148028
ਸੁਪਰਮਾਰਕਟ ਦੇ 'ਪਹਿਲ ਮੰਡੀ' ਵਿੱਚ ਆਰਗੈਨਿਕ ਉਤਪਾਦਾਂ ਦਾ ਉਦਘਾਟਨ
Sunam Udham Singh Wala, Punjab:ਹੁਣ ਊਧਮ ਸਿੰਘ ਵਾਲਾ ਵਿੱਚ ਸ਼ੁੱਧ ਅਤੇ ਜੈਵਿਕ ਉਤਪਾਦ ਪ੍ਰਦਾਨ ਕਰਨ ਵਾਲੀ 'ਪਹਿਲ ਮੰਡੀ' ਸ਼ੁਰੂ ਹੋ ਗਈ ਹੈ। ਸ਼ਹੀਦੀ ਦਿਹਾੜੇ ਮੌਕੇ ਇਸ ਮਾਰਕੀਟ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਹਰ ਮੰਗਲਵਾਰ ਨੂੰ ਲੱਗਣ ਵਾਲੇ ਇਸ ਹਫਤਾਵਾਰੀ ਬਾਜ਼ਾਰ ਰਾਹੀਂ ਲੋਕ ਆਰਗੈਨਿਕ ਆਟਾ, ਮਸਾਲੇ, ਦਾਲਾਂ, ਸਬਜ਼ੀਆਂ, ਅਚਾਰ, ਮੁਰੱਬਾ, ਚਾਟੀ ਲੱਸੀ, ਗੋਲਗੱਪੇ, ਮੂੰਗਫਲੀ ਦਾ ਮੱਖਣ, ਚੂਰਨ, ਆਲੂ-ਟਿੱਕੀ, ਗੁੜ ਅਤੇ ਹੋਰ ਬਹੁਤ ਕੁਝ ਖਰੀਦ ਸਕਦੇ ਹਨ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਇਹ ਉਤਪਾਦ ਲੋਕਾਂ ਨੂੰ ਉੱਚ ਗੁਣਵੱਤਾ ਵਾਲੇ ਸਵਾਦ ਲਈ ਪੇਸ਼ ਕੀਤੇ ਜਾਣਗੇ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
दिवाली की रात अकलैंड: बर्गरफ्यूल हादसे में तीन पंजाबी युवाओं की मौत
Noida, Uttar Pradesh:न्यूज़ीलैंड के ऑकलैंड स्थित टकानिनी इलाके में दिवाली की रात एक सड़क हादसे में तीन पंजाबी मूल के युवाओं की मौत हो गई। ग्रेट साउथ रोड पर बेहद तेज गति से जा रही एक कार बेकाबू होकर सड़क किनारे बने 'बर्गरफ्यूल' रेस्टोरेंट में जा घुसी। हादसा इतना भीषण था कि कार के परखच्चे उड़ गए। न्यूजीलैंड की सेंट्रल सिख एसोसिएशन और 'सुप्रीम सिख सोसाइटी' के अध्यक्ष दलजीत सिंह ने इस घटना पर गहरा दुख जताते हुए पुष्टि की है। दलजीत सिंह ने कहा कि मारे गए तीनों युवा पंजाबी भारतीय मूल के थे, जिनमें दो लड़के और एक लड़की शामिल हैं। उन्होंने बताया कि दिवाली की रात हुई इस त्रासदी ने पूरे पंजाबी समुदाय को गहरे शोक में डाल दिया है। पुलिस और आपातकालीन सेवाओं को रविवार रात करीब 10.15 बजे हादसे की सूचना मिली थी। घटनास्थल पर पहुंची मेडिकल टीम ने कार सवार तीनों युवाओं को मृत घोषित कर दिया0
0
Report
जगराओं मंडी में 22 लाख बोरे लिफ्टिंग न होने से आढ़ती और मजदूर परेशान
Jagraon, Punjab:ਇਸ ਖਬਰ ਤੇ ਰਿਪੋਰਟਰ ਦਾ WT ਵੀ ਨਾਲ ਹੈ। ਐਂਕਰ -- ਏਸ਼ੀਆ ਦੀ ਦੂਜੀ ਵੱਡੀ ਦਾਣਾ ਮੰਡੀ ਵਿੱਚ ਖਰੀਦੇ ਹੋਏ ਝੋਨੇ ਦੀਆਂ 22 ਲੱਖ ਤੋਂ ਵੱਧ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀ ਤੇ ਲੇਬਰ ਬਹੁਤ ਪਰੇਸ਼ਾਨ ਹੋ ਰਹੇ ਹਨ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਸ ਸਮੱਸਿਆ ਲਈ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਜਿੰਮੇਵਾਰ ਦੱਸ ਰਹੇ ਹਨ, ਜਦਕਿ ਜੇਕਰ ਸਮੇਂ ਸਿਰ ਲਿਫਟਿੰਗ ਨਾ ਹੋਈ ਤਾਂ ਲੇਬਰ ਨੂੰ ਦਿਨੋ ਦਿਨ ਸੁੱਕ ਰਹੇ ਝੋਨੇ ਦਾ ਖਰਚਾ ਤੇ ਚੋਰੀ ਹੋ ਰਹੇ ਝੋਨੇ ਦਾ ਖਰਚਾ ਵੀ ਲੇਬਰ ਤੇ ਪੈ ਰਿਹਾ ਹੈ ਤੇ ਜੇਕਰ ਬਾਰਿਸ਼ ਹੋ ਗਈ ਤਾਂ ਫਿਰ ਤਾਂ ਝੋਨੇ ਦਾ ਰੱਬ ਹੀ ਰਾਖਾ ਹੈ। ਇਸ ਮੌਕੇ ਜਦੋਂ ਜਗਰਾਓਂ ਮੰਡੀ ਦੇ ਹਾਲਾਤ ਦੇਖੇ ਤਾਂ ਸਾਫ ਨਜ਼ਰ ਆਇਆ ਕਿ ਜਗਰਾਉਂ ਦੀ ਮੇਨ ਮੰਡੀ ਵਿੱਚ ਹੀ 7 ਲੱਖ ਤੋਂ ਵੱਧ ਤੇ ਜਗਰਾਓਂ ਦੀਆਂ 15 ਬ੍ਰਾਂਚਾਂ ਮੰਡੀਆਂ ਵਿੱਚ 15 ਲੱਖ ਝੋਨੇ ਦੀਆਂ ਬੋਰੀਆਂ ਲਿਫਟਿੰਗ ਦੇ ਇੰਤਜ਼ਾਰ ਵਿਚ ਪਈਆਂ ਹਨ ਤੇ ਪ੍ਰਸ਼ਾਸ਼ਨ ਵਲੋਂ ਹਰ ਤਰ੍ਹਾਂ ਦੇ ਉਪਰਾਲੇ ਕਰਨ ਦੇ ਬਾਵਜੂਦ ਵੀ ਲਿਫਟਿੰਗ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਆੜਤੀ ਐਸੋਸ਼ੇਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾਕਿ ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀ ਤੇ ਲੇਬਰ ਨੂੰ ਬਹੁਤ ਜਿਆਦਾ ਵਿੱਤੀ ਮਾਰ ਪੈ ਰਹੀ ਹੈ ਤੇ ਇਹ ਵਿੱਤੀ ਮਾਰ ਕਿਸੇ ਪ੍ਰਸ਼ਾਸ਼ਨ ਜਾਂ ਸਰਕਾਰ ਨੇ ਪੂਰੀ ਨਹੀਂ ਕਰਨੀ ਹੈ।