Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

भाजपा पर IRS से विपक्षी वोट काटने के आरोप; पंजाब-राज में खींचतान

KKKIRTIPAL KUMAR
Feb 21, 2026 06:49:03
Sangrur, Punjab
ਐਸ ਆਈ ਆਰ ਦੇ ਨਾਮ ਤੇ ਭਾਜਪਾ ਘਟਨਾ ਚਾਹੁੰਦੀ ਹੈ ਵੋਟਾਂ ਬੰਗਾਲ ਬਿਹਾਰ ਉੜੀਸਾ ਵੋਟ ਚੋਰੀ ਦੇ ਨਾਮ ਤੇ ਐਸਆਈ ਆਰ ਦਾ ਸਹਾਰਾ ਲੈ ਕੇ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ ਸਰਕਾਰ। ਕਾਂਗਰਸ ਦੀ ਰੈਲੀ ਤੇ ਕਿਹਾ ਕਾਂਗਰਸ ਦੀ ਸਰਕਾਰ ਜਦੋਂ ਵੀ ਪੰਜਾਬ ਦੇ ਵਿੱਚ ਆਈ ਹੈ ਤਾਂ ਉਦੋਂ ਗੈਂਗਸਟਰਵਾਦ ਭਰਸ਼ਟਾਚਾਰ ਵਧਿਆ ਹੈ ਕਾਂਗਰਸ ਦੇ ਨੇਤਾ ਖੁਦ ਕਹਿੰਦੇ ਹਨ ਕਿ ਸੀਐਮ ਬਣਨ ਲਈ ਚਾਹੀਦਾ ਹੈ 500 ਕਰੋੜ ਰੁਪਏ ਨਵਜੋਤ ਕੌਰ ਸਿੱਧੂ ਕੋਲ ਜੇਕਰ ਕੋਈ ਵੀ ਹੈ ਸਬੂਤ ਤਾਂ ਡੀਜੀਪੀ ਹੈ ਸੀਐਮ ਸਾਹਿਬ ਕੋਲ ਰੱਖਣ ਤਾਂ ਰਾਜਾ ਵੜਿੰਗ ਤੇ ਜਰੂਰ ਹੋਵੇਗੀ ਕਾਰਵਾਈ。 ਭਾਜਪਾ ਸਰਕਾਰ ਅਮਰੀਕਾ ਨੂੰ ਦੇਣਾ ਚਾਹੁੰਦੀ ਹੈ ਭਾਰਤ ਦੀ ਸਭ ਤੋਂ ਵੱਡੀ ਕਿਸਾਨੀ ਮਾਰਕੀਟ ਵਿਰੋਧੀ ਨੇਤਾ ਆਪਣੀ ਧਰਮ ਪਤਨੀ ਅਤੇ ਕਾਊਂਟ ਖੋਲ ਕੇ ਰੱਖਣ ਜਲਦੀ ਹੀ 1000 ਆਵੇਗਾ। Vo ਅੱਜ ਸੰਗਰੂਰ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਨੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਜਿੱਥੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਮੁੱਦਾ ਐਸ ਆਈਆਰ ਦਾ ਚੁੱਕਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਭਾਜਪਾ ਐਸਆਈ ਆਰ ਰਾਹੀ ਵਿਰੋਧੀ ਪਾਰਟੀਆਂ ਦੀ ਵੋਟਾਂ ਕੱਟਣੀਆਂ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਵੋਟ ਚੋਰੀ ਕਰ ਦੇਸ਼ ਦੇ ਵਿੱਚ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਇਸ ਦਾ ਆਮ ਆਦਮੀ ਪਾਰਟੀ ਵੱਲੋਂ ਡਟਕੇ ਵਿਰੋਧ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਇਹ ਐਸਆਈਆਰ ਦੀ ਛਾਣਬੀਣ ਲਈ ਅਤੇ ਇਸ ਰਾਹੀ ਵੋਟਾਂ ਕੱਟਣ ਦੀ ਡਿਊਟੀ ਭਾਰਤ ਦੇ ਜੱਜਾਂ ਨੂੰ ਦਿੱਤੀ ਗਈ ਹੈ ਜਿੱਥੋਂ ਕਿ ਆਪ ਪਤਾ ਲੱਗਦਾ ਹੈ ਕਿ ਭਾਰਤ ਦਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਾਂਗਰਸ ਦੀ ਪੰਜਾਬ ਰੈਲੀ ਤੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਇਹ ਰੈਲੀ ਕੱਢ ਰਹੀ ਹੈ ਤਾਂ ਉਹ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹੈ ਕਿ ਜਿਸ ਤਰ੍ਹਾਂ ਆਪਾਂ ਨੇ ਦੇਖਿਆ ਹੈ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਦੇਖਣ ਨੂੰ ਮਿਲਦਾ ਹੈ ਕਿ ਗੈਂਗਸਟਰਵਾਦ ਭਰਿਸ਼ਟਾਚਾਰ ਇਹ ਸਭ ਕੁਰੀਤੀਆਂ ਵੱਧਦੀਆਂ ਹਨ ਸੋ ਪੰਜਾਬ ਦੇ ਲੋਕ ਭਲੀਭਾਂਤੀ ਕਾਂਗਰਸ ਦੀ ਨੀਤੀਆਂ ਨੂੰ ਜਾਣਦੇ ਹਨ ਉਹਨਾਂ ਨੇ ਉਲਟਾ ਵਾਰ ਕਰਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ਦੇ ਖੁਦ ਨੇਤਾ ਵਿਰੋਧ ਕਰਦੇ ਹਨ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਸੀਐਮ ਨੂੰ 300 ਤੋਂ 500 ਕਰੋੜ ਰੁਪਆ ਹਾਈ ਕਮਾਨ ਨੂੰ ਦੇਣਾ ਪੈਂਦਾ ਹੈ ਤਾਂ ਇਹ ਕਿਸ ਤਰ੍ਹਾਂ ਦੀ ਪਾਰਟੀ ਹੈ। ਬਾਈਟ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ Vo ਇਸ ਦੇ ਨਾਲ ਹੀ ਉਨ੍ਾਂ ਨੇ ਪਿਛਲੇ ਦਿਨੀ ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ ਤੇ ਬਿਆਨ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਰਾਜਾ ਵੜਿੰਗ ਖਿਲਾਫ ਉਨਾਂ ਕੋਲ ਸਬੂਤ ਹਨ ਤਾਂ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਪੰਜਾਬ ਦੇ ਡੀਜੀਪੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਬੂਤ ਸੌਂਪਣ ਉਹਨਾਂ ਤੇ ਕਾਰਵਾਈ ਜਰੂਰ ਕੀਤੀ ਜਾਵੇਗੀ。 ਬਾਈਟ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ Vo ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਯੁੱਧ ਦੌਰਾਨ ਅਮੇਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਨੇ ਕਿਹਾ ਕਿ ਉਹਨਾਂ ਨੇ ਇਹ ਲੜਾਈ ਰੁਕਵਾਈ ਹੈ ਤਾਂ ਇੱਥੋਂ ਸਾਹਿਬ ਜ਼ਾਹਿਰ ਹੁੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅਮਰੀਕਾ ਦੇ ਰਾਸ਼ਟਰਪਤੀ ਸਾਹਮਣੇ ਘੁੱਟਨੇ ਟੇਕਦੇ ਹਨ ਅਤੇ ਜਿਸ ਤਰ੍ਹਾਂ ਅਮਰੀਕਾ ਚਾਹੁੰਦਾ ਹੈ ਉਸ ਤਰ੍ਹਾਂ ਹੀ ਉਹ ਕਰਦੇ ਹਨ। ਹੁਣ ਅੱਗੇ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨਾਂ ਦੀ ਵੱਡੀ ਮਾਰਕੀਟ ਜੋ ਕਿ ਭਾਰਤ ਦੀ ਹੈ ਉਸ ਵਿੱਚ ਅਮਰੀਕਾ ਆਪਣੇ ਪ੍ਰੋਡਕਟ ਵੇਚਣਾ ਚਾਹੁੰਦਾ ਹੈ ਤੇ ਉਸ ਨੂੰ ਇਹ ਮਾਰਕੀਟ ਸੌਂਪਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ ਅਤੇ ਇੱਥੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਰਤ ਅਮਰੀਕਾ ਸਾਹਮਣੇ ਘੁਟਨੇ ਟੇਕ ਰਿਹਾ ਹੈ। ਜੋ ਕਿ ਗਲਤ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਬਜਟ ਤੇ ਕਿਹਾ ਕਿ ਹੁਣ ਤੱਕ ਉਹਨਾਂ ਨੇ 4 ਬਜਟ ਪੇਸ਼ ਕਰ ਦਿੱਤੇ ਹਨ ਅਤੇ ਪੰਜਵਾਂ ਬਜਟ ਜਲਦੀ ਪੇਸ਼ ਹੋਵੇਗਾ ਜਿਸ ਵਿੱਚ ਜੋ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ। ਉਹ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਪਰ ਜੇਕਰ ਫੁੜ ਵੀ ਕੋਈ ਇੱਕ ਦੋ ਗਰੰਟੀ ਰਹਿੰਦੀ ਹੈ ਤਾਂ ਉਸ ਨੂੰ ਵੀ ਇਸ ਬਜਟ ਦੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੇ ਗਰੰਟੀ ਤੇ ਉਹਨਾਂ ਨੇ ਬੋਲਿਆ ਕਿ ਜੋ ਵੀ ਵਿਰੋਧੀ ਧਿਰ ਇਸ ਤੇ ਉਹਨਾਂ ਦਾ ਵਿਰੋਧ ਕਰਦਾ ਹੈ ਤਾਂ ਉਹ ਆਪਣੀ ਧਰਮ ਪਤਨੀ ਦੇ ਖਾਤੇ ਖੁਲਵਾ ਕੇ ਰੱਖਣ ਜਲਦੀ ਹੀ ਉਹ 1000 ਦੀ ਸ਼ਰਤ ਵੀ ਪੂਰੀ ਕਰ ਦਿੱਤੀ ਜਾਵੇਗੀ。 ਵਾਈਟ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Feb 21, 2026 08:31:26
