Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

भाई घन्हईया चैरिटेबल अस्पताल का उद्घाटन, स्वास्थ्य सुविधाओं पर जोर

BKBIMAL KUMAR
Oct 12, 2025 13:48:09
Anandpur Sahib, Punjab
ਲੋੜवੰਦਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਵਿੱਚ ਚੈਰੀਟੇਬਲ ਸੰਸਥਾਵਾਂ ਦਾ ਵੱਡਾ ਯੋਗਦਾਨ- ਹਰਜੋਤ ਬੈਂਸ ਹਰਜੋਤ ਬੈਂਸ ਨੇ ਭਾਈ ਘਨ੍ਹਈਆ ਚੈਰੀਟੇਬਲ ਹਸਪਤਾਲ ਨੰਗਲ ਦਾ ਉਦਘਾਟਨ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ.ਪੀ ਸਿੰਘ ਓਬਰਾਏ ਅਤੇ ਹੋਰ ਮਹਿਮਾਨ ਸ਼ਾਮਿਲ ਰਹੇ। ਉਦਘਾਟਨ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਸੇਵਾਵਾਂ ਦੀ ਯਾਦਗਾਰੀ ਅਤੇ ਚੈਰੀਟੇਬਲ ਹਸਪਤਾਲਾਂ ਦੀ ਭਲਾਈ ਬਾਰੇ ਵਿਚਾਰ ਸਾਂਝੇ ਕੀਤੇ। ਚੈਰੀਟੇਬਲ ਟਰੱਸਟ ਵੱਲੋਂ ਪਾਂਜ ਡਾਇਲਸਿਸ ਯੂਨਿਟ ਲਗਾਏ ਗਏ ਸਨ ਜਿਨ੍ਹਾਂ ਦੀ ਚਾਲੂ ਅਵਧੀ ਵਿੱਚ ਦਿੱਕਤਾਂ ਆਈਆਂ ਤੇ ਹੁਣ ਬੀਬੀਐਮਬੀ ਹਸਪਤਾਲ ਵਿੱਚ ਜਾਂਚ-ਪੜਤਾਲ ਹੁੰਦੀ ਰਹੀ। ਡਾਕਟਰ ਐਸਪੀ ਸਿੰਘ ਓਬਰਾਏ ਨੇ ਜਾਹਿਰ ਕੀਤਾ ਕਿ ਲੋਕਾਂ ਦੀ ਸੇਵਾ ਲਈ ਯਤਨ ਨਿਗੁਣੇ ਜਾਪਦੇ ਹਨ ਅਤੇ ਭਾਈ ਘਨ੍ਹਈਆ ਜੀ ਦੇ ਜੀਵਨ ਦੇ ਉਦੇਸ਼ ਮਨਵਤਾ ਦੀ ਭਲਾਈ ਲਈ ਸਮਰਪਿਤ ਹਨ। ਉਦਘਾਟਨ ਮੌਕੇ 2 ਲੱਖ ਰੁਪਏ ਦਾਨ ਦਾ ਐਲਾਨ ਕੀਤਾ ਗਿਆ।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Nov 10, 2025 03:17:02
Chandigarh, Chandigarh:ਗੁਰਦੁਆਰਾ ਅੰਬ ਸਾਹਿਬ ਤੋਂ ਕਿਸਾਨ ਮਜ਼ਦੂਰ ਮੋਰਚਾ ਦਾ ਜਥਾ 11 ਵਜੇ ਦੇ ਤਕਰੀਬਨ ਹੋਏਗਾ ਰਵਾਨਾ, ਬਡੈਲ ਜੇਲ ਜਾਂ ਵਾਈਪੀਐਸ ਚੌਂਕ ਦੇ ਜਰੀਏ ਚੰਡੀਗੜ੍ਹ ਵਿੱਚ ਦਾਖਲ ਹੋਇਆ ਜਾਏਗਾ ਮੌਕੇ ਦੀ ਜੋ ਵੀ ਸਥਿਤੀ ਬਣੀ ਉਹ ਸਥਿਤੀ ਦੇ ਮੁਤਾਬਿਕ ਹੀ ਫੈਸਲਾ ਲਿਆ ਜਾਏਗਾ: ਸਰਵਨ ਸਿੰਘ ਪੰਧੇਰ ਪੰਜਾਬ ਯੂਨੀਵਰਸਿਟੀ ਦੇ bਾਬਰ ਲੱਗਾਉਣਾ ਅਤੇ ਰਾਸਤੇ ਬੰਦ ਕਰਨਾ,gਲਤ ਹੈ ਜੇਕਰ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਆਪਣਾ ਹੱਕ ਹੈ ਚੰਡੀਗੜ੍ਹ ਪੰਜਾਬ ਬਾਰਡਰ ਦੇ ਉੱਪਰ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਕੀਤੇ ਗਏ ਤੈਨਾਤ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲੇ ਪ੍ਰਦਰਸ਼ਨ ਨੂੰ ਵੇਖਦਿਆਂ ਕੀਤੀ ਗਈ ਬਾਰਡਰਾਂ ਦੇ ਉੱਪਰ ਸਖਤੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਹਾਲੀ ਦੇ ਫੇਸ ਛੇ ਦੇ ਜਰੀਏ ਚੰਡੀਗੜ੍ਹ ਵਿੱਚ ਦਾਖਲ ਹੋਣ ਦਾ ਕੀਤਾ ਗਿਆ ਹੈ ਫੈਸਲਾ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬੁੜੈਲ ਰੋਡ ਤੇ ਵਾਈ ਪੀ ਐਸ ਚੌਂਕ ਜ਼ਰੀਏ ਦਾਖ਼ਲ ਹੋਣ‌ ਦਾ ਲੀਆ ਗਿਆ ਹੈ ਫੈਸਲਾ ਕਿਸਾਨ ਜਥੇਬੰਦੀਆਂ ਦੇ ਇਨਾਂ ਜਥਿਆਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਬਾਰਡਰਾਂ ਦੇ ਉੱਪਰ ਬੈਰੀਕੇਟਿੰਗ ਕੀਤੀ ਜਾ ਰਹੀ ਹੈ
6
comment0
Report
SSSanjay Sharma