ਓਨਾ ਮੰਗ ਕੀਤੀ ਕਿ ਜਲਦੀ ਤੋ ਜਲਦੀ ਲਿਫਟਿੰਗ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਬਾਰੇ ਜਦੋਂ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨਾਲ ਗੱਲਬਾਤ ਕੀਤੀ ਤਾਂ ਓਨਾਂ ਨੇ ਇਸ ਸਮੱਸਿਆ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਦਸਿਆ ਤੇ ਕਿਹਾਕਿ ਕੇਂਦਰ ਸਰਕਾਰ ਗਲਤ ਸਮੇਂ ਤੇ ਸਪੈਸ਼ਲ ਰੇਲ ਗੱਡੀਆਂ ਕਣਕ ਦੀਆਂ ਲਗਵਾ ਕੇ ਮੰਡੀ ਦੀ ਸਾਰੀ ਲੇਬਰ ਤੇ ਟਰਾਂਸਪਰਟ ਉਧਰ ਬਿਜੀ ਕਰ ਰਹੀ ਹੈ, ਜਿਸ ਕਰਕੇ ਇਹ ਲਿਫਟਿੰਗ ਦੀ ਸਮੱਸਿਆ ਪੈਦਾ ਹੋਈ ਹੈ, ਬਾਕੀ ਫਿਰ ਵੀ ਉਹ ਜਲਦੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ。0
0
Report
ताज़ा बर्फबारी से राजदान टॉप-तुलैल घाटी की सड़कें फिसलन भरी, गुरेज़ यात्रा से सावधान
Srinagar, Uttarakhand:तुलैल के राजदान टॉप में ताज़ा बर्फबारी; फिसलन भरी सड़क के कारण टूरिस्ट को गुरेज से बचने की सलाह दी गई बांदीपोरा|| गुरेज के ऊंचे इलाकों में तापमान में और गिरावट के बीच, राजदान टॉप और तुलैल घाटी के कुछ हिस्सों में ताज़ा बर्फबारी की खबर है। अधिकारियों ने कहा कि राजदान टॉप में लगभग तीन इंच ताज़ा बर्फबारी हुई है, जिससे बांदीपोरा-गुरेज़ रूट पर सड़कें फिसलन भरी हो गई हैं। जिला प्रशासन बांदीपोरा, पुलिस और सब-डिविजनल प्रशासन गुरेज ने मौजूदा मौसम के हालात को देखते हुए ज़रूरी इमरजेंसी और एहतियाती कदम उठाए हैं। इस बीच, टूरिस्ट और विज़िटर्स को सलाह दी गई है कि जब तक मौसम ठीक नहीं हो जाता और सड़क गाड़ियों की आवाजाही के लिए सुरक्षित घोषित नहीं हो जाती, तब तक वे गुरेज की यात्रा न करें।0
0
Report
Advertisement
जालंधर में 20 नवंबर को किसान मोर्चा नेशनल हाईवे और रेलवे फाटक जाम करेगा
Jalandhar, Punjab:जालंधर में 20 तारीख को संयुक्त किसान मोर्चा करेगा नेशनल हाईवे और नेशनल रेलवे जाम. गन्ने के भाव को बढ़ाने के लिए किया जाएगा प्रदर्शन. जालंधर में 20 तारीख को संयुक्त किसान मोर्चा द्वारा जालंधर के नेशनल हाईवे और नेशनल रेलवे फाटक को किसानों द्वारा जाम किया जाएगा. फोन पर बातचीत के दौरान संयुक्त किसान मोर्चा के किसान अगुआ जगबीर चोहान ने बताया कि शिव किसान मोर्चा पंजाब में हुई गन्ने की फसल के रेटों के बढ़ने के लिए 20 नवंबर को जालंधर में धरना देंगे. उन्होंने बताया कि पहले किसानों को गन्ने की 416 के करीब प्रति क्विंटल पैसे मिलते थे पर अब किसानों को बतौर मांग 550 रुपए प्रति क्विंटल गन्ने की फसल पर पैसे चाहिए. अगर यह नहीं हुआ तो उनके द्वारा 20 नवंबर को पूरी SKM पंजाब के जालंधर में नेशनल हाईवे जाम कर धरना लगाएगी. वहीं उन्होंने यह भी बताया कि गन्ने की बकाया रकम और अन्य कई मांगों को लेकर भी यह धरना लगाया जाएगा.0
0
Report
लुधियाणा में पत्रकार जोड़े पर गोलीबारी के मुख्य आरोपी रविंदर सिंह गिरफ्तार, 7 कारतूस बरामद
