तथा एक अन्य दुकान के एसी की कॉपर तारें भी चोरी कर ली गई हैं। सीसीटीवी फुटेज खंगालने पर एक युवक बिल्डिंग की छत पर चढ़कर एसी की कॉपर तारें काटता हुआ साफ नजर आ रहा है, जो चोरी के बाद आराम से मौके से फरार हो जाता है। सुबह जब मोबाइल शॉप के मालिक को चोरी का पता चला तो उन्होंने तुरंत थाना सिटी पुलिस को इसकी शिकायत दी। पुलिस ने शिकायत के आधार पर सीसीटीवी फुटेज कब्जे में लेकर अज्ञात चोर की तलाश शुरू कर दी है。 गौरतलब है कि बीते माह सूर्य कॉम्प्लेक्स क्षेत्र से भी अज्ञात चोरों द्वारा दो एसी की कॉपर तारें चोरी की गई थीं, जिनका अभी तक कोई सुराग नहीं लग पाया है। लगातार हो रही चोरियों से इलाके के दुकानदारों और बैंक कर्मियों में दहशत का माहौल बना हुआ है।
0
comment0
Report
KSKapil sharma
Feb 02, 2026 14:47:45
Noida, Uttar Pradesh:"ਚੁੱਲ੍ਹਾ ਦਲ" ਨੂੰ ਇੱਕ ਹੋਰ ਵੱਡਾ ਝਟਕਾ ! ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਸਮਾਣਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਨੱਸੂਪੁਰ ਜੀ ਨੇ "ਚੁੱਲ੍ਹਾ ਦਲ" ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ۔ ਕੈਂਦਰੀ ਏਜੰਸੀਆਂ ਦੀ ਕੁੱਝ ਸਿਆਸੀ ਆਗੂਆਂ ਨਾਲ ਮਿਲੀਭੁਗਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੂਰ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ ਉਹ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਇਸ ਤੱਥ ਨੂੰ ਵੇਖ ਕੇ ਹੁਣ ਸਾਰੇ ਸੱਚੇ ਅਕਾਲੀ ਆਪਣੀ ਮਾਂ ਪਾਰਟੀ ਨਾਲ ਮੁੜ ਜੁੜ ਰਹੇ ਹਨ। ਮੈਂ ਨੱਸੂਪੁਰ ਜੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ 'ਤੇ ਸੁਆਗਤ ਕਰਦਾ ਹਾਂ ਅਤੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਮਿਲਣ ਦਾ ਭਰੋਸਾ ਦਿਵਾਉਂਦਾ ਹਾਂ । ਸੁਖਬੀਰ ਸਿੰਘ ਬਾਦਲ ਦਾ ਵੱਡਾ ਇਲਜ਼ਾਮ ਕੇਂਦਰੀ ਏਜੰਸੀਆਂ ਦੀ ਕੁੱਝ ਸਿਆਸੀ ਆਗੂਆਂ ਨਾਲ ਮਿਲੀ ਭੁਗਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਗਈ
0
comment0
Report
KBKulbir Beera
Feb 02, 2026 14:47:29
