Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001
ISI-प्राय आतंक और सीमा पार हथियार तस्करी मॉड्यूल का भंडाफोड़; 2 आरोपी गिरफ्तार
BSBHARAT SHARMA
Mar 14, 2026 08:01:56
Ludhiana, Punjab
In a major breakthrough, Amritsar Rural Police busts an ISI-sponsored terror and cross-border arms smuggling module, apprehends 2 accused and recovers 1 AK-47 rifle with 2 magazines and 36 live cartridges, along with 3 sophisticated Glock 9mm pistols. Preliminary investigation reveals that the accused were in contact with foreign-based handlers through social media. The module was also involved in radicalization and spreading Anti-India and Anti-Police narratives. An FIR has been registered at PS Gharinda, Amritsar Rural. Further investigation is underway to establish forward and backward linkages and dismantle the entire network. Punjab Police remains steadfast in its zero-tolerance approach against terrorism, illegal arms trafficking and organized crime.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Mar 14, 2026 09:17:56
Mansurwal Dona, Punjab:ਮੋਗਾ ਵਿੱਚ ਭਾਜਪਾ ਦੀ “ਬਦਲਾਅ ਰੈਲੀ”, ਕਪੂਰਥਲਾ–ਸੁਲਤਾਨਪੁਰ ਲੋਧੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ, ਪੁਤਲੇ sਾੜ ਕੇ ਕੀਤੀ ਨਾਰੇਬਾਜ਼ੀ ਕਪੂਰਥਲਾ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਹੁਣੇ ਤੋਂ ਹੀ ਗਰਮਾਉਣ ਲੱਗ ਪਿਆ ਹੈ ਅਤੇ ਸਮੂਹ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਖ ਵਿੱਚ ਮਾਹੌਲ ਬਣਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਹੇਠ ਅੱਜ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ “ਬਦਲਾਅ ਰੈਲੀ” ਦੇ ਨਾਂਅ ਹੇਠ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਾਰਟੀ ਵੱਲੋਂ ਵੱਡੇ ਵਾਅਦੇ ਅਤੇ ਦਾਅਵੇ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ Kisaan jathabandiyaan ਵਿੱਚ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ। ਅੱਜ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ **ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ** ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਦੀ ਇਸ ਰੈਲੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਗਟਾਉਂਦੇ ਹੋਏ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅਜੇ ਵੀ ਆਪਣੇ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਹਨਾਂ ਦੇ ਮੁੱਦਿਆਂ ਦਾ ਹੱਲ ਨਾ ਹੋਣ ਕਰਕੇ ਕਿਸਾਨਾਂ ਵਿੱਚ ਭਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦ ਤੱਕ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਜਾਰੀ ਰਹੇਗਾ。 ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਵਰਗ ਨੂੰ ਨੁਕਸਾਨ ਹੋਇਆ ਹੈ, ਜਿਸ ਕਰਕੇ ਉਹ ਭਾਜਪਾ ਦੇ ਪ੍ਰੋਗਰਾਮਾਂ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਅਗਾਂਹ ਵੀ ਜਾਰੀ ਰਹੇਗਾ。 ਦੂਜੇ ਪਾਸੇ ਮੋਗਾ ਵਿੱਚ ਹੋ ਰਹੀ ਭਾਜਪਾ ਦੀ “ਬਦਲਾਅ ਰੈਲੀ” ਨੂੰ ਲੈ ਕੇ ਪਾਰਟੀ ਆਗੂਆਂ ਵੱਲੋਂ ਇਸਨੂੰ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਦੱਸਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਇਕੱਠੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਇੱਕ ਪਾਸੇ ਭਾਜਪਾ ਆਪਣੀ ਰੈਲੀ ਰਾਹੀਂ ਸਿਆਸੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ.
152
comment0
Report
VBVIJAY BHARDWAJ
Mar 14, 2026 09:15:48
Masanganj, Chhattisgarh:हाउस टैक्स जमा करने पर 31 मार्च तक 10 फीसदी छूट। नगर परिषद घुमारवीं ने ऑनलाइन सुविधा शुरू कर दी है। अब भवन मालिक नगर परिषद के आधिकारिक पोर्टल पर जाकर घर बैठे ही अपना हाउस टैक्स ऑनलाइन जमा कर सकते हैं। इस नई व्यवस्था से लोगों को नगर परिषद कार्यालय के चक्कर लगाने से राहत मिलेगी और भुगतान प्रक्रिया भी अधिक सरल व पारदर्शी हो जाएगी। नगर परिषद की ओर से भवन मालिकों को उनके मोबाइल फोन पर SMS के माध्यम से हाउस टैक्स की राशि की जानकारी भी भेजी जा रही है ताकि वह समय रहते अपने टैक्स का भुगतान कर सकें। 31 मार्च तक की छूट वर्तमान वित्तीय वर्ष के टैक्स पर ही लागू होगी, पिछले वर्षों का बकाया टैक्स बिना किसी छूट के जमा करवाना होगा। कार्यकारी अधिकारी खेमचंद वर्मा ने कहा कि इससे पहले भी हाउस टैक्स पर छूट की सुविधा दी गई थी, परंतु कई भवन मालिकों की बकाया राशि पूरी तरह से वसूल नहीं हो पाई। इस बार 31 मार्च तक अंतिम अवसर दिया गया ताकि लोग समय रहते अपना टैक्स जमा कर सकें और छूट का लाभ भी उठा सकें। यदि किसी भवन मालिक को टैक्स में त्रुटि या आपत्ति हो, वह नगर परिषद कार्यालय आकर उसे ठीक करवा सकता है। अगर भवन मालिक 31 मार्च से पहले पूरा भुगतान कर देता है, तो उसे वर्तमान वित्तीय वर्ष के टैक्स पर 10 प्रतिशत छूट प्रदान की जाएगी। हाउस टैक्स से प्राप्त राशि शहर की विकास, सफाई, सड़क सुधार, स्ट्रीट लाइट और अन्य मूलभूत सुविधाओं के बेहतर बनाने में खर्च की जाती है।
166
comment0
Report
BSBHARAT SHARMA
Mar 14, 2026 08:08:54
Amritsar, Punjab:ਪਿੰਡਾਂ ਚ ਵਿਕਾਸ ਦੀ teਜ਼ੀ ਕਰਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੰਡੇਂ ਚੈੱਕ ਪਿੰਡਾਂ ਦੇ ਵਿਕਾਸ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਧਾਲੀਵਾਲ ਸਰਹੱਦੀ ਪਿੰਡਾਂ ਵਿੱਚ ਵਿਕਾਸ ਦੀ ਦਰ ਨੂੰ teਜ਼ ਕਰਦੇ ਹੋਏ ਅੱਜ ਸਾਬਕਾ ਕੈਬਨਟ ਮੰਤਰੀ ਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ teਜ਼ੀ ਲਿਆਉਂਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਪੰਝ ਕਰੋੜ ਪ੍ਰਤੀ ਸਾਲ ਇੱਕ ਵਿਧਾਇਕ ਨੂੰ ਮਿਲਦਾ ਸੀ ਹੁਣ ਉਹ ਵੀ ਵੱਧ ਕੇ 10 ਕਰੋੜ ਹੋ ਗਿਆ ਜਿਸ ਦੇ ਨਾਲ ਪਿੰਡਾਂ ਦੇ ਰਹਿੰਦੇ ਕੰਮ ਵੀ ਮੁੱਕ ਜਾਣਗੇ। ਬਾਈਟ : ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
252
comment0
Report
TBTarsem Bhardwaj
Mar 14, 2026 08:08:33
Ludhiana, Punjab:ਲੁਧਿਆਣਾ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਨਮਾਜ ਪੜਣ ਵਾਲਿਆ ਤੇ ਅਣਪਛਾਤਿਆਂ ਨੌਜਵਾਨਾਂ ਨੇ ਪੱਥਰਬਾਜ਼ੀ ਕੀਤੀ ਕਈ ਨਮਾਜ ਪੜਨ ਵਾਲੇ ਹੋਏ ਜ਼ਖਮੀ, ਪੀੜਤ ਨੇ ਕਿਸੇ ਹੋਰ ਨਾਲ ਰੰਜਿਸ਼ ਸੀ ਪਰ ਉਨ੍ਹਾਂ ਨੇ ਸਾਡੇ 'ਤੇ ਹਮਲਾ ਕੀਤਾ; ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਇੱਟਾਂ ਪੱਥਰ ਮਾਰਨ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਪੰਜਾਬੀ ਬਾਗ ਦੇ ਮਾਇਆਪੁਰੀ ਚੌਕ ਇਲਾਕੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਬਦਮਾਸ਼ਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਹੋ ਗਏ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ, ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੰਦ੍ਹੀ। ਵੀਡੀਓ ਵਿੱਚ ਦੋਵਾਂ ਪਾਸਿਆਂ ਦੇ ਲੋਕ ਇੱਟਾਂ ਅਤੇ ਪੱਥਰ ਸੁੱਟਦੇ ਦਿਖਾਈ ਦੇ ਰਹੇ ਹਨ। ਘਟਨਾ ਸਥਾਨ 'ਤੇ ਵੱਡੀ ਮਾਤਰਾ ਵਿੱਚ ਇੱਟਾਂ ਅਤੇ ਪੱਥਰ ਖਿੰਡੇ ਹੋਏ ਮਿਲੇ ਹਨ。 