Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਧੂਰੀ ਵਿੱਚ ਪੰਜਾਬ ਜਲ ਬੋਰਡ ਦੇ ਠੇਕਾ ਕਰਮਚਾਰੀਆਂ ਨੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਕੀਤਾ ਪ੍ਰਦਰਸ਼ਨ

Jul 16, 2024 08:39:11
Dhuri, Punjab

ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਮੁੱਖ ਮੰਤਰੀ ਦੇ ਹਲਕੇ ਧੂਰੀ 'ਚ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਕਲਾਸ ਫੋਰ ਸਰਕਾਰੀ ਮੁਲਾਜ਼ਮ ਯੂਨੀਅਨ ਸੰਗਰੂਰ ਵੱਲੋਂ ਉਪ ਮੰਡਲ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਸੀਵਰਮੈਨ ਤੇ ਪੰਪ ਅਪਰੇਟਰਾਂ ਨੂੰ ਤਨਖਾਹ ਨਾ ਮਿਲਣ ਨਾਲ ਪਰਿਵਾਰ ਚਲਾਉਣਾ ਔਖਾ ਹੋ ਗਿਆ ਹੈ। ਆਗੂਆਂ ਨੇ ਦੱਸਿਆ ਕਿ 5 ਜੂਨ ਨੂੰ ਐਸਡੀਓ ਨੇ 8 ਜੂਨ ਤੱਕ ਤਨਖਾਹ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤੱਕ ਨਹੀਂ ਦਿੱਤੀ ਗਈ, ਜਿਸ ਕਰਕੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Dec 20, 2025 10:11:25
0
comment0
Report
SSSanjay Sharma
Dec 20, 2025 10:01:51
Noida, Uttar Pradesh:जालंधर: युवक के सुसाइड मामले में पार्षद पति पर हुआ हमला, भारी हंगामा जालंधर: वेस्ट हलके में युवक के सुसाइड मामले में कुछ दिन पहले परिजनों द्वारा धरना लगाया गया था। जहां पार्षद रूपा भगत के पति सुदेश भगत पर मृतक युवक की पिता पर तेजधार हथियार से हमला करने का आरोप है। इस घटना को लेकर मोहल्ले में हंगामा शुरू हो गया। घटना की सूचना लोगों द्वारा पुलिस को दी गई। मौके पर पहुंचे थाने के एसएचओ मोहन लाल मामले की जांच में जुट गए। जिसके बाद दोनों पक्षों को थाने ले जाया गया। पार्षद पति ने कहा कि इस मामले में कानून अपना काम कर रहा है। उन्होंने कहा कि धरने के दौरान भी परिवार द्वारा उन पर हमले की धमकी दी गई। वहीं आज भी उन पर हमला किया गया। घटना वहां लगे सीसीटीवी कैमरे में कैद हो गई। सीसीटीवी फुटेज में देखा जा सकता हैकि व्यक्ति हमला करने के लिए हाथों में तलवार लेकर भाग रहा है। वहीं पीड़ित सुदेश भगत ने कहा कि उसे और उसके परिवार को युवक के पिता वरिदंर कुमार उर्फ सोनू और उसके परिवार से जान का खतरा है। पार्षद पति ने बताया कि 2 साल पहले परिवार के युवक की लड़की से मंगनी हुई थी। पीड़ित ने कहाकि इस मामले में