Bathinda, Punjab:बठिंडा में युवक ने पिस्टल से गोली मारकर की आत्महत्या, सुसाइड नोट में मानसिक परेशानी का जिक्र कोऑपरेटिव सोसायटी में इंस्पेक्टर के पद पर तैनात था बठिंडा। शहर की रिंग रोड के पास स्थित पैरिस सिटी कॉलोनी के नजदीक एक युवक द्वारा आत्महत्या किए जाने का मामला सामने आया है। युवक ने अपनी लाइसेंसी पिस्टल से कनपटी पर गोली मारकर जान दे दी। मृतक की पहचान दलवीर सिंह (31) के रूप में हुई है, जो विराट ग्रीन कॉलोनी का रहने वाला था। जो कोऑपरेटिव सोसायटी में इंस्पेक्टर के तौर पर तैनात था। घटना की सूचना मिलते ही थाना कैनाल पुलिस मौके पर पहुंची। पुलिस ने मौके से शव को कब्जे में लेकर आगे की कार्रवाई शुरू कर दी है। मृतक के पास से एक सुसाइड नोट भी बरामद हुआ है, जिसमें उसने आत्महत्या का कारण अपनी मानसिक परेशानी बताया है। परिजनों ने पुलिस को दिए बयानों में बताया कि दलवीर सिंह पिछले कुछ समय से मानसिक बीमारी से पीड़ित था और उसका इलाज चल रहा था। पुलिस ने परिजनों के बयानों के आधार पर धारा 194 के तहत कार्रवाई शुरू कर दी है। मामले की जानकारी देते हुए एसपी सिटी नरिंदर सिंह ने बताया कि थाना कैनाल पुलिस को सूचना मिली थी कि पैरिस सिटी कॉलोनी के पास खड़ी एक कार में युवक की लाश पड़ी है। जब पुलिस मौके पर पहुंची तो जांच में सामने आया कि युवक ने पिस्टल से खुद को गोली मारकर आत्महत्या की है। सुसाइड नोट में भी मानसिक बीमारी का ही उल्लेख किया गया है। फिलहाल पुलिस द्वारा मामले की जांच की जा रही है और पोस्टमार्टम के बाद शव परिजनों को सौंप दिया जाएगा।
0
comment0
Report
RKRAMAN KHOSLA
Feb 02, 2026 14:46:49
Hoshiarpur, Punjab:दस साल की बच्ची को आवारा कुत्तों ने नोच नोच कर किया गंभीर जख्मी。 बच्ची को चिल्लाता देख गांव की महिला ने की मदद。 होशियारपुर मुकेरियां के गांव कौलपुर में एक 10 साल की बच्ची को आवारा कुत्तों ने नोच खाया। बच्ची की चीखें सुन गली में रहती एक महिला ने दौड़कर उस बच्ची को कुत्तों के चंगुल से छुड़वाया। तब तक कुत्तों ने बच्ची को कई जगहों पर काटकर गंभीर जख्मी कर दिया। बच्चों की माँ हर्षविंदर कौर ने बताया कि मेरी बेटी प्रभजोत कौर जोकि 10 साल की है गांव की दुकान में कुछ सामान लेने जा रही थी। तभी रास्ते में कुछ आवारा कुत्तों ने इसे घेर लिया और काटने लगे। जब