Back
समराला के निकट मनकी में सीवरेज विवाद पर पंचायत-वासियों का धरना, प्रशासन भड़का
VKVarun Kaushal
Nov 21, 2025 12:33:12
Samrala, Punjab
ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਦੇ ਦੋ ਵਰਗਾਂ ਵਿੱਚ ਪਾਣੀ ਦੇ ਨਿਕਾਸ ਤੋਂ ਲੈ ਕੇ ਪਿਆ ਰੇੜਕਾ ਇੱਕ ਧਿਰ ਵੱਲੋਂ ਪਿੰਡ ਦੀ ਪੰਚਾਇਤ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਗਿਆ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਟਰੈਫਿਕ ਕੀਤਾ ਜਾਮ ।
ਸਮਰਾਲਾ ਦੇ ਪਿੰਡ ਮਾਣਕੀ ਵਿੱਚ ਪਿਛਲੇ ਅ numerous ਮਹੀਨਿਆਂ ਤੋਂ ਸੀਵਰੇਜ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਜਿਸ ਤੋਂ ਬਾਅਦ ਅੱਜ ਇਕ ਵਰਗ ਵੱਲੋ ਪਿੰਡ ਮਾਣਕੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਮਰਾਲਾ ਦੇ ਮੇਨ ਚੌਂਕ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ । ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਗਿਆ ਧਰਨਾ ।
ਧਰਨਾਕਾਰੀਆਂ ਵੱਲੋਂ ਦੂਜੀ ਧਿਰ ਤੇ ਇਹੀ ਇਲਜ਼ਾਮ ਲਗਾਏ ਗਏ ਕਿ ਉਹਨਾਂ ਵੱਲੋਂ ਸੀਵਰੇਜ ਦੀਆਂ ਪਾਈਪਾਂ ਜੋ ਪਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਐਸਸੀ ਐਕਟ ਉਹਨਾਂ ਦੇ ਖਿਲਾਫ ਲਗਾਉਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਧਾਰਨਾਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਦਿੱਤਾ ਧਰਨਾ ਉਹਨਾਂ ਨੇ ਇਹੋ ਮੰਗ ਕੀਤੀ ਕਿ ਉਹਨਾਂ ਦਾ ਸੀਵਰੇਜ ਟਰੀਟਮੈੰਟ ਪਲਾਂਟ ਪੂਰਾ ਉਹ ਆਇਆ ਜਾਵੇ ਅਤੇ ਝੂਠੇ ਕੇਸ ਜੋ ਦਰਜ ਐਸਸੀ ਐਕਟ ਲਗਾਉਣ ਜਾ ਰਹੇ ਹਨ। ਉਸ ਦੀ ਪੂਰੀ ਪੜਤਾਲ ਕਰਕੇ ਹੀ ਇਸ ਅੱਗੇ ਵਧਾਇਆ ਜਾਵੇ । ਧਰਨਾਕਾਰੀਆਂ ਵੱਲੋਂ ਉਨਾਂ ਨਾਲ ਹੋ ਰਹੇ ਧੱਕੇ ਦੇ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ。
164
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 21, 2025 13:18:4371
Report
VKVipan Kumar
FollowNov 21, 2025 13:02:2057
Report
BKBIMAL KUMAR
FollowNov 21, 2025 12:56:1634
Report
NLNAND LAL
FollowNov 21, 2025 12:55:3565
Report
TBTarsem Bhardwaj
FollowNov 21, 2025 12:53:5886
Report
KKKIRTIPAL KUMAR
FollowNov 21, 2025 12:34:0288
Report
PSParambir Singh Aulakh
FollowNov 21, 2025 12:18:49113
Report
MSManish Sharma
FollowNov 21, 2025 12:18:1942
Report
TSTEJINDER SINGH
FollowNov 21, 2025 12:07:57129
Report
KBKulbir Beera
FollowNov 21, 2025 11:47:30172
Report
RMRakesh Malhi
FollowNov 21, 2025 11:32:59129
Report
KKKIRTIPAL KUMAR
FollowNov 21, 2025 11:32:4597
Report
PSParambir Singh Aulakh
FollowNov 21, 2025 11:31:17Amritsar, Punjab:ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਦੀ ਮਾਤਾ ਨੂੰ ਦਿੱਲੀ ਏਅਰਪੋਰਟ ਤੇ ਰੋਕੇ ਜਾਣ ਤੋਂ ਬਾਅਦ ਬੋਲੇ ਅੰਮ੍ਰਿਤਪਾਲ ਦੇ ਚਾਚਾ
171
Report
PSParambir Singh Aulakh
FollowNov 21, 2025 11:03:49171
Report