Nov 09, 2025 17:31:31
Noida, Uttar Pradesh:ਅੱਜ ਮੇਰੇ ਆਪਣੇ ਹਲਕੇ ਧੂਰੀ ਦੇ ਸੀ.ਐਮ. ਆਫ਼ਿਸ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ 'ਤੇ ਹੱਲ ਕੀਤਾ。 ਨਾਲ ਹੀ ਅਧਿਕਾਰੀਆਂ ਨੂੰ ਬਾਕੀ ਸਮੱਸਿਆਵਾਂ ਨੂੰ ਵੀ ਸੀਮਤ ਸਮੇਂ ਵਿੱਚ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਚੁੱਕੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਜੈਕਟ ਸ਼ੁਰੂ ਕਰਾਂਗੇ। ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦੇਵਾਂਗੇ। ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਦੇ ਕੰਮਾਂ ਲਈ ਹਰ ਵੇਲੇ ਹਾਜ਼ਰ ਹੈ。 आज अपने हलके धुरी के सी.एम. कार्यालय में लोगों से मुलाकात की। उनकी समस्याएं सुनीं और मौके पर ही समाधान किया。 साथ ही अधिकारियों को निर्देश दिए कि बाकी समस्याओं को भी निर्धारित समय के भीतर हल किया जाए। हलके के विकास को प्राथमिकता देते हुए कई प्रोजेक्ट शुरू किए जा चुके हैं और आने वाले दिनों में और भी प्रोजेक्ट शुरू किए जाएंगे। हलके के विकास में किसी भी तरह की कमी नहीं आने देंगे। सरकार लोगों की है और लोगों के कामों के लिए हर समय तैयार है।
14
comment0
Report
MSManish Sharma
Nov 09, 2025 16:15:54
Tarn Taran Sahib, Punjab:तरन तारन विधानसभा उपचुनाव के मद्देनज़र जिले में सुरक्षा व्यवस्था कड़ी कर दी गई है। रविवार night जिला चुनाव अधिकारी राहुल और नव नियुक्त एसएसपी सुरेंद्र लांबा ने पैरामिलिट्री फोर्स और पंजाब पुलिस के जवानों के साथ फ्लैग मार्च निकालकर लोगों को यह संदेश दिया कि प्रशासन पूरी तरह सतर्क है और चुनाव शांतिपूर्ण माहौल में संपन्न करवाने के लिए प्रतिबद्ध है। 48 घंटे पहले लागू हुई सख्त हिदायतें तरन तारन विधानसभा उपचुनाव 11 नवंबर को होना है। चुनाव से 48 घंटे पहले क्षेत्र में आदर्श आचार संहिता के तहत कई पाबंदियां लागू कर दी गई हैं। बाहरी व्यक्तियों के प्रवेश पर रोक लगा दी गई है, जबकि 11 नवंबर शाम 6 बजे तक सभी शराब ठेके बंद रहेंगे और नतीजा वाले दिन 14 नवंबर को शाम तक ड्राई डे होगा। जिला प्रशासन ने स्पष्ट किया है कि इन कदमों का उद्देश्य मतदान प्रक्रिया को निष्पक्ष और शांतिपूर्ण बनाना है। मतदाताओं से अपील — निडर होकर करें मतदान जिला चुनाव अधिकारी राहुल ने लोगों से अपील की कि वे किसी भी अफवाह या डर के माहौल में न आएं और मतदान के दिन अधिक