Back
अजनाला गाउँ में पारिवारिक झगड़े के चलते छोटे भाई ने की आत्महत्या, वीडियो वायरल
BSBHARAT SHARMA
Feb 21, 2026 07:30:28
Ajnala, Punjab
ਅਜਨਾਲਾ ‘ਚ ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਹੋਕੇ ਛੋਟੇ ਭਰਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ
ਜਾਇਦਾਦ ਦੇ ਝਗੜੇ ਨੇ ਲੈ ਲਈ ਜਾਨ – ਵੱਡੇ ਭਰਾ ਸਮੇਤ 11 ਖ਼ਿਲਾਫ਼ ਮਾਮਲਾ ਦਰਜ
ਮਾਨਸਿਕ ਤੌਰ ‘ਤੇ.pਰੇਸ਼ਾਨ ਛੋਟੇ ਭਰਾ ਦਾ ਖ਼ੌਫਨਾਕ ਕਦਮ, ਪਰਿਵਾਰ ‘ਤੇ ਲਗੇ ਗੰਭੀਰ ਦੋਸ਼
ਅਜਨਾਲਾ ਦੇ ਪਿੰਡ ਜੱਗੀਵਾਲ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਪੁਲਿਸ ਵੱਲੋਂ ਜਾਂਚ ਜਾਰੀ
ਅਜਨਾਲਾ ਇਲਾਕੇ ਦੇ ਪਿੰਡ ਜੱਗੀਵਾਲ ਤੋਂ ਇਕ ਬਹੁਤ ਹੀ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਵਿਵਾਦ ਤੇ ਚਲਦੇ ਵੱਡੇ ਭਰਾ ਤੋਂ ਦੁਖੀ ਹੋ ਕੇ ਛੋਟੇ ਭਰਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੀ ਪਹਿਚਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ, ਜੋ ਆਪਣੇ ਵੱਡੇ ਭਰਾ ਨਾਲ ਚੱਲ ਰਹੇ ਜਾਇਦਾਦੀ ਝਗੜੇ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਦੋਨਾਂ ਭਰਾਵਾਂ ਵਿਚਕਾਰ ਝਗੜਾ ਇਕ ਛੋਟੇ ਘਰ ਨੂੰ ਲੈ ਕੇ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ। ਦੋਸ਼ ਹੈ ਕਿ ਵੱਡੇ ਭਰਾ ਵੱਲੋਂ ਮ੍ਰਿਤਕ ਦੀ ਜਾਇਦਾਦ ‘ਤੇ ਜਬਰਦਸਤੀ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਨੂੰ ਘਰੋਂ ਬਾਹਰ ਜਾਣ ਤੱਕ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਹ ਕਾਫ਼ੀ ਤਣਾਅ ‘ਚ ਸੀ。
ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਇਕ ਵੀਡੀਓ ਬਣਾਈ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ。
ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ。
ਐਸ.ਐਚ.ਓ. ਆਗਿਆਪਾਲ ਸਿੰਘ ਮੁਤਾਬਕ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 21, 2026 09:22:140
Report
NLNitin Luthra
FollowFeb 21, 2026 08:48:070
Report
KDKuldeep Dhaliwal
FollowFeb 21, 2026 08:47:510
Report
BSBHARAT SHARMA
FollowFeb 21, 2026 08:47:250
Report
HSHarmeet Singh
FollowFeb 21, 2026 08:46:450
Report
BNBISHESHWAR NEGI
FollowFeb 21, 2026 08:46:230
Report
AZAbhinva zeepunjabi
FollowFeb 21, 2026 08:35:170
Report
PSParambir Singh Aulakh
FollowFeb 21, 2026 08:31:340
Report
BSBhushan Sharma
FollowFeb 21, 2026 08:31:260
Report
KCKhem Chand
FollowFeb 21, 2026 08:09:210
Report
DSDharmindr Singh
FollowFeb 21, 2026 08:08:410
Report
RKRAMAN KHOSLA
FollowFeb 21, 2026 08:01:320
Report
RMRakesh Malhi
FollowFeb 21, 2026 08:01:200
Report
MSManish Shanker
FollowFeb 21, 2026 07:30:43Sahibzada Ajit Singh Nagar, Punjab:नगर निगम मोहाली की तह बाजारी टीम जब मोहाली के फेज-1 पहुंची तो कब्जा धारियों और तह बाजारी टीम के बीच भिड़ंत के दौरान डाँगें और ईंट-पत्थर चले।
0
Report