उसका कोई लेना-देना नहीं है। जिसके बाद उनका आपस में विवाद हो गया और लड़की ने युवक को सोशल मीडिया पर ब्लॉक कर दिया था। इस मामले को लेकर दोनों पार्टियां उनके पास आई थी, लेकिन लड़की परिवार ने शादी करने से मना कर दिया और आरोप लगाया कि लड़का नशे का सेवन करता है। जिसके बाद युवक ने सुसाइड कर लिया। इस दौरान उस पर झूठा पर्चा दर्ज करवाया गया था। वहीं पुलिस का कहना हैकि दोनों पक्षों के बयानों के आधार पर बनती कार्रवाई की जाएगी।
0
comment0
Report
PSParambir Singh Aulakh
Dec 20, 2025 09:51:00
Amritsar, Punjab:ਅੰਮ੍ਰਿਤਸਰ ਦੇ ਅਟਾਰੀ ਦਾ ਪਿੰਡ ਲੋਹਾਰਕਾ ਖੁਰਦ ਤੋ ਪਿੰਡ ਦੀ ਸੱਥ ਪ੍ਰੋਗਰਾਮ ਜ਼ੀ ਮੀਡੀਆ ਦੀ ਟੀਮ ਲੋਹਾਰਕਾ ਖੁਰਦ ਪਿੰਡ ਦੇ ਵਿੱਚ ਪਹੁੰਚੀ ਜਿੱਥੇ پਿੰਡ ਦੇ ਸਰਪੰਚ ਧਰਮਵੀਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਕਰਨ ਬੀਰ ਸਿੰਘ ਭੁੱਲਰ ਅਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਪਿੰਡ ਦੇ ਹੀ ਮੋਹਤਬਰ ਬਜ਼ੁਰਗਾਂ ਦੇ ਨਾਲ ਖਾਸ ਗੱਲਬਾਤ ਕੀਤੀ ਪਿੰਡ ਦੀ ਸੱਥ ਪ੍ਰੋਗਰਾਮ ਤਹਿਤ ਪਿੰਡ ਦੇ ਵਿੱਚ ਮੌਜੂਦਾ ਹਾਲਾਤ ਜਾਣ ਦੀ ਕੋਸ਼ਿਸ਼ ਕੀਤੀ ਅਤੇ ਲੁਹਾਰਕਾ ਖੁਰਦ ਵਿੱਚ ਕਿੰਨਾ ਵਿਕਾਸ ਹੋ ਚੁੱਕਿਆ ਹੈ ਉਸ ਬਾਰੇ ਵੀ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਬਜ਼ੁਰਗਾਂ ਨੇ ਦੱਸਿਆ ਕਿ ਇਸ ਪਿੰਡ ਚ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਵਿਕਾਸ ਹੋ ਰਹੀਾ ਹੈ ਪਹਿਲਾਂ ਪੈਸੇ ਆਉਂਦੇ ਸਨ ਪਰ ਪੰਚਾਇਤਾਂ ਤੱਕ ਨਹੀਂ ਪਹੁੰਚ ਹੁੰਦੀ ਸੀ ਪੈਸੇ ਉੱਪਰ ਹੀ ਖਾ ਜਾਂਦੇ ਸਨ ਪਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਿੱਧੇ ਪੈਸੇ ਪਿੰਡ ਦੇ ਵਿੱਚ ਲੱਗ ਰਹੇ ਹਨ ਇਸ ਪਿੰਡ ਦੇ ਵਿੱਚ ਇੱਕ ਖੂਬੀ ਰਹੀ ਕਿ ਇਸ ਪਿੰਡ ਦਾ ਕੋਈ ਵੀ ਨੌਜਵਾਨ ਨਸ਼ੇ ਦਾ ਆਦੀ ਨਹੀਂ ਹੈ। ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇੱਥੇ ਛੱਪਣਾ ਨਾਲੀਆਂ ਗਲੀਆਂ ਦੇ ਕੰਮ ਬਿਲਕੁਲ ਹੋ ਚੁੱਕੇ ਹਨ ਅਤੇ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ ਜਿਸ ਕਿਸੇ ਨੂੰ ਵੀ ਕੋਈ ਬੁਢਾਪਾ ਪੈਨਸ਼ਨ ਜਾਂ ਆਟਾ ਦਾਲ ਸਕੀਮ ਲੈਣੀ ਹੁੰਦੀ ਹੈ ਤਾਂ ਉਹ ਪਿੰਡ ਦੇ ਸਰਪੰਚ ਧਰਮਵੀਰ ਸਿੰਘ ਭੁੱਲਰ ਨਾਲ ਸੰਪਰਕ ਕਰਦਾ ਹੈ ਉਸ ਦਾ ਉਸੇ ਵੇਲੇ ਹੀ ਕੰਮ ਹੋ ਜਾਂਦਾ ਹੈ ਸਰਪੰਚ ਧਰਮਵੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਸਿੱਧਾ ਪੈਸਾ ਪਿੰਡ ਤੇ ਹੀ ਲੱਗ ਰਿਹਾ ਹੈ ਜੋ ਜੋ ਚੀਜ਼ ਦੀ ਜਰੂਰਤ ਸਾਡੇ ਪਿੰਡਾਂ ਨੂੰ ਹੁੰਦੀ ਹੈ ਅਸੀਂ ਉਹ ਆਪਣੇ ਐਮਐਲਏ ਸਾਹਿਬ ਤੱਕ ਰੱਖਦੇ ਹਾਂ ਤੇ ਸਾਡੇ ਸਿੱਧੇ ਖਾਤੇ ਚ ਪੈਸੇ ਪਾ ਦਿੱਤੇ ਜਾਂਦੇ ਹਨ ਜਿਸ ਨਾਲ ਪਿੰਡ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ। ਸਰਪੰਚ ਧਰਮਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਵਿਕਾਸ ਕਾਰਨ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਾ ਪਰਿਸ਼ਦ ਮੈਂਬਰ ਕਰਨਵੀਰ ਸਿੰਘ ਭੁੱਲਰ ਦੀ ਇੱਥੋਂ ਜਿੱਤ ਪ੍ਰਾਪਤ ਹੋਈ ਹੈ। ਕਿਉਂਕਿ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਕਰਾਇਆ ਹੈ। ਸਰਪੰਚ ਨੇ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ ਕਿਉਂਕਿ ਬਿਜਲੀ ਫਰੀ ਮਿਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਸਰਕਾਰ ਹੈਲਥ ਕਾਰਡ ਵੀ ਸ਼ੁਰੂ ਕਰ ਰਹੀ ਹੈ ਜਿਨਾਂ ਨਾਲ ਬਜ਼ੁਰਗਾਂ ਦੀ ਸਿਹਤ ਲਈ ਇੱਕ ਵੱਡਾ ਫਾਇਦਾ ਹੋਵੇਗਾ
0
comment0
Report
NLNitin Luthra
Dec 20, 2025 09:43:41
Batala, Punjab:ਪੁਲਿਸ ਜਿਲਾ ਬਟਾਲਾ ਦੇ ਅੰਦਰ ਵੱਖ-ਵੱਖ ਥਾਵਾਂ ਤੇ ਚੱਲ ਰਿਹਾ ਹੈ ਕਾਸੋ ਪ੍ਰਸ਼ਨ ਇਸ ਦੌਰਾਨ 200 ਦੇ ਕਰੀਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਵੱਖ-ਵੱਖ ਨਸ਼ੇ ਵਾਲੀਆਂ ਹੋਟ ਸਪੋਟ ਥਾਵਾਂ ਤੇ ਵੱਖ-ਵੱਖ ਘਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਅਤੇ ਸ਼ੱਕੀ ਲੋਕਾਂ ਨੂੰ ਚੈੱਕ ਕਰ ਰਹੇ ਨੇ ਗੱਲਬਾਤ ਦੌਰਾਨ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਅੱਜ ਪੰਜਾਬ ਚ ਵੱਖ-ਵੱਖ ਥਾਵਾਂ ਤੇ ਕਾਸੋ ਪ੍ਰਸ਼ਨ ਚੱਲ ਰਿਹਾ ਹੈ ਉਸੇ ਦੇ ਤਹਿਤ ਅਸੀਂ ਕਾਸੋ ਆਪਰੇਸ਼ਨ ਚਲਾ ਰਹੇ ਹਾਂ। ਸ਼ਾਮ ਤੱਕ ਪਤਾ ਚੱਲ ਜਾਏਗਾ ਕਿੰਨੀ ਰਿਕਵਰੀ ਹੋਈ ਹੈ ਕਿਉਂਕਿ ਜਦੋਂ ਵੀ ਕਾਸੋ ਆਪਰੇਸ਼ਨ ਚੱਲਦਾ ਹੈ ਤਾਂ ਕੋਈ ਨਾ ਕੋਈ ਵੱਡੀ ਕਾਮਯਾਬੀ ਜਰੂਰ ਮਿਲਦੀ ਹੈ ਨਾਲ ਹੀ ਡਿਪਟੀ ਨੇ ਕਿਹਾ ਕਿ ਇਸ ਕਾਸੋ ਆਪਰੇਸ਼ਨ ਦਾ ਬਹੁਤ ਫਾਇਦਾ ਹੁੰਦਾ ਹੈ ਅੱਜ ਵੀ ਪੁਲਿਸ ਜਿਲਾ ਬਟਾਲਾ ਦੇ 200 ਦੇ ਕਰੀਬ ਜਿਹੜੇ ਜਵਾਨ ਨਿਹ ਚੈਕਿੰਗ ਕਰ ਰਹੇ ਨੇ
0
comment0
Report
BSBhushan Sharma
Dec 20, 2025 09:36:23
Nurpur, Himachal Pradesh:हिमाचल में नशे के खिलाफ अब निर्णायक लड़ाई शुरू हो चुकी है। चिट्टे के बढ़ते खतरे को जड़ से खत्म करने के लिए प्रदेश सरकार ने सख्त कदम उठाते हुए नशा मुक्त प्रदेश अभियान के तहत पंचायत स्तर पर सीधे एक्शन शुरू कर दिया है। सरकार के आदेशानुसार उन पंचायतों में, जहां चिट्टे का असर सबसे अधिक देखा जा रहा है, विशेष