Back
बढ़लाडा ब्लॉक समिति पर आम आदमी पार्टी का कब्जा, बलवीर सिंह चेयरमैन चुने गए
KDKuldeep Dhaliwal
Mar 13, 2026 15:02:39
Mansa, Punjab
ਬੁਢਲਾਡਾ ਬਲਾਕ ਸੰਮਤੀ ਤੇ ਆਮ ਆਦਮੀ ਪਾਰਟੀ ਦਾ ਹੋਇਆ ਕਬਜ਼ਾ
ਬਢਲਾਡਾ ਵਿਖੇ ਮੁੜ ਤੋਂ ਹੋਈ ਬਲਾਕ ਸੰਮਤੀ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਜਦੋਂ ਕਿ ਪ੍ਰਿੰਸੀਪਲ ਬੁੱਧਰਾਮ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਨੂੰ ਲੈ ਕੇ ਬਲਾਕ ਸੰਮਤੀ ਦੇ ਵਿੱਚ ਬਹੁਮਤ ਮਿਲਣ ਦਾ ਦਾਵਾ ਕੀਤਾ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦਮੀ ਪਾਰਟੀ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ。
ਬੁਹਲਾਬੀਤਲ: ਬੁਢਲਾਡਾ ਬਲਾਕ ਸਮਤੀ ਦੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਰਵਾਈ ਗਈ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਬਲਾਕ ਸੰਮਤੀ ਤੇ ਕਾਬਜ਼ ਰਹੇ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ 14 ਵੋਟਾਂ ਲੈ ਕੇ ਚੇਅਰਮੈਨ ਬਣੇ ਨੇ ਅਤੇ ਕੁਲਵੰਤ ਸਿੰਘ 15 ਵੋਟਾਂ ਲੈ ਕੇ ਵਾਈਸ ਚੇਅਰਮੈਨ ਕੀਤੇ ਗਏ ਨੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਦੇ ਵਿੱਚ ਵੱਡੀ ਜਿੱਤ ਹੋਈ ਹ ਅਤੇ ਬਹੁਮਤ ਮਿਲਿਆ ਹੈ ਜਿਸ ਦੇ ਤਹਿਤ ਬਲਵੀਰ ਸਿੰਘ ਨੂੰ ਚੇਅਰਮੈਨ ਅਤੇ ਕੁਲਵੰਤ ਸਿੰਘ ਨੂੰ ਵਾਇਸ ਚੇਅਰਮੈਨ ਮਿਲ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਕੀਤੇ ਗਏ ਵਿਕਾਸ ਨੂੰ ਲੈ ਕੇ ਬਹੁਮਤ ਦਿੱਤਾ ਗਿਆ ਜਿਸ ਦੇ ਤਹਿਤ ਅੱਜ ਮੁੜ ਤੋਂ ਬਲਾਕ ਸੰਮਤੀ ਦੀ ਸੀਟ ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਪੰਜਾਬ ਸਰਕਾਰ ਵੱਲੋਂ ਬਲਾਕ ਅਤੇ ਪੰਚਾਇਤ ਸੰਮਤੀਆਂ ਦੇਸ਼ ਚੇਅਰਮੈਨਾਂ ਅਤੇ ਉਪ ਚੇਅਰਮੈਨ ਆ ਲਗਾਉਣ ਦੇ ਐਲਾਨ ਤੋਂ ਬਾਅਦ ਅੱਜ ਬਲਾਕ ਸੰਮਤੀ ਬੁੱਢਲਾਡਾ ਦੇ ਚੇਅਰਮੈਨ ਵਜੋਂ ਬਲਵੀਰ ਸਿੰਘ ਚੀਨਾ ਅਤੇ ਉਪ ਚੇਅਰਮੈਨ ਵੱਲੋਂ ਵਜੋਂ ਕੁਲਵੰਤ ਸਿੰਘ ਸ਼ੇਰ ਖਾਂ ਵਾਲਾ ਨੂੰ ਚੁਣਿਆ ਗਿਆ ਜੇਕਰ ਯੋਗ ਹੈ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਦੀ ਚੋਣ ਲਈ ਉਮੀਦਵਾਰ ਬਲਬੀਰ ਸਿੰਘ ਨੂੰ 14 ਵੋਟਾਂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਨੈਬ ਸਿੰਘ ਨੂੰ 10 ਵੋਟਾਂ ਮਿਲੀਆਂ ਅਤੇ ਉਪ ਚੇਅਰਮੈਨ ਦੀ ਚੋਣ ਵਿੱਚ ਕੁਲਵੰਤ ਸਿੰਘ ਸ਼ੇਰਖਾ ਵਾਲਿਆਂ ਨੂੰ 15 ਅਤੇ ਕਾਲਾ ਸਿੰਘ ਨੂੰ ਨੌ ਵੋਟਾਂ ਮਿਲੀਆਂ।
ਬਾਈਟ ਬੁਧ ਰਾਮ ਵਿਧਾਇਕ
ਬਾਈਟ ਗਗਨਦੀਪ ਸਿੰਘ ਐਸਡੀਐਮ
ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਚੇਅਰਮੈਨ ਕੈਂਡੀੇਟ ਨੂੰ ਪੁਲਿਸ ਵੱਲੋਂ ਡਿਟੇਨ ਕਰਕੇ ਰੱਖਿਆ ਗਿਆ ਅਤੇ ਉਸਨੂੰ ਬਲਾਕ ਸੰਮਤੀ ਚੋਣ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ。
ਬਾਈਟ ਡਾਕਟਰ ਨਿਸ਼ਾਨ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 13, 2026 16:03:2014
Report
BSBHARAT SHARMA
FollowMar 13, 2026 16:00:4195
Report
HSHarmeet Singh Maan
FollowMar 13, 2026 15:33:17191
Report
PSParambir Singh Aulakh
FollowMar 13, 2026 15:30:14134
Report
VSVARUN SHARMA
FollowMar 13, 2026 15:17:54139
Report
KSKapil sharma
FollowMar 13, 2026 15:04:13171
Report
ADAnkush Dhobal
FollowMar 13, 2026 15:03:18Shimla, Himachal Pradesh:सोलन से शिमला की तरफ गुजरते हरियाणा कांग्रेस के विधायक
शिमला के कुफरी स्थित निजी होटल में ठहरने के लिए पहुंच सकते हैं कांग्रेस विधायक
कुफरी के दो निजी होटल में है विधायकों की बुकिंग- सूत्र
116
Report
KPKomlata Punjabi
FollowMar 13, 2026 15:03:05175
Report
ASAnmol Singh Warring
FollowMar 13, 2026 15:02:52200
Report
VSVARUN SHARMA
FollowMar 13, 2026 15:02:08248
Report
BKBIMAL KUMAR
FollowMar 13, 2026 14:30:31251
Report
SBSANJEEV BHANDARI
FollowMar 13, 2026 14:03:40174
Report
KDKuldeep Dhaliwal
FollowMar 13, 2026 14:03:01219
Report
KSKapil sharma
FollowMar 13, 2026 13:49:49136
Report