Nurpur, Himachal Pradesh:खनन माफिया पर पुलिस की सख्त नजर, 120 से ज्यादा मामले दर्ज – एसपी कुलभूषण वर्मा पुलिस जिला नूरपुर में अवैध खनन के खिलाफ अभियान लगातार जारी है। यह जानकारी कुलभूषण वर्मा ने मीडिया से रूबरू होते हुए दी। उन्होंने स्पष्ट कहा कि खनन माफिया के खिलाफ सख्त कार्रवाई की जा रही है और आगे भी जारी रहेगी। एसपी ने बताया कि पुलिस को लगातार शिकायतें मिल रही हैं कि खन्नी क्षेत्र और व्यास नदी के आसपास अवैध खनन की गतिविधियां संचालित हो रही हैं। हालांकि कुछ क्षेत्रों में विधिवत म mineिंग लीज (रिलीज) भी हैं, लेकिन जहां लीज क्षेत्र से बाहर खनन किया जा रहा है, वहां पुलिस तुरंत कार्रवाई कर रही है। उन्होंने बताया कि वर्ष 2026 में अब तक म mineिंग एक्ट के तहत 120 से अधिक मामले दर्ज किए जा चुके हैं और संबंधित आरोपियों के खिलाफ चालान भी किया गया है। पुलिस प्रशासन का स्पष्ट संदेश है कि अवैध खनन किसी भी सूरत में बर्दाश्त नहीं किया जाएगा। एसपी कुलभूषण वर्मा ने कहा कि अवैध खनन पर रोक लगाने के लिए पुलिस की टीमें नियमित रूप से निगरानी कर रही हैं और आगे भी सख्ती जारी रहेगी。
0
comment0
Report
KCKhem Chand
Feb 21, 2026 08:09:21
Kot Kapura, Punjab:ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਤੇ ਪ੍ਰਸ਼ਾਸ਼ਨ ਦੀ ਥਾਣਾ ਬਾਜਾਖਾਨਾ ਅੰਦਰ ਵੱਡੀ ਕਾਰਵਾਈ. ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ 954 ਮੁਕੱਦਮੇ ਦਰਜ ਕਰਕੇ 1461 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਸਥਾਨਕ ਵਾਸੀਆਂ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਕੀਤੀ ਭਰਪੂਰ ਸ਼ਲਾਘਾ. ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ. ਇਸੇ ਲੜੀ ਤਹਿਤ ਅੱਜ ਬਾਜਾਖਾਨਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦੰਦਿਆਂ ਦੱਸਿਆ ਕਿ ਥਾਣਾ ਬਾਜਾਖਾਨਾ ਦੇ ਅੰਦਰ ਆਉਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਵਸਨੀਕ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵੱਲੋਂ ਨਜਾਇਜ ਉਸਾਰੀ ਕੀਤੀ ਗਈ ਸੀ. ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ. ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ. ਉਹਨਾ ਦੱਸਿਆ ਕਿ ਜਦੋ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬਲਜੀਤ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ 03 ਮੁਕੱਦਮੇ ਦਰਜ ਰਜਿਸਟਰ ਹੈ, ਇਸਦੇ ਨਾਲ ਹੀ ਸੰਗਠਿਤ ਅਪਰਾਧ ਸਬੰਧੀ ਵੀ ਮਾਮਲਾ ਦਰਜ ਰਜਿਸਟਰ ਹੈ. ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ, ਸ਼੍ਰੀ ਵਿਕਾਸ ਕੁਮਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ. ਇਸ ਮੌਕੇ ਮੌਜੂਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸ਼੍ਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਉਸਾਰੀ ਬਲਜੀਤ ਸਿੰਘ ਵੱਲੋਂ ਨਜਾਇਜ ਤੌਰ ਤੇ ਕੀਤੀ ਗਈ ਸੀ, ਜਿਸ ਸਬੰਧੀ ਗਰਾਮ ਪੰਚਾਇਤ ਵੱਲੋਂ ਇਸ ਨਜਾਇਜ ਕਬਜੇ ਨੂੰ ਦੂਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਹੈ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ. ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮੰਨਜੂਰੀ ਹਾਸਿਲ ਉਪਰੰਤ ਅਟੈਚ ਕਰਵਾਇਆ ਜਾਏਗਾ. ਇਸ ਮੌਕੇ ਸਥਾਨਕ ਮੁਹੱਲਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ. ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਸਲਾਘਾਪੂਰਨ ਹੈ. ਬਾਇਟ ਇਕਬਾਲ ਸਿੰਘ ਡੀ ਐਸ ਪੀ ਜੈਤੋ
0
comment0
Report
RMRakesh Malhi
Feb 21, 2026 08:01:20
Una, Himachal Pradesh:भाजपा उद्योग प्रकोष्ठ की प्रदेश स्तरीय कार्यशाला का शुभारंभ: पूर्व उद्योग मंत्री विक्रम ठाकुर ने शिरकत की। बोले पूर्व सरकार में हमने केंद्र में अपने पक्ष को ठीक तरीके से रखा; हमें वल्क ड्रग पार्क और मेडिकल डिवाइस पार्क मिला। दुख की बात यह है कि पिछले तीन वर्षों में इंडस्ट्री की हालत पतली हो गई है; इंडस्ट्री चलाने वाले लोगों को रिश्वतखोरी से गुजरना पड़ रहा है; उनके ऊपर अलग-अलग प्रकार के टैक्स लगा दिए गए हैं जिसके कारण हिमाचल प्रदेश में इंडस्ट्री बहुत परेशान है। ऊना में भाजपा कार्यालय में कार्यशाला के दौरान उद्योग जगत से जुड़े लोगों ने भाग लिया; चर्चा होगी कि इंडस्ट्री को कैसे आगे बढ़ाया जाए; रोडमैप बनाएंगे ताकि आने वाले दिनों में सभी विषयों पर चर्चा की जा सके।
0
comment0
Report
BSBHARAT SHARMA
Feb 21, 2026 07:30:28