कमेटियों का गठन किया जा रहा है। इस अभियान की जानकारी देते हुए नूरपुर के पुलिस अधीक्षक कुलभूषण वर्मा ने बताया कि पंचायत स्तर पर गठित इन कमेटियों की कमान स्थानीय स्कूलों के प्रधानाचार्यों को सौंपी गई है। उन्होंने बताया कि इन कमेटियों में पंचायत प्रतिनिधियों के साथ-साथ संबंधित पुलिस थाना से एक हेड कांस्टेबल को भी शामिल किया गया है, ताकि हर स्तर पर सख्त निगरानी सुनिश्चित की जा सके। एसपी कुलभूषण वर्मा के अनुसार, इस अभियान का मुख्य उद्देश्य युवाओं को नशे से दूर रखना है। स्वास्थ्य विभाग द्वाराCounselling के माध्यम से युवाओं को जागरूक किया जा रहा है, जबकि पुलिस और अन्य एजेंसियां बड़े नशा तस्करों को पकड़कर नशे की सप्लाई चेन तोड़ने में जुटी हुई हैं। एक ओर प्रशासन नशे की गिरफ्त में आए युवाओं को बाहर निकालने के लिए जागरूकता और counselling पर जोर दे रहा है, वहीं दूसरी ओर नशे के सौदागरों पर लगातार शिकंजा कसा जा रहा है। एसपी कुलभूषण वर्मा ने युवाओं से विशेष अपील करते हुए कहा कि वे खेल, योग और अन्य शारीरिक गतिविधियों को अपने जीवन का हिस्सा बनाएं और नशे से दूर रहकर अपने भविष्य को सुरक्षित करें। उन्होंने कहा कि नशे के खिलाफ यह लड़ाई केवल पुलिस या सरकार की नहीं, बल्कि पूरे समाज की है। पंचायत से लेकर प्रदेश स्तर तक ठोस तैयारी के साथ हिमाचल प्रदेश अब नशा मुक्त बनने की दिशा में मजबूती से आगे बढ़ रहा है।
0
comment0
Report
TBTarsem Bhardwaj
Dec 20, 2025 09:35:49
Ludhiana, Punjab:News idea from Ludhiana Byte ਟੋਲ ਯੂਨੀਅਨ ਕਰਮਚਾਰੀ Byte ਟੋਲ ਯੂਨੀਅਨ ਕਰਮਚਾਰੀ Shots ਪ੍ਰਦਰਸ਼ਨ ਦੇ ਸ਼ੋਟਸ ਲੁਧਿਆਣਾ ਲਾਡੋਵਾਲ ਟੋਲ ਪਲਾਜਾ ਤੇ ਕੇਦਰ ਸਰਕਾਰ ਵਲੋ ਬੂਥਲੈਸ ਟੋਲ ਸਕੀਮ ਦਾ ਵਿਰੋਧ, ਲਾਡੋਵਾਲ ਇਕੱਠੇ ਹੋਏ ਟੋਲ ਵਰਕਰ ਯੂਨੀਅਨ ਦੇ ਨਾਲ ਮਜ਼ਦੂਰ ਸੰਘਰਸ਼ ਅਤੇ ਕਿਸਾਨ ਯੂਨੀਅਨ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੱਲੋਂ ਬੀਤੇ ਦਿਨ ਦੇਸ਼ ਭਰ ਦੇ ਟੋਲ ਟੈਕਸ ਬੂਥਲੈਸ ਕਰਨ ਦੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਭਰ ਦੇ ਟੋਲ ਟੈਕਸ ਵਰਕਰ ਯੂਨੀਅਨ ਮੁਲਾਜ਼ਮ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਟੋਲ ਟੈਕਸ ਬੂਥ ਲੈਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਦੇਸ਼ ਭਰ ਦਾ ਜੋ ਇਹਨਾਂ ਟੋਲ ਟੈਕਸ ਤੇ ਕੰਮ ਕਰ ਰਿਹਾ ਹੈ ਉਹ ਬੇਰੋਜ਼ਗਾਰ ਹੋ ਜਾਣਗੇ। ਵਰਕਰਾਂ ਨੇ ਕਿਹਾ ਕਿ ਇਸ ਨਾਲ ਲੱਖਾ ਪਰਿਵਾਰ ਗੁਜ਼ਾਰਾ ਕਰ ਰਹੇ ਨੇ। ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਇਹ ਫੈਸਲਾ ਵਾਪਸ ਲਵੇ। ਵਰਕਰਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਬਹੁਤ ਘੱਟ ਤਨਖਾਹਾਂ ਤੇ ਆਪਣੀ ਜਿੰਦਗੀ ਰੀਸਕ ਦੇ ਵਿੱਚ ਪਾ ਕੇ ਕੰਮ ਕਰ ਰਹੇ ਨੇ। ਇਸ ਦੇ ਬਾਵਜੂਦ ਉਹਨਾਂ ਦੇ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਅਤੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜਿਸ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੋਈ ਫੈਸਲਾ ਲਾਗੂ ਕੀਤਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਸ ਦੇ ਖਿਲਾਫ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ。
0
comment0
Report
KBKulbir Beera
Dec 20, 2025 09:35:01
Bathinda, Punjab:ਬਠਿੰਡਾ ਪੁਲਿਸ ਨੇ ਭਾਰੀ ਫੋਰਸ ਨਾਲ ਚਲਾਇਆ ਕਾਸੋ ਆਪਰੇਸ਼ਨ ਕਈ ਕੈਸੇ ਰਾਉਂਡ ਅਪ 1500 ਤੋਂ ਵੱਧ ਲੋਕਾਂ ਨੂੰ ਨਸ਼ਾ ਛੜਾਊ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਭੇਜਿਆ ਜਾ ਚੁੱਕਿਆ ਹੈ ..ਐਸ ਐਸ ਪੀ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ ਦਾ ਅਸਰ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਪੁਲਿਸ ਵੱਲੋਂ ਅੱਜ ਭਾਰੀ ਫੋਰਸ ਨਾਲ ਬਠਿੰਡਾ ਦੇ ਹੋਟ ਸਪੋਟ ਮੰਨੇ ਜਾਂਦੇ ਕੱਚਾ ਧੋਬੀ ਆਣਾ ਜਿੱਥੇ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਇਸ ਆਪਰੇਸ਼ਨ ਦੌਰਾਨ ਕਈ ਸ਼ੱਕੀ ਲੋਕ ਰਾਊਂਡ ਅਪ ਕੀਤੇ ਅਤੇ ਜ਼ਿਲ੍ਹੇ ਵਿੱਚ ਕਈ ਖੇਤਰਾਂ ਵਿੱਚ ਹਜੇ ਚੱਲ ਰਿਹਾ ਹੈ। ਐਸਐਸਪੀ ਬਠਿੰਡਾ ਅਮਨੀਤ ਕੌਡਲ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਲਗਾਤਾਰ ਬਠਿੰਡੇ ਜਿਲੇ ਚ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਖ-ਵੱਖ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਕਈ ਹੋਟ ਸਪੋਟ ਜਿੱਥੇ ਕਿ ਰੋਜ਼ਾਨਾ ਵਾਂਗੂ ਸਾਡੀ ਚੈਕਿੰਗ ਚਲਦੀ ਰਹਿੰਦੀ ਹੈ ਅਸੀਂ ਬਠਿੰਡਾ ਦੇ ਕੱਚੇ ਧੋਬੀ ਆਣਾ ਵਿੱਚ ਅੱਜ ਕਾਸੋ ਆਪਰੇਸ਼ਨ ਚਲਾਇਆ ਜਿਸ ਵਿੱਚ ਕਈਆਂ ਨੂੰ ਸ਼ੱਖੀ ਲੋਕਾਂ ਨੂੰ ਰਾਊਂਡ ਅਪ ਕੀਤਾ ਅਤੇ ਜ਼ਿਲ੍ਹੇ ਵਿੱਚ ਕਾਫੀ ਜਗ੍ਹਾ ਤੇ ਸਾਡੇ ਆਪਰੇਸ਼ਨ ਚੱਲ ਰਹੇ ਹਨ ਜਿਸ ਦਾ ਰਿਜਲਟ ਬਹੁਤ ਚੰਗਾ ਆ ਰਿਹਾ ਹੈ ਅਸੀਂ ਜਿੱਥੇ ਨਸ਼ਾ ਤਸਕਰਾਂ ਨੂੰ ਫੜ ਰਹੇ ਹਾਂ ਉੱਥੇ ਹੀ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਾਊ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਭੇਜ ਰਹੇ ਹਾਂ ਸਾਡੇ ਵੱਲੋਂ 1500 ਤੋਂ ਵੱਧ ਲੋਕਾਂ ਨੂੰ ਨਸ਼ਾ ਛੜਾਊ ਕੇਂਦਰਾਂ ਅਤੇ ਓਟ ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਘੱਟ ਮਾਤਰਾ ਵਿੱਚ ਨਸ਼ੇ ਨਾਲ ਫੜੇ ਜਾਣ ਵਾਲੇ ਤਸਕਰ ਜਲਦ ਹੀ ਜੇਲ ਤੋਂ ਛੁੱਟ ਕੇ ਆ ਜਾਂਦੇ ਹਨ ਜਿਹੜੇ ਕਿ ਦੁਬਾਰਾ ਆ ਕੇ ਫਿਰ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਪੈਂਦੇ ਹਨ ਜਿਨਾਂ ਨੂੰ ਸਾਡੇ ਵੱਲੋਂ ਤੁਰੰਤ ਫੜਿਆ ਜਾਂਦਾ ਹੈ ਅਸੀਂ ਇਸ ਅਪਰੇਸ਼ਨ ਦੌਰਾਨ ਹੁਣ ਤੱਕ 12 ਨਸ਼ਾ ਤਸਕਰਾਂ ਦੇ ਘਰਾਂ ਨੂੰ ਬਲਡੋਜਰਾਂ ਨਾਲ ਢਾਹ ਚੁੱਕੇ ਹਾਂ ਅਤੇ ਹੋਰਾਂ ਦੀ ਵੀ ਲਿਸਟ ਬਣੀ ਹੋਈ ਹੈ ਸਾਡੀ ਇਹ ਮੁਹਿੰਮ ਰੰਗ ਲਿਆ ਰਹੀ ਹੈ ਜਿਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ ਜਲਦ ਹੀ ਨਸ਼ਾ ਤਸਕਰਾਂ ਉੱਪਰ ਹੋਰ ਸਿਕੰਜਾ ਕਸਿਆ ਜਾਵੇਗਾ ਕਿਉਂਕਿ ਪਹਿਲਾਂ ਪੁਲਿਸ ਦੀਆਂ ਡਿਊਟੀਆਂ ਇਲੈਕਸ਼ਨਾਂ ਵਿੱਚ ਲੱਗੀਆਂ ਹੋਈਆਂ ਸਨ।
0
comment0
Report
TBTarsem Bhardwaj
Dec 20, 2025 09:33:19
Ludhiana, Punjab:ਲੁਧਿਆਣਾ ਲਾਡੋਵਾਲ ਟੋਲ ਪਲਾਜਾ ਤੇ ਕੇਦਰ ਸਰਕਾਰ ਵਲੋ ਬੂਥਲੈਸ ਟੋਲ ਸਕੀਮ ਦਾ ਵਿਰੋਧ, ਲਾਡੋਵਾਲ ਇਕੱਠੇ ਹੋਏ ਟੋਲ ਵਰਕਰ ਯੂਨੀਅਨ ਦੇ ਨਾਲ ਮਜ਼ਦੂਰ ਸੰਘਰਸ਼ ਅਤੇ ਕਿਸਾਨ ਯੂਨੀਅਨ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੱਲੋਂ ਬੀਤੇ ਦਿਨ ਦੇਸ਼ ਭਰ ਦੇ ਟੋਲ ਟੈਕਸ ਬੂਥਲੈਸ ਕਰਨ ਦੇ ਦਿੱਤੇ ਬਿਆਨ ਕੋ ਲੈ ਕੇ ਪੰਜਾਬ ਭਰ ਦੇ ਟੋਲ ਟੈਕਸ ਵਰਕਰ ਯੂਨੀਅਨ ਮੁਲਾਜ਼ਮ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਟੋਲ ਟੈਕਸ ਬੂਥ ਲੈਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਦੇਸ਼ ਭਰ ਦਾ ਜੋ ਇਹਨਾਂ ਟੋਲ ਟੈਕਸ ਤੇ ਕੰਮ ਕਰ ਰਿਹਾ ਹੈ ਉਹ ਬੇਰੋਜ਼ਗਾਰ ਹੋ ਜਾਣਗੇ। ਵਰਕਰਾਂ ਨੇ ਕਿਹਾ ਕਿ ਇਸ ਨਾਲ ਲੱਖਾ ਪਰਿਵਾਰ ਗੁਜ਼ਾਰਾ ਕਰ ਰਹੇ ਨੇ। ਅਜਿਹਾ ਕਰਨ ਦੇ ਨਾਲ ਉਹ ਪਰਿਵਾਰ ਕਿੱਥੇ ਜਾਣਗੇ। ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਇਹ ਫੈਸਲਾ ਵਾਪਸ ਲਵੇ। ਵਰਕਰਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਬਹੁਤ ਘੱਟ ਤਨਖਾਹਾਂ ਤੇ ਆਪਣੀ ਜਿੰਦਗੀ ਰੀਸਕ ਦੇ ਵਿੱਚ ਪਾ ਕੇ ਕੰਮ ਕਰ ਰਹੇ ਨੇ। ਇਸ ਦੇ ਬਾਵਜੂਦ ਉਹਨਾਂ ਦੇ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਅਤੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜਿਸ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੋਈ ਫੈਸਲਾ ਲਾਗੂ ਕੀਤਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਸ ਦੇ ਖਿਲਾਫ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ।
0
comment0
Report
ASAnmol Singh Warring
Dec 20, 2025 09:31:07
0
comment0
Report
NSNaresh Sethi
Dec 20, 2025 09:19:43
Kot Kapura, Punjab:ਪੰਜਾਬ ਸਰਕਾਰ ਵੱਲੋਂ ਵਿੱਡੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਨਸ਼ਿਆਂ ਦੇ ਹੋਰ ਸਪੋਟ ਮੰਨੇ ਜਾਂਦੇ ਇਲਾਕਿਆਂ ਦੇ ਵਿੱਚ ਆਪਣਾ ਤਲਾਸ਼ੀ ਅਭਿਆਨ ਚਲਾਇਆ ਗਿਆ। ਗੋਰਤਲਬ ਹੈ ਕੇ ਫਰੀਦਕੋਟ ਦੇ ਕਈ ਇਲਾਕੇ ਜਿਨਾਂ ਵਿੱਚ ਨਸ਼ਿਆਂ ਦੀ ਬਹੁਤਾਤ ਹੁਦੀ ਸੀ ਅਤੇ ਸ਼ਰੇਆਮ ਨਸ਼ਾ ਵਿਕਦਾ ਸੀ ਉਸ ਜਗ੍ਹਾ ਤੇ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਜਾਰੀ ਰੱਖੇ ਹੋਏ ਹਨ। ਪੁਲਿਸ ਮੁਤਾਬਕ ਜਿਆਦਾਤਰ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਭੇਜਿਆ ਗਿਆ ਹੈ ਪਰ ਹਾਲੇ ਵੀ ਕੁਝ ਅਜਿਹੇ ਸ਼ਰਾਰਤੀ ਅਨਸਰ ਹਨ ਜਿਨਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਅੱਜ ਉਹਨਾਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਿੱਥੇ ਪੁਲਿਸ ਨੂੰ ਸ਼ੱਕ ਸੀ ਕਿ ਇੱਥੇ ਨਸ਼ੇ ਤੇ ਕਾਰੋबार ਨਾਲ ਜੁੜੇ ਵਿਅਕਤੀ ਆਪਣਾ ਗਲਤ ਧੰਦਾ ਚਲਾ ਰਹੇ ਨੇ ਜਾਂ ਫਿਰ ਖੁਦ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ੇ ਦੇ ਸੌਰਦਾਗਰ ਜਾਂ ਤਾਂ ਆਪਣਾ ਇਲਾਕਾ ਛੱਡ ਕੇ ਕਿਤੇ ਹੋਰ ਚਲੇ ਜਾਣ ਜਾਂ ਫਿਰ ਨਸ਼ਿਆਂ ਦੇ ਧੰਦਿਆਂ ਨੂੰ ਬਿਲਕੁਲ ਬੰਦ ਕਰ ਦੇਣ ਕਿਉਂਕਿ ਪੁਲਿਸ ਕਿਸੇ ਕਿਸਮ ਦੀ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
0
comment0
Report
VKVarun Kaushal
Dec 20, 2025 09:19:03
Samrala, Punjab:ਮਾਛੀਵਾੜਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਲੱਗਦਾ ਸਲਾਨਾ ਜੋੜ ਮੇਲ 22, 23 ਅਤੇ 24 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਬਚਿੱਤਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਤਹਿਤ ਜੋੜ ਮੇਲ ਸਬੰਦਿਰੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਇਸ ਜੋੜ ਮੇਲ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜੋੜ ਮੇਲ ਤੋਂ ਇੱਕ ਦਿਨ ਪਹਿਲਾਂ 21 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਵਿਰਸਾ ਸੰਭਾਲ ਗੱਤਕੇ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਸਵੇਰੇ 10 ਵਜੇ ਤੋਂ 5 ਵਜੇ ਤੱਕ ਚੱਲਣਗੇ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਇਸ ਦਿਨ ਹੀ ਗੁਰਦੁਆਰਾ ਝਾੜ ਸਾਥੋਂ ਆਰੰਭ ਹੋਇਆ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ ਪਹੁੰਚੇਗਾ। ਮੈਨੇਜਰ ਮੰਗਲੀ ਨੇ ਦੱਸਿਆ ਕਿ 23 ਦਸੰਬਰ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਅਤੇ ਹੋਰ ਕਵੀਸ਼ਰੀ ਢਾਡੀ ਜੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ 24 ਦਸੰਬਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਨ ਉਪਰੰਤ ਗੁਰੂ ਘਰ ਆ ਕੇ ਸਮਾਪਤ ਹੋਵੇਗਾ।
0
comment0
Report
MTManish Thakur
Dec 20, 2025 09:17:06
Kullu, Himachal Pradesh:कुल्लू जिला में आपदा के बाद एक बार फिर से पर्यटन व्यवसाय पटरी पर लौट रहा है ऐसे में दिसंबर महीने में देशभर से 15000 पर्यटक वाहन कुल्लू मनाली पहुंचे हैं जिससे पर्यटन कारोबार ने रफ्तार पकड़ ली है ऐसे में क्रिसमस और न्यू ईयर के लिए देशभर से सैलानी कुल्लू- मनाली ,मणिकर्ण, कसोल, तीर्थन जीभी सहित अन्य पर्यटन स्थलों पर घूमने के लिए रुख कर रहे हैं। कुल्लू जिला में विंटर टूरिस्ट सीजन की शुरुआत हो गई है। जिससे पर्यटन कारोबारियों के भी चेहरे खिले हैं। मौसम विभाग के द्वारा आगामी दोनों में बारिश बर्फबारी को लेकर संभावना जताई है ऐसे में बर्फबारी होने से कुल्लू मनाली के पर्यटन कारोबार को और ज्यादा फायदा मिलेगा जिला पर्यटन विकास अधिकारी कुल्लू रोहित शर्मा ने कहा कि कुल्लू जिला में आपदा के बाद नवंबर और दिसंबर महीने में देशभर से सैलानी कुल्लू मनाली का रुख कर रहे हैं उन्होंने कहा कि पूरे कुल्लू जिला भर में सैलानियों की आमद में बढ़ोतरी हुई है जिसमें कुल्लू मनाली मणिकर्ण कसोल तीर्थन बंजार जीभी सहित आसपास के सभी क्षेत्रों में सैलानियों की संख्या में बढ़ोतरी देखी जा रही है उसने कहा कि ग्रीन टैक्स बैरियर के आंकड़ों के हिसाब से दिसंबर महीने में अब तक 15000 से अधिक पर्यटक वहां कुल्लू मनाली पहुंचे हैं उन्होंने लिखा है कि आने वाले समय क्रिसमस और न्यू ईयर का है ऐसे में देश वर्ष से सैलानी एडवांस बुकिंग करवा रहे हैं और अगर आने वाले समय में बर्फबारी होती है तो इससे पर्यटन कारोबार को और ज्यादा फायदा मिलेगा。
0
comment0
Report
Advertisement
Back to top