Back
मोहाली के खड़ड़ सेक्टर 123-125 में 22 ट्यूबवेल बंद, पानी-बिजली तीन दिन से बाधित
MSManish Shanker
Nov 21, 2025 13:49:55
Kharar, Punjab
ਜ਼ਿਲਾ ਮੋਹਾਲੀ ਦੇ ਹਲਕਾ ਖਰੜ ਦੀ ਪੌਸ਼ ਇਲਾਕੇ ਸੰਨੀ ਐਨਕਲੇਵ ਸੈਕਟਰ 123, 124 ਅਤੇ 125 ਵਿੱਚ ਬਾਜਵਾ ਡਿਵੈਲਪਰ ਵੱਲੋਂ ਕਈ 100 ਏਕੜ ਵਿੱਚ ਕਲੋਨੀ ਕੱਟੀ ਗਈ ਹੈ। ਲੇਕਿਨ ਪਿਛਲੇ ਕੁਝ ਲੰਬੇ ਸਮੇਂ ਤੋਂ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਬਾਜਵਾ ਡਿਵੈਲਪਰ ਵੱਲੋਂ ਇਸ ਇਲਾਕੇ ਵਿੱਚ 22 ਦੇ karੀਬ ਤਿਊਬ ਵੈਲ ਚੋਰੀ ਦੀ ਬਿਜਲੀ ਨਾਲ ਚਲਾਏ ਜਾ ਰਹੇ ਸਨ ਜਿਸ ਤੇ ਬਿਜਲੀ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ। ਤਕਰੀਬਨ ਪੰਜ ਤੋਂ 10 ਹਜਾਰ ਮਕਾਨ ਇਹਨਾਂ ਸੈਕਟਰਾਂ ਵਿੱਚ ਵਸੇ ਹੋਏ ਹਨ ਜਿਨਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਪੂਰਨ ਤੌਰ ਤੇ ਬੰਦ ਹੋ ਚੁੱਕੀ ਹੈ। ਹਾਲਾਂਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਜਵਾ ਡਿਵੈਲਪਰਜ ਦੇ ਕਰਮਚਾਰੀ ਮਹੀਨਾਵਰ ਆ ਕੇ ਪਾਣੀ ਦਾ ਬਿੱਲ ਰਿਹਾਇਸ਼ੀ ਲੋਕਾਂ ਤੋਂ ਇਕੱਠਾ ਕਰਦੇ ਹਨ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਬਿਜਲੀ ਬੋਰਡ ਵਿੱਚ ਬਿਲ ਜਮਾ ਨਹੀਂ ਕਰਵਾਇਆ गया। ਜਿਸ ਦਾ ਖਾਮਿਆਜ਼ਾ ਹੁਣ ਪਿਛਲੇ ਤਿੰਨ ਦਿਨਾਂ ਤੋਂ ਉਧਰ ਰਹਿਣ ਵਾਲੇ ਲੋਕ ਭੁਗਤ ਰਹੇ ਹਨ。
186
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowNov 21, 2025 14:30:340
Report
VKVipan Kumar
FollowNov 21, 2025 14:17:0173
Report
RMRakesh Malhi
FollowNov 21, 2025 13:49:18116
Report
MJManoj Joshi
FollowNov 21, 2025 13:18:4393
Report
VKVipan Kumar
FollowNov 21, 2025 13:02:2065
Report
BKBIMAL KUMAR
FollowNov 21, 2025 12:56:16123
Report
NLNAND LAL
FollowNov 21, 2025 12:55:35147
Report
TBTarsem Bhardwaj
FollowNov 21, 2025 12:53:58137
Report
KKKIRTIPAL KUMAR
FollowNov 21, 2025 12:34:0288
Report
VKVarun Kaushal
FollowNov 21, 2025 12:33:12164
Report
PSParambir Singh Aulakh
FollowNov 21, 2025 12:18:49129
Report
MSManish Sharma
FollowNov 21, 2025 12:18:19102
Report
TSTEJINDER SINGH
FollowNov 21, 2025 12:07:57129
Report
KBKulbir Beera
FollowNov 21, 2025 11:47:30172
Report