Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

घग्गर नदी की सिल्टिंग के विरोध में 10 गांवों में धरना; ओवरलोड टिपर सड़क

KSKuldeep Singh
Mar 12, 2026 08:01:24
Banur, Punjab
ਬਨੂੜ - ਡੇਰਾ ਬੱਸੀ ਦੇ ਦਰਮਿਆਨ ਪੈਂਦੇ ਪਿੰਡ ਅਮਲਾਲਾ ਚ ਘੱਗਰ ਦਰਿਆ ਦੀ ਚੱਲ ਰਹੀ ਡੀ ਸੀਲਟਿੰਗ ਨੂੰ ਲੈ ਕੇ ਬਨੂੜ ਖੇਤਰ ਦੇ ਕਰੀਬ 10 ਪਿੰਡਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਅਮਲਾਲਾ ਚ ਹੋ ਰਹੀ ਘੱਗਰ ਦੀ ਡੀ ਸੀਲਟਿੰਗ ਦੇ ਨਾਲ ਜਿੱਥੇ ਘੱਗਰ ਦਰਿਆ ਦੇ ਬੰਨ ਨੂੰ ਖਤਰਾ ਪੈਦਾ ਹੋ ਰਿਹਾ ਹੈ ਉੱਥੇ ਹੀ ਮਿੱਟੀ ਨਾਲ ਲੱਦੇ ਓਵਰਲੋਡਡ ਟਿੱਪਰਾਂ ਨਾਲ ਅਮਲਾਲਾ - ਕੁਰਾਲੀ ਵਾਇਆ ਕਰਾਲਾ ਲਿੰਕ ਰੋਡ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਓਵਰਲੋਡਡ ਟਿੱਪਰਾਂ ਨਾਲ ਸਕੂਲੀ ਬੱਸਾਂ ਦੇ ਨਾਲ ਨਾਲ ਆਮ ਯਾਤਾਯਾਤ ਪ੍ਰਭਾਵਿਤ ਹੋ ਰਹੀ ਹੈ ਅਤੇ ਟਿੱਪਰ ਹਾਦਸਿਆਂ ਦਾ ਕਾਰਨ ਵੀ ਪਰ ਰਹੇ ਨੇ। ਧਰਨਾਕਾਰੀ ਨੇ ਕਿਹਾ ਕਿ ਜਦੋਂ ਤੱਕ ਲਿੰਕ ਰੋਡ ਦੇ ਉੱਪਰ ਮਿੱਟੀ ਨਾਲ ਲੱਦੇ ਟਿੱਪਰਾਂ ਦੀ ਆਵਾਜਾਈ ਬੰਦ ਨਹੀਂ ਕੀਤੀ ਜਾਂਦੀ ਧਰਨਾ ਲਗਾਤਾਰ ਜਾਰੀ ਰਹੇਗਾ। ਧਰਨਾਕਾਰੀ ਨੇ ਦੱਸਿਆ ਕਿ ਕਰੀਬ 10 ਪਿੰਡਾਂ ਦੇ ਪੰਚਾਇਤੀ ਨੁਮਾਇੰਦਾ ਦੇ ਨਾਲ ਪਿਛਲੇ ਸੱਤ ਦਿਨਾਂ ਤੋਂ ਪਿੰਡ ਕੁਰਾਲੀ ਲਿੰਕ ਰੋਡ ਤੇ ਲਗਾਤਾਰ ਧਰਨਾ ਚੱਲ ਰਿਹਾ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Mar 12, 2026 09:15:55
Mansurwal Dona, Punjab:ਕਪੂਰਥਲਾ:ਅਮਰੀਕਾ–ਇਜ਼ਰਾਈਲ ਦੀ ਜੰਗੀ ਨੀਤੀ ਖ਼ਿਲਾਫ਼ ਤਲਵੰਡੀ ਪੁੱਲ ਚੌਕ ‘ਚ ਰੋਸ ਪ੍ਰਦਰਸ਼ਨ, ਟਰੰਪ ਦਾ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਅਤੇ ਜਨਤਕ ਜਥੇਬੰਦੀਆਂ ਨੇ ਜੰਗ ਨੂੰ ਮਨੁੱਖਤਾ ਵਿਰੁੱਧ ਕਰਾਰ ਦਿੱਤਾ ਸੁਲਤਾਨਪੁਰ ਲੋਧੀ, — ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਕੀਤੀਆਂ ਜਾ ਰਹੀਆਂ ਜੰਗੀ ਕਾਰਵਾਈਆਂ ਦੇ ਵਿਰੋਧ ਵਿੱਚ ਅੱਜ ਤਲਵੰਡੀ ਪੁੱਲ ਚੌਕ ਸੁਲਤਾਨਪੁਰ ਲੋਧੀ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ (ਨਿਊ ਡੈਮੋਕਰੇਸੀ) ਅਤੇ ਇਸ ਨਾਲ ਸੰਬੰਧਿਤ ਜਨਤਕ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਅਮਰੀਕੀ ਨੀਤੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ。 