Back
बत्थिंडा के AMES अस्पताल में दो बच्चों को कॉकलियर इम्प्लांट, सुनने- बोलने लगे
KBKulbir Beera
Mar 25, 2026 12:48:04
Bathinda, Punjab
ਵਨ ਟੂ ਵਨ ਡਾਰੈਕਟਰ ਏਮਜ਼ ਹਸਪਤਾਲ
ਬਠਿੰਡਾ ਏਮਜ਼ ਦੀ ਵੱਡੀ ਉਪਲਬਧੀ
ਗੂੰਗੇ ਤੇ ਬੋਲੇ ਬੱਚਿਆਂ ਨੂੰ ਅਪਰੇਸ਼ਨ ਕਰਕੇ ਲਾਇਆ ਸੁਣਨ ਤੇ ਬੋਲਣ
ਮਾਲਵਾ ਦੇ ਲੋਕਾਂ ਲਈ ਜਿੱਥੇ ਏਮਜ਼ ਬਠਿੰਡਾ ਵਰਦਾਨ ਬਣਿਆ ਹੋਇਆ ਹੈ ਉਥੇ ਹੀ ਏਮਜ਼ ਦੇ ਡਾਕਟਰਾਂ ਵੱਲੋਂ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ ਜਿਨਾਂ ਦੇ ਵਧੀਆ ਰਿਜਲਟ ਲੋਕਾਂ ਸਾਹਮਣੇ ਲਿਆਂਦੇ ਜਾ ਰਹੇ ਹਨ ਇਸੇ ਤਰ੍ਹਾਂ ਅੱਜ ਬਠਿੰਡਾ ਏਮਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਰਤਨ ਗੁਪਤਾ ਅਤੇ ਉਹਨਾਂ ਦੀ ਟੀਮ ਵੱਲੋਂ ਦੋ ਬੱਚਿਆਂ ਦਾ ਸਫਲ ਅਪਰੇਸ਼ਨ ਕਰਕੇ ਕੋਕਲੀਅਰ ਇਮਪਲਾਂਟ ਲਗਾਇਆ ਗਿਆ ਜਿਸ ਨਾਲ ਇਹਨਾਂ ਦੋਨੇ ਗੂੰਗੇ ਤੇ ਬੋਲੇ ਬੱਚਿਆਂ ਨੂੰ ਹੁਣ ਸੁਣਨ ਤੈ ਬੋਲਣ ਲੱਗ ਜਾਣਗੇ ਇਹ ਦੋਨੋਂ ਬੱਚੇ ਇੱਕ ਹਰਿਆਣਾ ਅਤੇ ਦੂਸਰਾ ਜੰਮੂ ਕਸ਼ਮੀਰ ਦਾ ਜੋ ਛੋਟੀ ਉਮਰ ਦੇ ਹਨ ਇਸ ਸਬੰਧ ਵਿੱਚ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਮਜ਼ ਬਠਿੰਡਾ ਦੇ ਐਗਜੀਕਿਊਟਿਵ ਡਾਇਰੈਕਟਰ ਡਾਕਟਰ ਰਤਨ ਨੇ ਦੱਸਿਆ ਕਿ ਸਾਡੇ ਏਮਜ ਹਸਪਤਾਲ ਦੀ ਇਹ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਜੋ ਬੱਚੇ ਪੈਦਾਇਸ਼ੀ ਗੂੰਗੇ ਅਤੇ ਬੋਲੇ ਹੁੰਦੇ ਹਨ ਉਹਨਾਂ ਦੋ ਬੱਚਿਆਂ ਦੇ ਸਫਲ ਆਪਰੇਸ਼ਨ ਕੀਤੇ ਹਨ ਜੋ ਨਾ ਬੋਲ ਸਕਦੇ ਸੀ ਅਤੇ ਨਾ ਹੀ ਸੁਣ ਸਕਦੇ ਸੀ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ਅਧੀਨ ਕੋਕਲੀਅਰ ਇਮਪਲਾਂਟ ਲਗਾਏ ਗਏ ਹਨ ਜੋ ਬਿਲਕੁਲ ਮੁਫਤ ਹਨ ਇਹਨਾਂ ਦੋਨੇ ਬੱਚਿਆਂ ਦੇ ਸਫਲ ਅਪਰੇਸ਼ਨ ਹੋਏ ਹੁਣ ਇਹ ਆਪਣੇ ਜ਼ਿੰਦਗੀ ਵਿੱਚ ਬੋਲ ਅਤੇ ਸੁਣਨ ਸਕਣਗੇ ਆਮ ਬੱਚਿਆਂ ਦੀ ਤਰ੍ਹਾਂ ਉਹਨਾਂ ਕਿਹਾ ਕਿ ਸਾਡੇ ਡਾਕਟਰਾਂ ਦੀ ਟੀਮ ਦੀ ਸਖਤ ਮਿਹਨਤ ਦਾ ਫਲ ਮਿਲਿਆ ਹੈ ਹੁਣ ਅਸੀਂ ਹੋਰ ਐਸੇ ਬੱਚਿਆਂ ਦੇ ਵੀ ਇਮਪਲਾਂਟ ਲਗਾਵਾਂਗੇ ਇਸ ਇੱਕ ਕੁਕਲੀਅਰ ਇਮਪਲਾਂਟ ਦੀ ਕੀਮਤ ਲਗਭਗ 5 ਲੱਖ ਤੋਂ ਉੱਪਰ ਹੈ ਅਸੀਂ ਤਾਂ ਸਰਕਾਰਾਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਅਯੁਸ਼ਮਾਨ ਅਤੇ ਪੰਜਾਬ ਸਰਕਾਰ ਦੀ 10 ਲੱਖ ਵਾਲੀ ਸਕੀਮ ਵਿੱਚ ਵੀ ਪਾਇਆ ਜਾਵੇ ਤਾਂ ਜੋ ਹਰ ਇੱਕ ਮਾਂ ਬਾਪ ਆਪਣੇ ਬੱਚੇ ਦਾ ਆਪਰੇਸ਼ਨ ਕਰਵਾ ਸਕੇ ਉਹਨਾਂ ਕਿਹਾ ਕਿ ਸਾਡੇ ਕੋਲ ਹੋਰ ਵੀ ਦੋ ਬੱਚੇ ਹਨ ਜਿਨਾਂ ਦੇ ਇਸ ਤੋਂ ਬਾਅਦ ਆਪਰੇਸ਼ਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਦੋ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੇ ਆਪਰੇਸ਼ਨਾ ਰਾਹੀਂ ਇਹ ਇਮਪਲਾਂਟ ਪਾਏ ਜਾ ਸਕਦੇ ਹਨ ਹੁਣ ਅਸੀਂ ਕਿਸੇ ਦਾ ਬੱਚਾ ਗੂੰਗਾ ਬਹਿਰਾ ਨਹੀਂ ਰਹਿਣ ਦੇਵਾਂਗੇ।
