Become a News Creator

Your local stories, Your voice

Follow us on
Download App fromplay-storeapp-store
Advertisement
Back
Solan173212

नौनी गांव में तेंदुआ घर में घुसा, बाथरूम में फँसने पर रेस्क्यू

MSManuj Sharma
Feb 06, 2026 12:21:52
Solan, Himachal Pradesh
सोलन जिला के दाड़लाघाट स्थित नौनी गांव में वीरवार देर रात उस समय हड़कंप मच गया जब एक तेंदुआ स्थानीय निवासी के घर में घुस गया। बताया जा रहा है कि तेंदुआ कुत्ते का शिकार करने के उद्देश्य से घर के भीतर आया था। जानकारी के अनुसार, नौनी गांव निवासी कुलदीप के घर में देर रात तेंदुआ घुस आया। इस दौरान तेंदुआ घर के बाथरूम में जा फंसा। स्थिति को भांपते हुए घर के मालिक ने सूझबूझ दिखाते हुए तुरंत बाथरूम का दरवाजा बाहर से बंद कर दिया, जिससे कोई बड़ा हादसा टल गया। घटना की सूचना तुरंत वन विभाग को दी गई। शुक्रवार सुबह वन विभाग की टीम मौके पर पहुंची और काफी मशक्कत के बाद तेंदुए का सफलतापूर्वक रेस्क्यू किया गया। इस घटना के बाद गांव में दहशत का माहौल है। ग्रामीणों ने वन विभाग से क्षेत्र में गश्त बढ़ाने और सुरक्षा के पुख्ता इंतजाम करने की मांग की है.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Feb 06, 2026 13:45:35
Amritsar, Punjab:ਨਵਜੋਤ ਕੌਰ ਸਿੱਧੂ ਦੇ ਟਵੀਟ ’ਤੇ ਸਿਆਸੀ ਘਮਾਸਾਨ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਤਿੱਖਾ ਹਮਲਾ ਔਜਲਾ ਬੋਲੇ– ਕਾਂਗਰਸ ਨੇ ਸਿੱਧੂ ਪਰਿਵਾਰ ਨੂੰ ਸਭ ਕੁਝ ਦਿੱਤਾ, ਫਿਰ ਵੀ ਪਾਰਟੀ ਨੂੰ ਕਮਜ਼ੋਰ ਕੀਤਾ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਕੇ ਟਿਕਟਾਂ ਵੰਡਣ : ਗੁਰਜੀਤ ਔਜਲਾ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਇੱਕ ਵਾਰ ਫਿਰ ਕੀਤੇ ਗਏ ਟਵੀਟ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਇਸ ਟਵੀਟ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦੇਸ਼ ਨੂੰ ਲੁੱਟਣ ਦਾ ਫੈਸਲਾ ਲਿਆ ਜਾ ਚੁੱਕਾ ਹੈ, ਜਿਸ ਦਾ ਸਿੱਧਾ ਨੁਕਸਾਨ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਹੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਮਰੀਕਾ ਅਤੇ ਕੈਨੇਡਾ ਨਾਲ ਹੋਈਆਂ ਡੀਲਾਂ ਰਾਹੀਂ ਦੇਸ਼ ਦਾ ਪੂਰਾ ਵਪਾਰ ਵਿਦੇਸ਼ੀ ਤਾਕਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪਹਿਲਾਂ ਚੀਨ ਨੇ ਭਾਰਤੀ ਮਾਰਕੀਟ ਵਿੱਚ ਦਖ਼ਲ ਦਿੱਤਾ ਅਤੇ ਹੁਣ ਭਾਰਤ ਨੂੰ ਇੱਕ ਮੰਡੀ ਬਣਾ ਦਿੱਤਾ ਗਿਆ ਹੈ। ਔਜਲਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਲਗਾਤਾਰ ਸੜਕਾਂ ’ਤੇ ਸੰਘਰਸ਼ ਕਰ ਰਹੀ ਹੈ, ਚਾਹੇ ਉਹ ਭਾਰਤ ਜੋੜੋ ਯਾਤਰਾ ਹੋਵੇ, ਭਾਰਤ ਜੋੜੋ ਨਿਆਂ ਯਾਤਰਾ ਹੋਵੇ ਜਾਂ ਵੋਟ ਅਧਿਕਾਰ ਯਾਤਰਾ। ਕਾਂਗਰਸ ਨੇ ਹਮੇਸ਼ਾਂ ਲੋਕਾਂ ਦੇ ਮੁੱਦੇ ਉਠਾਏ ਹਨ, ਪਰ ਪ੍ਰਧਾਨ ਮੰਤਰੀ ਨੇ ਕਦੇ ਵੀ ਸੰਸਦ ਵਿੱਚ ਆ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਐਸੇ ਵਿਅਕਤੀ ’ਤੇ ਤੰਜ਼ ਕਰਨਾ ਬਹੁਤ ਹੀ ਦੁੱਖਦਾਈ ਗੱਲ ਹੈ। ਸਿੱਧੂ ਪਰਿਵਾਰ ਬਾਰੇ ਗੱਲ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਹਮੇਸ਼ਾਂ ਕਹਿੰਦੇ ਰਹੇ ਹਨ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਭਰਾ ਹਨ ਅਤੇ ਪ੍ਰਿਯੰਕਾ ਗਾਂਧੀ ਉਨ੍ਹਾਂ ਦੀ ਭੈਣ ਹੈ, ਅਤੇ ਕਾਂਗਰਸ ਤੋਂ ਕੁਝ ਮਿਲੇ ਜਾਂ ਨਾ ਮਿਲੇ, ਉਹ ਕਦੇ ਵੀ ਪਾਰਟੀ ਨਹੀਂ ਛੱਡਣਗੇ। ਇਸ ਦੇ ਬਾਵਜੂਦ ਅੱਜ ਜਿਸ ਤਰ੍ਹਾਂ ਦਾ ਰੁਖ ਅਪਣਾਇਆ ਗਿਆ ਹੈ, ਉਹ ਸਮਝ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਜਪਾ ਵੱਲੋਂ ਰਾਹੁਲ ਗਾਂਧੀ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਦਾ ਕੋਈ ਠੋਸ ਸਬੂਤ ਨਹੀਂ ਹੈ, ਓਸੇ ਸਮੇਂ ਸਿੱਧੂ pararਿਵਾਰ ਵੱਲੋਂ ਵੀ ਹਮਲਾ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਔਜਲਾ ਨੇ ਸਪਸ਼ਟ ਕੀਤਾ ਕਿ ਪਾਰਟੀ ਛੱਡਣਾ ਕਿਸੇ ਦੀ ਨਿੱਜੀ ਮਰਜ਼ੀ ਹੋ ਸਕਦੀ ਹੈ, ਪਰ ਕਾਂਗਰਸ ਨੇ ਸਿੱਧੂ ਪਰਿਵਾਰ ਨੂੰ ਕਦੇ ਵੀ ਕਿਸੇ ਗੱਲ ਦੀ ਘਾਟ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਸੀ। ਔਜਲਾ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇ ਕਿਸੇ ਨੂੰ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਤਾਂ ਉਹ ਆਪਣੀ ਅਲੱਗ ਪਾਰਟੀ ਬਣਾਏ ਅਤੇ ਟਿਕਟਾਂ ਵੰਡੇ। ਡਾ. ਮਨਮੋਹਨ ਸਿੰਘ ਨੂੰ ਲੈ ਕੇ ਔਜਲਾ ਨੇ ਕੇਂਦਰ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਗ੍ਹ ਵਰਗੇ ਮਹਾਨ ਨੇਤਾ ਨੂੰ ਯੋਗ ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਅੰਤਿਮ ਸੰਸਕਾਰ ਪੂਰੇ ਰਾਜਕੀ ਸਨਮਾਨ ਨਾਲ ਹੋਇਆ, ਤਾਂ ਡਾ. ਮਨਮੋਹਨ ਸਿੰਘ ਨੂੰ ਉਹ sਨਮਾਨ kਿਉਂ ਨਹੀਂ ਮਿਲਿਆ? ਕੀ ਇਸ ਦਾ ਕਾਰਨ ਉਹਨਾਂ ਦਾ ਸਿੱਖ ਹੋਣਾ ਸੀ?ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਔਜਲਾ ਨੇ ਕਿਹਾ ਕਿ ਗਲਤ ਖੇਤੀ ਕਾਨੂੰनों ਕਾਰਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਪ੍ਰਧਾਨ ਮੰਤਰੀ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਪਈ, ਪਰ ਅੱਜ ਵੀ ਪੰਜਾਬ ਅਤੇ ਕਿਸਾਨਕਿਸਾਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਨੂੰ ਬਾਰ-ਬਾਰ ਸ਼ਰਧਾਂਜਲੀ ਤਾਂ ਦਿੱਤੀ ਜਾਂਦੀ ਹੈ, ਪਰ ਸੰਸਦ ਵਿੱਚ ਖੜ੍ਹ ਕੇ ਜ਼ਿੰਮੇਵਾਰੀ ਲੈਣ ਤੋਂ ਸਰਕਾਰ ਬਚਦੀ ਰਹੀ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਵੀ ਨੇਤਾ ਕਾਂਗਰਸ ਛੱਡ ਕੇ ਜਾ ਰਹੇ ਹਨ, ਉਹ ਪਹਿਲਾਂ ਇਹ ਸੋਚਣ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀ ਕੁਝ ਕੀਤਾ ਹੈ। ਕਾਂਗਰਸ ਦੇਸ਼, ਕਿਸਾਨਾਂ, ਨੌਜਵਾਨਾਂ ਅਤੇ ਸੰਵਿਧਾਨ ਦੇ ਨਾਲ ਖੜ੍ਹੀ ਸੀ ਅਤੇ ਅੱਗੇ ਵੀ ਖੜ੍ਹੀ ਰਹੇਗੀ。
0
comment0
Report
KCKhem Chand
Feb 06, 2026 13:20:31
Kot Kapura, Punjab:ਕੋਟਕਪੂਰਾ ਵਿੱਚ ਮੁਕਤਸਰ ਰੋਡ ਮੋੜ ’ਤੇ ਤੇਜ਼ ਰਫ਼ਤਾਰ ਕਾਰ ਵੱਲੋਂ ਈ-ਰਿਕਸ਼ਾ ਨੂੰ ਟੱਕਰ, ਚਾਲਕ ਅਤੇ ਦੋ ਔਰਤਾਂ ਗੰਭੀਰ ਜ਼ਖ਼ਮੀ ਕੋਟਕਪੂਰਾ ਵਿਖੇ ਮੁਕਤਸਰ ਰੋਡ ਦੇ ਮੋੜ ’ਤੇ ਅੱਜ ਬਾਅਦ ਦੁਪਹਿਰ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ ਕਾਰਨ ਈ-ਰਿਕਸ਼ਾ ਪਲਟ ਗਿਆ, ਜਿਸ ਵਿੱਚ ਰਿਕਸ਼ਾ ਚਾਲਕ ਸਮੇਤ ਉਸ ਵਿਚ ਸਵਾਰ ਦੋ ਔਰਤਾਂ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈਆਂ。 ਜ਼ਖ਼ਮੀਆਂ ਦੀ ਪਹਿਚਾਣ ਈ-ਰਿਕਸ਼ਾ ਚਾਲਕ ਸੁਖਮੰਦਰ ਸਿੰਘ ਅਤੇ ਦੋ ਔਰਤਾਂ ਹਰਜੀਤ ਕੌਰ ਤੇ ਪਰਮਜੀਤ ਕੌਰ ਵਜੋ ਹੋਈ ਹੈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਤੁਰੰਤ ਵਿਹਲ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਕਿਹਾ ਕਿ ਹਾਦਸੇ ਲਈ ਕਾਰ ਚਾਲਕ ਜ਼ਿੰਮੇਵਾਰ ਹੈ, ਜਿਸ ਨੇ ਬਹੁਤ teਜ਼ ਰਫ਼ਤਾਰ ਨਾਲ ਓਵਰਟੇਕ ਕਰਦੇ ਹੋਏ ਈ-ਰਿਕਸ਼ਾ ਨੂੰ ਟੱਕਰ ਮਾਰੀ। ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਚਾਲਕ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਕਾਰ ਚਾਲਕ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬਾਈਟ ਸੁਖਮੰਦਰ ਸਿੰਘ ਪ੍ਰਧਾਨ ਇ ਰਿਕਸ਼ਾ ਯੂਨੀਅਨ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
DSDharmindr Singh
Feb 06, 2026 13:19:59