Ludhiana, Punjab:ਲੁਧਿਆਣਾ ਵਿੱਚ ਪੱਤਰਕਾਰ ਜੋੜੇ 'ਤੇ ਗੋਲੀਬਾਰੀ ਕਰਨ ਵਾਲਾ ਦੋਸ਼ੀ ਪੁਲੀਸ ਨੇ ਕੀਤਾ ਗ੍ਰਿਫ਼ਤਾਰ ਦੋਸੀ ਨੇ ਕਾਰ ਵਿੱਚੋਂ ਚੋਰੀ ਕੀਤੇ ਪิสਤੌਲ ਨਾਲ ਚਲਾਈ ਗੋਲੀ ਦੋਸੀ ਵਾਰਦਾਤ ਕਰਨ ਤੋਂ ਬਾਦ ਭੈਣ ਦੇ ਘਰ ਲੁਕਿਆ; ਪਿਸਤੌਲ ਅਤੇ 7 ਕਾਰਤੂਸ ਬਰਾਮਦ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਪੱਤਰਕਾਰ ਜੋੜੇ 'ਤੇ ਗੋਲੀਬਾਰੀ ਦੇ ਮੁੱਖ ਦੋਸ਼ੀ ਰਵਿੰਦਰ ਸਿੰਘ ਉਰਫ਼ ਰਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ, ਜੋ ਕਿ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਤਰਖਾਣ ਹੈ, ਪੁਲਿਸ ਤੋਂ ਬਚਣ ਲਈ ਘਟਨਾ ਤੋਂ ਬਾਅਦ ਆਪਣੀ ਭੈਣ ਦੇ ਘਰ ਲੁਕਿਆ ਹੋਇਆ ਸੀ。 ਡੀਸੀਪੀ ਆਲਮ ਵਿਜੇ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਮਾਡਲ ਟਾਊਨ ਐਕਸਟੈਨਸ਼ਨ ਦੇ ਬਲਾਕ-ਡੀ, ਮਕਾਨ ਨੰਬਰ 11 ਦੇ ਨਿਵਾਸੀ ਹੈ。 ਪੁੱਛਗਿੱਛ ਦੌਰਾਨ, ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਨੇ ਪੀਏਯੂ ਦੇ ਗੇਟ ਨੰਬਰ 8 ਨੇੜੇ ਖੜੀ ਇੱਕ ਕਾਰ ਵਿੱਚੋਂ ਇੱਕ ਪਿਸਤੌਲ ਚੋਰੀ ਕੀਤੀ ਸੀ। ਉਸਨੇ ਇਸ ਹਥਿਆਰ ਦੀ ਵਰਤੋਂ ਐਮਬੀਡੀ ਮਾਲ ਨੇੜੇ ਇੱਕ ਕਾਰ ਵਿੱਚ ਸਵਾਰ ਇੱਕ ਵਿਅਕਤੀ 'ਤੇ ਗੋਲੀਬਾਰੀ ਕਰਨ ਲਈ ਕੀਤੀ। ਫਿਰ ਉਸਨੇ ਮਾਡਲ ਟਾਊਨ ਪੁਲਿਸ ਸਟੇਸ਼ਨ ਖੇਤਰ ਵਿੱਚ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ。 ਪੁਲਿਸ ਨੇ ਦੋਸ਼ੀ ਨੂੰ 9 ਨਵੰਬਰ, 2026 ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ PB-10-FB-8851 ਨੰਬਰ ਵਾਲੀ ਐਕਟਿਵਾ 'ਤੇ ਜਾ ਰਿਹਾ ਸੀ। ਤਲਾਸ਼ੀ ਦੌਰਾਨ, ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ (7.65 mm) ਪਿਸਤੌਲ ਅਤੇ ਸੱਤ ਕਾਰਤੂਸ ਬਰਾਮਦ ਕੀਤੇ ਗਏ ਪੁਲਿਸ ਦੇ ਅਨੁਸਾਰ, ਦੋਸ਼ੀ ਵਿਰੁੱਧ ਪਹਿਲਾਂ ਹੀ NDPS ਐਕਟ ਤਹਿਤ ਛੇ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਚੋਰੀ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDPS) ਸ਼ਾਮਲ ਹਨ। ਇਹ ਮਾਮਲੇ ਮੋਤੀ ਨਗਰ, ਮਾਡਲ ਟਾਊਨ, ਦੁੱਗਰੀ ਅਤੇ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨਾਂ ਵਿੱਚ ਦਰਜ ਹਨ। ਤਾਜ਼ਾ ਘਟਨਾਵਾਂ ਦੇ ਸਬੰਧ ਵਿੱਚ, PAU ਅਤੇ ਮਾਡਲ ਟਾਊਨ ਪੁਲਿਸ ਸਟੇਸ਼ਨਾਂ ਵਿੱਚ ਅਸਲਾ ਐਕਟ ਅਤੇ NDPS ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਨਵੀਆਂ FIRs (ਨੰਬਰ 220, 218, ਅਤੇ 239) ਦਰਜ ਕੀਤੀਆਂ ਗਈਆਂ ਹਨ。0
0
Report
पातड़ां के मौलवीवाला में शॉर्ट सर्किट से 25 एकड़ धान पराली जलकर राख
Patran, Punjab:पातड़ां के नजदीकी गांव मौलवीवाला में मंगलवार दोपहर 11 केवी बिजली लाइन में शॉर्ट सर्किट होने से खेतों में पड़ी धान की पराली में आग लग गई। आग ने देखते ही देखते विकराल रूप धारण कर लिया और करीब 25 एकड़ जमीन में पड़ी धान की पराली जलकर राख हो गई। घटना की सूचना मिलते ही ग्रामीणों ने अपने स्तर पर आग बुझाने के प्रयास शुरू किए, लेकिन आग की तेज लपटों के कारण उन्हें काफी मुश्किलों का सामना करना पड़ा। बाद में दमकल विभाग की टीम ने मौके पर पहुंचकर करीब एक घंटे की कड़ी मशक्कत के बाद आग पर काबू पाया।0
0
Report
Advertisement
खींचतान के बीच अकाली दल के पेट्रोल पंप पर छापेमारी, दर्ज हो गई कार्रवाई