ਦੂਜੇ ਪਾਸੇ ਇਹਨਾਂ ਬੱਚਿਆਂ ਦੇ ਮਾਂ ਬਾਪ ਨੇ ਦੱਸਿਆ ਕਿ ਸਾਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਕਿ ਸਾਡੇ ਬੱਚੇ ਵੀ ਹੁਣ ਸੁਣਨ ਅਤੇ ਬੋਲ ਸਕਣਗੇ ਅਸੀਂ ਪਹਿਲਾਂ ਦੂਸਰੇ ਹਸਪਤਾਲਾਂ ਵਿੱਚ ਚੈੱਕ ਕਰਵਾਇਆ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਬੱਚਾ ਨਾ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਜਦੋਂ ਅਸੀਂ ਬਠਿੰਡਾ ਏਮਜ ਹਸપਤਾਲ ਵਿੱਚ ਆਏ ਤਾ਼ਂ ਇਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਅਤੇ ਅੱਜ ਸਫਲ ਅਪਰੇਸ਼ਨ ਵੀ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਏਮਸ ਹਾਸ ਹਸਪਤਾਲ ਤੇ ਸਰਕਾਰ ਦਾ।
ਵਨ ਟੂ ਵਨ ਕੁਲਬੀਰ ਬੀਰਾ।
ਡਾਕਟਰ ਰਤਨ ਗੁਪਤਾ ਐਗਜੀਕਿਊਟਿਵ ਡਾਇਰੈਕਟਰ ਏਮਜ਼ ਹਸਪਤਾਲ ਬਠਿੰਡਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 25, 2026 14:06:490
Report
ADAnkush Dhobal
FollowMar 25, 2026 14:06:200
Report
ADAnkush Dhobal
FollowMar 25, 2026 14:03:130
Report
SSSandeep Singh
FollowMar 25, 2026 14:03:040
Report
KSKapil sharma
FollowMar 25, 2026 13:52:17827
Report
KSKapil sharma
FollowMar 25, 2026 13:49:57Noida, Uttar Pradesh:जालंधर और ब्यास का रेलवे प्रोजेक्ट का टेंडर हुआ पास केंद्रीय राज्यमंत्री रवनीत सिंह बिट्टू ने दी जानकारी जल्दी ही इसका उद्घाटन करेंगे
729
Report
KCKhem Chand
FollowMar 25, 2026 13:49:03851
Report
DSDharmindr Singh
FollowMar 25, 2026 13:45:15826
Report
KSKapil sharma
FollowMar 25, 2026 13:31:49Noida, Uttar Pradesh:DELHI: AMARINDER SINGH RAJA WARRING (PUNJAB CONGRESS PRESIDENT) ON UNION MINISTER RAVNEET SINGH BITTU’S STATEMENT / PUNJAB CM BHAGWANT MANN
953
Report
TBTarsem Bhardwaj
FollowMar 25, 2026 13:20:101011
Report
BKBIMAL KUMAR
FollowMar 25, 2026 13:18:37903
Report
DSDEVINDER SHARMA
FollowMar 25, 2026 13:01:16991
Report
SNSUNIL NAGPAL
FollowMar 25, 2026 13:01:021091
Report
VBVIJAY BHARDWAJ
FollowMar 25, 2026 13:00:311089
Report
HSHarmeet Singh Maan
FollowMar 25, 2026 12:49:071028
Report