ਇਸ ਮੌਕੇ ਪਾਰਟੀ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਦਾ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਥੋਪੀ ਗਈ ਜੰਗ ਮਨੁੱਖਤਾ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਕਾਰਨ ਬੇਗੁਨਾਹ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਮਹਿਲਾਵਾਂ ਨੂੰ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੰਬਬਾਰੀ ਦੌਰਾਨ ਸਕੂਲਾਂ ਅਤੇ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜਿਆਂ ਮਾਸੂਮ ਬੱਚਿਆਂ ਦੀ ਮੌਤ ਹੋ ਰਹੀ ਹੈ。 ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੇ ਸਿਆਸੀ ਅਤੇ ਆਰਥਿਕ ਹਿਤਾਂ ਲਈ ਦਖ਼ਲਅੰਦਾਜ਼ੀ ਕਰਦਾ ਆ ਰਿਹਾ ਹੈ ਅਤੇ ਕੁਦਰਤੀ ਸੰਸਾਧਨਾਂ, ਖ਼ਾਸ ਕਰਕੇ ਤੇਲ ਦੇ ਭੰਡਾਰਾਂ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੰਗਾਂ ਥੋਪ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜੰਗਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ, ਸਗੋਂ ਖੁਦ ਇੱਕ ਵੱਡੀ ਸਮੱਸਿਆ ਹਨ ਜੋ ਦੁਨੀਆਂ ਨੂੰ ਤਬਾਹੀ ਵੱਲ ਧੱਕ ਰਹੀਆਂ ਹਨ。 ਨਿਰਮਲ ਸਿੰਘ ਨੇ ਕਿਹਾ ਕਿ ਇਰਾਨ ਦੇ ਨੇਤ੍ਰਿਤਵ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਅਤੇ ਬੇਗੁਨਾਹ ਲੋਕਾਂ ਦੇ ਕਤਲੇਆਮ ‘ਤੇ ਭਾਰਤ ਸਰਕਾਰ ਦੀ ਚੁੱਪੀ ਵੀ ਚਿੰਤਾਜਨਕ ਹੈ। ਉਨ੍ਹਾਂ ਮੰਗ ਕੀਤੀ ਕਿ ڀਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖਤਾ ਦੇ ਹੱਕ ਵਿੱਚ ਖੜ੍ਹ ਕੇ ਜੰਗ ਦਾ ਖੁੱਲ੍ਹਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਜੰਗੀ ਹਾਲਾਤਾਂ ਦਾ ਅਸਰ ਪੂਰੀ ਦੁਨੀਆ ‘ਤੇ ਪੈਂਦਾ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਆਮ ਲੋਕਾਂ ‘ਤੇ ਵੀ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮਹਿੰਗਾਈ ਦਾ ਬੋਝ ਗਰੀਬ ਅਤੇ ਮੱਧ ਵਰਗ ਦੇ ਲੋਕਾਂ ‘ਤੇ ਪੈ ਰਿਹਾ ਹੈ। ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਵਰਗੀਆਂ ਘਟਨਾਵਾਂ ਵੀ ਇਨ੍ਹਾਂ ਅੰਤਰਰਾਸ਼ਟਰੀ ਤਣਾਅ ਨਾਲ ਜੁੜੀਆਂ ਹੋਈਆਂ ਹਨ。 ਪ੍ਰਦਰਸ਼ਨਕਾਰੀਆਂ ਨੇ ਜ਼ੋਰ ਦਿੱਤਾ ਕਿ ਦੁਨੀਆ ਦੇ ਹਰ ਦੇਸ਼ ਅਤੇ ਹਰ ਮਨੁੱਖ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਜੰਗਾਂ ਨੂੰ ਤੁਰੰਤ ਰੋਕ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ ਅਤੇ ਸੰਵਾਦ ਦਾ ਮਾਹੌਲ ਬਣਾਇਆ ਜਾਵੇ。 ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡੂ ਮਜ਼ਦੂਰ ਯੂਨੀਅਨ ਸਮੇਤ ਕਈ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਯਾ ਅਤੇ ਅਮਰੀਕਾ–ਇਜ਼ਰਾਈਲ ਦੀ ਜੰਗੀ ਨੀਤੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੇ ਅੰਤ ‘ਚ ਤਲਵੰਡੀ ਪੁੱਲ ਚੌਕ ‘ਚ ਟਰੰਪ ਦਾ ਪੁਤਲਾ ਸਾੜ ਕੇ ਜੰਗ ਵਿਰੋਧੀ ਸੰਦੇਸ਼ ਦਿੱਤਾ ਗਿਆ।
