Back
कक्कड़ गांव में महिला के साथ मारपीट पर विरोध पर किसान संगठनों ने थाने का घेराव
BSBHARAT SHARMA
Oct 12, 2025 15:49:01
Amritsar, Punjab
ਪੁਲਿਸ ਥਾਣਾ ਲੋਪੋਕੇ ਅਧੀਨ ਆਉਦੇ ਸਰਹੱਦੀ ਪਿੰਡ ਕੱਕੜ ਵਿਖੇ ਵੱਟ ਨੂੰ ਲੈ ਕੇ ਹੋਈ ਤਕਰਾਰ 'ਚ ਅੰਮ੍ਰਿਤਧਾਰੀ ਗੁਰਸਿੱਖ ਦੀ ਇਕ ਔਰਤ ਵਲੋਂ ਕੁੱਟਮਾਰ ਕਰਨ ਤੇ ਕੇਸ਼ਾ ਦੀ ਬੇਅਦਬੀ ਦੀonut ਦਿੱਤੀ ਦਰਖਾਸ਼ਤ ਤੇ ਕਾਰਵਾਈ ਨਾ ਕਰਨ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਚੋਗਾਵਾਂ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਅਤੇ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂ ਤਰਲੋਕ ਸਿੰਘ ਰਾਏ ਦੀ ਅਗਵਾਈ ਹੇਠ ਕਿਸਾਨਾਂ ਨੇ ਪੁਲਿਸ ਥਾਣਾ ਲੋਪੋਕੇ ਦਾ ਘਿਰਾਓ ਕਰਕੇ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਕੱਕੜ ਦਾ ਬਾਜ ਸਿੰਘ ਟਰੈਕਟਰ ਨਾਲ ਆਪਣੀ ਪੈਲੀ ਵਾਹ ਰਿਹਾ ਸੀ। ਇਸੇ ਦੌਰਾਨ ਪਿੰਡ ਦੀ ਇੱਕ ਔਰਤ ਜੋ ਮੈਡਮ ਹੈ। ਵੱਟ ਨੂੰ ਲੈ ਕੇ ਬਾਜ ਸਿੰਘ ਨੂੰ ਮਾੜਾ ਚੰਗਾ ਬੋਲਣ ਲੱਗੀ। ਉਸ ਨਾਲ ਲੜਾਈ ਝਗੜਾ ਕਰਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਉਹ ਇੱਕ ਅੰਮ੍ਰਿਤਧਾਰੀ ਗੁਰਸਿਖ ਹੈ। ਇਸ ਸਬੰਧੀ ਪੁਲਿਸ ਨੂੰ ਦਰਖਾਸ਼ਤ ਵੀ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਔਰਤ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਲਖਵਿੰਦਰ ਸਿੰਘ ਡਾਲਾ, ਪ੍ਰਧਾਨ ਰਾਜਬੀਰ ਸਿੰਘ ਕੱਕੜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 07, 2025 15:47:19168
Report
BSBHARAT SHARMA
FollowDec 07, 2025 15:46:22177
Report
HSHarmeet Singh
FollowDec 07, 2025 15:34:30159
Report
RKRAJESH KATARIA
FollowDec 07, 2025 15:32:43194
Report
RBRohit Bansal
FollowDec 07, 2025 15:02:40Chandigarh, Chandigarh:328 पावन स्वरूपों के मामले में बड़ा एक्शन भाई बलदेव सिंह वडाला का बयान 328 पावन स्वरूप मामले में एफआईआर दर्ज -वडाला FIR की कॉपी खुद स्पीकर संधवां लेकर पहुंचे- वडाला
281
Report
NSNaresh Sethi
FollowDec 07, 2025 14:32:42110
Report
ADAnkush Dhobal
FollowDec 07, 2025 14:32:15137
Report
HSHarmeet Singh Maan
FollowDec 07, 2025 13:52:02182
Report
VSVARUN SHARMA
FollowDec 07, 2025 13:33:47161
Report
KSKuldeep Singh
FollowDec 07, 2025 13:33:21202
Report
RMRakesh Malhi
FollowDec 07, 2025 13:16:35178
Report
KSKamaldeep Singh
FollowDec 07, 2025 13:16:12149
Report
TBTarsem Bhardwaj
FollowDec 07, 2025 13:04:0592
Report
ASAvtar Singh
FollowDec 07, 2025 13:03:33202
Report
VBVIJAY BHARDWAJ
FollowDec 07, 2025 12:21:1057
Report