Patran, Punjab:पातड़ां से सतपाल गर्ग सटोरी। हल्का शुतराणा में आम आदमी पार्टी और शिरोमणि अकाली दल के बीच चल रही सियासी खींचतान के बीच मंगलवार देर शाम फूड सप्लाई विभाग और नापतोल विभाग की संयुक्त टीम ने अकाली दल के जिला प्रधान जगमीत सिंह हरिआयु के नरवाना रोड स्थित पेट्रोल पंप पर छापेमारी की। चेकिंग की सूचना मिलते ही बड़ी संख्या में अकाली नेता और कार्यकर्ता मौके पर पहुंच गए। इस दौरान चेकिंग करने आई टीम और अकाली नेताओं के बीच काफी देर तक खींचतान होती रही। अकाली नेताओं ने कार्रवाई को सरकारी धक्केशाही बताते हुए टीम का विरोध किया। काफी देर बाद नापतोल विभाग के इंस्पेक्टर संजीव अरोड़ा और सुखविंदर सिंह ने पेट्रोल पंप पर तेल डालने वाली नोजलों की जांच की और तेल की मात्रा मापी। वहीं, फूड सप्लाई विभाग की टीम ने एएफएसओ नाभा पंकज ठाकुर की अगुवाई में पेट्रोल पंप का रिकॉर्ड चेक किया। टीम में इंस्पेक्टर मोनू मोदगिल, इंस्पेक्टर हरपाल सिंह और इंस्पेक्टर सुमीत शर्मा शामिल थे। अधिकारियों ने रिकॉर्ड की जांच के बाद संबंधित पक्ष को जरूरी दस्तावेज पेश करने के निर्देश दिए।0
0
Report
चब्बेवाल बताएं: पंजाब में पराली से किसान का लाभ, मायाजाल नहीं
Noida, Uttar Pradesh:पराली के मुद्दे पर भाजपा द्वारा पंजाब को बदनाम करने की साज़िश पर आम आदमी पार्टी के सांसद डॉ. राजकुमार चब्बेवाल ने दिखाई जमीनी हकीकत, किस तरह पंजाब के किसान पराली का कर रहे हैं सदुपयोग0
0
Report
दिवाली और भैया दूज के अवसर पर हिमाचल में यात्रियों के लिए एचआरटीसी ने विशेष बसें चलाने का निर्णय
mathura, Dharamshala, Himachal Pradesh:दिवाली और भैया दूज पर यात्रियों की सुविधा के लिए एचआरटीसी ने किया विशेष बसों का प्रबंध\n\nधर्मशाला : दिवाली और भैया दूज के त्योहार के बाद बाहरी राज्यों से हिमाचल लौटने वाले यात्रियों की संभावित भीड़ को देखते हुए हिमाचल पथ परिवहन निगम के धर्मशाला मंडल ने विशेष बसों की व्यवस्था की है। यात्रियों को बेहतर परिवहन सुविधा उपलब्ध करवाने के लिए 11 और 15 तारीख को अतिरिक्त बसें चलाई जाएंगी। इसके साथ ही बसों की ऑनलाइन बुकिंग की सुविधा भी उपलब्ध करवाई गई है।\n\nएचआरटीसी धर्मशाला मंडल के मंडलीय प्रबंधक (DM) पंकज चड्ढा ने बताया कि यात्रियों की संख्या में बढ़ोतरी होने पर अतिरिक्त बसें तुरंत उपलब्ध करवाने के निर्देश क्षेत्रीय प्रबंधकों को दिए गए हैं, ताकि किसी भी यात्री को परेशानी का सामना न करना पड़े।\n\nउन्होंने बताया कि 11 तारीख को धर्मशाला से दिल्ली के लिए शाम 7 बजे वॉल्वो बस चलाई जाएगी। वहीं, पालमपुर से हमीरपुर वाया रूट पर शाम 7:30 बजे विशेष बस की व्यवस्था की गई है। धर्मशाला से चंडीगढ़ के लिए सुबह 11 बजे और 11:30 बजे साधारण बसें उपलब्ध रहेंगी। इसके अलावा धर्मशाला से बद्दी के लिए सुबह 11 बजे विशेष बस चलाई जाएगी।\n\nपंकज चड्ढा ने बताया कि 11 से 15 तारीख तक रूटों पर यात्रियों की भारी भीड़ रहने की संभावना है। इसे देखते हुए 11 और 15 तारीख को आरएम नगरोटा और आरएम धर्मशाला कांगड़ा बस स्टैंड पर नोडल अधिकारी के रूप में तैनात रहेंगे। ये अधिकारी अन्य डिपो के क्षेत्रीय प्रबंधकों के साथ समन्वय स्थापित कर बसों का संचालन सुचारू बनाएंगे।\n\nउन्होंने कहा कि एचआरटीसी का प्रयास है कि अंतिम यात्री के अपने गंतव्य तक सुरक्षित पहुंचने तक परिवहन सुविधा उपलब्ध करवाई जाए। निगम यात्रियों को सुरक्षित, सुविधाजनक और आरामदायक सफर उपलब्ध करवाने के लिए पूरी तरह प्रयासरत है।0
