Back
हरियाणा मंत्रियों की मौजूदगी के साथ बाल्मीक जयंती: उत्साह व परिवार को न्याय का आश्वासन
JSJagmeet Singh
Oct 12, 2025 14:31:23
Fatehgarh Sahib, Punjab
ਰਾਸ਼ਟਰੀ ਵਾਲਮੀਕ ਸਭਾ ਇੰਡੀਆ ਵੱਲੋਂ ਤ੍ਰੀਹ ਮੂਰਤੀ ਮੰਦਰ ਮਾਧੋਪੁਰ ਵਿਖੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਬਹੁਤ ਮਨਾਇਆ ਗਿਆ। ਜਿਸ ਵਿੱਚ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਅਤੇ ਵਿਸ਼ੰਬਰ ਵਾਲਮੀਕਿ ਰਾਜ ਮਹਾ ਮੰਤਰੀ ਹਰਿਆਣਾ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਨੀ ਵਾਲਮੀਕ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਅਸੀਂ ਵੀ ਇਸ ਇਤਿਹਾਸਿਕ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਹਾਂ। ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਬਾਲਮੀਕ ਸਭਾ ਦੇ ਇਸ ਪ੍ਰੋਗਰਾਮ ਦੇ ਲਈ ਮੈਂ ਜਿੱਥੇ ਇਹਨਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ, ਉੱਥੇ ਹੀ ਕਾਮਨਾ ਕਰਦਾ ਹਾਂ ਕਿ ਇਹ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ।
ਏਡੀਜੀਪੀ ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੇ ਵਿੱਚ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ
ਹਰਿਆਣਾ ਦੇ ਵਿੱਚ ਇੱਕ ਏਡੀਜੀਪੀ ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੇ ਵਿੱਚ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ। ਇਸ ਦੁੱਖ ਦੀ ਘੜੀ ਦੇ ਵਿੱਚ ਹਰਿਆਣਾ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਵਾਈ ਪੂਰਨ ਕੁਮਾਰ ਅਤੇ ਉਨਾਂ ਦੀ ਧਰਮ ਪਤਨੀ ਬਹੁਤ ਹੀ ਵਧੀਆ ਅਫਸਰ ਹਨ ਜੋ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowOct 12, 2025 16:02:040
Report
BSBHARAT SHARMA
FollowOct 12, 2025 15:49:012
Report
NLNitin Luthra
FollowOct 12, 2025 14:48:090
Report
MJManoj Joshi
FollowOct 12, 2025 14:35:410
Report
BSBHARAT SHARMA
FollowOct 12, 2025 14:15:250
Report
KBKulbir Beera
FollowOct 12, 2025 13:49:130
Report
BSBHARAT SHARMA
FollowOct 12, 2025 13:48:200
Report
BKBIMAL KUMAR
FollowOct 12, 2025 13:48:090
Report
BSBhushan Sharma
FollowOct 12, 2025 12:33:540
Report
RBRohit Bansal
FollowOct 12, 2025 12:04:030
Report
DKDevinder Kumar Kheepal
FollowOct 12, 2025 11:22:120
Report
DKDevinder Kumar Kheepal
FollowOct 12, 2025 11:21:320
Report
NLNitin Luthra
FollowOct 12, 2025 11:02:121
Report
NSNaresh Sethi
FollowOct 12, 2025 11:01:000
Report