Khanna, Punjab:राहुल गांधी और केंद्रीय रेल राज्य मंत्री रवनीत बिट्टू से जुड़े मामले को लेकर पंजाब के पूर्व कांग्रेसी मंत्री एवं बिट्टू के चचेरे भाई गुरकीरत सिंह कोटली का तीखा बयान सामने आया है। कोटली ने इस पूरे विवाद पर अपनी प्रतिक्रिया देते हुए कहा कि राहुल गांधी हमारे बॉस हैं और उनके खिलाफ कोई भी अपशब्द या गलत टिप्पणी बर्दाश्त नहीं की जाएगी। उन्होंने साफ शब्दों में कहा कि राहुल गांधी देश की राजनीति में एक अहम स्थान रखते हैं और उनके सम्मान से किसी भी तरह का समझौता नहीं किया जा सकता। गुरकीरत सिंह कोटली ने कहा कि जिस तरह से राहुल गांधी के खिलाफ बयानबाजी की जा रही है, वह बेहद निंदनीय है। उन्होंने चेतावनी देते हुए कहा कि जो भी राहुल गांधी के खिलाफ इस तरह की भाषा का इस्तेमाल करेगा, कांग्रेस पार्टी और कार्यकर्ता उसका कड़ा विरोध करेंगे। कोटली ने भाजपा पर भी जमकर निशाना साधा। उन्होंने आरोप लगाया कि भाजपा हर मामले को जानबूझकर फिरकापरस्ती का रंग देने की कोशिश करती है, ताकि समाज में नफरत और विभाजन फैलाया जा सके। उन्होंने कहा कि इस मामले में भी भाजपा ने वही नीति अपनाई है, जो देश की एकता और अखंडता के लिए बेहद खतरनाक है। पूर्व मंत्री कोटली ने प्रधानमंत्री नरेंद्र मोदी द्वारा की गई टिप्पणी पर भी कड़ी आपत्ति जताई। उन्होंने कहा कि प्रधानमंत्री जैसे उच्च पद पर बैठे व्यक्ति को बेहद संयमित और जिम्मेदार भाषा का प्रयोग करना चाहिए, लेकिन इस मामले में की गई टिप्पणी बहुत गलत है। कोटली ने कहा कि जनता अब इन बातों को समझने लगी है और ऐसे बयानों पर विश्वास नहीं करेगी।
0
comment0
Report
NSNavdeep Singh
Feb 06, 2026 13:18:21
Moga, Punjab:ਵਾਰਡ ਨੰਬਰ 50 ਲੰਡੇ ਕੇ ਵਿਖੇ 1.73 ਕਰੋੜ ਦੀ ਲਾਗਤ ਨਾਲ ਬਣੇਗਾ ਅਧੁਨਿਕ ਖੇਡ ਗਰਾਊਂਡ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵੱਲ ਵੱਡਾ ਕਦਮ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਰੱਖਿਆ ਨੀਹ ਪੱਥਰ । ਵਿਧਾਇਕਾਂ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਇਕ ਪਿੰਡ ਵਿੱਚ ਇਹੋ ਜਿਹੇ ਗਰਾਉਂਡ ਤਿਆਰ ਕੀਤੇ ਜਾ ਰਹੇ ਹਨ । ਇਸ ਗਰਾਊਂਡ ਵਿੱਚ ਫੁੱਟਬਾਲ, ਕ੍ਰਿਕਟ, ਵਾਲੀਬਾਲ ਅਤੇ ਕਬੱਡੀ ਦੇ ਮੈਦਾਨ ਬਣਾਏ ਜਾਣਗੇ। ਇਸਦੇ ਨਾਲ ਹੀ ਬੱਚਿਆਂ ਲਈ ਜਿਮ ਦਾ ਕਮਰਾ, ਵਾਕਿੰਗ ਟਰੈਕ ਅਤੇ ਸੁੰਦਰ ਪਾਰਕ ਵੀ ਤਿਆਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੁਣ ਦੂਜੇ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਸਾਲਾਂ ਬਾਅਦ ਪੰਜਾਬ ਵਿੱਚ ਮੁੜ ਤੋਂ ਖੇਡਾਂ ਨੂੰ ਪ੍ਰੋਤਸਾਹਨ ਮਿਲਿਆ ਹੈ।