से अधिक संख्या में अपने मत का प्रयोग करें। उन्होंने कहा कि प्रशासन पूरी तरह से सजग है और हर मतदान केंद्र पर सुरक्षा के पुख्ता इंतज़ाम किए गए हैं। सुरक्षा के सख्त प्रबंध शांतिपूर्ण मतदान सुनिश्चित करने के लिए पैरामिलिट्री फोर्स की 12 कंपनियां और पंजाब पुलिस के जवान पूरे विधानसभा क्षेत्र में तैनात किए गए हैं। कुल 222 पोलिंग बूथों पर सुरक्षा व्यवस्था मजबूत की गई है। जिला चुनाव अधिकारी ने बताया कि संवेदनशील और अतिसंवेदनशील बूथों पर अतिरिक्त बल की तैनाती की गई है ताकि किसी भी अप्रिय घटना को रोका जा सके। लोगों में सुरक्षा का भरोसा फ्लैग मार्च के दौरान पुलिस और प्रशासनिक अधिकारियों ने क्षेत्र के मुख्य बाज़ारों और गलियों में पैदल गश्त की। इससे लोगों में सुरक्षा और भरोसे का माहौल बना। प्रशासन ने दोहराया कि किसी भी प्रकार की शरारती गतिविधियों पर कड़ी निगरानी रखी जा रही है और कानून-व्यवस्था से खिलवाड़ करने वालों के खिलाफ सख्त कार्रवाई की जाएगी。
14
comment0
Report
NSNitesh Saini
Nov 09, 2025 14:36:07
Sundar Nagar, Himachal Pradesh:देर रात सवारी छोड़ने का लिया गया फैसला एक परिवार के लिए दर्दनाक त्रासदी बन गया। नगर परिषद सरकाघाट के डबरोग निवासी टैक्सी चालक सन्नी कुमार की पत्नी उमा देवी (24) की खाई में गिरने से मौत हो गई, जबकि उनकी साली चंद्रकला गंभीर रूप से घायल हो गईं। जानकारी के अनुसार मंगलवार रात करीब 10:30 बजे सन्नी कुमार को बस स्टैंड से धर्मपुर के लिए सवारी मिली। जमसाई स्थित अपने क्वार्टर के पास पहुंचकर वे खाना खाने रुक गए और सवारी को भी इंतजार करने के लिए कहा। इसी दौरान उनकी पत्नी उमा देवी, अपनी मेहमान बहन चंद्रकला को साथ लेकर टैक्सी की चाबी उठाकर स्वयं सवारी छोड़ने निकल पड़ीं। धर्मपुर से लौटते समय, रात लगभग 1:30 बजे, पाड़छू में लोक निर्माण विभाग की वर्कशॉप के पास एक मोड़ पर उमा देवी वाहन पर से नियंत्रण खो बैठीं और टैक्सी करीब 60 फुट गहरी खाई में जा गिरी। हादसे की सूचना चंद्रकला ने घायल अवस्था में मोबाइल के माध्यम से सन्नी कुमार को दी। सूचना मिलते ही सन्नी कुमार रात करीब 2:30 बजे घटना स्थल पर पहुंचा, इस दौरान उमा देवी वाहन से बाहर नाले में गिरीं, जबकि चंद्रकला कार के भीतर फंसी थीं। दोनों को तुरंत नागरिक अस्पताल सरकाघाट ले जाया गया, जहां उमा देवी को मृत घोषित कर दिया गया। गंभीर रूप से घायल चंद्रकला को प्राथमिक उपचार के बाद मेडिकल कॉलेज नेरचौक रेफर किया गया। वही, सूचना मिलते ही पुलिस भी मौके पर पहुंचकर मामले की जांच में जुट गई है। डीएसपी संजीव सूद ने घटना की पुष्टि करते हुए बताया कि शव का पोस्टमार्टम कर परिजनों को सौंप दिया गया है। पुलिस मामले की जांच कर रही है।
14
comment0
Report
TBTarsem Bhardwaj
Nov 09, 2025 13:48:13
Ludhiana, Punjab:ਲੁਧਿਆਣਾ ਦੁਗਰੀ ਜੈਨ ਮੰਦਰ ਤੇਜ ਰਫતਾਰ ਸਕੂਲੀ ਬੱਸ ਨੇ ਨੌਜਵਾਨ ਨੂੰ ਕੁਚਲਿਆ ਨੌਜਵਾਨ ਦੀ ਹੋਈ ਮੌਤ ਗੁੱਸੇ ਵਿੱਚ ਆਏ ਲੋਕਾਂ ਨੇ ਸਕੂਲ ਦੀ ਬੱਸ ਦੇ ਸੀਸੇ ਤੋੜੇ ਪੁਲਸ ਨੇ ਕਿਹਾ ਮਾਮਲਾ ਦਰਜ ਕੀਤਾ ਜਾ ਰਿਹਾ ਮ੍ਰਿਤਕ ਨੌਜਵਾਨ ਦਾ ਇਕ ਭਰਾ ਹੈਡੀ ਕੇਪ ਅਤੇ ਇਕ ਭੈਣ ਲੁਧਿਆਾਣਾ ਦੇ ਦੁਗਰੀ ਬਾਈਪਾਸ ਜੈਨ ਮੰਦਰ ਦੇ ਨਜ਼ਦੀਕ ਉਸ ਸਮੇਂ ਹਾਦਸਾ ਵਾਪਰ ਗਿਆ ਜਦ ਇੱਕ ਤੇਜ ਰਫਤਾਰ ਸਕੂਲੀ ਬੱਸ ਨੇ ਇੱਕ 22 ਸਾਲਾ ਨੌਜਵਾਨ ਕੁਚਲ ਦਿੱਤਾ ਹਾਦਸਾ ਇਨਾ ਭਿਆਨਕ ਸੀ। ਕਿ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਉਥੇ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਬੱਸ ਦੀ ਤੋੜਭੰਨ ਵੀ ਕੀਤੀ ਗਈ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪਰਿਵਾਰ ਵਾਲੇ ਰੋਂਦੇ ਕਰ ਲਾਉਦੇ ਰਹੇ ਤੇ ਉਹਨਾਂ ਨੇ ਕਿਹਾ ਘਰ ਦੇ ਵਿੱਚ ਨੋਜਵਾਨ ਇਕੱਲਾ ਘਰ ਦਾ ਗੁਜਾਰਾ ਚਲਾਉਂਦਾ ਸੀ। ਮ੍ਰਿਤਕ ਦੀ ਛੋਟੀ ਭੈਣ ਹੈ। ਅਤੇ ਇਕ ਭਰਾ ਹੈഡിਕੇਪ ਹੈ। ਪੀੜਤ ਦੀ ਰੋਦੀ ਕਰਲਾਉਦੀ ਮਾ ਨੇ ਪੁਲਸ ਤੋ ਇਨਸਾਫ ਦੀ ਮੰਗ ਕੀਤੀ ਮੌਕੇ ਤੇ ਪਹੁੰਚੇ ਪੁਲਸ ਵੱਲੋ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ。 Byte ਪੀੜਤ ਪਰਵਾਰ ਵਾਲੇ Byte ਪੁਲਿਸ
13
comment0
Report
SGSatpal Garg
Nov 09, 2025 13:47:17
Patran, Punjab:पातड़ां से सतपाल गर्ग स्टोरी। शहर में लुटेरों की दहशत : दुकान में घुसकर चाकू की नोक पर लूट की कोशिश, विरोध करने पर पिता-पुत्र घायल, लुटोरो की तस्वीरें सीसीटीवी कैमरे में कैद एंकर शहर की काहनगढ़ रोड पर बीती रात करीब 7 बजे दो नकाबपोश युवकों ने एक दुकान में घुसकर लूट की कोशिश की। विरोध करने पर आरोपियों ने दुकानदार और उसके बेटे पर चाकू से हमला कर उन्हें घायल कर दिया। घटना से क्षेत्र में दहशत का माहौल बना हुआ है। पातड़ां निवासी दुकानदार दीना नाथ ने पुलिस को दिए बयान में बताया कि वह रोजाना की तरह अपनी दुकान पर काम कर रहा था। इस दौरान दो युवक मोटरसाइकikl पर आए। उनमें से एक युवक बाहर ही खड़ा रहा जबकि दूसरा हाथ में चाकू लेकर दुकान के अंदर घुस गया। आरोपी युवक ने उसके हाथ से 2000 रुपए झपट लिए और धमकाते हुए कहा कि जितनी नकदी है, तुरंत निकालकर दे दे वरना चाकू से जान से मार देगा।