Ajnala, Punjab:ਅਜਨਾਲਾ ‘ਚ ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਹੋਕੇ ਛੋਟੇ ਭਰਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ ਜਾਇਦਾਦ ਦੇ ਝਗੜੇ ਨੇ ਲੈ ਲਈ ਜਾਨ – ਵੱਡੇ ਭਰਾ ਸਮੇਤ 11 ਖ਼ਿਲਾਫ਼ ਮਾਮਲਾ ਦਰਜ ਮਾਨਸਿਕ ਤੌਰ ‘ਤੇ.pਰੇਸ਼ਾਨ ਛੋਟੇ ਭਰਾ ਦਾ ਖ਼ੌਫਨਾਕ ਕਦਮ, ਪਰਿਵਾਰ ‘ਤੇ ਲਗੇ ਗੰਭੀਰ ਦੋਸ਼ ਅਜਨਾਲਾ ਦੇ ਪਿੰਡ ਜੱਗੀਵਾਲ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਪੁਲਿਸ ਵੱਲੋਂ ਜਾਂਚ ਜਾਰੀ ਅਜਨਾਲਾ ਇਲਾਕੇ ਦੇ ਪਿੰਡ ਜੱਗੀਵਾਲ ਤੋਂ ਇਕ ਬਹੁਤ ਹੀ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਵਿਵਾਦ ਤੇ ਚਲਦੇ ਵੱਡੇ ਭਰਾ ਤੋਂ ਦੁਖੀ ਹੋ ਕੇ ਛੋਟੇ ਭਰਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੀ ਪਹਿਚਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ, ਜੋ ਆਪਣੇ ਵੱਡੇ ਭਰਾ ਨਾਲ ਚੱਲ ਰਹੇ ਜਾਇਦਾਦੀ ਝਗੜੇ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਦੋਨਾਂ ਭਰਾਵਾਂ ਵਿਚਕਾਰ ਝਗੜਾ ਇਕ ਛੋਟੇ ਘਰ ਨੂੰ ਲੈ ਕੇ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ। ਦੋਸ਼ ਹੈ ਕਿ ਵੱਡੇ ਭਰਾ ਵੱਲੋਂ ਮ੍ਰਿਤਕ ਦੀ ਜਾਇਦਾਦ ‘ਤੇ ਜਬਰਦਸਤੀ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਨੂੰ ਘਰੋਂ ਬਾਹਰ ਜਾਣ ਤੱਕ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਹ ਕਾਫ਼ੀ ਤਣਾਅ ‘ਚ ਸੀ。 ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਇਕ ਵੀਡੀਓ ਬਣਾਈ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ。 ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ。 ਐਸ.ਐਚ.ਓ. ਆਗਿਆਪਾਲ ਸਿੰਘ ਮੁਤਾਬਕ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
PSParambir Singh Aulakh
Feb 21, 2026 07:17:39
Amritsar, Punjab:ਰਈਆ ਚੌਕੀ ਪਿੱਛੇ ਲੱਗੀ ਆਈਈਡੀ, ਪੁਲਿਸ ਦੀ ਫੁਰਤੀ ਨਾਲ ਟਲਿਆ ਵੱਡਾ ਹਾਦਸਾ ਅੰਮ੍ਰਿਤਸਰ ‘ਚ ਸੁਰੱਖਿਆ ਏਜੰਸੀਆਂ ਅਲਰਟ, ਬੰਬ ਡਿਸਪੋਜ਼ਲ ਟੀਮ ਨੇ ਕੀਤਾ ਆਈਈਡੀ ਨਸ਼ਟ ਆਈਈਡੀ ਮਾਮਲੇ ‘ਚ ਕਿਸੇ ਗੈਂਗ ਜਾਂ ਆਤੰਕੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ, ਸ਼ੱਕੀਆਂ ਦੀ ਤਲਾਸ਼ ਜਾਰੀ ਰਾਤੋਂ-ਰਾਤ ਪੁਲਿਸ ਐਕਸ਼ਨ, ਇਲਾਕੇ ‘ਚ ਸੁਰੱਖਿਆ ਵਧਾਈ ਅੰਮ੍ਰਿਤਸਰ ਦੀ ਪੁਲਿਸ ਨੂੰ ਸ਼ੁੱਕਰਵਾਰ ਦੇਰ ਰਾਤ ਰਈਆ ਚੌਕੀ ਨੇੜੇ ਆਈਈਡੀ ਲੱਗੀ ਹੋਣ ਦੀ ਗੁਪਤ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਈਈਡੀ ਨੂੰ ਸੁਰੱਖਿਅਤ ਤਰੀਕੇ ਨਾਲ ਬਰਾਮਦ ਕਰ ਲਿਆ। ਸ਼ਨੀਵਾਰ ਸਵੇਰੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾ ਕੇ ਆਈਈਡੀ ਨੂੰ ਨਿਸ਼ਕ੍ਰਿਆ ਕਰ ਦਿੱਤਾ ਗਿਆ। ਵੱਡੀ ਘਟਨਾ ਟਲਣ ‘ਤੇ ਪੁਲਿਸ ਨੇ ਰਾਹਤ ਦੀ ਸਾਹ ਲਈ। ਮਾਮਲੇ ਸਬੰਧੀ ਹਾਲੇ ਤੱਕ ਕਿਸੇ ਆਤੰਕੀ ਸੰਗਠਨ ਜਾਂ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਅਤੇ ਇਸ ਮਾਮਲੇ ਵਿੱਚ ਜਲਦ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਵੇਗੀ।
0
comment0
Report
SPSomi Prakash Bhuveta
Feb 21, 2026 07:17:09
Chamba, Himachal Pradesh:चंबा। तलेरू बोटिंग प्वाइंट पर तीन दिवसीय “विंटर लेक फेस्टिवल” का भव्य आगाज हुआ है। तीन दिनों तक चलने वाले इस महोत्सव में सांस्कृतिक संध्याएँ, लोक संगीत, पारंपरिक नृत्य और स्थानीय व्यंजनों के स्टॉल विशेष आकर्षण का केंद्र बने हुए हैं। स्वयं सहायता समूहों और स्थानीय कारोबारियों ने अपने स्टॉल लगाए हैं, जिससे स्थानीय अर्थव्यवस्था को भी मजबूती मिल रही है। चंबा जिला के सलूणी उपमंडल में स्थित यह रमणीय स्थल अपनी प्राकृतिक सुंदरता के लिए पहले ही प्रसिद्ध है, और अब इस महोत्सव के आयोजन से इसकी पहचान और भी व्यापक होने जा रही है। चंबा की पहाड़ियों के बीच, चमेरा जल विद्युत परियोजना बांध के शांत जलाशय के किनारे और माता भद्रकाली भलेई मंदिर के चरणों में बसी यह मनमोहक झील सैलानियों को स्वर्ग जैसा अनुभव कराती है। चारों ओर हरियाली से ढकी पर्वत श्रृंखलाएँ, नीले पानी की लहरें और उन पर तैरती नौकाएँ — यह दृश्य हर आगंतुक के मन में बस जाता है। लेजर शो में भगवान शंकर की अद्भुत झलक फेस्टिवल का मुख्य आकर्षण पहाड़ियों पर प्रदर्शित लेजर शो रहा, जिसमें भगवान शंकर की भव्य आकृतियाँ उकेरी गईं। रोशनी और संगीत के अद्भुत संगम ने उपस्थित दर्शकों को मंत्रमुग्ध कर दिया। इसके साथ ही स्थानीय कलाकारों ने पारंपरिक वेशभूषा में लोक नृत्य और मूसादा गायन की शानदार प्रस्तुतियाँ दीं। उधर, एसडीएम सलूणी ने बताया कि यह तीन दिवसीय विंटर लेक फेस्टिवल पहली बार आयोजित किया जा रहा है, जिसे लेकर लोगों में भारी उत्साह है। उन्होंने कहा कि अब तक पर्यटक डलहौजी और खज्जियार तक ही सीमित रहते थे, लेकिन प्रशासन का प्रयास है कि वे सलूणी, भांदल और अन्य अनछुए पर्यटन स्थलों का भी रुख करें। रोजगार का सशक्त माध्यम तलेरू वोटिंग पॉइंट केवल प्राकृतिक सौंदर्य का केंद्र ही नहीं, बल्कि सैकड़ों स्थानीय युवाओं के लिए रोजगार का माध्यम भी बन चुका है। यहां चाय की दुकानें, फास्ट फूड स्टॉल, रेस्टोरेंट और टूरिस्ट गाइड जैसी सुविधाएँ उपलब्ध हैं।
0
comment0
Report
RVRajat Vohra
Feb 21, 2026 06:50:08
Jammu, :जम्मू के सुंदरबनी सेक्टर में 19 फरवरी को पाकिस्तानी आतंकियों की घुसपैठ की कोशिश नाकाम होने के बाद पूरे इलाके में व्यापक तलाशी अभियान जारी है। भारतीय सेना और अन्य सुरक्षा एजेंसीयाँ जमीन के साथ-साथ हवाई निगरानी भी कर रही हैं। सेना के हेलीकॉप्टर के जरिए संदिग्ध इलाकों में सर्च ऑपरेशन चलाया जा रहा है ताकि घुसपैठ करने वाले आतंकियों के ठिकानों का पता लगाया जा सके। तलाशी अभियान के दौरान सेना को आतंकियों द्वारा छोड़ा गया भारी मात्रा में हथियार और अन्य सामान बरामद हुआ है। बरामद सामग्री में एक AK-47 राइफल, दो मैगज़ीन, बड़ी मात्रा में जिंदा कारतूस, तीन रकसैक बैग, राशन और कपड़े शामिल हैं। इलाके में खून के निशान भी मिले हैं, जिससे संकेत मिलता है कि सेना की जवाबी कार्रवाई में आतंकी घायल हुए हैं और भागने में सफल रहे। सुरक्षा एजेंसियों के अनुसार, बरामद हथियार और सामान इससे संकेतित होता है कि आतंकी किसी बड़ी साजिश को अंजाम देने की कोशिश कर रहे थे, जिसे सेना ने समय रहते रोक लिया। दरअसल, सुंदरबनी सेक्टर से सटा खौड़ और बट्टल क्षेत्र चंब सेक्टर के अंतर्गत आता है और यह LoC के करीब स्थित है। यह इलाका घने जंगलों, पहाड़ियों और घाटियों से घिरा है, और मुन्नवर तवी नदी आतंकियों को कवर प्रदान करती है। नदी, जंगल और पहाड़ियों का यह संयोजन घुसपैठ के बाद आतंकियों को छिपने और आगे बढ़ने में मदद करता है। यह रूट आगे चलकर राजौरी जिले के सुंदरबनी और नौशेरा से होते हुए रियासी और पीर पंजाल की पहाड़ियों से पूंछ तक पहुंचता है और मुगल रोड के जरिए शोपیاں समेत दक्षिण कश्मीर के क्षेत्रों तक पहुंचने की कोशिश करता है। सुरक्षा एजेंसियों के अनुसार इस कॉरिडोर का इस्तेमाल आतंकी Kashmir घाटी में बड़ी घटनाओं के लिए करते हैं। पहले भी घुसपैठ की कोशिशें हुईं: अक्टूबर 2024 में इसी ब Batterl इलाके से तीन पाकिस्तानी आतंकियों ने घुसपैठ की कोशिश की थी; दो दिन के एनकाउंटर में सुरक्षा बलों ने सभी को मार गिराया और उनके पास से हथियार बरामद हुए। समय-समय पर पाकिस्तान की तरफ से इस सेक्टर में घुसपैठ और फायरिंग की कोशिशें होती रही हैं, पर भारतीय सेना मुस्तैद रही है। फिलहाल इलाके में सर्च ऑपरेशन जारी है और अलर्ट मोड पर सुरक्षा एजेंसियां हैं ताकि किसी भी कोशिश को विफल किया जा सके।
0
comment0
Report
Advertisement
Back to top