ਉਨ੍ਹਾਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਹਰ ਉਮਰ ਵਰਗ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਨੌਜਵਾਨ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਂ ਰੌਸ਼ਨ ਕਰ ਰਹੇ ਹਨ। ਉਨਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਮੂਹ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਛੇ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ。
0
comment0
Report
KSKuldeep Singh
Feb 06, 2026 12:53:28
0
comment0
Report
ADAnkush Dhobal
Feb 06, 2026 12:33:37
Shimla, Himachal Pradesh:हिमाचल प्रदेश राज्य सचिवालय शिमला में विधायक प्राथमिकता बैठक के पहले दिन पहले चरण में ऊना, हमीरपुर और सिरमौर के विधायकों ने बैठक में हिस्सा लिया. इस दौरान बैठक में शामिल हुए भाजपा विधायक सतपाल सिंह सत्ती ने प्रदेश सरकार पर तीखा हमला बोला है. सतपाल सिंह सत्ती ने कहा कि प्रदेश में भ्रष्टाचार और कुप्रबंधन के चलते फाइनेंशियल क्रंच की स्थिति पैदा हो गई है. सतपाल सत्ती ने आरोप लगाया कि राज्य सरकार विपक्ष के विधायकों को अनदेखा कर रही है और प्रदेश में विकास ठप हो गया है. ऊना से भाजपा विधायक सतपाल सिंह सत्ती ने कहा कि विधायकों की प्राथमिकता वाले कामों की डीपीआर ठीक तरह से नहीं बनाई जा रही है. इसके अलावा पहली बार विधायक क्षेत्र विकास निधि भी बंद कर दी गई है. एक साल में अब तक केवल दो किस्तें जारी की गई है. इसके अलावा विधायक ऐच्छिक निधि भी नहीं दी जा रही है. उन्होंने कहा कि इससे प्रदेश में विकास पूरी तरह ठप हो गया है. विधायक काम नहीं कर पा रहे हैं. सत्ती ने कहा कि राज्य सरकार के पास पैसा न रहने का परमानेंट बहाना है. पेमैंट न होने के कारण ठेकेदारों ने तैयार भवनों को राज्य सरकार को सौंपने से इनकार कर दिया है. कांग्रेस के विधायकों ने भी विकास कार्य न हो पाने की बात बैठक में रखी है. सत्ती ने कहा कि इन सभी बातों को उन्होंने बैठक में रखा है.