ਪੀੜਤ ਮੁਹੰਮਦ ਅਨੀਸ ਮਲਿਕ ਨੇ ਦੱਸਿਆ ਕਿ ਉਹ ਟਿੱਬਾ ਰੋਡ, ਮਾਇਆਪੁਰੀ ਚੌਕ ਵਿਖੇ ਰਹਿੰਦਾ ਹੈ। ਸ਼ੁੱਕਰਵਾਰ ਦੀ ਨਮਾਜ਼ ਉਸ ਦੇ ਘਰ ਹੋ ਰਹੀ ਸੀ। ਨਮਾਜ਼ ਦੌਰਾਨ ਅਚਾਨਕ ਕੁੱਝ ਆਦਮੀ ਆ ਗਏ ਅਤੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਹਮਲਾਵਰਾਂ ਨੂੰ ਕਿਸੇ ਹੋਰ ਨਾਲ ਨਰਾਜ਼ਗੀ ਸੀ, ਪਰ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਨੀਸ ਮਲਿਕ ਨੇ ਕਿਹਾ ਕਿ ਟਿੱਬਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਅੱਜ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਭਰੋਸਾ ਦਿੱਤਾ ਕਿ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੋਲ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜ਼ਖਮੀ ਮੁਹੰਮਦ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਨਮਾਜ਼ ਪੜ੍ਹ ਰਿਹਾ ਸੀ ਜਦੋਂ ਦੋ ਨੌਜਵਾਨ ਬਾਈਕ 'ਤੇ ਆਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਹੋ ਗਏ。 ਉਸਨੇ ਸਵਾਲ ਕੀਤਾ ਕਿ ਕੀ ਪ੍ਰਾਰਥਨਾ ਕਰਨਾ ਇੱਕ ਅਪਰਾਧ ਹੈ, ਇਸੇ ਲਈ ਉਸ 'ਤੇ ਹਮਲਾ ਕੀਤਾ ਗਿਆ। ਹਮਲਾਵਰ ਇੱਕ ਮੋਟਰਸਾਈਕਲ 'ਤੇ ਆਏ, ਅਚਾਨਕ ਉਸ 'ਤੇ ਹਮਲਾ ਕਰ ਦਿੱਤਾ, ਅਤੇ ਮੌਕੇ ਤੋਂ ਭੱਜ ਗਏ。 ਇਸ ਦੌਰਾਨ ਹੈਦਰ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਹਮਲਾਵਰ ਕੌਣ ਸਨ।ਦੋਵਾਂ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਪੱਥਰ ਅਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਅਜਿਹਾ ਹਮਲਾ ਬਹੁਤ ਗੰਭੀਰ ਹੈ。 ਚਸ਼ਮਦੀਦਾਂ ਦੇ ਅਨੁਸਾਰ, ਹਮਲੇ ਕਾਰਨ ਸ਼ਰਧਾਲੂਆਂ ਵਿੱਚ ਭਗਦੜ ਮਚ ਗਈ। ਘਟਨਾ ਸਥਾਨ 'ਤੇ ਲਗਭਗ 40 ਤੋਂ 50 ਲੋਕ ਮੌਜੂਦ ਸਨ। ਇਸ ਘਟਨਾ ਨੇ ਇਲਾਕੇ ਦੇ ਵਸਨੀਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰ ਮਾਹੋਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ。 ਇਸ ਦੌਰਾਨ, ਟਿੱਬਾ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੀੜਤ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ Byte ਨਵਾਜ਼ ਪੜਨ ਵਾਲੇ Byte ਸਮਾਜ ਪੜਨ ਵਾਲੇ Byte ਪੁਲਿਸ ਅਧਿਕਾਰੀ
118
comment0
Report
KCKhem Chand
Mar 14, 2026 08:08:01
Kot Kapura, Punjab:ਈਰਾਨ–ਇਜ਼ਰਾਇਲ ਯੁੱਧ ਦੇ ਅਸਰ ਨਾਲ ਕੋਟਕਪੁਰਾ ਵਿੱਚ ਐਲਪੀਜੀ ਸਿਲੰਡਰ ਲਈ ਲੰਬੀਆਂ ਕਤਾਰਾਂ, ਲੋਕ ਪਰੇਸ਼ਾਨ,ਪ੍ਰਸ਼ਾਸਨ ਦਾ ਦਾਅਵਾ—ਕਿਸੇ ਤਰ੍ਹਾਂ ਦੀ ਕਿੱਲਤ ਨਹੀਂ, ਪਰ ਲੋਕਾਂ ਨੂੰ 10 ਦਿਨ ਬਾਅਦ ਮਿਲਣ ਦੀ ਦਿੱਤੀ ਜਾ ਰਹੀ ਜਾਣਕਾਰੀ ਈਰਾਨ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੇ ਯੁੱਧ ਦੇ ਮਾਹੌਲ ਕਾਰਨ ਐਲਪੀਜੀ ਗੈਸ ਦੀ ਸੰਭਾਵਿਤ ਕਿੱਲਤ ਦਾ ਅਸਰ ਹੁਣ ਆਮ ਲੋਕਾਂ ਉੱਤੇ ਵੀ nazar ਆਉਣਾ ਸ਼ੁਰੂ ਹੋ ਗਿਆ ਹੈ। ਕੋਟਕਪੁਰਾ ਸ਼ਹਿਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ਉੱਤੇ ਸਿਲੰਡਰ ਬੁੱਕ ਕਰਾਉਣ ਅਤੇ ਲੈਣ ਲਈ ਆਏ ਲੋਕ ਕਾਫੀ پਰੇਸ਼ਾਨ ਦਿਖਾਈ ਦਿਤੇ. ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਲਪੀਜੀ ਗੈਸ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਪਰ ਜ਼ਮੀਨੀ ਪੱਧਰ ਤੇ ਤਸਵੀਰ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਲੋਕ ਇੱਕ-ਇੱਕ ਸਿਲੰਡਰ ਬੁੱਕ ਕਰਾਉਣ ਲਈ ਘੰਟਿਆਂ ਲੰਬੀਆਂ ਕਤਾਰਾਂ ਵਿੱਚ ਖੜੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਰੀਬ 10 ਦਿਨਾਂ ਬਾਅਦ ਸਿਲੰਡਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਗੈਸ ਏਜੰਸੀਆਂ ਤੇ ਸਿਲੰਡਰ ਬੁੱਕ ਕਰਾਉਣ ਆਏ ਲੋਕਾਂ ਨੇ ਦੱਸਿਆ ਕਿ ਉਹ ਗੈਸ ਬੁੱਕ ਕਰਾਉਣ ਲਈ ਆਏ ਸਨ, ਪਰ ਇੱਥੇ ਆ ਕੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਿਲੰਡਰ ਘੱਟੋ-ਘੱਟ 10 ਦਿਨਾਂ ਬਾਅਦ ਮਿਲੇਗਾ, ਜਦਕਿ ਉਨ੍ਹਾਂ ਦੇ ਘਰਾਂ ਵਿੱਚ ਗੈਸ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਘਰ ਦਾ ਸਾਰਾ ਕੰਮ ਗੈਸ ਉੱਤੇ ਹੀ ਨਿਰਭਰ ਕਰਦਾ ਹੈ ਅਤੇ ਜੇ ਗੈਸ ਸਮੇਂ ਸਿਰ ਨਾ ਮਿਲੇ ਤਾਂ ਰੋਟੀ ਬਣਾਉਣ ਵਿੱਚ ਵੀ ਮੁਸ਼ਕਲ ਪੈ ਸਕਦੀ ਹੈ。 ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਗੈਸ ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਇਸ ਸਥਿਤੀ ਦਾ ਦੁਰਉਪਯੋਗ ਕਰਦਾ ਮਿਲਿਆ ਤਾਂ ਪ੍ਰਸ਼ਾਸਨ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ。
