Back
रोपड़ बाईपास पर पंजाब रोडवेज बस हादसे में सवारियाँ सुरक्षित, चालक-परिचालक बच गए
TSTEJINDER SINGH
Mar 20, 2026 12:22:15
Rupnagar, Punjab
ਰੋਪੜ ਬਾਈਪਾਸ ਤੇ ਪੰਜਾਬ ਰੋਡਵੇਜ ਦੀ ਬੱਸ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਦੋਰਾਨ ਸਵਾਰੀਆਂ ਦਾ ਵੱਡਾ ਬਚਾਊ ਹੋ ਗਿਆ ਜਦ ਕਿ ਬੱਸ ਬੁਰੀ ਤਰਾਂ ਨਾਲ ਨੁਕਸਾਨੀ ਗਈ। ਹਰਿਦੁਆਰ ਤੋਂ ਹੁਸ਼ਿਆਰਪੁਰ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਜਦੋਂ ਰੋਪੜ ਬਾਈਪਾਸ ਤੋ ਲੰਘ ਰਹੀ ਸੀ ਤਾਂ ਬੱਸ ਚਾਲਕ ਅਨੁਸਾਰ ਇਕ ਮੋਟਰਸਾਈਕਲ ਗਲਤ ਤਰੀਕੇ ਨਾਲ ਬੱਸ ਤੇ ਅੱਗੇ ਆ ਗਿਆ ਤੇ ਉਸਨੂੰ ਬਚਾਉਂਦੇ ਹੋਏ ਬੱਸ ਸੜਕ ਦੇ ਡਿਵਾਈਡਰ ਤੇ ਚੜ ਗਿਆ ਤੇ ਖੰਭੇ ਨਾਲ ਜਾ ਟਕਰਾਈ। ਇਸ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਦਾ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਹੋਣ ਤੋ ਬچਾਊ ਹੋ ਗਿਆ। ਜਦ ਕਿ ਬੱਸ ਬੁਰੀ ਨਾਲ ਨੁਕਸਾਨੀ ਗਈ। ਬਾਈਟ-ਇੰਦਰਜੀਤ ਸਿੰਘ-ਬੱਸ ਚਾਲਕ ਰਮਿੰਦਰ ਸਿੰਘ -ਬੱਸ ਕੰਡਕਟਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 20, 2026 13:33:06247
Report
KSKuldeep Singh
FollowMar 20, 2026 13:23:45910
Report
KSKapil sharma
FollowMar 20, 2026 13:20:25871
Report
KBKulbir Beera
FollowMar 20, 2026 12:51:401026
Report
KSKapil sharma
FollowMar 20, 2026 12:50:031039
Report
KSKapil sharma
FollowMar 20, 2026 12:35:48975
Report
RMRakesh Malhi
FollowMar 20, 2026 12:35:161053
Report
PSParambir Singh Aulakh
FollowMar 20, 2026 12:33:061033
Report
MTManish Thakur
FollowMar 20, 2026 12:22:421088
Report
BSBHARAT SHARMA
FollowMar 20, 2026 12:22:00989
Report
BSBALINDER SINGH
FollowMar 20, 2026 12:21:241043
Report
ADAnkush Dhobal
FollowMar 20, 2026 12:01:121009
Report
ASARVINDER SINGH
FollowMar 20, 2026 11:36:391064
Report
KPKomlata Punjabi
FollowMar 20, 2026 11:31:131054
Report