0
comment0
Report
DVDEVENDER VERMA
Feb 06, 2026 12:23:52
Nahan, Himachal Pradesh:लोकेशन: नाहन कालाअंब थाने पहुँचे शिकायतकर्ता के साथ मारपीट, पुलिस कर्मियों पर लगाए मारपीट के आरोप, मारपीट का सीसीटीवी फुटेज भी आया सामने, SP बोले मामले में पुलिस कर रही कार्रवाई। सिरमौर जिला के काला अम्ब पुलिस थाना में जमीनी विवाद को लेकर पुलिस थाना पहुंचे एक व्यक्ति के साथ मारपीट का मामला सामने आया है। यहाँ शिकायतकर्ता व्यक्ति द्वारा पुलिस कर्मियों पर ही मारपीट के आरोप लगाए जा रहे हैं जिसका शिकायतकर्ता द्वारा मीडिया को एक सीसीटीवी फुटेज भी साझा किया गया है। पीयूष शिकायतकर्ता ने बताया की कालाअम्ब पुलिस थाने में जमीनी विवाद से जुड़े मामले को लेकर वह पुलिस थाना पहुंचे थे और इस दौरान उनके साथ पुलिसकर्मियों द्वारा मारपीट की गई। उन्होंने कहा कि पुलिस पूरे मामले को लेकर एक तरफा कार्रवाई कर रही है जिसकी शिकायत उन्होंने पुलिस की उच्च अधिकारियों को भी की है उन्होंने कहा कि मारपीट करने वाले पुलिसकर्मियों के खिलाफ कोई भी कार्रवाई नहीं हुई है जबकि मारपीट का वीडियो भी सामने आया है। ASP सिरमौर योगेश रोल्टा मामले की जांच कर रहे हैं और इस मामले को लेकर मारपीट करने वाले पुलिसकर्मी को कारण बताओं नोटिस भी जारी किया गया है उन्होंने कहा कि पुलिस मामले की गंभीरता से जांच कर रही है।
0
comment0
Report
DVDEVENDER VERMA
Feb 06, 2026 12:23:33
Nahan, Himachal Pradesh:लोकेशन: नाहन HRTC बस रुट बन्द करने के खिलाफ लामबन्द हुए ग्रामीण, सराहां नाडब खोजर रुट को बंद करने की तैयारी, ग्रामीणों का आरोप घाटे का दिया जा रहा झूठा हवाला, निजी बस को रुट देने की हो रही है तैयारी: ग्रामीण सराहा क्षेत्र में HRTC बस सेवा बंद करने के खिलाफ ग्रामीण लामबंद हो गए. ग्रामीणों का आरोप है कि परिवहन निगम द्वारा HRTC के दशकों पुराने इस रूट को घाटे का हवाला देकर बंद किया जा रहा है और दशकों पुरानी इस बस सेवा के बंद होने से उन्हें परेशानियां उठानी पड़ेगी. ग्रामीण जिला मुख्यालय नाहन पहुंचे और डीसी सिरमौर के जरिए मुख्यमंत्री, परिवहन मंत्री और निर्देशक परिवहन विभाग को एक पत्र सौंपा है। जिसमें सेवा को लगातार जारी रखने की माँग की जा रही है। ग्रामीणों का की मांग है कि इस बस सेवा को बंद ना किया जाए क्योंकि इससे करीब 6 पंचायतों की आबादी लाभान्वित होती है और यदि बस सेवा बंद होती है तो हजारों लोगों को परेशानियों का सामना करना पड़ेगा. इस रूट पर निजी बस को चलाने की तैयारी की जा रही है और HRTC द्वारा घाटे का झूठा हवाला दिया जा रहा है जबकि हकीकत यह है कि हमेशा HRTC की यह बस सवारीयों से भरी रहती है। परिवहन विभाग द्वारा लोगों को गुमराह करने की कोशिश की जा रही है। लोगों ने साफ तौर पर कहा है कि यदि बस सेवा बंद किया गया तो वह निजी बस को इस सड़क पर नहीं चलने देंगे और इसका पूर्ण रूप से बहिष्कार किया जाएगा।