197
comment0
Report
MSManuj Sharma
Mar 14, 2026 08:07:23
Solan, Himachal Pradesh:सोलन जिले में गैस सिल اندरों की किल्लत को लेकर सामने आ रही खबरों के बीच जिला प्रशासन ने स्थिति स्पष्ट करते हुए कहा है कि जिले में घरेलू गैस सिलेंडरों का पर्याप्त स्टॉक उपलब्ध है और आम लोगों को घबराने की आवश्यकता नहीं है। उपायुक्त सोलन मनमोहन शर्मा ने जानकारी देते हुए बताया कि जिले में गैस आपूर्ति को लेकर प्रशासन लगातार निगरानी कर रहा है और वितरण व्यवस्था को सुचारू बनाए रखने के लिए रोजाना समीक्षा की जा रही है। उन्होंने बताया कि बीते दिन जिले में करीब 5 हजार घरेलू गैस सिलेंडरों का वितरण किया गया था और आज भी नई सप्लाई पहुंच चुकी है। ऐसे में घरेलू उपभोक्ताओं के लिए गैस की कोई कमी नहीं है और लोग अफवाहों पर ध्यान न दें। डीसी ने बताया कि कमर्शियल गैस सिलेंडरों की आपूर्ति में प्राथमिकता शैक्षणिक और स्वास्थ्य संस्थानों को दी जा रही है। हॉस्टल और अस्पतालों की जरूरतों को देखते हुए फिलहाल जिले में 300 से अधिक कमर्शियल सिलेंडर उपलब्ध हैं और उनकी आपूर्ति सुनिश्चित की जा रही है। उन्होंने यह भी कहा कि भारत सरकार द्वारा राज्य को मिट्टी के तेल (केरोसिन) का कोटा आवंटित किया गया है। जिला प्रशासन बद्दी-नालागढ़ क्षेत्र में रहने वाले प्रवासी मजदूरों के लिए सब्सिडी वाले मिट्टी के तेल की व्यवस्था कर रहा है ताकि जरूरतमंद लोगों को राहत मिल सके। होटल और ढाबा संचालकों के लिए फिलहाल अलग से कोई विशेष व्यवस्था नहीं की गई है। प्रशासन ने उन्हें सलाह दी है कि वे फिलहाल उपलब्ध स्टॉक का उपयोग करें और आवश्यकता पड़ने पर बिजली जैसे वैकल्पिक साधनों का इस्तेमाल करें। डीसी मनमोहन शर्मा ने बताया कि जिले के सभी एसडीएम से रोजाना गैस आपूर्ति की रिपोर्ट ली जा रही है। साथ ही गैस की कालाबाजारी रोकने के लिए कड़े निर्देश जारी किए गए हैं और यदि कहीं भी अनियमितता पाई जाती है तो संबंधित लोगों के खिलाफ सख्त कार्रवाई की जाएगी।
159
comment0
Report
MSManish Shanker
Mar 14, 2026 08:06:14
Sahibzada Ajit Singh Nagar, Punjab:ਪੰਜਾਬੀ ਗਾਇਕ ਕਰਨ ਔਜਲਾ ਤੇ ਕੰਸਰਟ ਨੂੰ ਲੈ ਕੇ ਮਾਮਲਾ ਪਹੁੰਚਿਆ ਭਖਿਆ ਸਮਾਜ ਸੇਵੀ ਪੰਡਿਤ ਧਨੇਸਵਰ ਰਾਓ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ 2019 ਦੀ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਲਿਖਿਤ ਸ਼ਿਕਾਇਤ ਮਹਿਲਾ ਕਮਿਸ਼ਨ ਪੰਜਾਬ, ਬਾਲ ਆਯੋਗ ਕਮੀਸ਼ਨ ਪੰਜਾਬ ਅਤੇ ਡੀਸੀ ਮੋਹਾਲੀ ਨੂੰ ਦਿੱਤੀ ਹੈ ਜਿਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੀ ਸਿਵਲ پਟੀਸ਼ਨ ਦਾ ਹਵਾਲਾ ਦਿੰਦੇ ਹੋਏ ਮੰਗ ਕੀਤੀ ਗਈ ਹੈ ਕਿ ਕਰਨ ਔਜਲਾ ਵੱਲੋਂ ਅੱਜ ਸਟੇਜ ਦੇ ਉੱਪਰ ਨਸ਼ਾ, ਗਨ ਕਲਚਰ ਨੂੰ ਪ੍ਰਮੋਟ ਕਰਨ ਅਤੇ ਮਹਿਲਾਵਾਂ ਪ੍ਰਤੀ ਮਾੜੀ ਸ਼ਬਦਾਵਲੀ ਵਾਲਾ ਕੋਈ ਵੀ ਗਾਣਾ ਨਹੀਂ ਗਾਉਣਗੇ ਜੇਕਰ ਗਾਉਣਗੇ ਤਾਹىن ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੰਟੈਮਟ ਪਟੀਸ਼ਨ ਫਾਈਲ ਕੀਤੀ ਜावੇਗੀ। ਜਦੋਂ ਇਸ ਸਬੰਧੀ ਟੀਐਸਪੀ ਹਰਸਿਮਰਨ ਸਿੰਘ ਬੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਡਿਤ ਨੇ ਇਸ ਵਾਰ ਰਾਓ ਦੀ ਕੰਪਲੇਂਟ ਨੂੰ ਸੀਰੀਅਸ ਲਈ ਲਿਆ ਜਾ ਰਿਹਾ ਹੈ ਤੇ ਵਿਸ਼ੇਸ਼ ਤੌਰ ਤੇ ਕਰਨ ਔਜਲਾ ਨੂੰ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਉਹ ਅਜਿਹਾ ਗਾਣਾ ਨਹੀਂ ਗਾਉਣਗੇ। ਅੱਗੇ ਐਸਪੀ ਪ੍ਰਿਥਵੀ ਚਹਿਲ ਨੇ ਕਨਸਰਟ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 3500 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਪ੍ਰੋਗਰਾਮ ਨੂੰ ਲੈ ਕੇ ਮੋਹਾਲੀ ਵਿੱਚ ਤੈਨਾਤ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸਖਾਵੀ ਘਟਨਾ ਜਾਂ ਸ਼ਰਾਰਤੀ ਅਨਸਰਾਂ ਤੇ ਕਾਬੂ ਪਾਇਆ ਜਾ ਸਕੇ।
