Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

Talwandi Sabo में रिश्वत ममला: JE Lakbhir Singh गिरफ्तार, 14,000 रुपए की रिश्वत

KBKulbir Beera
Mar 20, 2026 12:51:40
Bathinda, Punjab
*ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਦਾ ਜੇ.ਈ.ਲਖਵੀਰ ਸਿੰਘ 14,000/—ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵੱਲੋਂ ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਵਿਖੇ ਤਾਇਨਾਤ ਜੇ.ਈ.ਲਖਵੀਰ ਸਿੰਘ ਨੂੰ ਮੁਦਈ ਦੇ ਲੜਕੇ ਪਾਸੋਂ ਖੰਬੇ ਵਿੱਚ ਮਾਰੀ ਗੱਡੀ ਦਾ ਮਾਮਲਾ ਰਫਾ ਦਫਾ ਕਰਨ ਦੇ ਇਵਜ ਵਿੱਚ 14,000/—ਰੁਪਏ ਦੀ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ,ਵిజੀਲੈਂਸ ਬਿਊਰੋ ਰੇਂਜ਼ ਬਠਿੰਡਾ ਨੇ ਦੋ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦਾ ਜੇ.ਈ.ਲਖਵੀਰ ਸਿੰਘ ਨੂੰ ਸਵਰਨਜੀਤ ਸਿੰਘ ਪੁੱਤਰ ਭੂਰਾ ਸਿੰਘ ਪੁੱਤਰ ਮੱਝਰ ਸਿੰਘ ਵਾਸੀ ਪਿੰਡ ਜਗ੍ਹਾ ਰਾਮ ਤੀਰਥ ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ。 ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਮੁਦਈ ਨੇ ਉਨ੍ਹਾ ਪਾਸ ਆਕੇ ਦੱਸਿਆ ਕਿ ਮਿਤੀ 18.03.2026 ਨੂੰ ਮੇਰੇ ਲੜਕੇVindੇ ਸਿੰਘ ਪਾਸੋਂ ਆਪਣੀ ਗੱਡੀ ਸਾਇਡ ਪਰ ਲਾਉਣ ਵਕਤ ਗਲੀ ਵਿੱਚ ਲੱਗੇ ਬਿਜਲੀ ਦੇ ਖੱਬੇ ਵਿੱਚ ਵੱਜ ਗਈ। ਜਿਸ ਨਾਲ ਗੱਡੀ ਦਾ ਨੁਕਸਾਨ ਹੋਇਆ ਅਤੇ ਖੰਭਾ ਵੀ ਟੁੱਟ ਗਿਆ। ਮੈਂ ਤੁਰੰਤ ਮੌਕੇ ਪਰ ਆ ਗਿਆ, ਜਿੱਥੇ ਸਾਡੇ ਪਿੰਡ ਦਾ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ, ਲਖਬੀਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ., ਤਲਵੰਡੀ ਸਾਬੋ ਅਤੇ ਇੱਕ ਹੋਰ ਵਿਅਕਤੀ ਮੌਕੇ ਪਰ ਆ ਗਏ। ਲਖਬੀਰ ਸਿੰਘ ਜੇ.ਈ. ਵੱਲੋਂ ਖੰਭੇ ਤੇ ਗੱਡੀ ਨਾਲ ਖੜਾ ਕੇ ਮੇਰੀਆਂ ਫੋਟੋਆਂ ਕੀਤੀਆਂ ਤੇ ਮੇਰੇ ਆਧਾਰ ਕਾਰਡ ਦੀਆਂ ਫੋਟੋਆਂ ਕਰ ਲਈ। ਰੇਸ਼ਮ ਸਿੰਘ ਉਕਤ ਵੱਲੋਂ ਮੈਨੂੰ ਕਿਹਾ ਗਿਆ ਕਿ ਲਖਬੀਰ ਸਿੰਘ ਜੇ.ਈ. ਨੇ ਕਿਹਾ ਹੈ ਕਿ ਤੇਰੀ ਗੱਡੀ ਨਾਲ ਬਿਜਲੀ ਮਹਿਕਮਿਆਂ ਦਾ ਨੁਕਸਾਨ ਹੋਇਆ ਹੈ, ਇਸ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਤੇਰੀ ਗੱਡੀ ਜਬਤ ਕੀਤੀ ਜਾਵੇਗੀ। ਪ੍ਰੰਤੂ ਜੇਕਰ ਤੂੰ 25,000/—ਰੁਪਏ ਦੇ ਦੇਵੇਂ ਤਾਂ ਅਸੀਂ ਮਾਮਲੇ ਨੂੰ ਰਫਾ—ਦਫਾ ਕਰ ਦੇਵਾਂਗੇ ਤੇ ਕੋਈ ਕਾਰਵਾਈ ਨਹੀਂ ਕਰਾਂਗੇ।irmeਰੇ ਵੱਲੋਂ ਲਖਬੀਰ ਸਿੰਘ ਜੇ.ਈ. ਤੇ ਰੇਸ਼ਮ ਸਿੰਘ ਦੇ ਮਿੰਨਤ—ਤਰਲਾ ਕੀਤੇ ਗਏ ਅਤੇ ਆਪਣੀ ਪੈਸੇ ਦੇਣ ਦੀ ਅਸਮਰੱਥਾ ਜਾਹਿਰ ਕੀਤੀ_gaye ਤਾਂ ਉਹ ਕਾਰਵਾਈ ਨਾ ਕਰਨ ਬਦਲੇ 15,000/—ਰੁਪਏ ਦੀ ਮੰਗ ਪਰ ਅੜ ਗਏ। ਰੇਸ਼ਮ ਸਿੰਘ ਏ.ਐਲ.ਐਮ. ਵੱਲੋਂ ਕੱਲ੍ਹ ਮਿਤੀ 19.03.2026 ਨੂੰ ਆਪਣੇ ਮੋਬਾਇਲ ਤੋਂ ਮੈਨੂੰ ਮੇਰੇ ਮੋਬਾਇਲ ਨੰਬਰ ਪਰ ਕਾਲ ਕਰਕੇ ਦੁਬਾਰਾ 15,000/—ਰੁਪਏ ਦੀ ਮੰਗ ਕੀਤੀ ਗਈ, ਜਿਸਦੀ ਮੇਰੇ ਵੱਲੋਂ ਆਪਣੇ ਮੋਬਾਇਲ ਵਿੱਚ ਰਿਕਾਰਡਿੰਗ ਕਰ ਲਈ ਗਈ ਸੀ। ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ, ਯੁਨਿਟ ਬਠਿੰਡਾ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 09 ਮਿਤੀ 20—03—2026 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਮਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਰੁੱਧ ਲਖਬੀਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ., ਤਲਵੰਡੀ ਸਾਬੋ ਅਤੇ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ, ਦਰਜ ਕਰਕੇ ਜਾਲ ਵਿਛਾਇਆ ਅਤੇ ਪੀ.ਐਸ.ਪੀ. ਸੀ.ਐਲ.ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਦਾ ਜੇ.ਈ.ਲਖਵੀਰ ਸਿੰਘ ਨੂੰ ਮੋਕਾ ਪਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 14,000/— ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬਠਿੰਡਾ ਵਿਖੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।ਅਤੇ ਦੂਸਰੇ ਦੋਸ਼ੀ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲਤਲਵੰਡੀ ਸਾਬੋ ਨੂੰ ਗ੍ਰਿਫਤਾਰੀ ਕਰਨ ਲਈ ਰੇਡਾਂ ਕੀਤੀ ਜਾ ਰਹੀਆ ਹਨ।ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Mar 20, 2026 14:04:43