0
comment0
Report
TBTarsem Bhardwaj
Mar 12, 2026 08:48:45
Ludhiana, Punjab:ਲੁਧਿਆਣਾ ਵਿਖੇ ਕੋਰੀਅਰ ਕੰਪਨੀ ਤੋਂ ਕਰਾਈਮ ਬਰਾਂਚ ਨੇ ਕੀਤਾ 56 ਕਿਲੋ ਗਾਂਜਾ ਬਰਾਮਦ, ਪਹਿਲਾਂ ਵੀ ਕਈ ਕੁਇੰਟਲ ਗਾਂਜਾ ਕੋਰੀਅਰ ਕੰਪਨੀ ਤੋਂ ਹੋ ਚੁੱਕਾ ਹੈ ਬਰਾਮਦ। \n\nਲੁਧਿਆਣਾ ਕ੍ਰਾਈਮ ਬ੍ਰਾਂਚ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਕਰਾਈਮ ਬ੍ਰਾਂਚ ਦੀ ਟੀਮ ਨੇ ਸੂਚਨਾ ਦੇ ਅਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਕੋਰੀਅਰ ਕੰਪਨੀ (ਐਕਸਪ੍ਰੈਸ ਬੀਸ) ਦੇ ਗਰਾਊਂਡ ਗਡਾਉਨ ਚੋ ਵੱਖ-ਵੱਖ ਪੈਕਟਾਂ ਰਾਹੀ ਆਏ 56 ਕਿਲੋ ਦੇ ਕਰੀਬ ਗਾਂਜਾ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰਾਈਮ ਬ੍ਰਾਂਚ ਨੇ ਪਹਿਲਾ ਵੀ ਕੁਇੰਟਲ ਤੋਂ ਵੱਧ ਗਾਂਜਾ ਇਸ ਕੂਰੀਅਰ ਕੰਪਨੀ (ਐਕਸਪ੍ਰੈਸ ਬੀਸ) ਤੋਂ ਬਰਾਮਦ ਕੀਤਾ ਸੀ ਅਤੇ кੂਰੀਅਰ ਕੰਪਨੀ ਨੂੰ ਇਸ ਦੇ ਲਈ ਨੋਟਿਸ ਵੀ ਦਿੱਤਾ ਗਿਆ ਸੀ। ਮਗਰ ਉਸਦੇ ਬਾਵਜੂਦ ਵੀ ਕੋਰੀਅਰ ਦੇ ਰਾਹੀ ਪੰਜਾਬ ਵਿੱਚ ਗਾਂਜੇ ਦੀ ਸਪਲਾਈ ਲਗਾਤਾਰ ਜਾਰੀ।\n\nਜਾਣਕਾਰੀ ਦਿੰਦੇ ਹੋਏ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਨੇ ਦੱਸਿਆ ਕਿ ਪਿਛਲੇ ਦਿਨੀ ਕੀਤੀ ਗਈ ਕਾਰਵਾਈ ਦੌਰਾਨ ਉਹਨਾਂ ਨੇ ਕੋਰੀਅਰ ਕੰਪਨੀ ਐਕਸਪ੍ਰੈਸ ਬੀਸ) ਨੂੰ ਨੋਟਿਸ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਕੰਪਨੀ ਵੱਲੋਂ ਹੀ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੋਰੀਅਰ ਦੇ ਰਾਹੀ ਗਾਂਜਾ ਆਇਆ ਹੈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਆ ਕੇ ਵੱਖ-ਵੱਖ ਪਾਰਸਲਾਸਲ ਵਿੱਚੋਂ ਕਰੀਬ 56 ਕਿਲੋ ਗਾਂਜਾ ਬਰਾਮਦ ਕੀਤਾ ਹੈ। ਉਨਾਂ ਨੇ ਕਿਹਾ ਕਿ ਇਹ ਕੋਰੀਅਰ ਉੜੀਸਾ ਤੋ ਆਏ ਹਨ ਤੇ ਲੁਧਿਆਣਾ ਵਿੱਚ ਵੱਖ ਵੱਖ ਥਾਂ ਤੇ ਸਪਲਾਈ ਕੀਤਾ ਜਾਣਾ ਸੀ ਮਗਰ ਕਿਸੇ ਵੀ ਪਾਰਸਲ ਉੱਪਰ ਪੂਰਾ ਪਤਾ ਨਹੀਂ ਲਿਖਿਆ ਸੀ। ਉਨਾਂ ਨੇ ਕਿਹਾ ਕਿ ਹੁਣ ਤੱਕ ਇਸ ਕੋਰੀਅਰ ਕੰਪਨੀ ਦੇ ਪਾਰਸਲ ਤੋਂ ਕਰੀਬ 7 ਕੁਇੰਟਲ ਗਾਂਜਾ ਬਰਾਮਦ ਹੋ ਚੁੱਕਾ ਹੈ ਅਤੇ ਹੁਣ ਉਹਨਾਂ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ。
0
comment0
Report
VBVIJAY BHARDWAJ
Mar 12, 2026 08:48:17
Masanganj, Chhattisgarh:स्लग- फायर सीजन के दौरान जंगलों को आग से बचाने के लिए वन विभाग ने अपनी तैयारियाँ पूरी कर ली हैं। डीएफओ बिलासपुर राजीव कुमार ने जानकारी दी कि पंचायत स्तर पर जागरूकता अभियान चलाकर लोगों से फायर सीजन में वन विभाग का सहयोग मांगा गया है। हिमाचल प्रदेश के पहाड़ी इलाकों में गर्मी के साथ निचले इलाकों में भी तापमान बढ़ रहा है, इसलिए मार्च में ज्यादा गर्मी पड़ने की संभावना है और जंगलों में आग लगने के मामले सामने आ सकते हैं। बिलासपुर जिले में पिछले वर्षों में आग से बड़े क्षेत्रों को नुकसान हुआ है। वन विभाग ने मार्च से तैयारी शुरू कर दी है और डिविशन स्तर पर कमेटी गठित की गई है जिसमें नोडल अधिकारी एसीएफ हैं और 7 रेंजों में नोडल अधिकारी व रेंज अधिकारी नियुक्त हैं। प्रत्येक रेंज में तीन-तीन ब्लॉक बनाए गए हैं, बीओ की अध्यक्षता में कमेटी है जिसमें फारेस्ट गार्ड शामिल हैं ताकि फायर सीजन के दौरान आग लगने के मामले रोकथाम और जंगलों के आस-पास निजी भूमि को भी आग से बचाया जा सके। वनमंडल अधिकारी बिलासपुर राजीव कुमार ने कहा कि फायर सीजन को देखते हुए जंगलों व उनसे लगती निजी भूमि को आग से बचाने के लिए पूरी तैयारी हो चुकी है और वनमित्रों को आग के मामलों से निपटने के लिए प्रशिक्षण दिया जाएगा तथा पंचायत स्तर पर जागरूकता भी बढ़ाई जाएगी। जंगलों में लगाई गई नई प्लांटेशन को आग से बचाने के लिए कंट्रोल बर्निंग और फायर लाइन पर भी काम शुरू कर दिया गया है ताकि मौसमी आग के मामले कम हों। बिलासपुर जिले का भूगोलिक क्षेत्र 1167 स्क्वेयर किलोमीटर है जिसमें 428 स्क्वेयर किलोमीटर वन वृत्त क्षेत्र शामिल है, जो कुल क्षेत्रफल का 31 प्रतिशत है। बिलासपुर वनमंडल के भीतर 83 बीट हैं, इनमें से 60 बीट्स में फायर सीजन के दौरान आग लगने की अधिक संभावनाएं मानी जा रही हैं, जिसे देखते हुए अधिकारी सजग हैं और क्षेत्रीय टीमों को जागरूक कर रहे हैं ताकि आग लगने की घटनाओं को रोका जा सके।
0
comment0
Report
NSNaresh Sethi
Mar 12, 2026 08:33:34
Kot Kapura, Punjab:ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਯੁੱਧ ਤੋਂ ਬਾਅਦ ਪੈਟਰੋਲਿੰਗ ਪਦਾਰਥਾਂ ਦੀ ਕਾਫੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕੇ ਚਲਦੇ ਹਾਲਾਂਕਿ ਪੈਟਰੋਲ ਪੰਪਾਂ ਵਿੱਚ ਕੋਈ ਜਿਆਦਾ ਦਿੱਕਤ ਨਹੀਂ ਪਰ ਗੈਸ ਘਰੇਲੂ ਗੈਸ ਅਤੇ ਕਮਰਸ਼ਿਅਲ ਗੈਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਗੈਸ ਅਤੇ ਕਮਰਸ਼ੀਅਲ ਗੈਸ ਦੀ ਕਿੱਲਤ ਵਧਣ ਦੇ ਚਲਦੇ ਲੋਕਾਂ ਨੂੰ ਦਿੱਕਤ ਆ ਸਕਦੀ ਹੈ। ਜਿਸ ਦੇ ਚਲਦੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਇੰਡਕਸ਼ਨ ਚੁੱਲ੍ਹੇ ਵੀ ਵੱਧ ਤੋਂ ਵੱਧ ਖਰੀਦ ਰਹੇ ਹਨ ਜੋ ਬਿਜਲੀ ਤੇ ਚੱਲਦੇ ਹਨ। ਅੱਜ ਜਦ ਜਮੀਨੀ ਪੱਧਰ ਤੇ ਜਾਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਪਹਿਲਾਂ ਨਾਲੋਂ ਜਿਆਦਾ ਗਿਣਤੀ ਵਿੱਚ ਇੰਡਕਸ਼ਨ ਚੁੱਲਿਆ ਦੀ ਖਰੀਦ ਕਰ ਰਹੇ ਹਨ। ਉੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਜਿੱਥੇ ਪਹਿਲਾਂ ਦਿਨ ਵਿੱਚ ਦੋ ਚੁੱਲ੍ਹੇ ਵਿਕਦੇ ਸਨ ਹੁਣ ਦਿਨ ਵਿੱਚ 10 ਤੋਂ 15 ਚੁੱਲੇ ਵਿਕਦੇ ਹਨ। ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਕੋਲ ਸਟੋਕ ਵਿੱਚ ਕਾਫੀ ਚੁੱਲੇ ਹਨ ਪਰ ਪਿੱਛੋਂ ਕੰਪਨੀਆਂ ਨੇ ਐਲਾਨ ਕਰ ਦਿੱਤਾ ਕਿ ਜੋ ਅਗਲਾ ਸਟੋਕ ਆਏਗਾ ਉਹਨਾਂ ਨੂੰ ਵਧੇ ਰੇਟ ਤੇ ਮਿਲੇਗਾ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇੰਡਕਸ਼ਨ ਚੁੱਲਿਆਂ ਦਾ ਰੇਟ ਵੀ ਵੱਧ ਸਕਦਾ ਹੈ। ਉਧਰ ਗੈਸ ਏਜੰਸੀ ਦੇ ਬਾਹਰ ਖੜੇ ਲੋਕਾਂ ਨੇ ਕਿਹਾ ਕਿ ਜੋ ਪਹਿਲਾਂ ਸਲੰਡਰ ਆਮ ਮਿਲ ਜਾਂਦਾ ਸੀ ਡਿਮਾਂਡ ਦੇ ਅਨੁਸਾਰ ਉਹ ਹੁਣ ਬੁਕਿੰਗ ਤੋਂ ਬਿਨਾਂ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਦੂਜੇ ਪਾਸੇ ਗੈਸ ਦੇ ਰੇਟ ਵੀ ਵੱਧ ਗਏ ਹਨ ਅਤੇ ਮਿਲੇਗਾ ਵੀ 45 ਦਿਨ ਦੇ ਬਾਅਦ ਜਿਸ ਦੇ ਚਲਦੇ ਇੱਕ ਡਰ ਦਾ ਮਾਹੌਲ ਜਰੂਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਦੀ ਕਿੱਲਤ ਆ ਸਕਦੀ ਹੈ। ਇਸ ਸੰਬੰਧ ਵਿੱਚ ਗੈਸ ਏਜੰਸੀ ਮਾਲਕ ਨੇ ਕਿਹਾ ਕਿ ਕੰਪਨੀ ਵੱਲੋਂ ਸਪਲਾਈ ਆਮ ਦੀ ਤਰ੍ਹਾਂ ਦਿੱਤੀ ਜਾ ਰਹੀ ਹੈ ਪਰ ਥੋੜੇ ਰੂਲ ਜਰੂਰ ਸਖਤ कर दिए ਹਨ ਕਿ ਬਿਨਾਂ ਕੇਵਾਈਸੀ ਅਤੇ ਬਿਨਾਂ ਬੁਕਿੰਗ ਤੇ ਕਿਸੇ ਨੂੰ ਵੀ ਸਿਲੰਡਰ ਨਹੀਂ ਮਿਲੇਗਾ ਅਤੇ ਜੋ ਸਲੰਡਰ ਪਹਿਲਾਂ 25 ਦਿਨ ਬਾਅਦ ਬੁੱਕ ਹੋਣਾ ਸੀ ਹੁਣ ਉਸਦਾ ਰੂਲ ਬਦਲ ਕੇ 45 ਦਿਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅੱਜ ਬੁੱਕ ਕਰਾਉਂਦਾ ਹੈ ਤਾਂ ਅਗਲੇ ਦਿਨ ਉਹਨਾਂ ਦੇ ਘਰੇ ਵੀ ਸਿਲੰਡਰ ਦੀ ਸਪਲਾਈ ਮਿਲ ਜਾਂਦੀ ਹੈ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਰੂਟੀਨ ਦੇ ਵਿੱਚ ਸਲੰਡਰ ਦੀ ਸਪਲਾਈ ਹੋ ਰਹੀ ਹੈ।
0
comment0
Report
MTManish Thakur
Mar 12, 2026 08:17:27