136
comment0
Report
KKKIRTIPAL KUMAR
Mar 14, 2026 08:05:24
Sangrur, Punjab:ਅੱਜ ਦਾ ਮੁੱਦਾ ਹੈ ਅਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ ਕਾਰਨ ਆਮ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ sੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਹੈਰਾਨੀਜਨਕ ਆਂਕੜੇ ਸਾਹਮਣੇ ਆਏ ਹਨ ਇੱਕ ਸਾਲ ਦੇ ਵਿੱਚ ਸੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਕੁੱਤਿਆਂ ਦੁਆਰਾ ਲੋਕਾਂ ਨੂੰ ਕੱਟਣ ਦੇ 3200 ਤੂੰ ਪਰ ਮਾਮਲੇ ਆਏ ਸਾਹਮਣੇ ਇੱਕ ਦਿਨ ਦੇ ਵਿੱਚ ਲਗਭਗ 10 ਮਾਮਲੇ ਸੰਗਰੂਰ ਦੇ ਹਸਪਤਾਲ ਦ੍ ਵਿੱਚ ਪਹੁੰਚ ਰਹੇ ਹਨ ਗਲੀਆਂ ਮਹੱਲਿਆਂ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਦਾ ਜੀਣਾ ਔਖਾ ਹੋ ਗਿਆ ਹੈ ਰਾਹੀ ਗਰਾਂ ਨੂੰ ਰਸਤੇ ਦੇ ਵਿੱਚ ਚਾਹੇ ਬੱਚੇ ਹੋਣ ਜਾਂ ਬਾਜੁਰਗ ਉਹਨਾਂ ਨੂੰ ਇਹ ਅਵਾਰਾ ਕੁੱਤੇ ਜਖਮੀ ਕਰ ਦਿੰਦੇ ਹਨ ਕਈ ਵਾਰ ਤਾਂ ਮੌਤ ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ ਅਕਸ਼ਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਛੋਟੇ ਛੋਟੇ ਬੱਚਿਆਂ ਨੂੰ ਅਵਾਰਾ ਕੁੱਤਿਆਂ ਨੇ ਕੱਟ ਲਿਆ ਲੋਕਾਂ ਦਾ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਛੋਟੇ ਛੋਟੇ ਬੱਚੇ ਗਲੀ ਦੇ ਵਿੱਚ ਨਹੀਂ ਖੇਡ ਸਕਦੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦਾ ਰਵਈਆ ਸੁਸਤ ਨਜ਼ਰ ਆ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਸੰਗਰੂਰ ਦੇ ਸਿਵਲ ਹੋਸਪੀਟਲ ਦੇ ਆਂਕੜਿਆਂ ਦੀ ਜਿੱਥੇ ਇੱਕ ਸਾਲ ਦੇ ਵਿੱਚ 32 00 ਮਾਮਲੇ ਸਾਹਮਣੇ ਆਏ ਹਨ ਜੋ ਕਿ ਬਹੁਤ ਹੈਰਾਨੀਜਨਕ ਹਨ ਸੁਪਰੀਮ ਕੋਰਟ ਵੀ ਅਵਾਰਾ ਕੁੱਤਿਆਂ ਦੀ ਜਨਸੰਖਿਆ ਵਧਣ ਨੂੰ ਲੈ ਕੇ ਬਹੁਤ ਚਿੰਤਿਤ ਹੈ ਪਰ ਜਾਨਵਰ ਪ੍ਰੇਮੀ ਇਨਾ ਅਵਾਰਾ ਕੁੱਤਿਆਂ ਦੇ ਪੱਖ ਵਿੱਚ ਖੜੇ ਹੋ ਜਾਂਦੇ ਹਨ ਅਸੀਂ ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਕਮਲ ਅਨੰਦ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਬੜਾ ਸੰਗੀਨ ਦੱਸਿਆ ਤੇ ਕਿਹਾ ਕਿ ਇਕੱਲਾ ਇਹ ਸਾਂਗਰੂਰ ਦਾ ਮਸਲਾ ਹੀ ਨਹੀਂ ਪੰਜਾਬ ਭਰ ਦੇ ਵਿੱਚ ਹਰ ਰੋਜ਼ ਅਵਾਰਾ ਕੁੱਤਿਆਂ ਦਾ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਈ ਬੱਚਿਆਂ ਦਾ ਤਾਂ ਬਹੁਤ ਬਹਿਰਹਿਮੀ ਨਾਲ ਇਨਾ ਕੁੱਤਿਆਂ ਵੱਲੋਂ ਕੱਟਿਆ ਜਾਂਦਾ ਹੈ ਜੇਕਰ ਕਿਸੇ ਵੱਲੋਂ ਬਚਾਅ ਨਹੀਂ ਕੀਤਾ ਜਾਂਦਾ ਤਾਂ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਮਲ નંદ ਵੱਲੋਂ ਇੱਕ ਆਰਟੀਆਈ ਸੰਗਰੂਰ ਸਿਵਲ ਹੋਸਪਿਟਲ ਦੇ ਵਿੱਚ ਪਾਈ ਗਈ ਜਿਸ ਦੇ ਵਿੱਚ ਸਿਵਲ ਹੋਸਪਿਟਲ ਨੇ ਰਿਪੋਰਟ ਦਿੱਤੀ ਕਿ ਇੱਕ ਸਾਲ ਦੇ ਵਿੱਚ 3200 ਤੋਂ ਉੱਪਰ ਮਾਮਲੇ ਸਾਹਮਣੇ ਆਏ ਹਨ ਇਹ ਕੇਵਲ ਇੱਕ ਸਰਕਾਰੀ ਹਸਪਤਾਲ ਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰਾਈਵੇਟ ਹੋਸਪਿਟਲ ਜਾਂ ਹੋਰ ਹਸਪਤਾਲਾਂ ਦੇ ਵਿੱਚ ਪੂਰੇ ਜਿਲੇ ਦੇ ਵਿੱਚ ਇਨਾ ਅਵਾਰਾ ਕੁੱਤਿਆਂ ਦੀ ਸਥਿਤੀ ਕਿਸ ਤਰੀਕੇ ਦੀ ਹੋਵੇਗੀ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਸਖਤ ਹੋਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਬੱਚੇ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਕਈ ਲੋਕ ਇਲਾਜ ਵੀ ਨਹੀਂ ਕਰਾ ਪਾਉਂਦੇ ਹਾਂ ਜਰੂਰ ਮੇਰੇ ਵੱਲੋਂ ਮੁਆਵਜੇ ਦੀ ਰਕਮ ਨੂੰ ਲੈ ਕੇ ਮਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਜੇਕਰ ਅਵਾਰਾ ਕੁੱਤਿਆਂ ਦੀ ਗਿਣਤੀ ਇਸ ਤਰੀਕੇ ਨਾਲ ਵਧਦੀ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਗੰਭੀਰ ਹੋ ਸਕਦੀ ਹੈ ਸੰਗਰੂਰ ਦੀ ਨਗਰ ਕੌਂਸਲ ਇਨਾ ਅਵਾਰਾ ਕੁੱਤਿਆਂ ਨੂੰ ਲੈ ਕੇ ਸਖਤ ਨਹੀਂ ਦਿਖਾ ਰਹੀ ਨਾ ਹੀ ਇਨਾ ਮਸਲਿਆਂ ਦਾ ਕੋਈ ਹੱਲ ਕਰ ਰਹੀ ਹੈ ਜਿਸ ਨੂੰ ਲੈਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਨਾਂ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਬਾਈਟ ਸਮਾਜ ਸੇਵੀ ਕਮਲ ਅਨੰਦ ਆਰਟੀ ਐਕਟੀਵਿਸਟ ਜਦੋਂ ਅਸੀਂ ਇਸ ਸਬੰਧੀ ਏਡੀਸੀ ਸੰਗਰੂਰ ਅੰਕੁਰ ਮਹਿੰਦਰੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਨਾ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਬਹੁਤ ਲੰਬਾ ਪ੍ਰੋਸੈਸ ਹੈ ਜਿਸ ਨੂੰ ਲੈ ਕੇ ਅਸੀਂ ਨਗਰ ਕੌਂਸਲ ਨਾਲ ਮਿਲ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਰੋਜ਼ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਆਮ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ ਲੋਕ ਬੇਬਸ ਹੋ ਚੁੱਕੇ ਹਨ ਕਈ ਲੋਕ ਇਲਾਜ ਵੀ ਨਹੀਂ ਕਰਾ ਪਾਉਂਦੇ
87
comment0
Report
KSKapil sharma
Mar 14, 2026 07:06:40
Noida, Uttar Pradesh:जालंधर: Cambridge School के बाहर निकल रही छात्रा की CCTV आई सामने जालंधर: जालंधर हाइट्स में संदिग्ध परिस्थितियों में कैंब्रिज स्कूल की छात्रा की मौत हो गई। छठी मंजिल से छलांग लगाकर 8वीं कक्षा में की 14 वर्षीय लड़की द्वारा आत्महत्या की गई। वहीं दूसरी ओर परिवार वालों ने आरोप लगाए हैं कि बच्ची का मर्डर हुआ है। इस घटना को लेकर स्कूल के बाहर की एक सीसीटीवी फुटेज सामने आई है। सीसीटीवी फुटेज में बच्ची स्कूल के बाहर अकेली निकलती हुई दिखाई दे रही है। जिसके बाद बच्ची ऑटो करके निकल जाती है। बताया जा रहा है कि बच्ची ऑटो में जालंधर हाईट्स पहुंची थी। वहीं दूसरी ओर परिवार ने स्कूल का रजिस्ट्रर भी दिखाया है, जिसमें 10 बच्चों में से 7 बच्चे स्कूल में आए थे। परिवार ने आरोप लगाए है कि 7 बच्चों की सिक्योरिटी भी स्कूल प्रशासन द्वारा नहीं की गई। इस घटना को लेकर देर रात तक परिजनों द्वारा स्कूल के बाहर धरना लगाया था। परिजनों का कहना है कि बच्ची के पास कोई वाहन नहीं है, ऐसे में वह खुद बच्ची को स्कूल छोड़ने और लेने के लिए जाते थे। उन्होंने कहा कि बिना साधन के बच्ची जालंधर हाइट्स में कैसे पहुंच गई। परिजनों का आरोप है कि काफी देर तक वह स्कूल के बाहर धरना लगा कर बैठे हुए थे लेकिन काफी समय बीत जाने तक ना तो स्कूल का प्रशासन उनके पास आया और ना ही पुलिस प्रशासन उनसे बात करने के लिए उनके पास पहुंचा। देर तक चल रहे प्रदर्शन के बाद पुलिस अधिकारी मौके पर पहुंचे, जहां लोगों की पुलिस के साथ तीखी नोंकझोंक देखने को मिली। परिजनों ने स्कूल प्रशासन पर आरोप लगाते हुए कहा कि घटना के बाद किसी टीचर ने उनके साथ संपर्क नहीं किया। परिजनों का कहना है कि बच्ची के पैर पर एक छोटी सी खरोंच है, उसके अलावा उसके शरीर पर कोई भी चोट का निशान नहीं है। परिजनों के आरोप है कि बच्ची के मुंह से झाग आ रही थी जिसको पुलिस में भी माना है। परिवार का कहना है कि छठी मंजिल से गिरने से पहले उसे कुछ खिलाया गया है। हंगामे के दौरान परिजनों ने कहा कि स्कूल में लगे सीसीटीवी कैमरे दिखाई नहीं जा रहे। लोगों ने कहा कि 5 घंटे बीत जाने के बाद पुलिस मौके पर पहुंची है, लेकिन पुलिस ना तो स्कूल के कैमरे दिखाने के लिए स्कूल प्रबंधन को कह रही है और ना स्कूल के आसपास घरों में लगे सीसीटीवी कैमरे खंगाले करने जा रहे हैं। वहीं पुलिस अधिकारी ने कहा कि बच्चे की मौत को लेकर परिजनों द्वारा स्कूल के बाहर धरना लगाया गया है। ऐसे में पुलिस प्रशासन इस दुख की घड़ी में परिवार के साथ है। उन्होंने कहा कि परिवार के बयान दर्ज करके बनती कार्रवाई की जाएगी। अधिकारी ने बताया कि आसपास लगे सीसीटीवी कैमरे भी काम करने जा रहे