विरोध करने पर युवक ने उस पर चाकू से वार कर दिया, जिससे उसके बाएं हाथ में गंभीर चोट लग गई। घायल दीना नाथ जोर-जोर से चिल्लाया, आवाज सुनकर उसका बेटा मोहित गर्ग, सुनील और बलबीर चंद मौके पर पहुंचे। भीड़ इकट्ठी होते देख आरोपी अपने साथी के साथ बाइक पर फरार हो गया। हाथापाई के दौरान मोहित गर्ग को भी चाकू लगने से दाहिने हाथ में गहरी चोट आई। दोनों घायलों को तुरंत दुर्गा दल अस्पताल पातड़ां में भर्ती कराया गया।सिटी पुलिस ने दीना नाथ के वयान पर अरोपी सागर निवासी सुतराना, हाल आबाद सागर बस्ती पातड़ां और धर्मप्रीत सिंह उर्फ प्रीत निवासी काकूवाला, के खिलाफ मामला दर्ज कर कार्रवाई शुरू कर दी है। सिटी पुलिस इंचार्ज कुलवीर सिंह ने बताया कि आरोपीयों को पकड़ने के लिए टीमो को भेजा गया है और जल्द ही आरोपीयों को काबू कर लिया जाएगा। बाईट पीड़ित दीना नाथ बाईट पड़ोसी बाईप सिटी पुलिस इंचार्ज कुलवीर सिंह
14
comment0
Report
RBRohit Bansal
Nov 09, 2025 12:31:06
Chandigarh, Chandigarh:ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ: ਮੁੱਖ ਚੋਣ ਅਧਿਕਾਰੀ - ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ, 46 ਮਾਈਕ੍ਰੋ ਅਬਜ਼ਰਵਰ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਰੱਖਣਗੇ। ਚੰਡੀਗੜ੍ਹ, 9 ਨਵੰਬਰ: ਪੰਜਾਬ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਸੰਵੇਦਨਸ਼ੀਲਤਾ ਦੇ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਚੋਣ ਮਸ਼ੀਨਰੀ ਰਾਹੀਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ ਅਤੇ ਚੋਣ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨાત ਕੀਤੀਆਂ ਗਈਆਂ ਹਨ, ਜੋ ਕਿ ਕਿਸੇ ਵੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀਆਂ ਵਿੱਚੋਂ ਇੱਕ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਕਿਹਾ ਕਿ ਤਾਇਨਾਤੀ ਯੋਜਨਾ অনুযਰ 222 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ, ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਕੇਂਦਰੀ ਬਲਾਂ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਹੋਵੇਗੀ, ਜਿਨ੍ਹਾਂ ਦੀ ਨਿਗਰਾਨੀ ਰੀਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਪੱਧਰ ’ਤੇ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਦੇਹੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਨੂੰ 46 ਮਾਈਕ੍ਰੋ ਅਬਜ਼ਰਵਰ ਵੀ ਕਵਰ ਕਰਨਗੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸਾਰੇ 222 ਪੋਲਿੰਗ ਸਟੇਸ਼ਨਾਂ ‘ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਭਰੋਸਾ ਦਿੱਤਾ ਕਿ ਚੋਣ ਮਸ਼ੀਨਰੀ ਵੱਲੋਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਣ ਵਾਲੀ ਵੋਟਿੰਗ ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
14
comment0
Report
NRNARINDER RATTU
Nov 09, 2025 12:01:00
Nawanshahr, Punjab:ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਬੰਗਾ ਵਿਧਾਨ ਸਭਾ ਤੋਂ ਦੋ ਵਾਰ ਵਿਧਾਇਕ ਰਹੇ ਚੋਧਰੀ ਤਰਲੋਚਨ ਸਿੰਘ ਸੂੰਢ ਜਿਹਨਾਂ ਦੀ ਕੱਲ ਤਰਨਤਾਰਨ ਜਿਮਨੀ ਚੋਣ ਵਿੱਚ ਪ੍ਰਚਾਰ ਕਰਦੇ ਸਮੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸੂੰਢ ਵਿਖੇ ਕੀਤਾ ਗਿਆ. ਉਹਨਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਤੋ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੀਨੀਅਰ ਕਾਂਗਰਸੀ ਆਗੂ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਰਦਾਰ ਲਾਡੀ ਸ਼ੇਰੋਵालੀਆ, ਸਰਦਾਰ ਕੁਲਦੀਪ ਸਿੰਘ ਵੈਦ ਸਮੇਤ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਤੌਰ ਉਤੇ ਹਾਜਿਰ ਜਿਨ੍ਹਾਂ ਨੇ ਮਰਹੂਮ ਚੌਧਰੀ ਤਰਲੋਚਨ ਸਿੰਘ ਸੂੰਢ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ.ਇਸ ਮੌਕੇ ਇਹਨਾਂ ਲੀਡਰਾਂ ਨੇ ਮਰਹੂਮ ਤਰਲੋਚਨ ਸਿੰਘ ਸੂੰਢ ਦੀ ਮੌਤ ਉਤੇ ਅਫਸੋਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਮੌਤ ਨਾਲ ਜਿਥੇ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਉਤੇ ਹੀ ਹਲਕੇ ਦੇ ਲੋਕਾਂ ਨੂੰ ਵੀ ਗਹਿਰਾ ਸਦਮਾ ਲੱਗਾ ਹੈ. ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਰਲਤਰਣ ਜਿਮਨੀ ਚੋਣ ਉਤੇ ਬੋਲਦੀਆਂ ਕਿਹਾ ਕੇ ਉਸ ਹਲਕੇ ਦੇ ਲੋਕ ਮੌਜਦਾ ਸਰਕਾਰ ਤੋ ਕਾਫੀ ਦੁੱਖੀ ਹਨ. ਨਾਲ ਹੀ ਉਨ੍ਹಾ ਨੇ ਕਿਹਾ ਪਾਰਟੀ ਪ੍ਰਧਾਨ ਜੀ ਨੇ ਜੋ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਬੋਲਿਆ ਹੈ ਉਸ ਉਤੇ ਉਹ ਮਾਫੀ ਮੰਗ ਚੁੱਕੇ ਹਨ ਹੁਣ ਉਹਨਾਂ ਨੂੰ ਮਾਫ ਕਰਕੇ ਕੇਸ ਖਤਮ ਕਰ ਦੇਣਾ ਚਾਹੀਦਾ ਹੈ.ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਹਾਜ਼ੀਰ ਸਨ.ਇਸ ਮੌਕੇ ਤਰਲੋਚਨ ਸਿੰਘ ਸੂੰਢ ਦੀ ਅਰਥੀ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੰਧਾ ਵੀ ਦਿਤਾ.
14
comment0
Report
Advertisement
Back to top