Become a News Creator

Your local stories, Your voice

Follow us on
Download App fromplay-storeapp-store
Advertisement
Back
Patiala147105

Government Model Senior Secondary School Chunagra में प्रिंसिपल की रिटायरमेंट सम्मान समारोह आयोजित

Feb 21, 2026 03:53:17
Patran, Punjab
पातड़ां (पटियाला) से सतपाल गर्ग सरकारी मॉडल सीनियर सेकेंडरी स्कूल, चुनागरा (पटियाला) में शुक्रवार सुबह 9:30 बजे विद्यालय परिसर में एक गरिमामय समारोह का आयोजन किया गया। कार्यक्रम का आयोजन स्कूल के समस्त स्टाफ तथा स्कूल प्रबंधन समिति द्वारा संयुक्त रूप से किया गया। समारोह के मुख्य केंद्र में विद्यालय के प्रिंसिपल श्री हरिश कुमार चंदन रहे। इस मौके पर विद्यार्थियों ने रंगारंग प्रोग्राम पेश किया
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Feb 21, 2026 08:48:07
Batala, Punjab:ਬਟਾਲਾ ਪੁਲਿਸ ਦੇ ਡਿਪਟੀ ਹਰੀਸ਼ ਬਹਿਲ ਵੱਲੋਂ ਕੀਤੀ ਗਈ ਅਹਿਮ ਪੱਤਰਕਾਰ ਵਾਰਤਾ ਜਿਸ ਵਿੱਚ ਤਿੰਨ ਵੱਡੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ ਪਹਿਲਾਂ ਕੇਸ 202 ਵਿੱਚ ਸਕੇ ਭਰਾ ਨੇ ਆਪਣੇ ਦੂਸਰੇ ਭਰਾ ਦਾ ਜਾਇਦਾਦ ਕਰਕੇ ਕਤਲ ਕਰ ਦਿੱਤਾ ਸੀ ਔਰ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਉਸ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੂਸਰਾ 2025 ਜੁਲਾਈ ਮਹੀਨੇ ਦੇ ਵਿੱਚ ਵਿਦੇਸ਼ ਤੋਂ ਆਏ ਵਿਅਕਤੀ ਤੇ ਗੈਂਗਸਟਰਾਂ ਵੱਲੋਂ ਸਰੋਤੀ ਲੈਣ ਦੀ ਨੀਅਤ ਨਾਲ ਗੋਲੀ ਚਲਾਈ ਸੀ ਬਟਾਲਾ ਪੁਲਿਸ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਔਰ ਇਹਨਾਂ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਇਹਨਾਂ ਵਿੱਚ ਦੋ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਤੀਸਰਾ ਕੇਸ ਜੋ ਸੀ ਉਸ ਵਿੱਚ ਦੋ ਸਕੇ ਭਰਾਵਾਂ ਨੂੰ ਗਿਰਫਤਾਰ ਕੀਤਾ ਗਿਆ ਦੋਨਾਂ ਕੋਲ ਹੀ ਨਜਾਇਜ਼ ਅਸਲਾ ਸੀ ਇਹ ਦੋਨੋਂ ਭਰਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਨਹੀਂ ਸੀ ਪਰ ਇਹਨਾਂ ਦੇ ਇੱਕ 326 ਦਾ ਮੁਕਦਮਾ ਜਰੂਰ ਦਰਜ ਹੈ ਔਰਖਾਸ ਗੱਲ ਹੈ ਕਿ ਜਿਹੜਾ 9 ਐਮਐਮ ਦਾ ਇਹਨਾਂ ਕੋਲ ਪਿਸਟਲ ਬਰਾਮਦ ਹੋਇਆ ਹੈ ਉਹ ਸਰਕਾਰੀ ਪਿਸਤਲ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਇਸ ਪਿਸਟਲ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਹੈ ਇੱਕ ਥਾਣੇਦਾਰ ਨੇ ਆਪਣਾ ਪਿਸਟਲ ਗਵਾਚਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਹੜਾ ਇਹ ਦੋ ਸਕੇ ਭਰਾਵਾਂ ਕੋਲੋਂ ਬਰਾਮਦ ਹੋਇਆ ਗੱਲਬਾਤ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕਿਹਾ ਕਿ ਜੋ ਸ਼ੂਟਰ ਗ੍ਰਫਤਾਰ ਕੀਤੇ ਨੇ ਇਹਨਾਂ ਨਾਲ ਸਾਡੇ ਇਲਾਕੇ ਦੇ ਵਿੱਚ ਕ੍ਰਾਈਮ ਨੂੰ ਠੱਲ ਪਵੇਗੀ
