Back
पिंड पांष्टा के पास नहर में टप्पर पलटने से हादसा, चालक सुरक्षित बचा
RKRAMAN KHOSLA
Feb 02, 2026 14:47:07
Hoshiarpur, Punjab
ਪਿੰਡ ਪਾਂਸ਼ਟਾ ਨਜ਼ਦੀਕ ਬਿਸਤ ਦੁਆਬ ਨਹਿਰ ਵਿੱਚ ਟਿੱਪਰ ਪਲਟਿਆ
ਨਹਿਰ ਕਿਨਾਰੇ ਰੇਲਿੰਗ ਨਾ ਹੋਣ ਕਰਕੇ ਵਾਪਰ ਰਹੇ ਨੇ ਹਾਦਸੇ。
ਪਿੰਡ ਪਾਂਸ਼ਟਾ ਦੇ ਪੀਰ ਬਾਬਾ ਭੂਰੇ ਸ਼ਾਹ ਜੀ ਦੇ ਨਜ਼ਦੀਕ ਭਰਿਆ ਹੋਇਆ ਟਿੱਪਰ ਬਿਸਤ ਦੁਆਬ ਨਹਿਰ ਵਿੱਚ ਪਲਟ ਗਿਆ। ਇਸ ਦੌਰਾਨ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਟਿੱਪਰ ਨੰਬਰ PB 07 CH 9646 ਜੋ ਕਿ ਜੇਜੋਂ ਦੇ ਕਰੈਸ਼ਰ ਤੋਂ ਆ ਰਿਹਾ ਸੀ ਤੇ ਅੱਗੇ ਫਗਵਾੜੇ ਜਾਣਾ ਸੀ। ਪਿੰਡ ਪਾਂਸ਼ਟਾ ਨਜ਼ਦੀਕ ਪਹੁੰਚਾ ਤਾਂ ਸਾਹਮਣੇ ਆ ਰਹੀ ਟਰਾਲੀ ਨੂੰ ਸਾਈਡ ਦਿੰਦੇ ਹੋਏ ਨਹਿਰ ਵਿੱਚ ਝੁਕਦਾ ਝੁਕਦਾ ਪਲਟ ਗਿਆ। ਮੌਕੇ ਤੇ ਲੋਕਾਂ ਵੱਲੋਂ ਡਰਾਈਵਰ ਨੂੰ ਬਚਾਇਆ ਗਿਆ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 02, 2026 16:05:100
Report
ADAnkush Dhobal
FollowFeb 02, 2026 16:04:110
Report
VSVARUN SHARMA
FollowFeb 02, 2026 16:01:580
Report
ADAnkush Dhobal
FollowFeb 02, 2026 16:01:360
Report
KBKulbir Beera
FollowFeb 02, 2026 16:01:180
Report
VSVARUN SHARMA
FollowFeb 02, 2026 15:21:420
Report
BSBHARAT SHARMA
FollowFeb 02, 2026 15:21:190
Report
KSKapil sharma
FollowFeb 02, 2026 14:47:450
Report
KBKulbir Beera
FollowFeb 02, 2026 14:47:290
Report
RKRAMAN KHOSLA
FollowFeb 02, 2026 14:46:490
Report
MJManoj Joshi
FollowFeb 02, 2026 14:34:270
Report
VSVARUN SHARMA
FollowFeb 02, 2026 14:07:290
Report
KKKIRTIPAL KUMAR
FollowFeb 02, 2026 14:06:400
Report
HSHarmeet Singh Maan
FollowFeb 02, 2026 13:51:090
Report