हैं और तथ्यों के आधार पर बनती कार्रवाई की जाएगी। वहीं अन्य पुलिस अधिकारी ने बताया कि स्कूल की छात्रा ने जालंधर हाइट्स में छलांग लगाकर जीवन लीला समाप्त की है। अधिकारी का कहना है कि बच्ची साइंस और मैथ्स के पेपर में फेल हो गई थी। पुलिस अधिकारी के इस अभियान के बाद परिजनों में रोज पाया गया और उन्होंने कहा कि अभी तो पेपर चल रहे हैं तो ऐसे में रिजल्ट कहां से आ गया है। इस दौरान परिजनों ने पुलिस अधिकारी से पूछा कि उन्होंने बच्चों को स्कूल में छोड़ा था ऐसे में बच्चा स्कूल से जालंधर हाइट्स में कैसे पहुंच गया। पुलिस अधिकारी ने कहा कि सीसीटीवी फुटेज ले ली गई है। परिवार के बयान दर्ज करके बनती कार्रवाई की जाएगी। वहं काफी देर हंगामा होने के बाद पुलिस की मौजूदगी में स्कूल का गेट खोला गया。
181
comment0
Report
ASAnmol Singh Warring
Mar 14, 2026 07:05:33
Sri Muktsar Sahib, Punjab:ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਪ੍ਰਭਾਵ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਭਰਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਸਨ, ਉੱਥੇ ਹੁਣ ਐਲਪੀਜੀ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਬਾਹਰ ਵੀ ਲੋਕਾਂ ਦੀ ਭੀੜ ਲੱਗ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕਈ ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਮੁਤਾਬਕ ਪਹਿਲਾਂ ਕੰਪਨੀ ਦੇ ਨੰਬਰਾਂ ਤੇ ਸੰਪਰਕ ਕਰਕੇ ਗੈਸ ਸਿਲੰਡਰ ਬੁੱਕ ਕਰਵਾਇਆ ਜਾਂਦਾ ਸੀ, ਪਰ ਇਸ ਸਮੇਂ ਨੰਬਰ ਲਗਾਤਾਰ ਵਿਅਸਤ ਆ ਰਹੇ ਹਨ ਅਤੇ काल ਨਹੀਂ ਲੱਗ ਰਹੀ। ਇਸ ਕਾਰਨ ਲੋਕਾਂ ਨੂੰ ਖੁਦ ਗੈਸ ਏਜੰਸੀ ਤੱਕ ਪਹੁੰਚ ਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣਾ ਪੈ ਰਿਹਾ ਹੈ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਏਜੰਸੀ ਤੇ ਪਹੁੰਚ ਗਏ ਸਨ ਅਤੇ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਗੈਸ ਸਿਲੰਡਰ ਮਿਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।ਉੱਥੇ ਹੀ ਜਦੋਂ ਇੱਕ ਵੱਡੀ ਗੈਸ ਏਜੰਸੀ ਦੇ ਮਾਲਕ ਵਿਜੈ ਸੱਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਉਹਨਾਂ ਨੇ ਦੱਸਿਆ ਕਿ ਐਲਪੀਜੀ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਲਗਾਤਾਰ ਆ ਰਿਹਾ ਹੈ। ਉਹਨਾਂ ਦੇ ਮੁਤਾਬਕ ਲੋਕ ਘਬਰਾਹਟ ਦੇ ਕਾਰਨ ਵੱਡੀ ਗਿਣਤੀ ਵਿੱਚ ਸਿਲੰਡਰ ਲੈਣ ਲਈ ਏਜੰਸੀਆਂ ਤੇ ਪਹੁੰਚ ਰਹੇ ਹਨ ਜਿਸ ਨਾਲ ਭੀੜ ਬਣ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਘੱਟ ਸਮੇਂ ਦਾ ਅੰਤਰਾਲ ਹੁੰਦਾ ਸੀ, ਪਰ ਹੁਣ ਇਸ ਸਮੇਂ ਨੂੰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ ਅਤੇ ਹੁਣ ਗਾਹਕ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਕਰਵਾ ਸਕਦੇ ਹਨ।ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ。
131
comment0
Report
KDKuldeep Dhaliwal
Mar 14, 2026 07:05:14
Mansa, Punjab:ਮਾਨਸਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਦੇ ਦੌਰਾਨ ਹੋਇਆ ਵੱਡਾ ਹੰਗਾਮਾ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਲਗਾਇਆ ਦੋਸ਼ ਉਹਨਾਂ ਨੂੰ ਕਮਰੇ ਦੇ ਵਿੱਚ ਬੰਧਕ ਬਣਾ ਦਿੱਤਾ ਗਿਆ ਅਤੇ ਉਹਨਾਂ ਦੀ ਵੋਟਿੰਗ ਨਹੀਂ ਕਰਵਾਈ ਗਈ ਉਧਰ ਐਸਡੀਐਮ ਨੇ ਬੰਧਕ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਉਹਨਾਂ ਦੇ ਮਾਮਲਾ ਧਿਆਨ ਵਿੱਚ ਨਹੀਂ ਵੀਓ ; ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਈ ਗਈ ਇਹ ਚੋਣ ਦੇ ਦੌਰਾਨ ਆਪ ਵੱਲੋਂ ਚੇਅਰਮੈਨ ਅਤੇ ਵਾਇਸ ਚੇਅਰਮੈਨ ਚੁਣ ਲਿਆ ਗਿਆ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਗਿਆ ਅਤੇ ਉਹਨਾਂ ਦੀ ਵੋਟਿੰਗ ਨਹੀਂ ਕਰਵਾਈ ਗਈ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਉਹਨਾਂ ਦੇ ਕੋਲ 12 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ ਜਿਸ ਦੇ ਚਲਦਿਆਂ ਖੁਸ਼ਪ੍ਰੀਤ ਕੌਰ ਸੰਭਾਲ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ ਹੈ. ਬਾਈਟ ਡਾਕਟਰ ਵਿਜੇ ਸਿੰਗਲਾ ਵਿਧਾਇਕ ਮਾਨਸਾ ਵੀਓ ; ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀਆਂ ਮੈਂਬਰਾਂ ਵੱਲੋਂ ਬੰਦ ਕਮਰੇ ਦੇ ਵਿੱਚ ਸ਼ੋਰ ਸ਼ਰਾਬਾ ਕਰਦੇ ਹੋਏ ਕਿਹਾ ਗਿਆ ਕਿ ਉਨਾਂ ਦੀ ਵੋਟਿੰਗ ਨਹੀਂ ਕਰਵਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਇੱਕ ਅਲੱਗ ਕਾਇਮ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਵੋਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਅਕਾਲੀ ਦਲ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਕੋਲ 14 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਆਪਣਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾਉਣ ਜਾ ਰਿਹਾ ਸੀ ਪਰ ਸਥਾਨਕ ਵਿਧਾਇਕ ਡਾਕਟਰ ਵਿਜੇ ਸਿੰਗਲਾ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਨਾਂ ਨੂੰ ਵੋਟਿੰਗ ਪ੍ਰਕਿਰਿਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਆਪਣੇ ਹੀ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾ ਕੇ ਖੁਦ ਹੀ ਬਾਹਰ ਚਲੇ ਗਏ ਉਹਨਾਂ ਬਲਾਕ ਸੰਮਤੀ ਦੀ ਹੋਈ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਬਾਈਟ ਜਤਿੰਦਰ ਕੌਰ ਮੈਂਬਰ ਬਾਈਟ ਮਨਪ੍ਰੀਤ ਕੌਰ ਮੈਂਬਰ ਬਾਈਟ ਜਗਮੇਲ ਕੌਰ ਮੈਂਬਰ ਵੀਓ; ਉਧਰ ਐਸਡੀਐਮ ਮਾਨਸਾ ਬਲਜੀਤ ਕੌਰ ਨੇ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ 12 ਮੈਂਬਰ ਮੌਜੂਦ ਰਹੇ ਜਿਸ ਦੇ ਵਿੱਚ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੇ ਵਿੱਚ ਮੌਜੂਦ ਨਹੀਂ ਹੋਏ ਜਦੋਂ ਅਕਾਲੀ ਦਲ ਮੈਂਬਰਾਂ ਨੂੰ ਬੰਧਕ ਬਣਾਏ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਈ ਵੀ ਅਜਿਹਾ ਮਾਮਲਾ ਧਿਆਨ ਵਿੱਚ ਨਹੀਂ。 ਬਾਈਟ ਬਲਜੀਤ ਕੌਰ ਐਸਡੀਐਮ ਮਾਨਸਾ
133
comment0
Report
VSVARUN SHARMA
Mar 14, 2026 07:04:52
Mansurwal Dona, Punjab:घर खाली देख चोर का धावा, लाखों के गहने-नकदी ले उड़ा -ALमारी तोड़ नकदी और गहने निकाले, वारदात के बाद गली से भागता नकाबपोश सीसीटीवी में कैद शहर के बस्ती दानिशमदां इलाके में चोर घर में घुसकर लाखों के गहने और नकदी लेकर फरार हो गया। चोरी के समय परिवार घर में मौजूद नहीं था और उन्हें वारदात का पता घर लौटने के दौरान चला, जिसकी शिकायत परिवार ने थाना पाँच के पुलिस को दी। सूचना पाकर मौके पर पहुँची पुलिस मामले की जाँच में जुट गई। बस्ती दानिशमदां की रहने वाली महक ने बताया कि वह पिक के साथ अपने मायके घर गई हुई थी। वह मायके परिवार से वापस घर लौटी तो देखा अपने कमरे में जा कर देखा तो कमरा खुला हुआ था। अलमारी खुली हुई थी और चोर अलमारी से एक सोने की चेन, तीन अँगूठियाँ, एक नथ, दो सैट, एक गणेश जी चाँदी की मूर्ति और डेढ़ लाख रूपये नकदी चोरी लेकर जा चुका था, जिसके बाद उसने शोर मचाया और पुलिस को सूचित किया। उन्होंने घर के आस पास लगे सीसीटीवी कैमरे को खंगाला तो एक नकाबपोश युवक चोरी के बाद भागता हुआ नजर आया लेकिन उसका चेहरा नहीं पहचान में आया। थाना पाँच के एसएचओ यादविंदर सिंह ने बताया कि बस्ती दानिशमदां के रहने वाले जतिन ने शिकायत दी कि उसने घर में चोरी हुई है। चोर घर सोने के गहने व नकदी चोरी कर ले गया। उन्होंने सीसीटीवी कैमरे को खंगाला तो एक युवक घर जाता हुआ नजर आया। उनकी टीम मामले की जाँच में जुटी हुई है और वे पारिवारिक सदस्य के बयानों पर बनती कार्रवाई कर रहे है।
206
comment0
Report
Advertisement
Back to top