Amritsar, Punjab:ਅੰਮ੍ਰਿਤਸਰ, 20 ਮਾਰਚ- ਯੂਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮਪੀ ਬੀਬੀ ਪ੍ਰੀਤ ਕੌਰ ਗਿੱਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਤਮਸਤਕ ਹੋਣ ਉਪਰੰਤ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੀ ਪੁੱਜੇ, ਜਿਥੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਪ੍ਰੀਤ ਕੌਰ ਗਿੱਲ ਨੂੰ ਜੀ-ਆਇਆਂ ਆਖਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਪ੍ਰੀਤ ਕੌਰ ਗਿੱਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ अपने ਆਪ ਨੂੰ ਵਡਭਾਗा ਸਮਝਦੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨਵਤਾ ਲਈ ਰਾਹ-ਦਸੇਰਾ ਹੈ। ਐਮਪੀ ਬਣਨ ਮਗਰੋਂ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਇੱਜਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਵਿਸ਼ਵ ਅੰਦਰ ਬਣੇ ਮੌਜੂਦਾ ਜੰਗ ਦੇ ਹਾਲਾਤ ਸੁਖਾਵੇਂ ਹੋਣ ਅਤੇ ਸਮੁੱਚਾ ਵਿਸ਼ਵ ਸ਼ਾਂਤੀ ਨਾਲ ਵਧੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਅਜਮੇਰ ਸਿੰਘ ਖੇੜਾ, ਸ. ਪ੍ਰਿਤਪਾਲ ਸਿੰਘ ਪਾਲੀ, ਭਾਈ ਅਜੈਬ ਸਿੰਘ ਅਭਿਆਸੀ, ਬੀਬੀ ਪਰਮਜੀਤ ਕੌਰ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ ਤੇ ਹੋਰ ਮੌਜੂਦ ਸਨ。
0
comment0
Report
SBSANJEEV BHANDARI
Mar 20, 2026 13:47:49
Zirakpur, Punjab:ਜੀਰਕਪੁਰ ਜੀਰਕਪੁਰ ਤੋਂ ਭਰੋਸੇ ਦਾ ਦੁਰੁਪਯੋਗ ਕਰਕੇ ਠੱਗੀ ਕਰਨ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਨੁੱਖਤਾ ਅਤੇ ਸੰਵੇਦਨਸ਼ੀਲਤਾ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਘਟਨਾ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਅਪਰਾਧੀ ਯੋਜਨਾਬੱਧ ਢੰਗ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ。 ਮਿਲੀ ਜਾਣਕਾਰੀ ਮੁਤਾਬਕ, ਜੀਰਕਪੁਰ ਦੇ ਸ਼ਿਵਾ ਐਨਕਲੇਵ ਦੇ ਰਹਿਣ ਵਾਲੇ 45 ਸਾਲਾ ਬਲਜੀਤ ਯਾਦਵ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਈ 2025 ਵਿੱਚ ਉਸਦੇ ਸੰਪਰਕ ਵਿੱਚ ਇੱਕ ਨੌਜਵਾਨ ਲੜਕਾ ਅਤੇ ਲੜਕੀ ਆਏ। ਦੋਵਾਂ ਨੇ ਆਪਣੇ ਆਪ ਨੂੰ ਭੈਣ-ਭਰਾ ਦੱਸਦਿਆਂ ਕਿਹਾ ਕਿ ਉਹ ਅਨਾਥ ਹਨ ਅਤੇ ਉਹਨਾਂ ਦੇ ਮਾਤਾ-ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ。 ਮਨੁੱਖੀ ਆਧਾਰ ‘ਤੇ ਮਦਦ ਕਰਨ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਬਲਜੀਤ ਯਾਦਵ ਨੇ ਉਹਨਾਂ ਨੂੰ ਨਾ ਸਿਰਫ ਹਸਪਤਾਲ ਦੀ ਸਰਾਇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ, ਸਗੋਂ ਕੈਂਟਿਨ ਵਿੱਚ ਕੰਮ ਵੀ ਦੇ ਦਿੱਤਾ ਤਾਂ ਜੌ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਹੌਲੀ-ਹੌਲੀ ਦੋਵਾਂ ਨੇ ਆਪਣੇ ਵਰਤਾਅ ਨਾਲ ਪਰਿਵਾਰ ਦਾ ਪੂਰਾ ਭਰੋਸਾ ਜਿੱਤ ਲਿਆ। ਕਰੀਬ ਅੱਠ ਮਹੀਨਿਆਂ ਤੱਕ ਉਹਨਾਂ ਨੇ ਇਮਾਨਦਾਰੀ ਦਾ ਦਿਖਾਵਾ ਕੀਤਾ ਅਤੇ ਪਰਿਵਾਰ ਨਾਲ ਘੁਲ ਮਿਲ ਗਏ। ਹਾਲਤ ਇਹ ਹੋ ਗਈ ਕਿ ਉਹ ਘਰ ਆਉਣਾ-ਜਾਣਾ ਵੀ ਕਰਨ ਲੱਗ ਪੇ ਅਤੇ ਪਰਿਵਾਰ ਨੇ ਉਹਨਾਂ ਨੂੰ ਆਪਣਾ ही ਮੈਂਬਰ ਸਮਝਣਾ ਸ਼ੁਰੂ ਕਰ ਲਈ। ਪਰ 7 ਮਾਰਚ 2026 ਨੂੰ ਇਸ ਭਰੋਸੇ ਦਾ ਵੱਡਾ ਧੋਖਾ ਸਾਹਮਣੇ ਆਇਆ। ਉਸ ਦਿਨ ਜਦੋਂ ਬਲਜੀਤ ਯਾਦਵ ਆਪਣੇ ਪਰਿਵਾਰ ਸਮੇਤ ਡਿਊਟੀ ‘ਤੇ ਸਨ, ਤਾਂ ਉਹਨਾਂ ਦੇ ਘਰ ਤੋਂ ਚਾਰ ਸੂਟਕੇਸ ਗਾਇਬ ਹੋ ਗਏ। ਸ਼ੱਕ ਹੋਣ ‘ਤੇ ਪੁੱਤਰ ਨੇ ਘਰ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ, ਜਿਸ ਵਿੱਚ ਸਾਫ਼ ਨਜ਼ਰ ਆਇਆ ਕਿ ਉਹੀ ਨੌਜਵਾਨ—ਗੁਰਵਿੰਦਰ ਸਿੰਘ ਅਤੇ ਸਰੋਜ ਉਰਫ਼ ਛੱਬੀ—ਟੈਕਸੀ ਵਿੱਚ ਸਮਾਨ ਭਰ ਕੇ ਫਰਾਰ ਹੋ ਰਹੇ ਹਨ。 ਪੀੜਤ ਦੇ ਮੁਤਾਬਕ, ਦੋਸ਼ੀਆਂ ਨੇ ਘਰ ਤੋਂ ਲਗਭਗ 7 ਲੱਖ ਰੁਪਏ ਨਕਦ, ਤਿੰਨ ਪਾਸਪੋਰਟ, ਸੋਨੇ ਦੇ ਗਹਿਣੇ, ਮਹੱਤਵਪੂਰਣ ਦਸਤਾਵੇਜ਼ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਘਟਨਾ ਤੋਂ ਬਾਅਦ ਜਦੋਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਦੋਵਾਂ ਦੇ ਮੋਬਾਈਲ ਫੋਨ ਬੰਦ ਆਉਣ ਲੱਗੇ ਅਤੇ ਉਹ ਪੂਰੀ ਤਰ੍ਹਾਂ ਗਾਇਬ ਹੋ ਗਏ。 ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਦੋਂ ਪੀੜਤ ਦੋਸ਼ੀਆਂ ਵੱਲੋਂ ਦੱਸੇ ਪਤੇ ‘ਤੇ ਉਹਨਾਂ ਦੇ ਪਿੰਡ ਪਹੁੰਚੇ, ਤਾਂ ਉੱਥੇ ਹੋਰ ਵੀ ਚੌਂਕਾਉਣ ਵਾਲਾ ਖੁਲਾਸਾ ਹੋਇਆ। ਜਾਂਚ ਵਿੱਚ ਪਤਾ ਲੱਗਿਆ ਕਿ ਗੁਰਵਿੰਦਰ ਸਿੰਘ ਦੇ ਮਾਤਾ-ਪਿਤਾ ਜ਼ਿੰਦਾ ਹਨ ਅਤੇ ਉਸ ਵੱਲੋਂ ਸੁਣਾਈ ਗਈ ਹਾਦਸੇ ਵਾਲੀ ਕਹਾਣੀ ਪੂਰੀ ਤਰ੍ਹਾਂ ਝੂਠੀ ਸੀ। ਇਸੇ ਤਰ੍ਹਾਂ ਲੜਕੀ ਸਰੋਜ ਨੇ ਵੀ ਆਪਣੇ ਪਰਿਵਾਰ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਸ ਨਾਲ ਸਾਫ਼ ਹੋ ਗਿਆ ਕਿ ਇਹ ਸਾਰੀ ਘਟਨਾ ਪਹਿਲਾਂ ਤੋਂ ਰਚੀ ਸਾਜ਼ਿਸ਼ ਦਾ ਹਿੱਸਾ ਸੀ。 ਜੀਰਕਪੁਰ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਲ ਹੀ ਆਸ-ਪਾਸ ਦੇ ਇਲਾਕਿਆਂ ਅਤੇ ਸੰਭਾਵित ਠਿਕਾਣਿਆਂ ‘ਤੇ ਵੀ ਨਿਗਰਾਨੀ ਵਧਾਈ ਗਈ ਹੈ。 ਇਹ ਘਟਨਾ ਸਿਰਫ ਇੱਕ ਅਪਰਾਧਿਕ ਮਾਮਲਾ ਹੀ ਨਹੀਂ, ਸਗੋਂ ਸਮਾਜ ਲਈ ਇੱਕ ਚੇਤਾਵਨੀ ਵੀ ਹੈ। ਅੱਜ ਦੇ ਸਮੇਂ ਵਿੱਚ ਅਪਰਾਧੀ ਨਵੀਆਂ-ਨਵੀਆਂ ਤਰੀਕਿਆਂ ਨਾਲ ਲੋਕਾਂ ਦਾ ਭਰੋਸਾ ਜਿੱਤ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਣੇ ਹਨ。
542
comment0
Report
KSKapil sharma
Mar 20, 2026 13:33:06
Noida, Uttar Pradesh:ਕਿੰਗਸ ਪੰਜਾਬ ਵੱਲੋਂ ਅੱਜ ਆਪਣੀ ਓਫਿਸ਼ਅਲੀ ਡਰੈਸ ਕੀਤੀ ਗਈ ਜਾ ਰਹੀ ਮੁਹਾਲੀ ਵਿੱਚ ਅੱਜ ਕਿੰਗਸ ਪੰਜਾਬ ਵੱਲੋਂ ਆਪਣੀ ਓਫਿਸ਼ਲੀ ਜਰਸੀ ਨੂੰ ਜਾਰੀ ਕਰ ਦਿੱਤਾ ਗਿਆ ਟੀਮ ਦੇ ਕੈਪਟਨ ਸੁਰੇਸ਼ ਆਈਆਰ ਅਤੇ ਅਰਸ਼ਦੀਪ ਸਿੰਘ ਵੱਲੋਂ ਇਸ ਨੂੰ ਜਾਰੀ ਕੀਤਾ ਗਿਆ ਸੁਰੇਸ਼ ਅਈਅਰ ਨੇ ਕਿਹਾ ਪਿਛਲੀ ਵਾਰ ਅਸੀਂ ਬਹੁਤ ਨੇੜੇ ਜਾ ਕੇ ਮੈਚ ਨੂੰ ਹਾਰੇ ਸੀ ਲੇਕਿਨ ਇਸ ਵਾਰ ਕੋਸ਼ਿਸ਼ ਰਹੇਗੀ ਕਿ ਆਈਪੀਐਲ ਟਰੋਫੀ ਨੂੰ ਜਿੱਤਿਆ ਜਾਵੇ ਪੁਰਾਣੀ ਚੀਜ਼ ਨੂੰ ਭੁੱਲ ਕੇ ਅੱਗੇ ਵਧਣ ਦੀ ਜਰੂਰਤ ਹੈ ਅਤੇ ਅੱਗੇ ਵੱਧ ਕੇ ਨਵਾਂ ਸਿੱਖਣ ਦੀ ਅਤੇ ਨਵੀਆਂ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਉੱਥੇ ਹੀ ਅਰਸ਼ਦੀਪ ਨੇ ਦੱਸਿਆ ਕਿ ਟੀਮ ਜਦੋਂ ਆਪਣੇ ਹੋਮ ਗਰਾਊਂਡ ਤੇ ਹੁੰਦੀ ਹੈ ਤਾਂ ਕਾਫੀ ਵੱਡਾ ਦਬਾਅ ਰਹਿੰਦਾ ਹੈ ਤੇ ਪੂਰੀ ਟੀਮ ਦੇ ਉੱਪਰ ਪੰਜਾਬ ਦੇ ਕਰਾਊਡ ਦਾ ਸਭ ਤੋਂ ਵੱਡਾ ਦਬਾ ਰਹਿੰਦਾ ਹੈ ਇਸ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਸੀਂ ਹੋਮ ਗਰਾਊਂਡ ਤੇ ਵਧੀਆ ਕੰਮ ਕਰ ਸਕੀਏ ਅਤੇ ਪਹਿਲਾਂ ਮੈਚ ਜੋ ਸਾਡਾ ਹੈ ਉਸ ਵਿੱਚ ਵਧੀਆ ਕੰਮ ਕਰ ਸਕੀਏ ਇਹੀ ਸਾਡਾ ਕੰਮ ਰਹੇਗਾ ਕਾਫੀ ਦਿਨ ਹਲੇ ਪ੍ਰੈਕਟਿਸ ਦੇ ਲਈ ਬਾਕੀ ਨੇ ਇਹਨਾਂ ਦਿਨਾਂ ਵਿੱਚ ਪ੍ਰੈਕਟਿਸ ਕੀਤੀ ਜਾਏਗੀ ਅਤੇ ਟੀਮ ਦੇ ਪਲੇਅਰ ਮਿਲ ਜੁਲ ਕੇ ਇੱਕ ਵੱਡੀ ਸਟਰੈਟਜੀ ਤਿਆਰ ਕਰਨਗੇ ਜਿਸ ਨਾਲ ਹਰ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ
939
comment0
Report
KSKuldeep Singh
Mar 20, 2026 13:23:45
Banur, Punjab:राजपुरा में स्नैचिंग की घटना की CCTV फुटेज सामने आई। दिनदहाड़े महिला का पर्स छीन कर मोटरसाइकिल पर युवक फरार हो गया। कुलदीप सिंह राजपुरा - राजपुरा टाउन के एन टी सी स्कूल नंबर 2 के नजदीक निवासी महिला पिंकी नासा से दिन दिहाड़े अज्ञात व्यक्ति मोटरसाइकिल सवार पर्स छीन कर फरार हो गया। महिला के पास पर्स में मोबाइल फोन, नगदी और जरूरी कागजात थे। दिनदहाड़े हुई स्नेचिंग से पुलिस प्रशासन पर सवाल खड़े हो गए हैं। स्थानीय लोगों का कहना है कि कामकाज के लिए घर से निकलती महिलाएं महफूज नहीं हैं। पीड़ित महिला ने बताया कि आज दोपहर 2:30 के करीब जरूरी काम के लिए मार्केट गई थी। वापस घर जाते समय मोटरसाइकिल सवार ने पर्स छीन लिया। महिला ने शोर मचाया पर वह फरार हो गया। इस घटना की सूचना सिटी पुलिस को दे दी गई है।
1063
comment0
Report
KSKapil sharma
Mar 20, 2026 13:20:25
