Back
राजपुरā में मंदिरों के संचालन के दौरान शराब-नॉन-वेज पर रोक की मांग वाला प्रदर्शन
KSKuldeep Singh
Mar 21, 2026 09:03:30
Banur, Punjab
ਥਾਣਾ ਸਿਟੀ ਪੁਲਿਸ ਐਸਐਚਓ ਗੁਰਸੇਵ ਸਿੰਘ ਵੱਲੋਂ ਮੰਦਰ ਕਮੇਟੀਆਂ ਅਤੇ ਸਨਾਤਨ ਧਰਮ ਸੰਸਥਾਂਵਾਂ ਦੇ ਆਗੂਆਂ ਨੂੰ ਥਾਣੇ ਬੁਲਾਇਆ ਗਿਆ।
ਰਾਜਪੁਰਾ -
ਵਿਆਹ ਸ਼ਾਦੀਆਂ ਅਤੇ ਹੋਰ ਫੰਕਸ਼ਨਾਂ ਦੇ ਦੌਰਾਨ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਸ਼ਰਾਬ ਅਤੇ ਨਾਨ ਵੈਜ ਪਰੋਸੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼ਿਵ ਸੇਨਾ ਅਤੇ ਹੋਰ ਸਨਾਤਨ ਧਰਮ ਸੰਸਥਾਵਾਂ ਦੇ ਆਗੂਆਂ ਵੱਲੋਂ ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ।
ਐਸਐਚਓ ਸਿਟੀ ਥਾਣਾ ਪੁਲਿਸ ਗੁਰਸੇਵਕ ਸਿੰਘ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਦਰ ਕਮੇਟੀਆਂ ਅਤੇ ਸਨਾਤਨ ਧਰਮ ਦੇ ਆਗੂਆਂ ਨੂੰ ਥਾਣੇ ਬੁਲਾਇਆ ਗਿਆ ਅਤੇ ਇਸ ਮਾਮਲੇ ਨੂੰ ਹੱਲ ਕੀਤਾ ਗਿਆ।
ਐਸਐਚਓ ਗੁਰਸੇਵ ਸਿੰਘ ਨੇ ਦੱਸਿਆ ਕਿ ਸਹਿਮਤੀ ਦੌਰਾਨ ਪਾਇਆ गया ਕਿ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਆਯੋਜਿਤ ਹੋਣ ਵਾਲੇ ਫੰਕਸ਼ਨਾਂ ਦੌਰਾਨ ਆਹ ਖा ਸ਼ਰਾਬ ਅਤੇ ਨਾਨ ਵੈਜ ਨਹੀਂ ਪਰੋਸਿਆ ਜਾਵੇਗਾ। ਅਗਰ ਅਜਿਹਾ ਹੁੰਦਾ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਧਿਆਨਯੋਗ ਹੈ ਕਿ ਅੱਜ ਸ਼ਿਵ ਸੈਨਾ ਅਤੇ ਹੋਰ ਸਨਾਤਨ ਧਰਮ ਸੰਸਥਾਵਾਂ ਵੱਲੋਂ ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਨਾਰੇਬਾਜੀ ਕੀਤੀ ਗਈ ਸੀ। ਸ਼ਿਵ ਸੈਨਾ ਆਗੂਆਂ ਦਾ ਕਹਿਿਣਾ ਸੀ ਕਿ ਰਾਜਪੁਰਾ ਦੇ ਵਿੱਚ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਆਯੋਜਿਤ ਹੋਣ ਵਾਲੇ ਵਿਆਹ ਸ਼ਾਦੀ ਦੇ ਫੰਕਸ਼ਨਾਂ ਦੌਰਾਨ ਸ਼ਰਾਬ ਅਤੇ ਨਾਨ ਵੈਜ ਪਰੋਸਿਆ ਜਾਂਦਾ ਹੈ। ਜਿਸ ਨਾਲ ਸਨਾਤਨ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਇਸ ਸੰਬੰਧ ਦੇ ਵਿੱਚ ਡੀਸੀ ਪਟਿਆਲਾ ਅਤੇ ਐਸਡੀਐਮ ਰਾਜਪੁਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
ਸ਼ਾਰਟ -
ਬਾਈਟ - SHO ਸਿਟੀ ਥਾਣਾ ਪੁਲਿਸ ਗੁਰਸੇਵਕ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 21, 2026 10:20:470
Report
VBVIJAY BHARDWAJ
FollowMar 21, 2026 10:17:410
Report
RMRakesh Malhi
FollowMar 21, 2026 10:17:090
Report
ADAnkush Dhobal
FollowMar 21, 2026 10:16:070
Report
SSSanjay Sharma
FollowMar 21, 2026 10:15:550
Report
VSVARUN SHARMA
FollowMar 21, 2026 09:50:551006
Report
NLNitin Luthra
FollowMar 21, 2026 09:50:39957
Report
NLNitin Luthra
FollowMar 21, 2026 09:50:07888
Report
DSDharmindr Singh
FollowMar 21, 2026 09:48:55887
Report
RKRAMAN KHOSLA
FollowMar 21, 2026 09:48:361044
Report
RBRohit Bansal
FollowMar 21, 2026 09:30:25959
Report
RBRohit Bansal
FollowMar 21, 2026 09:21:05Chandigarh, Chandigarh:ਅੰਮ੍ਰਿਤਸਰ ਦੇ ਜਿਸ ਬੰਦੇ ਵੱਲੋਂ ਅੱਜ ਸੁਸਾਈਡ ਕੀਤਾ ਗਿਆ ਉਸ ਦੇ ਖਿਲਾਫ ਜੋ ਸ਼ਿਕਾਇਤ ਦਿੱਤੀ ਗਈ ਸੀ
1081
Report
RBRohit Bansal
FollowMar 21, 2026 09:19:27Chandigarh, Chandigarh:Health Minister Dr Balbir Singh reaction on laying of foundation stone of the Sub-Divisional Hospital Dharamkot
995
Report
TSTEJINDER SINGH
FollowMar 21, 2026 09:17:39976
Report
NSNitesh Saini
FollowMar 21, 2026 09:17:171035
Report