Back
धूरी राम बाग कम्युनिटी हॉल पर विवाद, सरकार ने दी ग्रांट, हाईवे जाम
DKDevinder Kumar Kheepal
Oct 12, 2025 11:21:32
Dhuri, Punjab
ਧੂਰੀ ਵਿਖੇ ਰਾਮ ਬਾਗ ਦੇ ਨਾਲ ਬਣ ਰਹੇ ਕਮਿਊਨਿਟੀ ਹਾਲ ਨੂੰ ਲੈ ਕੇ ਲੋਕਾ ਵਿਚ ਭਾਰੀ ਰੋਸ ,,,,
ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੇ ਕੀਤਾ ਹਾਈ ਵੇ ਜਾਮ ,,,,
ਕਿਹਾ ਇਸ ਉਪਰ ਰਾਮ ਬਾਗ਼ ਕਮੇਟੀ ਦਾ ਕੋਈ ਹੱਕ ਨਹੀਂ ,,,,
ਰਾਮ ਬਾਗ਼ ਕਮੇਟੀ ਨੇ ਆਪਣਾ ਪੱਖ ਕੀਤਾ ਪੇਸ਼ ਕਿਹਾ ਇਹ ਓਹਨਾ ਦੀ ਮਲਕੀਅਤ ,,,,
ਧੂਰੀ ਦੇ ਰਾਮਬਾਘ ਵਿੱਚ ਬਣ ਰਹੇ ਕਮਿਊਨਿਟੀ ਹਾਲ ਲਈ ਪੰਜਾਬ ਸਰਕਾਰ ਵੱਲੋਂ ਇਕ ਕਰੋੜ ਦੀ ਗਰਾਂਟ ਦਿੱਤੀ ਗਈ ਸੀ ਜਿਸ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਤਸਵੀਰਾਂ ਧੂਰੀ ਦੀਆਂ ਹਨ ਜਿੱਥੇ ਕਿ ਇਸ ਮਾਮਲੇ ਲੈ ਕੇ ਕੁਝ ਲੋਕਾਂ ਵੱਲੋਂ ਲੁਧਿਆਣਾ ਹਾਈਵੇ ਜਾਮ ਕਰਕੇ ਰੋਸ ਪ੍ਰਗਟ ਕੀਤਾ ਅਤੇ ਰਾਮ ਬਾਗ ਕਮੇਟੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਜੋ ਕਮਿਊਨਿਟੀ ਹਾਲ ਬਣ ਰਿਹਾ ਹੈ ਬਿਲਕੁਲ ਗਲਤ ਹੈ ਕਿਉਂਕਿ ਇਸ ਜਗਹਾ ਤੇ ਕਮਿਊਨਿਟੀ ਹਾਲ ਬਣਨ ਨਾਲ ਲੋਕਾਂ ਦੀ ਆਵਾਜਾਈ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਥਾਂ ਤੇ ਪਹਿਲਾਂ ਰਾਮਬਾਗ ਵਿੱਚ ਆਉਣ ਵਾਲੇ ਵਹੀਕਲਾਂ ਕਾਫੀ ਭੀੜ ਲੱਗ ਜਾਂਦੀ ਹੈ। ਅਤੇ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜੋ ਕਮਿਊਨਿਟੀ ਹਾਲ ਬਣ ਰਿਹਾ ਹੈ ਉਹ ਜਗ੍ਹਾ ਰਾਮਵਗ ਕਮੇਟੀ ਦੀ ਨਹੀਂ ਹੈ। ਇਸ ਸਾਰੇ ਮਾਮਲੇ ਬਾਰੇ ਜਦ ਰਾਮ ਬਾਗ਼ ਕਮੇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਕਮਿਊਨਿਟੀ ਹਾਲ ਦੀ ਜਗਹਾ ਰਾਮ ਬਾਗ ਦੇ ਨਾਮ ਤੇ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਨਾਮ ਦੀ ਚੱਲ ਰਹੀ ਹੈ ਪਰ ਕੁਝ ਲੋਕ ਇਸ ਨੂੰ ਆਪਣਾ ਸਮਝ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਪਾਸੋਂ ਇਸ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਕਿਉਂਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਇਸ ਕਮਿਊਨਿਟੀ ਹਾਲ ਬਣਨ ਲਈ ਗਰਾਂਡ ਦੇ ਦਿੱਤੀ ਗਈ ਹੈ।। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕਮਿਉਨਿਟੀ ਹਾਲ ਬਣੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowNov 12, 2025 08:31:440
Report
AAAsrar Ahmad
FollowNov 12, 2025 08:31:29Noida, Uttar Pradesh:ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿਖੇ ਵੱਖ-ਵੱਖ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਣ ਮੌਕੇ
0
Report
ADAnkush Dhobal
FollowNov 12, 2025 08:27:020
Report
KSKamaldeep Singh
FollowNov 12, 2025 08:23:29Chandigarh, Chandigarh:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪੰਜਾਬ ਯੂਨੀਵਰਸਿਟੀ ਵਿਖੇ ਪੁੱਜੇ
0
Report
KSKamaldeep Singh
FollowNov 12, 2025 08:21:250
Report
ASAvtar Singh
FollowNov 12, 2025 08:17:500
Report
ASAvtar Singh
FollowNov 12, 2025 08:13:250
Report
TSTEJINDER SINGH
FollowNov 12, 2025 08:08:540
Report
ASARVINDER SINGH
FollowNov 12, 2025 08:08:290
Report
AAAsrar Ahmad
FollowNov 12, 2025 07:55:440
Report
DKDevinder Kumar Kheepal
FollowNov 12, 2025 07:36:430
Report
SGSatpal Garg
FollowNov 12, 2025 07:23:140
Report
VRVIJAY RANA
FollowNov 12, 2025 07:18:280
Report
SNSUNIL NAGPAL
FollowNov 12, 2025 07:18:080
Report
NSNavdeep Singh
FollowNov 12, 2025 07:16:410
Report