Noida, Uttar Pradesh:ਪੈਟਰੋਲ ਪੰਪ 'ਚ ਹੋਏ ਪ੍ਰੀਮੀਅਮ ਪੈਟਰੋਲ ਦੇ ਵਾਧੇ ਵਿਚ ਅੰਮ੍ਰਿਤਸਰ ਦੇ ਵਿੱਚ ਢੀੰਗਰਾ ਪੈਟਰੋਲ ਪੰਪ 'ਤੇ ਮਾਲਕ ਦੇ ਨਾਲ ਕੀਤੀ ਗਲਬਾਤ ਮਾਲਕ ਨੇ ਦੱਸਿਆ ਕਿ 1.97 ਰੁਪਏ ਪ੍ਰਤੀ ਲੀਟਰ ਪ੍ਰੀਮੀਅਮ ਪੈਟਰੋਲ ਦੇ ਵਿੱਚ ਵਾਧਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪਹਿਲਾਂ ਪ੍ਰੀਮੀਅਮ ਪੈਟਰੋਲ ਦੀ ਕੀਮਤ 104.93 ਸੀ ਜਦਕਿ ਅੱਜ ਰੇਟ ਵਧਣ ਨਾਲ 106.90 ਦਾ ਵਾਧਾ ਹੋਇਆ ਹੈ ਉਹਨਾਂ ਕਿਹਾ ਕਿ ਇਹ ਮਸ਼ੀਨ ਚ ਆਪਣੇ ਆਪ ਹੀ ਰੇਟ ਅਪਡੇਟ ਹੋ ਜਾੰਦਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰੀਮੀਅਮ ਪੈਟਰੋਲ ਆਮ ਪੈਟਰੋਲ ਨਾਲੋਂ ਕਿਤੇ ਲੋਕ ਘੱਟ ਪਵਾਉਂਦੇ ਹਨ ਡੀਜ਼ਲ ਅਤੇ ਆਮ ਪੈਟਰੋਲ ਦਾ ਰੇਟ ਉਹੀ ਹੈ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਰੇਟ ਸਿਰਫ ਪ੍ਰੀਮੀਅਮ ਪੈਟਰੋਲ ਦੇ ਹੀ ਵਧੇ ਹਨ ਢੀਂਗਰਾ ਨੇ ਕਿਹਾ ਕਿ ਲੋਕਾਂ ਨੂੰ ਉਨੀ ਹੀ ਪੈਟਰੋਲ ਜਾਂ ਡੀਜ਼ਲ ਪਾਉਣ ਦੀ ਲੋੜ ਹੈ ਜਿੰਨੀ ਉਹਨਾਂ ਨੂੰ ਲੋੜ ਹੈ ਕਿਉਂਕਿ ਲੋਕ ਜਦੋਂ ਸ਼੍ਰੋਮਣੀ ਡਰਾਮਾ ਦੇ ਡਰਮ ਡੀਜ਼ਲ ਅਤੇ ਪੈਟਰੋਲ ਇਕੱਠਾ ਕਰਦੇ ਹਨ ਉਸ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੈਨਿਕ ਕ੍ਰੀਏਟ ਕਰਨ ਦੀ ਕੋਈ ਲੋੜ ਨਹੀਂ ਹਾਲੇ ਤੱਕ ਬਹੁਤ ਖੁੱਲਾ ਪੈਟਰੋਲ ਅਤੇ ਡੀਜ਼ਲ ਸਾਡੇ ਕੋਲ ਉਪਲਬਧ ਹੈ ਉਹਨਾਂ ਕਿਹਾ ਕਿ ਜੋ ਮਿਡਲ ਈਸਟ ਦੇ ਵਿੱਚ ਜੰਗ ਚੱਲ ਰਹੀ ਹੈ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਰੂਰ ਲੋਕਾਂ ਦੇ ਵਿਚ ਕਾਫੀ ਪੈਨਿਕ ਸੀ ਲੋਕ ਘਬਰਾ ਗਏ ਸੀ ਪਰ ਹੁਣ ਸਥਿਤੀ ਨੋਰਮਲ ਹੈ ਲੋਕ ਆਮ ਵਾਂਗ ਹੀ ਪੈਟਰੋਲ ਡੀਜ਼ਲ ਪਵਾ ਰਹੇ ਹਨ
930
comment0
Report
KSKapil sharma
Mar 20, 2026 12:50:03
Noida, Uttar Pradesh:शिरोमणि अकाली दल के अध्यक्ष सुखबीर सिंह बादल शाहकोट में पहुंचे, जहां उन्होंने रैली को संबोधित करते हुए सरकार पर निशाने साधें। उन्होंने मीडिया से बात करते हुए कहा कि देखो तूफान चल रहा है पंजाब की जनता ने देख लिया है कि दस साल लुटेरों को मौका दे देखा। उन्होंने पंजाब को तबाह करके रख दिया। उन्होंने कहा बच्चे बुजुर्ग सभी के मन में यह बात है कि अपनी पार्टी खेतरी पार्टी ही बचा سکتی है तभी तो उनकी पार्टी की ओर लगातार रैलियाँ की जा रही हैं और उसमें हजारों की गिनती में संगत इकट्ठी हो रही है। उन्होंने कहा जब वह कहने लगे कि पंजाब के दरियाओं का पानी पंजाब का है और हम एक बूँद नहीं देंगे, तब से बात उठी। उन्होंने कहा असेंबली में बादल साहिब सीएम होते हुए रेजोल्युशन पास करते हुए भेजा भी था कि हमें रॉयल्टी मिलनी चाहिए नहीं तो पानी बंद। मैं आकर पानी बंद करूँगा।
1039
comment0
Report
KSKapil sharma
Mar 20, 2026 12:35:48
Noida, Uttar Pradesh:जालंधरः वित्त मंत्री हरपाल चीमा का ऐलान, 10 एकड़ जमीन पर गुरु रविदास महाराज जी की बाणी अध्ययन सेंटर का होगा निर्माण जालंधर: पंजाब के वित्त मंत्री हरपाल चीमा आज डेरा श्री सचखंड बल्लां में नतमस्तक होने पहुंचे। इस दौरान वित्त मंत्री के साथ डिप्टी कमिशनर हिमांशु अग्रवाल, पवन टीनू सहित कई नेता डेरा बल्लां में नतमस्तक हुए। जिसके बाद उन्होंने संत प्रमुख निरंजन दास जी के साथ मुलाकात की। मीडिया से बात करते हुए वित्त मंत्री ने बताया कि सरकार द्वारा 10 एकड़ जमीन जमीन खरीदी गई थी। उन्होंने कहा कि सचखंडा बल्लां के पास 2 गांव है, जिसमें फरीदपुर और नौं गजां गांव शामिल है। इस गांवों में सरकार की ओर से जमीन खरीदी गई थी, जहां गुरु रविदास महाराज जी के बाणी अध्ययन सेंटर का निर्माण किया जाएगा। इस दौरान वहां से भारी संख्या में स्कालर पैदा होंगे। यहां पर 500 के करीब स्टूडेंट बाणी पर स्टडी करेंगे और अध्ययन करेंगे। गुरु साहिबाण की बाणी को दुनियां भर में लेकर जाएंगे और दुनियां भर में प्रचार किया जाएगा। वित्त मंत्री ने कहा कि यहां पर पीएचडी तक की डिग्री की जाएगी। उन्होंने कहा कि जल्द सीएम भगवंत मान की अगुवाई में इसकी शुरुआत की जाएगी और संत निरजन दास जी से नींव पत्थर रखवाया जाएगा। वहीं राजस्थान से 1.44 लाख करोड़ रुपए बकाया राशि को लेकर वित्त मंत्री ने कहा कि सीएम मान द्वारा इस मुद्दे को उठाया गया है। काफी लंबे समय से राजस्थान की ओर पैसे लंबित पड़े है। राजस्थान में