Back
कोטਕपूरा में LPG सिलेंडर संकट: गैस 10 दिनों बाद मिलने जानकारी से जनता परेशान
KCKhem Chand
Mar 14, 2026 08:08:01
Kot Kapura, Punjab
ਈਰਾਨ–ਇਜ਼ਰਾਇਲ ਯੁੱਧ ਦੇ ਅਸਰ ਨਾਲ ਕੋਟਕਪੁਰਾ ਵਿੱਚ ਐਲਪੀਜੀ ਸਿਲੰਡਰ ਲਈ ਲੰਬੀਆਂ ਕਤਾਰਾਂ, ਲੋਕ ਪਰੇਸ਼ਾਨ,ਪ੍ਰਸ਼ਾਸਨ ਦਾ ਦਾਅਵਾ—ਕਿਸੇ ਤਰ੍ਹਾਂ ਦੀ ਕਿੱਲਤ ਨਹੀਂ, ਪਰ ਲੋਕਾਂ ਨੂੰ 10 ਦਿਨ ਬਾਅਦ ਮਿਲਣ ਦੀ ਦਿੱਤੀ ਜਾ ਰਹੀ ਜਾਣਕਾਰੀ
ਈਰਾਨ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੇ ਯੁੱਧ ਦੇ ਮਾਹੌਲ ਕਾਰਨ ਐਲਪੀਜੀ ਗੈਸ ਦੀ ਸੰਭਾਵਿਤ ਕਿੱਲਤ ਦਾ ਅਸਰ ਹੁਣ ਆਮ ਲੋਕਾਂ ਉੱਤੇ ਵੀ nazar ਆਉਣਾ ਸ਼ੁਰੂ ਹੋ ਗਿਆ ਹੈ। ਕੋਟਕਪੁਰਾ ਸ਼ਹਿਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ਉੱਤੇ ਸਿਲੰਡਰ ਬੁੱਕ ਕਰਾਉਣ ਅਤੇ ਲੈਣ ਲਈ ਆਏ ਲੋਕ ਕਾਫੀ پਰੇਸ਼ਾਨ ਦਿਖਾਈ ਦਿਤੇ.
ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਲਪੀਜੀ ਗੈਸ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਪਰ ਜ਼ਮੀਨੀ ਪੱਧਰ ਤੇ ਤਸਵੀਰ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਲੋਕ ਇੱਕ-ਇੱਕ ਸਿਲੰਡਰ ਬੁੱਕ ਕਰਾਉਣ ਲਈ ਘੰਟਿਆਂ ਲੰਬੀਆਂ ਕਤਾਰਾਂ ਵਿੱਚ ਖੜੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਰੀਬ 10 ਦਿਨਾਂ ਬਾਅਦ ਸਿਲੰਡਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਗੈਸ ਏਜੰਸੀਆਂ ਤੇ ਸਿਲੰਡਰ ਬੁੱਕ ਕਰਾਉਣ ਆਏ ਲੋਕਾਂ ਨੇ ਦੱਸਿਆ ਕਿ ਉਹ ਗੈਸ ਬੁੱਕ ਕਰਾਉਣ ਲਈ ਆਏ ਸਨ, ਪਰ ਇੱਥੇ ਆ ਕੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਿਲੰਡਰ ਘੱਟੋ-ਘੱਟ 10 ਦਿਨਾਂ ਬਾਅਦ ਮਿਲੇਗਾ, ਜਦਕਿ ਉਨ੍ਹਾਂ ਦੇ ਘਰਾਂ ਵਿੱਚ ਗੈਸ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਘਰ ਦਾ ਸਾਰਾ ਕੰਮ ਗੈਸ ਉੱਤੇ ਹੀ ਨਿਰਭਰ ਕਰਦਾ ਹੈ ਅਤੇ ਜੇ ਗੈਸ ਸਮੇਂ ਸਿਰ ਨਾ ਮਿਲੇ ਤਾਂ ਰੋਟੀ ਬਣਾਉਣ ਵਿੱਚ ਵੀ ਮੁਸ਼ਕਲ ਪੈ ਸਕਦੀ ਹੈ。
ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਗੈਸ ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਇਸ ਸਥਿਤੀ ਦਾ ਦੁਰਉਪਯੋਗ ਕਰਦਾ ਮਿਲਿਆ ਤਾਂ ਪ੍ਰਸ਼ਾਸਨ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowMar 14, 2026 09:39:580
Report
MJManoj Joshi
FollowMar 14, 2026 09:39:160
Report
VSVARUN SHARMA
FollowMar 14, 2026 09:17:56152
Report
VBVIJAY BHARDWAJ
FollowMar 14, 2026 09:15:48166
Report
KDKuldeep Dhaliwal
FollowMar 14, 2026 08:09:32255
Report
BSBHARAT SHARMA
FollowMar 14, 2026 08:08:54252
Report
TBTarsem Bhardwaj
FollowMar 14, 2026 08:08:33118
Report
MSManuj Sharma
FollowMar 14, 2026 08:07:23159
Report
MSManish Shanker
FollowMar 14, 2026 08:06:14136
Report
KKKIRTIPAL KUMAR
FollowMar 14, 2026 08:05:2492
Report
AZAbhinva zeepunjabi
FollowMar 14, 2026 08:03:20Noida, Uttar Pradesh:आज पंजाब में अमित शाह की रैली से पहले अमृतसर से सांसद गुरजीट औजला ने शाह के नाम लिखा पत्र। पाकिस्तान की तरफ से ड्रोन से तस्करी और अन्य मसलों को ऊपर लिखा पत्र
111
Report
BSBHARAT SHARMA
FollowMar 14, 2026 08:01:56260
Report
KSKapil sharma
FollowMar 14, 2026 07:06:40181
Report
ASAnmol Singh Warring
FollowMar 14, 2026 07:05:33131
Report