Back
सिंगरूर में आवारा कुत्तों का आतंक: लोग डर से घरों से निकलना बंद, प्रशासन दिखे सुस्त
KKKIRTIPAL KUMAR
Mar 14, 2026 08:05:24
Sangrur, Punjab
ਅੱਜ ਦਾ ਮੁੱਦਾ ਹੈ ਅਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ ਕਾਰਨ ਆਮ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ sੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਹੈਰਾਨੀਜਨਕ ਆਂਕੜੇ ਸਾਹਮਣੇ ਆਏ ਹਨ ਇੱਕ ਸਾਲ ਦੇ ਵਿੱਚ ਸੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਕੁੱਤਿਆਂ ਦੁਆਰਾ ਲੋਕਾਂ ਨੂੰ ਕੱਟਣ ਦੇ 3200 ਤੂੰ ਪਰ ਮਾਮਲੇ ਆਏ ਸਾਹਮਣੇ ਇੱਕ ਦਿਨ ਦੇ ਵਿੱਚ ਲਗਭਗ 10 ਮਾਮਲੇ ਸੰਗਰੂਰ ਦੇ ਹਸਪਤਾਲ ਦ੍ ਵਿੱਚ ਪਹੁੰਚ ਰਹੇ ਹਨ ਗਲੀਆਂ ਮਹੱਲਿਆਂ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਦਾ ਜੀਣਾ ਔਖਾ ਹੋ ਗਿਆ ਹੈ ਰਾਹੀ ਗਰਾਂ ਨੂੰ ਰਸਤੇ ਦੇ ਵਿੱਚ ਚਾਹੇ ਬੱਚੇ ਹੋਣ ਜਾਂ ਬਾਜੁਰਗ ਉਹਨਾਂ ਨੂੰ ਇਹ ਅਵਾਰਾ ਕੁੱਤੇ ਜਖਮੀ ਕਰ ਦਿੰਦੇ ਹਨ ਕਈ ਵਾਰ ਤਾਂ ਮੌਤ ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ ਅਕਸ਼ਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਛੋਟੇ ਛੋਟੇ ਬੱਚਿਆਂ ਨੂੰ ਅਵਾਰਾ ਕੁੱਤਿਆਂ ਨੇ ਕੱਟ ਲਿਆ ਲੋਕਾਂ ਦਾ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਛੋਟੇ ਛੋਟੇ ਬੱਚੇ ਗਲੀ ਦੇ ਵਿੱਚ ਨਹੀਂ ਖੇਡ ਸਕਦੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦਾ ਰਵਈਆ ਸੁਸਤ ਨਜ਼ਰ ਆ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਸੰਗਰੂਰ ਦੇ ਸਿਵਲ ਹੋਸਪੀਟਲ ਦੇ ਆਂਕੜਿਆਂ ਦੀ ਜਿੱਥੇ ਇੱਕ ਸਾਲ ਦੇ ਵਿੱਚ 32 00 ਮਾਮਲੇ ਸਾਹਮਣੇ ਆਏ ਹਨ ਜੋ ਕਿ ਬਹੁਤ ਹੈਰਾਨੀਜਨਕ ਹਨ ਸੁਪਰੀਮ ਕੋਰਟ ਵੀ ਅਵਾਰਾ ਕੁੱਤਿਆਂ ਦੀ ਜਨਸੰਖਿਆ ਵਧਣ ਨੂੰ ਲੈ ਕੇ ਬਹੁਤ ਚਿੰਤਿਤ ਹੈ ਪਰ ਜਾਨਵਰ ਪ੍ਰੇਮੀ ਇਨਾ ਅਵਾਰਾ ਕੁੱਤਿਆਂ ਦੇ ਪੱਖ ਵਿੱਚ ਖੜੇ ਹੋ ਜਾਂਦੇ ਹਨ ਅਸੀਂ ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਕਮਲ ਅਨੰਦ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਬੜਾ ਸੰਗੀਨ ਦੱਸਿਆ ਤੇ ਕਿਹਾ ਕਿ ਇਕੱਲਾ ਇਹ ਸਾਂਗਰੂਰ ਦਾ ਮਸਲਾ ਹੀ ਨਹੀਂ ਪੰਜਾਬ ਭਰ ਦੇ ਵਿੱਚ ਹਰ ਰੋਜ਼ ਅਵਾਰਾ ਕੁੱਤਿਆਂ ਦਾ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਈ ਬੱਚਿਆਂ ਦਾ ਤਾਂ ਬਹੁਤ ਬਹਿਰਹਿਮੀ ਨਾਲ ਇਨਾ ਕੁੱਤਿਆਂ ਵੱਲੋਂ ਕੱਟਿਆ ਜਾਂਦਾ ਹੈ ਜੇਕਰ ਕਿਸੇ ਵੱਲੋਂ ਬਚਾਅ ਨਹੀਂ ਕੀਤਾ ਜਾਂਦਾ ਤਾਂ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਮਲ નંદ ਵੱਲੋਂ ਇੱਕ ਆਰਟੀਆਈ ਸੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਪਾਈ ਗਈ ਜਿਸ ਦੇ ਵਿੱਚ ਸਿਵਲ ਹੋਸਪਿਟਲ ਨੇ ਰਿਪੋਰਟ ਦਿੱਤੀ ਕਿ ਇੱਕ ਸਾਲ ਦੇ ਵਿੱਚ 3200 ਤੋਂ ਉੱਪਰ ਮਾਮਲੇ ਸਾਹਮਣੇ ਆਏ ਹਨ ਇਹ ਕੇਵਲ ਇੱਕ ਸਰਕਾਰੀ ਹਸਪਤਾਲ ਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰਾਈਵੇਟ ਹੋਸਪਿਟਲ ਜਾਂ ਹੋਰ ਹਸਪਤਾਲਾਂ ਦੇ ਵਿੱਚ ਪੂਰੇ ਜਿਲੇ ਦੇ ਵਿੱਚ ਇਨਾ ਅਵਾਰਾ ਕੁੱਤਿਆਂ ਦੀ ਸਥਿਤੀ ਕਿਸ ਤਰੀਕੇ ਦੀ ਹੋਵੇਗੀ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਸਖਤ ਹੋਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਬੱਚੇ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਕਈ ਲੋਕ ਇਲਾਜ ਵੀ ਨਹੀਂ ਕਰਾ ਪਾਉਂਦੇ ਹਾਂ ਜਰੂਰ ਮੇਰੇ ਵੱਲੋਂ ਮੁਆਵਜੇ ਦੀ ਰਕਮ ਨੂੰ ਲੈ ਕੇ ਮਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਜੇਕਰ ਅਵਾਰਾ ਕੁੱਤਿਆਂ ਦੀ ਗਿਣਤੀ ਇਸ ਤਰੀਕੇ ਨਾਲ ਵਧਦੀ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਗੰਭੀਰ ਹੋ ਸਕਦੀ ਹੈ ਸੰਗਰੂਰ ਦੀ ਨਗਰ ਕੌਂਸਲ ਇਨਾ ਅਵਾਰਾ ਕੁੱਤਿਆਂ ਨੂੰ ਲੈ ਕੇ ਸਖਤ ਨਹੀਂ ਦਿਖਾ ਰਹੀ ਨਾ ਹੀ ਇਨਾ ਮਸਲਿਆਂ ਦਾ ਕੋਈ ਹੱਲ ਕਰ ਰਹੀ ਹੈ ਜਿਸ ਨੂੰ ਲੈਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਨਾਂ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਬਾਈਟ ਸਮਾਜ ਸੇਵੀ ਕਮਲ ਅਨੰਦ ਆਰਟੀ ਐਕਟੀਵਿਸਟ ਜਦੋਂ ਅਸੀਂ ਇਸ ਸਬੰਧੀ ਏਡੀਸੀ ਸੰਗਰੂਰ ਅੰਕੁਰ ਮਹਿੰਦਰੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਨਾ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਬਹੁਤ ਲੰਬਾ ਪ੍ਰੋਸੈਸ ਹੈ ਜਿਸ ਨੂੰ ਲੈ ਕੇ ਅਸੀਂ ਨਗਰ ਕੌਂਸਲ ਨਾਲ ਮਿਲ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਰੋਜ਼ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਆਮ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ ਲੋਕ ਬੇਬਸ ਹੋ ਚੁੱਕੇ ਹਨ ਕਈ ਲੋਕ ਇਲਾਜ ਵੀ ਨਹੀਂ ਕਰਾ ਪਾਉਂਦੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 14, 2026 09:39:160
Report
VSVARUN SHARMA
FollowMar 14, 2026 09:17:56152
Report
VBVIJAY BHARDWAJ
FollowMar 14, 2026 09:15:48166
Report
KDKuldeep Dhaliwal
FollowMar 14, 2026 08:09:32255
Report
BSBHARAT SHARMA
FollowMar 14, 2026 08:08:54252
Report
TBTarsem Bhardwaj
FollowMar 14, 2026 08:08:33118
Report
KCKhem Chand
FollowMar 14, 2026 08:08:01197
Report
MSManuj Sharma
FollowMar 14, 2026 08:07:23159
Report
MSManish Shanker
FollowMar 14, 2026 08:06:14136
Report
AZAbhinva zeepunjabi
FollowMar 14, 2026 08:03:20Noida, Uttar Pradesh:आज पंजाब में अमित शाह की रैली से पहले अमृतसर से सांसद गुरजीट औजला ने शाह के नाम लिखा पत्र। पाकिस्तान की तरफ से ड्रोन से तस्करी और अन्य मसलों को ऊपर लिखा पत्र
111
Report
BSBHARAT SHARMA
FollowMar 14, 2026 08:01:56260
Report
KSKapil sharma
FollowMar 14, 2026 07:06:40181
Report
ASAnmol Singh Warring
FollowMar 14, 2026 07:05:33131
Report
KDKuldeep Dhaliwal
FollowMar 14, 2026 07:05:14133
Report