Back
हरियाणा के मुख्यमंत्री दावा: महिलाओं को 2100 रुपए, Akali Dal Satpal Punia पर BJP पकड़
BSBALINDER SINGH
Feb 06, 2026 11:09:13
Patiala, Punjab
ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਜਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਪੰਜੋਲਾ ਪਹੁੰਚੇ ਜਿਥੇ ਊਨਾ ਨੇ ਅਕਾਲ਼ੀ ਦੱਲ ਦੇ ਵਰਕਰ ਸਤਪਾਲ ਸਿੰਘ ਪੁਨੀਆ ਨੁੰ बीਜੇਪੀ ਚ ਸ਼ਾਮਿਲ ਕੀਤਾਇਸ ਮੌਕੇ ਸਤਪਾਲ ਸਿੰਘ ਪੁਨੀਆ ਵਲੋਂ ਵੀ ਬੜਾ ਇਕੱਠ ਕੀਤਾ ਹੋਇਆ ਸੀ ,ਇਸ ਇੱਕਠ ਨੂੰ ਸੈਣੀ ਨੇ ਸਭੋਦੀਨ ਕਰਦੇ ਹੋਏ ਹਰਿਆਣਾ ਸਰਕਾਰ ਦੀ ਉਪਲੱਭਦੀਆਂ ਗਿਣਵਾਇਆ ਊਨਾ ਕਿਹਾ ਕਿ ਹਰਿਆਣਾ ਸਰਕਾਰ ਮਹਿਲਾਵਾਂ ਨੂੰ 2100 ਦੇ ਰਹੀ ਹੈ
ਕਿਸਾਨਾਂ ਨੂੰ ਫਸਲ ਦਾ ਪੂਰਾ ਭਾਅ ਦੇ ਰਹੀ ਹੈ
ਹਰਿਆਣਾ ਚ ਗੈਂਗਸਟਰ ਵਾਦ ਨਹੀਂ ਹੈ
ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ
ਨਵਜੋਤ ਕੌਰ ਸਿੱਧੂ ਉੱਪਰ ਸਵਾਲ ਪੁੱਛਣ ਤੇ ਸੈਣੀ ਨੇ ਕਿਹਾ ਕੇ BJP ਲਈ ਸਭ ਦੇ ਦਰਵਾਜੇ ਖੁਲ੍ਹੇ ਹਨ
ਅਕਾਲ਼ੀ ਦੱਲ ਨਾਲ ਕੋਈ ਸਮਝੌਤਾ ਨਹੀਂ
ਪੰਜਾਬ ਚ ਮੋਦੀ ਦੇ ਨੇਤਰਵ ਥੱਲੇ ਸਰਕਾਰ ਬਣੇਗੀ
ਬਿੱਟੂ ਰਾਹੁਲ ਗਾਂਧੀ ਨੋਕ ਝੋਕ ਤੇ ਬੋਲੇ ਕਾਂਗਰਸ ਨੇ ਸਿੱਖਾਂ ਨੂੰ ਬਦਨਾਮ ਕਰਨ ਲੱਗੀ ਹੋਈ ਹੈ
ਸੈਣੀ ਨੇ ਕਿਹਾ 1894 ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਲਵਾਇਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 06, 2026 12:33:370
Report
AZAbhinva zeepunjabi
FollowFeb 06, 2026 12:24:100
Report
DVDEVENDER VERMA
FollowFeb 06, 2026 12:23:520
Report
DVDEVENDER VERMA
FollowFeb 06, 2026 12:23:330
Report
RMRakesh Malhi
FollowFeb 06, 2026 12:23:120
Report
ADAnkush Dhobal
FollowFeb 06, 2026 12:22:550
Report
VKVarun Kaushal
FollowFeb 06, 2026 12:22:330
Report
MSManuj Sharma
FollowFeb 06, 2026 12:21:520
Report
KPKomlata Punjabi
FollowFeb 06, 2026 12:21:220
Report
GPGYAN PRAKASH
FollowFeb 06, 2026 11:45:250
Report
KSKapil sharma
FollowFeb 06, 2026 11:40:15Noida, Uttar Pradesh:जालंधर पहुंचे मॉडल टाउन गुरुद्वारा साहिब पहुंचे डीजीपी गौरव यादव Jalandhar Murder case
0
Report
DSDharmindr Singh
FollowFeb 06, 2026 11:35:420
Report
BSBhushan Sharma
FollowFeb 06, 2026 11:32:490
Report
DSDharmindr Singh
FollowFeb 06, 2026 11:32:290
Report
BSBHARAT SHARMA
FollowFeb 06, 2026 11:31:420
Report