0
Report
Advertisement
अगली अकाली दल सरकार उद्योगों के GST रिटर्न देगी, बिजली 5 रु/यूनिट
Chandigarh, Chandigarh:ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗ ਨੂੰ ਸੂਬਾਈ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦੇ ਕੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ کرੇگی: ਸੁਖਬੀਰ ਸਿੰਘ ਬਾਦਲਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਤੇ ਉਦਯੋਗੀਆਂ ਨਾਲ ਕੀਤੀ ਚਰਚਾ, ਭਰੋਸਾ ਦੁਆਇਆ ਕਿ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਦਿੱਤੀ ਜਾਵੇਗੀ ਅਤੇ ਇੰਸਪੈਕਟਰੀ ਰਾਜ ਖ਼ਤਮ ਕੀਤਾ ਜਾਵੇਗਾ ਸ੍ਰੀ ਮੁਕਤਸਰ ਸਾਹਿਬ, 10 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਵੇਂ ਉਦਯੋਗਾਂ ਨੂੰ ਜੀ ਐਸ ਐ ਟੀ ਰਿਟੇਨ ਕਰਨ ਦੀ ਆਗਿਆ ਦੇਵੇਗੀ ਅਤੇ ਇੰਸਪੈਕਟਰੀ ਰਾਜ ਖ਼ਤਮ ਕਰੇਗੀ ਤੇ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦੇਵੇਗੀ। ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਨਾ ਸਿਰਫ ਵਪਾਰ ਤੇ ਉਦਯੋਗ ਨੂੰ ਫੇਲ੍ਹ ਕੀਤਾ ਹੈ ਬਲਕਿ ਇਸਦੇ ਰਾਜ ਵਿੱਚ ਪੰਜਾਬ ਵਿਚੋਂ ਉਦਯੋਗਾਂ ਦਾ ਪਲਾਇਨ ਹੋਇਆ ਹੈ ਤੇ ਸੂਬੇ ਵਿਚ ਕੋਈ ਨਵਾਂ ਨਿਵੇਸ਼ ਨਹੀਂ ਹੋਇਆ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਵਪਾਰ ਤੇ ਉਦਯੋਗ ਵਾਸਤੇ ਢੁਕਵਾਂ ਮਾਹੌਲ ਸਿਰਜਣ ਵਾਸਤੇ ਵਚਨਬੱਧ ਹਾਂ。 ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਾ ਸਿਰਫ ਮੱਧਮ ਤੇ ਲਘੂ ਉਦਯੋਗ ਨੂੰ ਉਤਸ਼ਾਹਿਤ ਕਰੇਗੀ ਬਲਕਿ ਅਸੀਂ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਉਦਯੋਗਿਕ ਖੇਤਰ ਖਾਸ ਤੌਰ ’ਤੇ ਸੀਜ਼ਨਲ ਇੰਡਸਟਰੀ ਵਾਸਤੇ ਫਿਕਸ ਚਾਰਜਿਜ਼ ਦਾ ਖ਼ਾਤਮਾ ਕਰਾਂਗੇ ਅਤੇ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਸਪਲਾਈ ਕੀਤੀ ਜਾਵੇਗੀ。 ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਉਦਯੋਗਿਕ ਇਕਾਈ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇੰਸਪੈਕਟਰਾਂ ਤੇ ਜੀ ਐਸ ਟੀ ਅਧਿਕਾਰੀਆਂ ਦੇ ਹੱਥੋਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਵਾਸਤੇ ਰਾਹਤ ਸਕੀਮ ਤਹਿਤ ਯਕਮੁਸ਼ਤ ਟੈਕਸ ਸਕੀਮ ਸ਼ੁਰੂ ਕਰਾਂਗੇ。 ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਲੋਕ ਆਪਣੀ ਸਹੀ ਚੋਣ ਕਰਨਗੇ। ਉਹਨਾਂ ਕਿਹਾ ਕਿ ਤੁਹਾਨੂੰ ਇਹ ਸਹੀ ਚੋਣ ਕਰਨੀ ਪਵੇਗੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇ ? ਉਹਨਾਂ ਕਿਹਾ ਕਿ ਤੁਹਾਡੇ ਵਿਅਕਤੀ ਦੀ ਚੋਣ ਕਰਨੀ ਪਵੇਗੀ ਜੋ ਤੁਹਾਡੀਆਂ ਮੁਸ਼ਕਿਲਾਂ ਤੋਂ ਜਾਣੂ ਹੋਵੇ ਅਤੇ ਜਿਸਦਾ ਸਹੀ ਟਰੈਕ ਰਿਕਾਰਡ ਹੋਵੇ। ਉਹਨਾਂ ਕਿਹਾ ਕਿ ਇਕ ਗਲਤ ਫੈਸਲਾ ਪੰਜ ਸਾਲ ਹੋਰ ਬਰਬਾਦ ਕਰ ਦੇਵੇਗਾ। ਉਹਨਾਂ ਨੇ ਵਪਾਰ ਤੇ ਉਦਯੋਗ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵਿਸ਼ਲੇਸ਼ਣ ਕਰਨ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ, ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਵਾਸਤੇ ਕੀ ਕੰਮ ਕੀਤਾ ਹੈ ? ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੀ ਸਰਕਾਰ ਸੀ ਜਿਸਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਵਿਸ਼ਵ ਪੱਧਰੀ ਸੜਕ ਨੈਟਵਰਕ ਬਣਾਇਆ, ਹਵਾਈ ਅੱਡੇ ਬਣਾਏ ਤੇ ਸੂਬੇ ਵਿਚ ਨਿਵੇਸ਼ ਲਿਆਂਦਾ ਤੇ ਇਸ ਵਾਸਤੇ ਅਗਲੀਆਂ ਚੋਣਾਂ ਵਿਚ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਲਿਆਉਣੀ ਚਾਹੀਦੀ ਹੈ。 ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਪਰਮਿੰਦਰ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਕਮਿਸ਼ਨ ਵਿਚ ਕਟੌਤੀ ਕੀਤੀ ਗਈ ਤੇ ਕਿਵੇਂ ਆੜ੍ਹਤੀ ਟਰਾਂਸਪੋਰਟ ਠੇਕੇਦਾਰਾਂ ਦੇ ਹੱਥੋਂ ਪ੍ਰੇਸ਼ਾਨੀਆਂ ਝੱਲ ਰਹੇ ਹਨ。 ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੂੰ ਮਜ਼ਦੂਰਾਂ ਦੇ ਦਿੱਤੇ ਪੈਸੇ ਵਾਪਸ ਨਹੀਂ ਮਿਲ ਰਹੇ। ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਉਹਨਾਂ ਦੀ 2.5 ਫੀਸਦੀ ਕਮਿਸ਼ਨ ਦੀ ਮੰਗ ਲਾਗੂ ਕਰੇਗੀ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਮੇਂ ਅਨਾਜ ਦੀ ਸਿਰਫ ਲਿਫਟਿੰਗ ਤੇ ਸਟੋਰੇਜ ਵਾਸਤੇ ਕੰਮ ਕਰੇਗੀ。 ਅਗਰੀਕਲਚਾਰਲ ਇੰਪਲੀਮੈਂਟਸ ਐਸੋਸੀਏਸ਼ਨ ਦੇ ਲਖਬੀਰ ਸਿੰਘ, ਬਿਲਡਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਰੋਬਿਨਪ੍ਰੀਤ ਸਿੰਘ ਬਰਾੜ ਗੋਲਡਸਮਿਥ ਐਸੋਸੀਏਸ਼ਨ ਦੇ ਜਸਪਾਲ ਸਿੰਘ ਜੱਸਾ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਵੀ ਸਰਦਾਰ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ。 ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਨੂੰ ਭਰੋਸਾ ਦੁਆਇਆ ਕਿ ਇਹਨਾਂ ਦੀਆਂ ਜੀ ਐਸ ਟੀ, ਸੀ ਐਲ ਯੂ ਚਾਰਜਿਜ਼ ਤੇ ਐਨ ਓ ਸੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਬਿਲਡ ਪੰਜਾਬ ਵਿਭਾਗ ਦੀ ਸਿਰਜਣਾ ਕੀਤੀ ਜਾਵੇਗੀ ਜੋ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਬਣਾਏ ਇਨਵੈਸਟ ਪੰਜਾਬ ਵਿਭਾਗ ਦੀ ਤਰਜ਼ ’ਤੇ ਬਣਾਇਆ ਜਾਵੇਗਾ。 ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਇਕ ਵਾਰ ਵਿਚ ਰੈਗੂਲਰ ਕੀਤਾ ਜਾਵੇਗਾ ਤੇ ਇਹਨਾਂ ਵਾਸਤੇ ਡਵੈਲਪਮੈਂਟ ਚਾਰਜਿਜ਼ ਤੇ ਬੈਂਕ ਗਰੰਟੀਆਂ ਨੂੰ ਤਰਕਸੰਗਤ ਬਣਾਇਆ ਜਾਵੇਗਾ。 ਉਹਨਾਂ ਨੇ ਪੈਸਟੀਸਾਈਡ ਐਸੋਸੀਏਸ਼ਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਜੇਕਰ ਉਹਨਾਂ ਕੋਲੋਂ ਘਟੀਆ ਮਿਆਰ ਦੀਆਂ ਦਵਾਈਆਂ ਜਾਂ ਬੀਜ ਮਿਲਦੇ ਹਨ ਤਾਂ ਉਹਨਾਂ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਵੇਗਾ ਤੇ ਕਾਰਵਾਈ ਸਿਰਫ ਉਤਪਾਦਕ ਦੇ ਖਿਲਾਫ ਕੀਤੀ ਜਾਵੇਗੀ। ਉਹਨਾਂ ਸੁਨਿਆਰਿਆਂ ਨੂੰ ਇਹ ਭਰੋਸਾ ਦੁਆਇਆ ਕਿ ਪੁਲਿਸ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗੀ। ਉਹਨਾਂ ਭਰੋਸਾ ਦੁਆਇਆ ਕਿ ਜੀ ਐਸ ਟੀ ਰੀਟਰਨ ਮਾਮਲਿਆਂ ਨੂੰ ਵੀ ਤਰਕਸੰਗਤ ਕੀਤਾ ਜਾਵੇਗਾ。 ਇਸ ਮੌਕੇ ਹਰਪ੍ਰੀਤ ਸਿੰਘ ਕੋਟਭਾਈ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਪੰਜਾਬ ਵਪਾਰ ਮੰਡਲ ਪ੍ਰਧਾਨ ਅਮਿਤ ਕਪੂਰ ਤੇ ਮੋਹਿਤ ਗੁਪਤਾ ਵੀ ਹਾਜ਼ਰ ਸਨ。0
0
Report
खन्ना बार के वकीलों ने सुरक्षा-बीमा मांगों को चुनाव मेनिफेस्टो में शामिल कराने की मांग की
Khanna, Punjab:ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚ ਹੋਣਗੀਆਂ ਸ਼ਾਮਲ : ਅਮਰਦੀਪ ਸਿੰਘ ਧਾਰਨੀ ਖੰਨਾ ਬਾਰ ਐਸੋਸੀਏਸ਼ਨ ਨਾਲ ਕੀਤੀ ਬੈਠਕ, ਵਕੀਲਾਂ ਦੀ ਸੁਰੱਖਿਆ ਅਤੇ ਮੁਨਸ਼ੀਆਂ ਦੇ ਬੀਮੇ ਦਾ ਮੁੱਦਾ ਵੀ ਉਠਾਇਆ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਚੇਅਰਮੈਨ ਅਤੇ ਮੁੱਖ ਬੁਲਾਰੇ ਅਮਰਦੀਪ ਸਿੰਘ ਧਾਰਨੀ ਵੱਲੋਂ ਅੱਜ ਖੰਨਾ ਬਾਰ ਐਸੋਸੀਐਸ਼ਨ ਦੇ ਮੈਂਬਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਇਹ ਬੈਠਕ ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੇ ਮਕਸਦ ਨਾਲ ਕੀਤੀ ਗਈ। ਖੰਨਾ ਵਿੱਚ ਇਸ ਮੁਹਿੰਮ ਤਹਿਤ ਇਹ ਪਹਿਲੀ ਬੈਠਕ ਸੀ。 