भाजपा की सरकार है, ऐसे में विश्वास है कि केंद्र सरकार इनमें पंजाब सरकार की मदद करेंगी। वरिंदर गोयल मंत्री द्वारा बीते दिन कंडी के पास उद्घाटन किया गया। इससे 50 गांवों को पानी से राहत मिली है। लिफ्टिंग पंप के जरिए किसानों के खेतों में पानी पहुंचाया जाएगा, जिससे आने वाले समय में किसानों को बड़ी राहत मिलेगी। बता दें कि पंजाब के दोआबा क्षेत्र में स्थित यह डेरा रविदासिया समुदाय का प्रमुख धार्मिक केंद्र है। हाल ही में श्री गुरु रविदास महाराज जी के 649वें प्रकाश पर्व पर प्रधानमंत्री नरेन्द्र मोदी डेरा सचखंड बल्लां पहुंचे थे। पंजाब में दलित आबादी 32% है, जो देश में सबसे अधिक है। इस राज्य में 45% से अधिक दलित दोआबा क्षेत्र में ही रहते हैं। राजनीतिक रूप से देखें तो दोआबा क्षेत्र से विधानसभा की कुल 117 में से 23 सीटें आती हैं। मीडिया रिपोर्ट्स के अनुसार डेरा बल्लां का प्रभाव इनमें से कम से कम 19 सीटों पर माना जाता है। “डेरों की सामाजिक भूमिका के कारण दलित समुदाय में उनका गहरा प्रभाव है और चुनावी राजनीति में इन्हें नजरअंदाज नहीं किया जा सकता।” गौरतलब है कि डेरा बल्लां की भूमिका 2022 के पंजाब विधानसभा चुनाव में साफ दिखी थी, जब आम आदमी पार्टी की लहर के बावजूद कांग्रेस दोआबा में मजबूती से टिकी रही। 23 में से आप और कांग्रेस ने 10-10 सीटें, जबकि शिरोमणि अकाली दल, बसपा और भाजपा को एक-एक सीट मिली थी। उससे 5 साल पहले यानी 2017 में कांग्रेस ने दोआबा में क्लीन स्वीप किया था।
975
comment0
Report
RMRakesh Malhi
Mar 20, 2026 12:35:16
Una, Himachal Pradesh:Slug::चैत्र नवरात्रे के दूसरे दिन भी चिंतपूर्णी में कम रही भीड़, श्रद्धालुओं को मिनटों में मिल रहे दर्शन,डीसी ऊना ने हवन-पूजन कर व्यवस्थाओं का लिया जायजा, V/01:प्रसिद्ध शक्तिपीठ श्री चिंतपूर्णी मंदिर में चैत्र नवरात्र के दूसरे दिन भी श्रद्धालुओं की भीड़ अपेक्षाकृत कम देखने को मिली। मंदिर परिसर में लंबी-लंबी कतारें नजर नहीं आईं, जिससे भक्तों को बेहद सुविधाजनक तरीके से कुछ ही मिनटों में माता रानी के दर्शन करने का अवसर मिल रहा है।मंदिर में व्यवस्था बनाए रखने के लिए तैनात महिला होमगार्ड भी अपनी ड्यूटी मुस्तैदी से निभाती नजर आ रही हैं। मंदिर प्रशासन द्वारा इन महिला होमगार्ड को मंदिर परिसर के अलग-अलग स्थानों पर तैनात किया गया है, जहां वे श्रद्धालुओं को मार्गदर्शन देने और व्यवस्था बनाए रखने में अहम भूमिका निभा रही हैं।इसके साथ ही मंदिर परिसर में श्रद्धालुओं को अधिक देर तक बैठने की अनुमति नहीं दी जा रही है, ताकि दर्शन व्यवस्था सुचारू रूप से चलती रहे और सभी भक्तों को आसानी से माता के दर्शन हो सकें।अब तक नवरात्र के दौरान मंदिर की व्यवस्थाएं काफी बेहतर नजर आ रही हैं। वहीं दूसरी और मंदिर न्यास द्वारा पहले दिन के चढ़ावे की गणना के आंकड़े भी जारी कर दिए गए पहले दिन के दान पात्र खोलने पर मंदिर न्यास को 776000 की नगदी प्राप्त हुई। हालांकि, यह उम्मीद जताई जा रही है कि सप्ताहांत पर, खासकर शनिवार और रविवार को, माता के दरबार में श्रद्धालुओं की संख्या में बढ़ोतरी हो सकती है। Byte:कुसम शर्मा महिला होमगार्ड Feed File :2003ZP_UNA_CHINTPURNI_R 6 V/02:इसी बीच, जिला ऊना के उपायुक्त (DC) जतिन लाल ने भी माता श्री चिंतपूर्णी के दरबार में अपनी हाजिरी भरी। उन्होंने मंदिर परिसर में विधि-विधान के साथ हवन और विशेष पूजा-अर्चना की। इस अवसर पर उनके साथ मंदिर के पुजारी