Kullu, Himachal Pradesh:कुल्लू की लगघाटी स्थित गोरू डुघ स्की स्लोप को भविष्य में देश की बेहतरीन स्की स्लोपों में शामिल किया जाएगा। यह बात कुल्लू के विधायक सुंदर ठाकुर ने कही। उन्होंने बताया कि हाल ही में कुल्लू के उपायुक्त अनुराग चंद्र शर्मा ने क्षेत्र का दौरा कर यहां पर्यटन विकास की संभावनाओं का जायजा लिया है। विधायक सुंदर ठाकुर ने कहा कि गोरू डुघ की स्की स्लोप सोलंग नाला की स्की स्लोप से भी अधिक लंबी और चौड़ी है, जिससे यहां अंतरराष्ट्रीय स्तर के स्कीइंग आयोजन करवाने की बड़ी संभावनाएं हैं। भविष्य में इस स्थल को विकसित कर यहां राष्ट्रीय और अंतरराष्ट्रीय स्की प्रतियोगिताएं आयोजित करने की योजना है। उन्होंने कहा कि कुल्लू जिला के कई ऐसे पर्यटन स्थल हैं जो अब तक अनछुए हैं। सरकार इन स्थलों को इको टूरिज्म के माध्यम से विकसित करने की दिशा में काम कर रही है। इसके तहत लग घाटी, रतोचा, काईसधार, बिजली महादेव की पहाड़ियां, चंबा गढ़ सहित कई क्षेत्रों को पर्यटन मानचित्र पर लाया जाएगा। सुंदर ठाकुर ने कहा कि कुल्लू के पहाड़ों पर इको ट्रेल योजना को लागू किया जाएगा। इससे पर्यटकों को प्राकृतिक सुंदरता के बीच ट्रैकिंग और एडवेंचर का अनुभव मिलेगा और स्थानीय युवाओं को रोजगार के नए अवसर भी मिलेंगे। उन्होंने कहा कि इको ट्रेल शुरू होने से कुल्लू में पर्यटन गतिविधियों को नई गति मिलेगी。
0
comment0
Report
BSBhushan Sharma
Mar 12, 2026 08:05:14
Nurpur, Himachal Pradesh:नूरपुर पुलिस की त्वरित कार्रवाई के बाद चोरी के मामले में दो आरोपी गिरफ्तार हुए और चोरी गया सामान बरामद किया गया। शिकायतकर्ता जीवन लता निवासी ग्राम पंजासरा ने 07-03-2026 को अपने घर का दरवाजा तोड़कर सोने के गहने, एक जेंट्स अंगूठी, एक लेडीज अंगूठी, एक जोड़ी टॉप्स, भगवान सत्यनारायण की एक छोटी मूर्ति तथा कुछ नगदी चोरी होने की शिकायत दर्ज कराई। FIR नंबर 23/26 दिनांक 07-03-2026 थाने रैहन में धारा 331(4) और 305B-NDPS के अंतर्गत मामला दर्ज किया गया। 08-03-2026 को थाना रैहन में दर्ज मु0 नं. 24/26 NDPS मामले के आरोपियों ने इसी चोरी की वारदात को अंजाम देना स्वीकार किया। गिरफ्तार आरोपियों की पहचान राजेश सिंह पुत्र कर्म सिंह कुमार (वार्ड 02, ग्राम व डाकघर रैहन, तहसील फतेहपुर, जिला कांगड़ा) और शुभव उर्फ शुभू पुत्र संजय कुमार (वार्ड 05, रैहन, डाकघर रैहन, तहसील फतेहपुर, जिला कांगड़ा) के रूप में हुई। इनके पास से चोरी गया सामान – एक लेडीज सोने की अंगूठी, एक सोने के झुमका लाल नग सहित उसकी चेन, एक Key Ring, एक जोड़ी लेडीज बिछुए, एक सिल्वर अंगूठी – के अलावा घर से चोरी किए गए 02 DVR और एक WIFI उपकरण बरामद हुए हैं। मामले की आगे की जांच जारी है और पुलिस संदिग्ध गतिविधियों पर नजर रखने और तत्पर्त कार्रवाई के लिए जनता से सहयोग की appeal कर रही है।
0
comment0
Report
KKKIRTIPAL KUMAR
Mar 12, 2026 08:02:59
Sangrur, Punjab:ਅਸੀਂ ਖੜੇ ਹਾਂ ਭਾਰਤ ਖੰਨਾ ਗੈਸ ਏਜੰਸੀ ਦੇ ਬਾਹਰ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦੀ ਲਾਈਨ ਲੱਗੀ ਹੋਈ ਹੈ ਗੈਸ ਸਲੰਡਰ ਬੁਕਿੰਗ ਕਰਾਉਣ ਨੂੰ ਪਹਿਲਾਂ ਜਿਹੜਾ ਸਿਲੰਡਰ ਸੀ ਉਹ ਘਰ ਮਿਲ ਜਾਂਦਾ ਸੀ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਬੁਕਿੰਗ ਵਾਲਾ ਨੰਬਰ ਹੈ ਉਹ ਨਹੀਂ ਚੱਲ ਰਿਹਾ ਪਰ ਜਦੋਂ ਅਸੀਂ ਗੈਸ ਏਜੰਸੀ ਦੇ ਅੰਦਰ ਬੈਠੇ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਈ ਲੋਕਾਂ ਦੀ ਕੇਵਾਈਸੀ ਨਹੀਂ ਹੋ ਰਹੀ ਜਿਸ ਕਾਰਨ ਓਟੀਪੀ ਨਹੀਂ ਆ ਰਿਹਾ ਤਾਂ ਲੋਕਾਂ ਨੂੰ ਗੈਸ ਏਜੰਸੀ ਦੇ ਵਿੱਚ ਪਰਚੀ ਕੱਟਣ ਵਾਲੇ ਵਿਅਕਤੀ ਨੇ ਕਿਹਾ ਕਿ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਤੇਲ ਤੇ ਗੈਸ ਖਤਮ ਹੋ ਜਾਵੇਗੀ ਜਿਸ ਕਾਰਨ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ ਹੈ। ਕਈ ਲੋਕਾਂ ਨੇ ਕੇਵਾਈਸੀ ਨਹੀਂ ਕਰਵਾਈ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਇੱਕ ਗੱਡੀ ਖੜੀ ਹੈ ਜੋ ਬੰਦੇ ਪਰਚੀ ਕਟਵਾ ਕੇ ਜਾ ਰਹੇ ਹਨ ਨਾਲ ਦੀ ਨਾਲ ਉਸ ਨੂੰ ਸਿਲੰਡਰ ਵੀ ਦਿੱਤਾ ਜਾ ਰਿਹਾ ਹੈ। ਗੈਸ ਏਜੰਸੀ ਵਾਲਿਆਂ ਦਾ ਕਹਿਣਾ ਹੈ ਕਿ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਜਿਸ ਕਾਰਨ ਆਮ ਲੋਕਾਂ ਨੂੰ ਗੈਸ ਮਿਲਣ ਦੇ ਵਿੱਚ ਦਿੱਕਤ ਆਏਗੀ। ਕਈ ਲੋਕ ਆਪਣੇ ਘਰ ਦੇ ਵਿੱਚ ਸਲੰਡਰ ਅਤੇ ਤੇਲ ਸਟੋਰ ਕਰਕੇ ਰੱਖਣ ਲੱਗ ਪਏ ਹਨ ਗੈਸ ਏਜੰਸੀ ਵਾਲਿਆਂ ਦਾ ਕਹਿਣਾ ਹੈ ਕਿ ਜਰੂਰ ਕਸਟਮਰ ਨੰਬਰ ਦੇ ਉੱਤੇ ਦਿੱਕਕਤ ਆ ਰਹੀ ਹੈ ਕਿਉਂਕਿ ਇਕਦਮ ਲੋਕਾਂ ਦੇ ਵਿੱਚ ਪੈਨਿਕ ਹੋ ਗਿਆ ਹੈ। ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹਨਾਂ ਦਾ ਕਸਟਮਰ ਕੇਅਰ ਨੰਬਰ ਨਹੀਂ ਚੱਲ ਰਿਹਾ ਜਿਸ ਕਾਰਨ ਸਾਨੂੰ ਦਫਤਰ ਆ ਕੇ ਬੁਕਿੰਗ ਕਰਾਣੀ ਪੈ ਰਹੀ ਹੈ.