ਬੈਠਕ ਦੌਰਾਨ ਵਕੀਲਾਂ ਨੇ ਆਪਣੇ ਪੇਸ਼ੇ ਨਾਲ ਜੁੜੀਆਂ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵਕੀਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨਾਲ ਕੰਮ ਕਰਨ ਵਾਲੇ ਮੁਨਸ਼ੀਆਂ ਲਈ ਬੀਮਾ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਵੀ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਜਗ੍ਹਾ ਦਿੱਤੀ ਜਾਵੇਗੀ। ਇਸ ਮੌਕੇ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ ਨੇ ਖੰਨਾ ਤੋਂ ਇਸ ਪਹਿਲ ਦੀ ਸ਼ੁਰੂਆਤ ਕਰਨ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।0
0
Report
स्वागत गेट के पास सड़क दुर्घटना में पूर्व सरपंच जोगा सिंह की मौत
Kapurthala, Punjab:ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੇਵਾ ਕਰਨ ਆ ਰਹੇ ਪਿੰਡ ਚੱਕ ਕੋਟਲਾ ਦੇ ਸਾਬਕਾ ਸਰਪੰਚ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਬਣੇ ਸੁਆਗਤੀ ਗੇਟ ਨੇੜੇ ਖੜ੍ਹੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਆਂਦਾ, ਇਲਾਜ ਦੌਰਾਨ ਤੋੜਿਆ ਦਮ ਐਂਕਰ: ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ ’ਤੇ ਸ਼ਹਿਰ ਦੇ ਸਵਾਗਤੀ ਗੇਟ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਪਿੰਡ ਚੱਕ ਕੋਟਲਾ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਹਾਦਸੇ ਦੌਰਾਨ ਪਿੰਡ ਚੱਕ ਕੋਟਲਾ ਦੇ ਸਾਬਕਾ ਸਰਪੰਚ ਜੋਗਾ ਸਿੰਘ ਦੀ ਮੌਤ ਹੋ ਗਈ। ਉਹ ਰੋਜ਼ਾਨਾ ਦੀ ਤਰ੍ਹਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕਣ ਅਤੇ ਸੇਵਾ ਕਰਨ ਘਰੋਂ ਆ ਰਹੇ ਸਨ, ਪਰ ਰਸਤੇ ਵਿੱਚ ਵਾਪਰੇ ਹਾਦਸੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ ਮਿਲੀ ਜਾਣਕਾਰੀ ਅਨੁਸਾਰ ਜੋਗਾ ਸਿੰਘ ਮੰਗਲਵਾਰ ਸਵੇਰੇ ਕਰੀਬ 11:30 ਵਜੇ ਆਪਣੇ ਟੀਵੀਐਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਆ ਰਹੇ ਸਨ। ਜਦੋਂ ਉਹ ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ ’ਤੇ ਸਥਿਤ ਸ਼ਹਿਰ ਦੇ ਸਵਾਗਤੀ ਗੇਟ ਨੇੜੇ ਪਹੁੰਚੇ ਤਾਂ ਰਸਤੇ ਵਿੱਚ ਖੜ੍ਹੀ ਇੱਕ ਟਰਾਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਗੰਭੀਰ ਸੀ ਕਿ ਉਹ ਜ਼ਖ਼ਮੀ ਹੋ ਗਏ ਹਾਦਸੇ ਤੋਂ ਬਾਅਦ ਜ਼ਖ਼ਮੀ ਜੋਗਾ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸਿਆਂ ਵਿੱਚ ਮਾਤਮ ਛਾ ਗਿਆ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਨਿਕਲੇ ਸਾਬਕਾ ਸਰਪੰਚ ਦੀ ਇਸ ਤਰ੍ਹਾਂ ਅਚਾਨਕ ਮੌਤ ਨੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਹੈ0
0
Report
Advertisement
दिल्ली की हवा बिगड़ी: किसानों के पराली जलाने से प्रदूषण पर केंद्र- पंजाब तनाव
Kot Kapura, Punjab:ਦੀਵਾਲੀ ਦੀ ਰਾਤ ਤੋਂ ਬਾਅਦ ਅਚਾਨਕ ਦਿੱਲੀ ਦੀ ਆਬੋ ਹਵਾ ਚ ਵਧੇ ਪ੍ਰਦੂਸ਼ਣ ਕਾਰਨ AQI ਪੱਧਰ ਕਾਫੀ ਵਧ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਹਿਆ ਹੈ ਪਰ ਇਸ ਸਭ ਪਿੱਛੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਸਿਰ ਠੀਕਰਾ ਭੰਨਿਆ ਜਾ ਰਿਹਾ ਹੈ ਅਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਜਲਾ ਰਹੇ ਹਨ ਜਿਸ ਕਾਰਨ ਹਵਾ ਚ ਪ੍ਰਦੂਸ਼ਣ ਵਧਿਆ ਇਸ ਸਭ ਗੱਲਾਂ ਦਾ ਜਵਾਬ ਦੇਣ ਲਈ ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਖੁਦ ਆਪਣੀ ਟੀਮ ਨਾਲ ਖੇਤਾਂ ਚ ਪੁੱਜੇ ਜਿਥੇ ਉਨ੍ਹਾਂ ਹਾਲਾਤਾਂ ਤੇ ਨਜ਼ਰ ਕਰਾਉਂਦੇ ਹੋਏ ਦੱਸਿਆ ਕੇ ਕੇਂਦਰ ਸਰਕਾਰ ਪਟਾਖਿਆਂ ਤੋ ਹੋਏ ਪ੍ਰਦੂਸ਼ਣ ਜਿਸ ਨਾਲ ਦਿੱਲੀ ਦੀ ਆਬੋ ਹਵਾ ਖਰਾਬ ਹੋਈ ਉਸ ਦਾ ਦੋਸ਼ ਦਿੱਲੀ ਦੇ ਵਾਸੀਆਂ ਨੂੰ ਅਤੇ ਵਪਾਰੀਆਂ ਨੂੰ ਦੇਣ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੇ ਹਨ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਕਾਰਨ ਹਵਾ ਚ ਪ੍ਰਦੂਸ਼ਣ ਵਧਿਆ ਪਰ ਉਹ ਦਸਣਾ ਚਾਹੁੰਦੇ ਹਨ ਕਿ ਪੰਜਾਬ ਦਾ ਕਿਸਾਨ ਬਹੁਤ ਜਾਗਰੂਕ ਹੈ ਜਿਸ ਵੱਲੋ ਆਪਣੇ ਖੇਤਾਂ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਸਾਂਭ ਕੇ ਵੱਖ ਵੱਖ ਪਲਾਂਟਾ ਚ ਭੇਜਿਆ ਜਾ ਰਿਹਾ ਹੈ ਜਿੱਥੇ ਇਸ ਨੂੰ ਬਾਲਣ ਦੇ ਰੂਪ ਚ ਵਰਤਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰੇ ਅਤੇ ਪ੍ਰਦੂਸ਼ਣ ਰੋਕਣ ਲਈ ਸਹੀ ਉਪਰਾਲੇ ਕਰੇ ਜਿਸ ਨਾਲ ਵਾਤਾਵਰਨ ਸਾਫ਼ ਹੋ ਸਕੇ।0
0
Report
दिल्ली पटाखे प्रदूषण के लिए पंजाब किसानों पर निशाना गलत: विधायक मनविंदर सिंह ग्यासपुरा
Khanna, Punjab:ਦਿੱਲੀ ਵਿੱਚ ਖੁੱਲ੍ਹੇਆਮ ਚੱਲੇ ਪਟਾਕੇ, ਪਰ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੰਨਣਾ ਭਾਜਪਾ ਦੀ पंजाब ਵਿਰੋਧੀ ਸੋਚ: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੀਵਾਲੀ ਦੌਰਾਨ ਦਿੱਲੀ ਵਿੱਚ ਖੁੱਲੇਆਮ ਪਟਾਕੇ ਚੱਲਣ ਦੇ ਬਾਵਜੂਦ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਖ਼ਰ ਕਦੋਂ ਤੱਕ ਪੰਜਾਬ ਦੇ ਕਿਸਾਨਾਂ ਨੂੰ ਸਿਆਸੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਂਦਾ ਰਹੇਗਾ? ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦਾ ਢਿੱਡ ਭਰਨ ਲਈ ਲਗਾ ਦਿੱਤੀ, ਉਸੇ ਕਿਸਾਨ ਨੂੰ ਪ੍ਰਦੂਸ਼ਣ ਦੇ ਨਾਂ 'ਤੇ ਬਦਨਾਮ ਕਰਨਾ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਦੀਵਾਲੀ ਦੀ ਰਾਤ ਦਿੱਲੀ ਵਿੱਚ ਜਮ ਕੇ ਪਟਾਕੇ ਚਲਾਏ ਗਏ, ਪਰ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਗਈ。 ਵਿਧਾਇਕ ਨੇ ਕਿਹਾ ਕਿ ਹੁਣ ਸਮਾਂ ਪਰਾਲੀ ਸਾੜਨ ਦੀ ਬਜਾਏ ਇਸ ਦੀ ਸੰਭਾਲ ਅਤੇ ਮੁੜ ਵਰਤੋਂ ਕਰਨ ਦਾ ਹੈ। ਪਰਾਲੀ ਤੋਂ ਬਾਇਓਮਾਸ ਪੈਲੇਟਸ, ਬਿਜਲੀ ਅਤੇ ਸੀਬੀਜੀ (ਕੰਪਰੈੱਸਡ ਬਾਇਓਗੈਸ) ਤਿਆਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ。 ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਨੂੰ ਹਰ ਵਾਰ ਬਲੀ ਦਾ ਬੱਕਰਾ ਬਣਾਉਣ ਦੀ ਸਿਆਸਤ ਹੁਣ ਨਹੀਂ ਚੱਲੇਗੀ। پنجاب ਆਪਣੇ ਕਿਸਾਨਾਂ ਦੇ ਮਾਣ-ਸਨਮਾਨ ਅਤੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਡਟ ਕੇ ਖੜ੍ਹਾ ਰਹੇਗਾ。0
0
Report
पंजाब में नशे से माताएं बदहाली झेल रहीं, बेटों को बचाने की मांग तेज
Chandigarh, Chandigarh:पंजाब में नशे की वजह से घरों के घर उजड़ रहे हैं, सबसे ज्यादा दर्द मां को झेलना पड़ रहा है। 2. जवान बेटों की मौत से माताओं की जिंदगी तबाह हो रही है, पीछे छूट रहे बच्चों और परिवारों की जिम्मेदारी भी मां पर आ रही है。 3. गांव-गांव जाकर नशे से पीड़ित परिवारों से मिल रही हूं, माताओं की बेबसी और दर्द देखकर दिल दहल जाता है。 4. माताएं एक हजार रुपये नहीं, बल्कि पंजाब से नशा खत्म करने की मांग कर रही हैं。 5. पंजाब की माताओं की सिर्फ एक ही गुहार है – हमारे बेटों को बचा लो, पंजाब से नशा खत्म कर दो。 6. मुख्यमंत्री भगवंत मान पर निशाना – नशे के खिलाफ आवाज उठाने वालों पर ही कार्रवाई हो रही है。 7. नशा खत्म करने के बजाय नशे के खिलाफ लड़ने वालों को निशाना बनाना सरकार की कार्यप्रणाली पर सवाल खड़े करता0
0
Report
Advertisement