एवं कांग्रेस सचिव संजीव कालिया और मंदिर अधिकारी संजीव प्रभाकर भी विशेष रूप से उपस्थित रहे। दर्शनों के उपरांत डीसी जतिन लाल ने मंदिर अधिकारी को व्यवस्थाओं के संबंध में आवश्यक दिशा-निर्देश जारी किए। मीडिया से बातचीत करते हुए उन्होंने बताया कि प्रशासन द्वारा श्रद्धालुओं की सुविधा के लिए हर संभव प्रयास किया गया है और श्रद्धालुओं को किसी भी प्रकार की समस्या न आए , इसके लिए सभी संबंधित विभागों को निर्देश दिए गए हैं । सुरक्षा व्यवस्था के लिए तीन सौ पुलिस जवान और होमगार्ड्स तैनात किए गए हैं । Byte :जतिन लाल डीसी ऊना Feed File :2003ZP_UNA_CHINTPURNI_R 7 Feed Sent BY 2C Feed File:2003ZP_UNA_CHINTPURNI_R 1--7 Assign BY:Assignment Desk
1053
comment0
Report
PSParambir Singh Aulakh
Mar 20, 2026 12:33:06
Amritsar, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਪੁਰਜ਼ੋਰ ਮੰਗ - ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀਬੇਅਦਬੀ ਮਾਮਲਿਆਂ ਨੂੰ ਲੈ ਕੇ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025’ ਸਬੰਧੀ ਸ਼੍ਰੋਮਣੀ ਕਮੇਟੀ ਦੁਆਰਾ ਪੰਜਾਬ ਸਰਕਾਰ ਤੋਂ ਮੰਗੀਆਂ ਜਾਣਕਾਰੀਆਂ ਮੁਹੱਈਆ ਨਾ ਕਰਵਾਉਣ ’ਤੇ ਸਵਾਲ ਚੁੱਕੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਵੇਂ ਹਰ ਧਰਮ ਦੇ ਧਾਰਮਿਕ ਗ੍ਰੰਥ ਸਤਿਕਾਰਯੋਗ ਹਨ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਜਾਗਤ ਜੋਤਿ ਗੁਰੂ ਹਨ। ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਵਿਸ਼ੇਸ਼ ਕਾਨੂੰਨੀ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਾਨੂੰਨ ਤਹਿਤ ਚੱਲ ਰਹੇ ਬੇਅਦਬੀ ਦੇ ਕੇਸਾਂ ਵਿਚ ਵੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਯਕੀਨੀ ਹੋਣੀਆਂ ਚਾਹੀਦੀਆਂ ਹਨ, ना ਕਿ ਇਹ ਕੇਵਲ ਸਿਆਸੀ ਮੁੱਦਾ ਬਣ ਕੇ ਰਹੇ。 ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025’ ਲਿਆਂਦਾ ਗਿਆ, ਪਰੰਤੂ ਸਰਕਾਰ ਦੀ ਇਸ ਸਬੰਦੀ ਹੁਣ ਤਕ ਦੀ ਪਹੁੰਚ ਨਿਰਾਸ਼ਾਜਨਕ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਦੀ ਗਠਤ ਸਲੈਕਟ ਕਮੇਟੀ ਨੇ ਸ਼੍ਰੋਮਣੀ ਕਮੇਟੀ ਪਾਸੋਂ ਇਸ ਬਿੱਲ ਸਬੰਧੀ ਸੁਝਾਅ ਮੰਗੇ ਸਨ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ 15 ਮੈਂਬਰੀ ਉੱਚ ਪੱਧਰੀ ਕਮੇਟੀ ਗਠਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੀਆਂ ਸਮੇਂ-ਸਮੇਂ ’ਤੇ ਹੋਈਆਂ ਮੀਟਿੰਗਾਂ ਦੌਰਾਨ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਸਲੈਕਟ ਕਮੇਟੀ ਤੋਂ ਕੁਝ ਜ਼ਰੂਰੀ ਜਾਣਕਾਰੀਆਂ ਦੀ ਮੰਗ ਕੀਤੀ ਸੀ, ਜਿਸ ਪ੍ਰਤੀ ਸਰਕਾਰ ਦੀ ਸਲੈਕਟ ਕਮੇਟੀ ਨੇ ਅਜੇ ਤੱਕ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਸੁਝਾਅ ਅਤੇ ਰਾਏ ਰਿਪੋਰਟ ਜ਼ਰੂਰੀ ਜਾਣਕਾਰੀਆਂ ਮਿਲਣ ਬਾਅਦ ਹੀ ਦੇ ਸਕਦੀ ਹੈ, ਲੇਕਿਨ ਸਰਕਾਰ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਵਡਿਆਈ ਜਾਗਤ ਜੋਤ ਅਤੇ ਹਾਜ਼ਰ ਨਾਜ਼ਰ ਸਤਿਗੁਰੂ ਵਜੋਂ ਹੈ, ਜਿਸ ਲਈ ਉਕਤ ਬਿੱਲ ਸਬੰਧੀ ਇਹ ਪੱਖ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਲੈਕਟ ਕਮੇਟੀ ਨੂੰ ਸੁਝਾਅ ਹਰ ਪੱਖ ਨੂੰ ਮੁਕੰਮਲ ਘੋਖ ਕੇ ਹੀ ਦਿੱਤੇ ਜਾ ਸਕਣੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਸ਼੍ਰੋਮṇੀ ਕਮੇਟੀ ਨੂੰ ਸਰਕਾਰ ਮੰਗੀਆਂ ਜਾਣਕਾਰੀਆਂ ਦੇਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਈ ਪੱਤ੍ਰਿਕਾਵਾਂ ਲਿਖ ਕੇ ਰਿਕਾਰਡ ਅਤੇ ਜਾਣਕਾਰੀਆਂ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰ ਦੀ ਸਲੈਕਟ ਕਮੇਟੀ ਵੱਲੋਂ ਜਾਣਬੁੱਝ ਕੇ ਮੁਹੱਈਆ ਨਾ ਕਰਵਾਉਣਾ ਬਹੁਤ ਹੀ ਮੰਦਭਾਗਾ, ਪੱਖਪਾਤੀ ਅਤੇ ਰਾਜਸੀ ਹਿੱਤਾਂ ਵਾਲਾ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੋ ਰਿਹਾ ਹੈ ਕਿ ਸਲੈਕਟ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦੇਣ ਲਈ ਜਾਰੀ ਕੀਤਾ ਗਿਆ ਪੱਤਰ ਮਹਿਜ ਇਕ ਵਿਖਾਵਾ ਹੈ, ਇਸ ਤੋਂ ਇਲਾਵਾ ਇਸ ਵਿਚ ਕੋਈ ਸੰਜੀਦਗੀ ਦੀ ਭਾਵਨਾ ਨਹੀਂ ਹੈ। ਐਡਵੋਕੇਟ ਧਾਮੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਮੰਗੀਆਂ ਜਾਣਕਾਰੀਆਂ ਸਰਕਾਰ ਮੁਹੱਈਆ ਨਹੀਂ ਕਰਵਾਉਂਦੀ ਤਾਂ ਇਹ ਸਮਝਿਆ ਜਾਵੇਗਾ ਕਿ ਸਰਕਾਰ ਇਸ ਬਿੱਲ ਪ੍ਰਤੀ ਗੰਭੀਰ ਨਹੀਂ ਹੈ۔ ਐਡਵੋਕੇਟ ਧਾਮੀ ਨੇ ਕਿਹਾ ਕਿ ਬੇਅਦਬੀਆਂ ਸਬੰਧੀ ਕਾਨੂੰਨ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਵੱਲੋਂ ਸਮਾਨਾ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਨੂੰ ਪੂਰਨ ਤੌਰ ’ਤੇ ਹਮਾਇਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ’ਤੇ ਕਿਸੇ ਵੀ ਧਿਰ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ, ਸਗੋਂ ਇਸ ਸੰਜੀਦਾ ਮਾਮਲੇ ਸਬੰਧੀ ਸਿਰ ਜੋੜ ਖੜ੍ਹਨਾ ਚਾਹੀਦਾ ਹੈ。
1051
comment0
Report
MTManish Thakur
Mar 20, 2026 12:22:42
Kullu, Himachal Pradesh:हimachal Pradesh के कुल्लू जिले के इनर अखाड़ा क्षेत्र में गुरुवार शाम उस वक्त अफरा-तफरी मच गई, जब अचानक पहाड़ी दरकने लगी और भारी मात्रा में मलबा व विशाल पत्थर सड़क तक आ पहुंचे। हालात की गंभीरता को देखते हुए प्रशासन ने पहाड़ी से सटे करीब आधा दर्जन मकानों को खाली करने को कहा है । घटनास्थल पर हालात आज शुक्रवार को भी चिंताजनक बने हुए हैं। पहाड़ी से लगातार पत्थर गिर रहे हैं और बीती शाम भी कई बार मलबा नीचे आया। इस खौफनाक घटना का लाइव वीडियो भी सामने आया है, जिसमें बड़े-बड़े पत्थर रिहायशी इलाकों की ओर लुढ़कते साफ नजर आ रहे हैं। इससे स्थानीय लोगों और व्यापारियों में दहशत का माहौल बना हुआ है। इनर अखाड़ा के मठ क्षेत्र की अस्थिर पहाड़ी से लगातार मलबा खिसक रहा है, जिससे आसपास के घरों पर खतरा मंडरा रहा है। गौरतलब है कि बीते मानसून में भी इसी इलाके में भूस्खलन के चलते एक मकान में 10 लोगों की दर्दनाक मौत हो गई थी। पिछले तीन दिनों से हो रही बारिश के चलते स्थिति और ज्यादा गंभीर हो गया है, जिससे लैंडस्लाइड का खतरा लगातार बढ़ता जा रहा है। जिन घरों के पीछे पहाड़ी खिसकने की आशंका है, वहां रह रहे लोगों को बिना देरी सुरक्षित स्थानों पर जाने के निर्देश दिए गए हैं। प्रशासन ने प्रभावित परिवारों के लिए स्थानीय गुरुद्वारे में रहने और भोजन की व्यवस्था की है। साथ ही, राहत व बचाव कार्यों में बाधा न आए, इसके लिए सड़क किनारे खड़े वाहनों को भी हटाया गया है। मलबा गिरने के कारण सड़क पर यातायात बार-बार प्रभावित हो रहा है। स्थानीय निवासी राजेंद्र सूद ने बताया कि हालात इतने भयावह हैं कि लोगों को रात में नींद तक नहीं आती। उन्होंने कहा कि सरकार ने सुरक्षित स्थानों पर जाने की व्यवस्था तो की है, लेकिन वर्षों से बसे घरों को छोड़ना आसान नहीं है। मजबूरी में उन्होंने अपने घर के आगे के दो कमरों में ही परिवार को शिफ्ट कर दिया है, जहां वे किसी तरह रात गुजार रहे हैं। अगर सर्दियों की बारिश में ही इतनी तबाही हो रही है, तो मानसून में हालात और भयावह हो सकते हैं। उन्होंने पूरे क्षेत्र को डेंजर जोन घोषित करते हुए सरकार से जल्द मजबूत कंक्रीट सुरक्षा दीवार बनाने की मांग की। उनका कहना है कि पिछले साल भी इसी तरह की घटना के बाद सुरक्षा कार्यों का आश्वासन मिला था और बजट स्वीकृत होने की जानकारी भी दी गई थी, लेकिन अब तक जमीनी स्तर पर कोई काम शुरू नहीं हुआ। वहीं, प्रभावित मकान के मालिक अर्पित ने बताया कि उन्होंने जनवरी में अपने स्तर पर घर के पीछे कंक्रीट दीवार बनवाई थी, जिसने हाल ही में गिरे एक बड़े पत्थर से उनके घर को बचा लिया। उन्होंने यह भी आरोप लगाया कि पिछले छह-सात महीनों से इलाके में