0
comment0
Report
RMRakesh Malhi
Feb 06, 2026 12:23:12
Una, Himachal Pradesh:बीजेपी प्रवक्ता और बीजेपी नेता प्रो राम कुमार ने ऊना में प्रेस कॉन्फ्रेंस कर केंद्रीय बजट की जमकर की प्रशंसा और केंद्रीय बजट को बताया बहुत महत्वपूर्ण बजट बोला देश को आगे ले जाने में इस बजट में किये अहम प्रावधान। भारतीय जनता पार्टी के नेता प्रोफेसर रामकुमार शर्मा ने आज ऊना में प्रेस कॉन्फ्रेंस करते हुए केंद्र सरकार द्वारा पेश किए गए बजट को महत्वपूर्ण बजट बताया है उन्होंने कहा कि यह बजट देश को आगे ले जाने में मदद करेगा इस बजट में अहम प्रावधान किए हैं इस बार देश का बजट पहले के मुकाबले तीन गुना बढ़ा है रक्षा के क्षेत्र में बजट को बढ़ाया गया है रोड हाईवे और कृषि में भी बजट को बढ़ाया गया है हर क्षेत्र में केंद्र सरकार ने बजट पहले से ज्यादा बढ़ाया गया है कांग्रेस सरकार के समय में जो बजट पेश किया गया था उस बार का बजट उससे तीन गुना बढ़कर पेश किया गया है उन्होंने कहा कि अब भारत दुनिया की चौथी इकॉनॉमी में शामिल है यह बजट देश को विकास के पथ पर आगे ले जाने में महत्वपूर्ण साबित होगा और आने वाले समय में भारत दुनिया की तीसरी इकॉनमी में शामिल होगा उन्होंने इस बजट को हर वर्ग को राहत देने वाला बजट बताया है उन्होंने बजट को देश हित का बजट बताया है
0
comment0
Report
ADAnkush Dhobal
Feb 06, 2026 12:22:55
Shimla, Himachal Pradesh:विधायक प्राथमिकता बैठक में शामिल होने के लिए भाजपा विधायकों का अभिनंदन- CM रॉन्ग नंबर डायल कर रहे भाजपा विधायक, मुख्यमंत्री के समक्ष रखें विधायक निधि की मांग - डिप्टी CM हिमाचल प्रदेश सरकार ने बजट सत्र से पहले विधायक प्राथमिकता की बैठक बुलाई है. शुक्रवार को दोपहर से पहले बैठक के पहले चरण में ऊना, हमीरपुर और सिरमौर के विधायकों ने बैठक में हिस्सा लिया. मुख्यमंत्री सुखविंदर सिंह सुक्खू ने कहा कि इस बार भाजपा विधायक प्राथमिकता की बैठक में शामिल हुए हैं और उन्होंने सभी बातें सुनीं. बैठक में भाजपा के विधायक की मांगों पर गंभीरता से निपटारा करने का निर्देश दिया गया. उपमुख्यमंत्री मुकेश अग्निहोत्री ने कहा कि भाजपा के विधायक और रॉन्ग नंबर डायल कर रहे हैं; विधायक क्षेत्र विकास निधि और ऐच्छिक निधि के लिए उन्हें राज्यपाल से नहीं मुख्यमंत्री से मिलना चाहिए. सभी की मांगों को बैठक में सुनकर उनका निपटारा किया जाएगा.
