Back
मानसा में सीवरेज का गंदा पानी बनाएं बड़ी समस्या, प्रशासन मौन
KDKuldeep Dhaliwal
Mar 25, 2026 12:33:23
Mansa, Punjab
ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂੜ ਰਿਹਾ ਮਾਨਸਾ
ਮਾਨਸਾ ਵਿਚੇ ਸੜਕਾਂ ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸਮੱਸਿਆ ਦਾ ਕੋਈ ਹੱਲ ਨਾ ਹੋਣ ਕਾਰਨ ਬੋਲਣ ਤੇ ਵੀ ਸ਼ਰਮਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ。
ਮਾਨਸਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਭਰਿਆ ਗੰਦਾ ਪਾਣੀ ਲੋਕਾਂ ਦੇ ਲਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਿੱਥੇ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੋਕ ਲੰਘਣ ਦੇ ਲਈ ਮਜਬੂਰ ਨੇ ਉਥੇ ਸਕੂਲੀ ਬੱਚੇ ਵੀ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਗੁਜ਼ਰ ਕੇ ਸਕੂਲਾਂ ਤੱਕ ਜਾ ਰਹੇ ਨੇ ਹਾਲਾਤ ਮਾਨਸਾ ਸ਼ਹਿਰ ਦੇ ਚਕੇਰੀਆਂ ਫਾਟਕ ਦੇ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਸੜਕ ਤੇ ਭਰਿਆ ਸੀਵਰੇਜ ਦਾ ਗੰਦਾ ਪਾਣੀ ਮਾਨਸਾ ਦੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਸ਼ਹਿਰ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ ਅਤੇ ਇਸ ਸਮੱਸਿਆ ਦੇ ਵੱਲ ਸੀਵਰੇਜ ਬੋਰਡ ਨਗਰ ਕੌਂਸਲ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਜਾ ਰਿਹਾ ਉਹਨਾਂ ਕਿਹਾ ਕਿ ਕਈ ਵਾਰ ਲੋਕਾਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮਾਨਸਾ ਸ਼ਹਿਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਉਹਨਾਂ ਜਿਲ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 25, 2026 13:49:57Noida, Uttar Pradesh:जालंधर और ब्यास का रेलवे प्रोजेक्ट का टेंडर हुआ पास केंद्रीय राज्यमंत्री रवनीत सिंह बिट्टू ने दी जानकारी जल्दी ही इसका उद्घाटन करेंगे
0
Report
KCKhem Chand
FollowMar 25, 2026 13:49:030
Report
DSDharmindr Singh
FollowMar 25, 2026 13:45:150
Report
KSKapil sharma
FollowMar 25, 2026 13:31:49Noida, Uttar Pradesh:DELHI: AMARINDER SINGH RAJA WARRING (PUNJAB CONGRESS PRESIDENT) ON UNION MINISTER RAVNEET SINGH BITTU’S STATEMENT / PUNJAB CM BHAGWANT MANN
527
Report
TBTarsem Bhardwaj
FollowMar 25, 2026 13:20:10972
Report
BKBIMAL KUMAR
FollowMar 25, 2026 13:18:37843
Report
DSDEVINDER SHARMA
FollowMar 25, 2026 13:01:16986
Report
SNSUNIL NAGPAL
FollowMar 25, 2026 13:01:021090
Report
VBVIJAY BHARDWAJ
FollowMar 25, 2026 13:00:311082
Report
HSHarmeet Singh Maan
FollowMar 25, 2026 12:49:071027
Report
KBKulbir Beera
FollowMar 25, 2026 12:48:04947
Report
KSKapil sharma
FollowMar 25, 2026 12:45:561071
Report
SBSANJEEV BHANDARI
FollowMar 25, 2026 12:45:43960
Report
KSKuldeep Singh
FollowMar 25, 2026 12:45:221060
Report
ASAnmol Singh Warring
FollowMar 25, 2026 12:33:421013
Report