जल निकासी की उचित व्यवस्था नहीं की गई, जिसकी शिकायत कई बार प्रशासन से की गई, लेकिन कोई ठोस कार्रवाई नहीं हुई। स्थिति इतनी गंभीर हो चुकी है कि परिवार रात के समय अपने घरों में सोने से डर रहे हैं और रिश्तेदारों के यहां शरण लेने को मजबूर हैं। लोगों ने प्रशासन से जल्द ड्रेनेज और सुरक्षा कार्य शुरू करने की मांग की है। एडीएम कुल्लू ने बताया कि अखाड़ा बाजार सब्जी मंडी के पीछे ढलानदार क्षेत्र में लैंडस्लाइड हुआ, जहां एक बड़ा बोल्डर भी गिरा। सभी विभागों के साथ संयुक्त निरीक्षण कर स्थिति का आकलन किया गया और जोखिम को देखते हुए आसपास के घरों को खाली करवाया गया। पुलिस और राजस्व विभाग की टीमों ने प्रभावित परिवारों को सुरक्षित स्थानों पर शिफ्ट कर दिया है। उन्होंने कहा कि यह क्षेत्र पहले भी संवेदनशील रहा है और पिछले वर्ष यहां बड़ा हादसा हो चुका है। इसके मद्देनजर दो मिटिगेशन प्रोजेक्ट्स की डीपीआर को सरकार से मंजूरी मिल चुकी है। इन योजनाओं के तहत ड्रेनेज सुधार, ढलान को स्थिर करने और अन्य सुरक्षात्मक कार्य किए जाएंगे, ताकि भविष्य में इस तरह की घटनाओं से प्रभावी ढंग से निपटा जा सके।
1088
comment0
Report
TSTEJINDER SINGH
Mar 20, 2026 12:22:15
1092
comment0
Report
BSBHARAT SHARMA
Mar 20, 2026 12:22:00
Amritsar, Punjab:मृत महिला का बेटा ही निकला हत्या का मास्टरमाइंड दो सुपारी किलर गिरफ्तार, सोने के गहने और सबूत बरामद संपत्ति विवाद ने ली मां की जान, पुलिस का बड़ा खुलासा अमृतसर देहाती पुलिस को एक ब्लाइंड मर्डर केस को सुलझाने में बड़ी सफलता मिली है, जिसने पूरे इलाके को हैरान कर दिया। इस संबंध में मीडिया से बातचीत करते हुए अदित्य वारियर ने बताया कि गांव मोहन-भंडारियां में 14 मार्च 2026 को हुई एक महिला की हत्या के मामले में पुलिस ने तेज कार्रवाई करते हुए न केवल आरोपियों को गिरफ्तार किया, बल्कि इस साजिश के मास्टरमाइंड को भी बेनकाब कर दिया。 पुलिस के अनुसार, मृतका की पहचान परमजीत कौर (65) के रूप में हुई, जो अपने बन रहे नए घर में मौजूद थी। दोपहर के समय जब मिस्त्री और मजदूर खाना खाने के लिए गए हुए थे, तभी अज्ञात व्यक्तियों ने घर में घुसकर उसका गला घोंटकर हत्या कर दी और उसके सोने के गहाने लेकर फरार हो गए। घटना की सूचना मिलते ही पुलिस ने तुरंत कार्रवाई शुरू की। सीसीटीवी फुटेज और तकनीकी सबूतों की मदद से 16 मार्च को दो आरोपियों—हरमनप्रीत सिंह और गुरसेवक सिंह को गिरफ्तार कर लिया गया। उनके पास से वारदात में इस्तेमाल किया गया मोटरसाइकिल, सोने के गहने और बिजली की तार बरामद की गई, जिससे महिला का गला घोंटा गया था। कड़ी पूछताछ के दौरान आरोपियों ने चौंकाने वाला खुलासा करते हुए बताया कि यह हत्या मृतका के बेटे सुमनदीप सिंह के कहने पर की गई थी। इसके बाद पुलिस ने सुमनदीप सिंह को नामजद करते हुए 19 मार्च को गिरफ्तार कर लिया। जांच में सामने आया कि सुमनदीप सिंह का अपनी मां के साथ संपत्ति को लेकर विवाद चल रहा था। वह चाहता था कि नया बन रहा घर उसके नाम कर दिया जाए, लेकिन मां के इनकार करने पर उसने सुपारी देकर अपनी ही मां की हत्या करवा दी। पुलिस ने बताया कि मामले की आगे भी गहराई से जांच की जा रही है। इस घटना ने एक बार फिर साबित कर दिया है कि लालच और संपत्ति विवाद किस हद तक खतरनाक हो सकते हैं। पुलिस ने स्पष्ट किया है कि सभी आरोपियों के खिलाफ सख्त कानूनी कार्रवाई की जाएगी।
989
comment0
Report
Advertisement
Back to top