0
comment0
Report
PSParambir Singh Aulakh
Mar 12, 2026 07:51:36
Amritsar, Punjab:अमृतसर में कमर्शियल सिलेंडर की दुकानदारों, रेस्टोरेंट मालिकों और ढाबेवालों को दिक्कतों आ रही हैं ज़ी मीडिया के साथ खास बातचीत करते हुए ढाबेवालों ने बताया कि कमर्शियल सिलेंडर अब ब्लैक में मिल रहा है हमें सिलेंडर की दिक्कत आ रही है उन्होंने कहा अभी तो सिलेंडर मिल रहे हैं लेकिन अगर यही हालात रहे तो आने वाले समय में काफी दिक्कतों का सामना करना पड़ सकता है उन्होंने कहा कि सिलेंडर के विकल्प में उनके पास कोयला है हम कोयले से राशन बना सकते हैं ढाबा मालिकों ने कहा कि हमने अपने मेनू में कोई भी चीज काम नहीं की क्योंकि अलग-अलग लोगों का टेस्ट है अगर हम अपना मेनू काम करते हैं तो हमारे ग्राहक छूट जाएंगे उन्होंने कहा कि सिलेंडर कमर्शियल सिलेंडर मिल तो रहा है लेकिन उसके ब्लैक में मिलने के कारण दाम बढ़ा दिए गए हैं इसी के साथ चाय बनाने वाले और रेस्टोरेंट मालिकों ने भी यही दिक्कत बताई की सिलेंडर कमर्शियल ब्लैक में मिल रहा है उन्होंने कहा कि हमारे पास अभी 2- 3 दिन का स्टॉक है लेकिन जो अब सिलेंडर कमर्शियल मिल रहे हैं वह ब्लैक में मिल रहे हैं उधर अमृतसर के डीसी ने आदेश दिए हैं कि कोई भी अगर पेट्रोल डीजल या गैस सिलेंडर को जमा करता है उसे पर सख्त कार्रवाई की जाएगी अमृतसर डीसी ने कहा है कि कोई भी गैस सिलेंडर की कीमत नहीं है लोगों को पैनिक होने की जरूरत नहीं है
0
comment0
Report
KSKapil sharma
Mar 12, 2026 07:31:00
Noida, Uttar Pradesh:ਚੰਡੀਗੜ੍ਹ ਸੈਕਟਰ 29 'ਚ ਚੀਤਾ ਨਜ਼ਰ ਆਇਆ ਜੰਗਲਾਤ ਵਿਭਾਗ ਵਲੋਂ ਜਾਂਚ ਸ਼ੁਰੂ ਚੰਡੀਗੜ੍ਹ ਦੇ ਸੈਕਟਰ 29 ਵਿਚ ਬੁੱਧਵਾਰ ਰਾਤ ਚੀਤਾ ਦੇਖੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ਉਪਰੰਤ ਤੁਰੰਤ ਹਰਕਤ ਵਿਚ ਆਉਂਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ 29 ਵਿਚ ਇਕ ਦਰਗਾਹ ਸਮੇਤ ਹੋਰ ਖੇਤਰ ਦੀ ਤਲਾਸ਼ੀ ਲਈ। ਦਰਗਾਹ ਤੋਂ ਪ੍ਰਾਪਤ ਸੀਸੀਟੀਵੀ ਫੁਟੇਜ ਵਿੱਚ ਇਮਾਰਤ ਦੇ ਅੰਦਰ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਹੈ। ਪੀਸੀਆਰ (PCR) ਕਰਮਚਾਰੀਆਂ ਨੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਲਈ ਸਾਵਧਾਨ ਕੀਤਾ ਹੈ। वह पीर दरगाह के पास पानी पीते हुए CCTV कैमरे में भी कैद हुआ था। तेंदुआ कहां से आया, इसके बारे में भी पड़ताल की जा रही है। चंडीगढ़ शहर में तेंदुए के घुसने से लोगों में दहशत है। महिलाओं और बच्चों को परिवार ने खास सतर्कता बरतने को कहा है। रात को पार्क में टहलती महिला ने देखा जानकारी के मुताबिक बुधवार शाम करीब 7:30 से 8 बजे के बीच सेक्टर-29 के एक पार्क में एक महिला अपने बच्चों के साथ टहल रही थी। इसी दौरान उसकी नजर झाड़ियों के पास घूमते हुए एक तेंदुए पर पड़ी। यह देखते ही महिला घबरा गई और तुरंत बच्चों को लेकर पार्क से बाहर निकल गई। घर पहुंचकर महिला ने इस बारे में अपने पति को बताया। इसके बाद उसके पति ने यह जानकारी पास में स्थित पीर दरगाह के लोगों को दी। CCTV फुटेज में दिखा, तलाशी अभियान चलाया सूचना मिलने के बाद जब दरगाह परिसर में लगे CCTV कैमरों की फुटेज देखी गई तो उसमें साफ दिखाई दिया कि एक तेंदुआ दरगाह के पास बने स्थान पर पानी पी रहा है। इसके बाद तुरंत पुलिस और फॉरेस्ट विभाग को सूचना दी गई। सूचना के बाद पुलिस और फॉरेस्ट विभाग की टीमें मौके पर पहुंचीं और आसपास के इलाके में पूरी रात तलाशी अभियान चलाया। हालांकि देर रात तक चलाए गए सर्च ऑपरेशन में तेंदुए का कोई सुराग नहीं मिल पाया।
0
comment0
Report
HSHarmeet Singh Maan
Mar 12, 2026 07:30:26
0
comment0
Report
ASAvtar Singh
Mar 12, 2026 07:19:33
0
comment0
Report
Advertisement
Back to top