मेरी बेटी मदद के लिए चिल्लाई तो उसकी आवाज सुन उस गली में रहती एक महिला दौड़ी और बड़ी मुश्किल से अन्य लोगों की सहायता से उसे छुड़वाया। तब तक मेरी बेटी गंभीर जख्मी हो चुकी थी। कुत्तों ने उसके कूल्हे, घुटने और टांग में बुरी तरह से काट डाला। मौके पर मौजूद लोगों ने मेरी बेटी को लहूलुहान हालत में नजदीकी हस्पताल पहुंचाया जहां उसके शरीर में कई टांके लगाए गए। हर्षविंदर कौर और अन्य लोगों ने पंजाब सरकार से मांग की है के दिन प्रतिदिन आवारा कुत्तों की बढ़ती संख्या पर रोक लगाई जाए ताकि इनका शिकार कोई अन्य व्यक्ति ना हो सके।
0
comment0
Report
VSVARUN SHARMA
Feb 02, 2026 14:07:29
Mansurwal Dona, Punjab:ਪਿੰਡਾਂ ਨੂੰ ਸਟੇਨਲੈਸ ਸਟੀਲ ਪਾਣੀ ਟੈਂਕੀਆਂ ਭੇਟ, ਲੋਕਾਂ ਵੱਲੋਂ ਭਰপੂਰ ਧੰਨਵਾਦ ਐਮਪੀ ਲੈਂਡ ਫੰਡ ਦੀ ਗਰਾਂਟ ਨਾਲ ਸਾਫ਼ ਪਾਣੀ ਤੇ ਵਾਤਾਵਰਨ ਸੰਭਾਲ ਨੂੰ ਮਿਲੀ ਤਾਕਤ ਸੁਲਤਾਨਪੁਰ ਲੋਧੀ: ਰਾਜ ਸਭਾ ਮੈਂਬਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣਾ ਜਨਮ ਦਿਨ ਸਧਾਰਣ ਰਸਮਾਂ ਤੋਂ ਉੱਪਰ ਉੱਠ ਕੇ ਲੋਕ-ਹਿੱਤੀ ਅਤੇ ਪ੍ਰਕਿਰਤੀ ਸੰਭਾਲ ਨੂੰ ਸਮਰਪਿਤ ਕੀਤਾ। ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਲਈ ਸਟੇਨਲੈਸ ਸਟੀਲ ਦੀਆਂ ਟੈਂਕੀਆਂ ਵੰਡੀਆਂ ਗਈਆਂ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ sਿੱਧਾ ਲਾਭ ਮਿਲੇਗਾ。 ਇਹ ਸਾਰੀ ਯੋਜਨਾ ਰਾਜ ਸਭਾ ਮੈਂਬਰ ਐਮਪੀ ਲੈਂਡ ਫੰਡ ਦੀ ਗਰਾਂਟ ਵਿੱਚੋਂ ਲਾਗੂ ਕੀਤੀ ਗਈ ਹੈ, ਜਿਸ ਨੂੰ ਲੋਕਾਂ ਨੇ ਇੱਕ ਦੂਰਅੰਦੈਸ਼ੀ ਅਤੇ ਜ਼ਮੀਨੀ ਪੱਧਰ ਦੀ ਸੋਚ ਕਹਿੰਦੇ ਹੋਏ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਜਿਹੀਆਂ ਪਹਲਾਂ ਨਾਲ ਨਾ ਸਿਰਫ਼ ਸਿਹਤ ਸਹੂਲਤਾਂ ਸੁਧਰਦੀਆਂ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਭਵਿੱਖ ਬਣਦਾ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਕੁਦਰਤ ਦੀ ਸਭ ਤੋਂ ਵੱਡੀ ਦਾਤ ਹੈ ਅਤੇ ਇਸ ਦੀ ਸੰਭਾਲ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਫ਼ਜ਼ੂਲ ਖਪਤ ਰੋਕੀ ਜਾਵੇ, ਦਰੱਖ਼ਤ ਲਗਾਏ ਜਾਣ ਅਤੇ ਨਦੀਆਂ-ਨਾਲਿਆਂ ਨੂੰ ਸਾਫ਼ ਰੱਖਣ ਲਈ ਸਾਂਝੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ。 ਜਨਮ ਦਿਨ ਦੇ ਮੌਕੇ ਸੰਗਤਾਂ, ਪਿੰਡ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸੰਤ ਸੀਚੇਵਾਲ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਵਾਤਾਵਰਨ ਬਚਾਉ ਮੁਹਿੰਮ ਨਾਲ ਕਦਮ ਮਿਲਾ ਕੇ ਚੱਲਣ ਦਾ ਵਾਅਦਾ ਕੀਤਾ ਗਿਆ।