0
comment0
Report
VKVarun Kaushal
Feb 06, 2026 12:22:33
Samrala, Punjab:ਘਰ ਤੋਂ ਸਮਰਾਲਾ ਕੋਰਟ ਜਾ ਰਹੇ ਵਕੀਲ ਨੂੰ ਰਾਹ ਵਿੱਚ ਤਿੰਨ ਨੌਜਵਾਨਾਂ ਵੱਲੋਂ ਘੇਰਿਆ گیا, ਵਕੀਲ ਨਾਲ ਹੋਏ ਹੱਥੋਪਾਈ, ਵਕੀਲ ਨੇ ਭੱਜ ਕੇ ਬਚਾਈ ਜਾਨ। ਨੌਜਵਾਨ ਗੱਡੀ ਲੈ ਕੇ ਹੋਏ ਫਰਾਰ, ਪੁਲਿਸ ਕਰ ਰਹੀ ਜਾਂਚ। ਅੱਜ ਕੁਹਾੜਾ ਰੋਡ ’ਤੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਇੱਕ ਐਡਵੋਕੇਟ ਨਾਲ ਤਿੰਨ ਨੌਜਵਾਨਾਂ ਵਾਲੋਂ ਹੱਥੋਪਾਈ ਕਰ ਉਸਦੀ ਕਾਰ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਵੱਲੋਂ ਭੱਜ ਕੇ ਬਚਾਈ ਗਈ ਜਾਨ ਜਾਣਕਾਰੀ ਅਨੁਸਾਰ ਐਡਵੋਕੇਟ ਕਮਲਜੀਤ ਸਿੰਘ ਭੰਗੂ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਗੁਰੂਗੜ੍ਹ ਤੋਂ ਕੰਮ ’ਤੇ ਜਾ ਰਹੇ ਸਨ ਕਿ ਪਿੰਡ ਰਾਜਗੜ੍ਹ ਨੇੜ੍ਹੇ 3 ਨੌਜਵਾਨਾਂ ਵਲੋਂ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ਨੂੰ ਰਸਤੇ ’ਚ ਘੇਰ ਜਾਣਲੇਵਾ ਹਮਲਾ ਕਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਮਲਜੀਤ ਸਿੰਘ ਵਲੋਂ ਖੇਤਾਂ ਵਿਚ ਭੱਜ ਕੇ ਆਪਣੀ ਜਾਨ ਬਚਾਈ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਨੌਜਵਾਨ ਉਨ੍ਹਾਂ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਕਮਲਜੀਤ ਸਿੰਘ ਵਲੋਂ ਮਾਚੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਸਮੂਹ ਵਕੀਲ ਭਾਈਚਾਰਾ ਥਾਣਾ ਮਾਚੀਵਾੜਾ ਵਿਖੇ ਪੁੱਜਿਆ। ਬਾਰ ਐਸੋਸ਼ੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਬਾਰ ਐਸੋਸ਼ੀਏਸ਼ਨ ਦੇ ਜੁਆਇੰਟ ਸਕੱਤਰ ਕਮਲਜੀਤ ਸਿੰਘ ਭੰਗੂ ਨਾਲ ਇੱਕ ਘਟਨਾ ਵਾਪਰੀ ਹੈ ਜਿਸ ਵਿਚ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰਸਤੇ ’ਚ ਘੇਰ ਜਾਨਲੇਵਾ ਹਮਲਾ ਕਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਦੂਜੇ ਪਾਸੇ ਥਾਣਾ ਮੁਖੀ ਮਾਚੀਵਾੜਾ ਪਵਿੱਤਰ ਸਿੰਘ ਨੇ ਦੱਸਿਆ ਕਿ ਉਕਤ ਐਡਵੋਕਟ ਭੰਗੂ ਨਾਲ ਹੋਈ ਘਟਨਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ’ਚੋਂ ਇੱਕ ਵਿਅਕਤੀ ਦੀ ਪਹਿਚਾਣ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅਵਤਾਰ ਸਿੰਘ ਜੋ ਕਿ ਸਮਰਾਲਾ ਵਿਖੇ ਇੱਕ ਐਡਵੋਕੇਟ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਾਰ ਨੂੰ ਬਰਾਮਦ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ。
0
comment0
Report
Advertisement
Back to top