Back
अमृतसर रईया चौकी के पास आईईडी निष्क्रिय, पुलिस ने सुरक्षा बढ़ाई
PSParambir Singh Aulakh
Feb 21, 2026 07:17:39
Amritsar, Punjab
ਰਈਆ ਚੌਕੀ ਪਿੱਛੇ ਲੱਗੀ ਆਈਈਡੀ, ਪੁਲਿਸ ਦੀ ਫੁਰਤੀ ਨਾਲ ਟਲਿਆ ਵੱਡਾ ਹਾਦਸਾ
ਅੰਮ੍ਰਿਤਸਰ ‘ਚ ਸੁਰੱਖਿਆ ਏਜੰਸੀਆਂ ਅਲਰਟ, ਬੰਬ ਡਿਸਪੋਜ਼ਲ ਟੀਮ ਨੇ ਕੀਤਾ ਆਈਈਡੀ ਨਸ਼ਟ
ਆਈਈਡੀ ਮਾਮਲੇ ‘ਚ ਕਿਸੇ ਗੈਂਗ ਜਾਂ ਆਤੰਕੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ, ਸ਼ੱਕੀਆਂ ਦੀ ਤਲਾਸ਼ ਜਾਰੀ
ਰਾਤੋਂ-ਰਾਤ ਪੁਲਿਸ ਐਕਸ਼ਨ, ਇਲਾਕੇ ‘ਚ ਸੁਰੱਖਿਆ ਵਧਾਈ
ਅੰਮ੍ਰਿਤਸਰ ਦੀ ਪੁਲਿਸ ਨੂੰ ਸ਼ੁੱਕਰਵਾਰ ਦੇਰ ਰਾਤ ਰਈਆ ਚੌਕੀ ਨੇੜੇ ਆਈਈਡੀ ਲੱਗੀ ਹੋਣ ਦੀ ਗੁਪਤ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਈਈਡੀ ਨੂੰ ਸੁਰੱਖਿਅਤ ਤਰੀਕੇ ਨਾਲ ਬਰਾਮਦ ਕਰ ਲਿਆ। ਸ਼ਨੀਵਾਰ ਸਵੇਰੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾ ਕੇ ਆਈਈਡੀ ਨੂੰ ਨਿਸ਼ਕ੍ਰਿਆ ਕਰ ਦਿੱਤਾ ਗਿਆ। ਵੱਡੀ ਘਟਨਾ ਟਲਣ ‘ਤੇ ਪੁਲਿਸ ਨੇ ਰਾਹਤ ਦੀ ਸਾਹ ਲਈ। ਮਾਮਲੇ ਸਬੰਧੀ ਹਾਲੇ ਤੱਕ ਕਿਸੇ ਆਤੰਕੀ ਸੰਗਠਨ ਜਾਂ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਅਤੇ ਇਸ ਮਾਮਲੇ ਵਿੱਚ ਜਲਦ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowFeb 21, 2026 12:48:500
Report
SSSanjay Sharma
FollowFeb 21, 2026 12:48:140
Report
BSBALINDER SINGH
FollowFeb 21, 2026 12:46:540
Report
VSVARUN SHARMA
FollowFeb 21, 2026 12:32:100
Report
DSDEVINDER SHARMA
FollowFeb 21, 2026 12:31:320
Report
RMRakesh Malhi
FollowFeb 21, 2026 12:21:410
Report
KCKhem Chand
FollowFeb 21, 2026 12:04:330
Report
MJManoj Joshi
FollowFeb 21, 2026 12:02:220
Report
SSSanjay Sharma
FollowFeb 21, 2026 11:46:090
Report
DSDharmindr Singh
FollowFeb 21, 2026 11:37:020
Report
SBSANJEEV BHANDARI
FollowFeb 21, 2026 11:34:160
Report
PSParambir Singh Aulakh
FollowFeb 21, 2026 11:33:520
Report
PSParambir Singh Aulakh
FollowFeb 21, 2026 11:32:410
Report
TBTarsem Bhardwaj
FollowFeb 21, 2026 11:31:270
Report
PSParambir Singh Aulakh
FollowFeb 21, 2026 11:22:540
Report