0
comment0
Report
KKKIRTIPAL KUMAR
Feb 02, 2026 14:06:40
Sangrur, Punjab:ਸੰਗਰੂਰ ਚ ਅਵਾਰਾ ਕੁੱਤਿਆਂ ਦਾ ਆਤੰਕ, ਗਲੀ ਚ ਖੇਡਦੇ ਤਿੰਨ ਸਾਲ ਦੇ ਮਾਸੂਮ ਬੱਚੇ ਤੇ ਕੀਤਾ ਹਮਲਾ ਕੁੱਤਿਆਂ ਵੱਲੋਂ ਛੋਟੇ ਬੱਚੇ ਤੇ ਹਮਲੇ ਦੀ ਵੀਡੀਓ ਸੀਸੀਟੀਵੀ ਚ ਕੈਦ ਬੱਚਾ ਹੋਸਪਿਟਲ ਜੇਰੇ ਇਲਾਜ ਪਰਿਵਾਰਿਕ ਮੈਂਬਰਾਂ ਨੇ ਕਿਹਾ ਸਵੇਰੇ 11 ਵਜੇ ਦੇ ਕਰੀਬ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਤਾਂ ਗਲੀ ਦੇ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ ਨੇੜੇ ਹੀ ਥੜੇ ਤੇ ਬੈਠੇ ਲੋਕਾਂ ਨੇ ਭੱਜ ਕੇ ਬੱਚੇ ਦੀ ਬਚਾਈ ਜਾਣ ਨਹੀਂ ਹੋ ਜਾਣਾ ਸੀ ਵੱਡਾ ਨੁਕਸਾਨ ਸਰਕਾਰੀ ਹੋਸਪਿਟਲ ਦੇ ਡਾਕਟਰ ਦਾ ਕਹਿਣਾ ਹਰ ਰੋਜ਼ 10 ਤੋਂ 15 ਮਾਮਲੇ ਕੁੱਤਿਆਂ ਦੇ ਕੱਟਣ ਦੇ ਆ ਰਹੇ ਨੇ ਸਾਹਮਣੇ ਤਿੰਨ ਸਾਲ ਦੇ ਮਾਸੂਮ ਦੇ ਵੀ ਸਰੀਰ ਦੇ ਉੱਪਰ ਕੁੱਤਿਆਂ ਦੇ ਕੱਟਣ ਦੇ ਕਈ ਵੱਡੇ ਨਿਸਾਨ ਬੱਚੇ ਦੇ ਸਿਰ ਦੇ ਉੱਪਰ ਕੰਨਾਂ ਦੇ ਉੱਪਰ ਬਾਹਾਂ ਦੇ ਉੱਪਰ ਡੋਗ ਵਾਈਟ। ਬੱਚੇ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਮੰਗ ਇਨਾਂ ਅਵਾਰਾ ਕੁੱਤਿਆਂ ਨੂੰ ਗਲੀਆਂ ਚੋਂ ਹਟਾਇਆ ਜਾਵੇ ਹਰ ਰੋਜ਼ ਬੱਚੇ ਅਤੇ ਬਜ਼ੁਰਗਾਂ ਤੇ ਕਰਦੇ ਹਨ ਹਮਲਾ。 ਸੰਗਰੂਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਅੰਤਕ ਲਗਾਤਾਰ ਜਾਰੀ ਹੈ ਸੰਗਰੂਰ ਦੇ ਸੁੰਦਰ ਨਗਰ ਬਸਤੀ ਦੇ ਵਿੱਚ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੇ ਤਿੰਨ ਸਾਲ ਦੇ ਮਾਸੂਮ ਬੱਚੇ ਦੇ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਸ ਦਾ ਇਲਾਜ ਸਰਕਾਰੀ ਹੋਸਪੀਟਲ ਵਿੱਚ ਚੱਲ ਰਿਹਾ ਡਾਕਟਰਾਂ ਮੁਤਾਬਕ ਦਿਨ ਦੇ ਵਿੱਚ 10 ਤੋਂ 20 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ。 ਗੱਲ ਸੰਗਰੂਰ ਦੀ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਲਗਾਤਾਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਦਿਨੀ ਇੱਕ ਮਾਮਲਾ ਚਰਚਾ ਦੇ ਵਿੱਚ ਆਇਆ ਸੀ ਜਦੋਂ ਇੱਕ ਬਜ਼ੁਰਗ ਮਹਿਲਾ ਜਦੋਂ ਰਾਤ ਸਮੇਂ ਆਪਣੇ ਘਰ ਜਾ ਰਹੀ ਸੀ ਉਸ ਦੇ ਉੱਪਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜਿਸ ਦੀ ਸੀਸੀਟੀਵੀ ਤੁਹਾਡੇ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਤਿੰਨ ਸਾਲ ਦੇ ਮਾਸੂਮ ਦੇ ਉੱਰ ਹਮਲਾ ਕੀਤਾ ਗਿਆ ਜੋ ਕਿ ਹੋਸਪਿਟਲ ਦੇ ਵਿੱਚ ਜੇਰੇ ਇਲਾਜ ਹੈ ਬੱਚੇ ਦੇ ਸਿਰ ਕੰਨਾਂ ਬਾਹਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ਦੇ ਉੱਪਰ ਕੁੱਤੇ ਦੇ ਕੱਟਣ ਦੇ ਗੰਭੀਰ ਇਨਸਾਨ ਨੇ ਡਾਕਟਰ ਮੁਤਾਬਕ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਬੱਚਾ ਆਪਣੇ ਨਾਨਕੇ ਘਰ ਆਪਣੀ ਨਾਨੀ ਕੋਲ ਰਹਿੰਦਾ ਸੀ ਅਤੇ ਅੱਜ ਸਵੇਰੇ ਤਕਰੀਬਨ 11 ਵਜੇ ਜਦੋਂ ਗਲੀ ਦੇ ਵਿੱਚ ਖੇਡ ਰਿਹਾ ਸੀ ਤਾਂ ਗਲੀ ਦੇ ਹੀ ਅਵਾਰਾ ਕੁੱਤਿਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਨੇੜੇ ਹੀ ਥੜੇ ਦੇ ਉੱਪਰ ਬੈਠੇ ਲੋਕਾਂ ਦੀ ਨਜ਼ਰ ਬੱਚੇ ਦੇ ਉੱਪਰ ਪੈ ਗਈ ਤਾਂ ਉਹਨਾਂ ਨੇ ਬੱਚੇ ਦੀ ਜਾਨ ਬਚਾਈ ਅਗਰ ਲੋਕ ਉੱਥੇ ਮੌਜੂਦ ਨਾ ਹੁੰਦੇ ਤਾਂ ਪਰਿਵਾਰ ਮੁਤਾਬਕ ਉਹਨਾਂ ਦੇ ਬੱਚੇ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਉਹਨਾਂ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਇਹਨਾਂ ਗਲੀਆਂ ਦੇ ਵਿੱਚੋਂ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਹਟਾਣਾ ਚਾਹੀਦਾ ਹੈ। ਕਿਉਂਕਿ ਇਹ ਬੱਚੇ ਹੀ ਨਹੀਂ ਸਗੋਂ ਨੌਜਵਾਨ ਬਜ਼ੁਰਗਾਂ ਦੇ ਉੱਪਰ ਵੀ ਰਾਹ ਚਲਦੇ ਲੋਕਾਂ ਦੇ ਉੱਪਰ ਹਮਲਾ ਕਰਦੇ ਹਨ ਬਾਈਟ ਪਰਿਵਾਰ ਮੈਬਰ ਬੱਚੇ ਦੀ ਨਾਨੀ । ਉਹ ਤਾਂ ਦੂਜੇ ਪਾਸੇ ਸਰਕਾਰੀ ਹੋਸਪੀਟਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸਾਲ ਦਾ ਮਾਸੂਮ ਬੱਚਾ ਕੁੱਤੇ ਦੇ ਕੱਟਣ ਕਾਰਨ ਅੱਜ ਹੋਸਪਿਟਲ ਵਿੱਚ ਭਰਤੀ ਹੋਇਆ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ ਉਹਦੇ ਸਰੀਰ ਦੇ ਉੱਪਰ ਕੁੱਤੇ ਦੇ ਕੱਟਣ ਦੇ ਕਾਫੀ ਨਿਸ਼ਾਨ ਹਨ। ਤਾਂ ਡਾਕਟਰ ਨੇ ਇਹ ਵੀ ਸਾਫ ਕੀਤਾ ਕਿ ਅਵਾਰਾ ਕੁੱਤਿਆਂ ਦੇ ਕੱਟਣ ਜਾਂ ਹਮਲੇ ਦੇ ਹਰ ਰੋਜ਼ 10 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਅਵಾರਾ ਕੁੱਤਿਆਂ ਦੇ ਸਰਕਾਰ ਜਿਆਦਾਤਰ ਉਹ ਲੋਕ ਹਨ ਜੋ ਰਾਹ ਚੱਲਦੇ ਸਮੇਂ ਕੁੱਤਿਆਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ 35% ਦੇ ਕਰੀਬ ਛੋਟੇ ਬੱਚੇ ਜੋ ਖੇਡ ਦੇ ਸਮੇਂ ਅਵਾਰਾ ਕੁੱਤਿਆਂ ਦੇ ਸ਼ਿਕਾਰ ਹੋ ਰਹੇ ਹਨ。 ਅਵਾਰਾ ਕੁੱਤਿਆਂ ਨੂੰ ਲੈ ਕੇ ਭਾਵੇਂ ਕਿ ਸੁਪਰੀਮ ਕੋਰਟ ਵੱਲੋਂ ਪਹਿਲਾਂ ਇੱਕ ਸਖਤ ਫੈਸਲਾ ਲਿਆ ਗਿਆ ਸੀ ਜਿਸ ਦਾ ਵਿਰੋਧ ਹੋਣ ਤੋਂ ਬਾਅਦ ਫਿਰ ਇਹ ਕਿਹਾ ਗਿਆ ਸੀ ਕਿ ਅਵਾਰਾ ਕੁੱਤਿਆਂ ਨੂੰ ਮੇਨ ਹਾਈਵੇ ਸੜਕਾਂ ਤੋਂ ਹਟਾਇਆ ਜਾਵੇ ਲੇਕਿਨ ਹੁਣ ਲੋਕ ਜੋ ਇਹਨਾਂ ਅਵਾਰਾ ਕੁੱਤਿਆਂ ਦੇ ਅੰਤ ਤੱਕ ਦੱਸ ਸਰਕਾਰ ਹੋ ਰਹੇ ਨੇ ਉਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤਾਂ ਜੋ ਰਾਹ ਚੱਲਦੇ ਸਮੇਂ ਆਮ ਲੋਕਾਂ ਦੇ ਉੱਪਰ ਇਹਨਾਂ ਅਵਾਰਾ ਜਾਨਵਰਾਂ ਵੱਲੋਂ ਕੀਤੇ ਜਾਣ ਵਾਲੇ ਹਮਲੇ ਰੋਕੇ ਜਾ ਸਕਣ
0
comment0
Report
Advertisement
Back to top