0
comment0
Report
KDKuldeep Dhaliwal
Feb 21, 2026 08:47:51
Mansa, Punjab:अकाली दल भाजपा और कांग्रेस ने गैंगस्टरवाद पैदा किया पर पंजाब की आम आदमी पार्टी गैंगस्टरवाद का पंजाब से सफाया करेगी। वित्त मंत्री हरपाल सिंह चीमा ने कहा कि पंजाब में गैंगस्टरवाद को बढ़ावा देने वाले इन दलों ने गैंगस्टर पैदा किए हैं और पंजाब सरकार गैंगस्टरवाद का सफाया करेगी ताकि पंजाब को गैंगस्टर मुक्त किया जा सके। अगर थ्रेट हो, तो ट्रेड कमीशन का गठन किया गया है जो व्यापारियों के बीच रहेगा; कोई समस्या होने पर सरकार उसका समाधान करेगी। मानसा के माता सुंदरी यूनिवर्सिटी गर्ल्स कॉलेज में 128 छात्राओं के लिए 10 करोड़ की लागत से बनने वाले हॉस्टल की शिलान्यास भी किया गया और एक डिजिटल लाइब्रेरी बनेगी। पंजाब के आने वाले बजट में मानसा के लिए विशेष पैकेज की घोषणा भी की गई और DA/पेंशन बहाली जैसे मुद्दों पर कर्मचारियों के लिए सुविधाओं की घोषणा की जाएगी。
0
comment0
Report
BSBHARAT SHARMA
Feb 21, 2026 08:47:25
Amritsar, Punjab:ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਕਾਨਫਰੰਸ ਆਫ ਪੈathੋਲੋਜਿਸਟਸ ਦੀ ਸ਼ਾਨਦਾਰ ਸ਼ੁਰੂਆਤ, ਦੇਸ਼-ਵਿਦੇਸ਼ ਤੋਂ ਪਹੁੰਚੇ ਪੈਥੋਲੋਜਿਸਟਸ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੈਥੋਲੋਜੀ ਦੀ ਅਹਿਮ ਭੂਮਿਕਾ ਨੂੰ ਕੀਤਾ ਉਜਾਗਰ ਨਵੀਆਂ ਡਾਇਗਨੋਸਟਿਕ ਤਕਨੀਕਾਂ ਤੇ ਰਿਸਰਚ ‘ਤੇ ਮਾਹਿਰਾਂ ਵੱਲੋਂ ਵਿਸਥਾਰ ਚਰਚਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਇੰਟਰਨੈਸ਼ਨਲ ਕਾਨਫਰੰਸ ਆਫ ਪੈਥੋਲੋਜਿਸਟਸ AIPNA-ICP 2026 ਦੀ ਸ਼ੁਰੂਆਤ ਹੋਈ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਕਾਨਫਰੰਸ ਵਿੱਚ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਪ੍ਰਸਿੱਧ ਪੈਥੋਲੋਜਿਸਟਸ, ਡਾਕਟਰਾਂ ਅਤੇ ਮੈਡੀਕਲ ਮਾਹਿਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ। ਕਾਨਫਰੰਸ ਦੌਰਾਨ ਪੈਥੋਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ, ਆਧੁਨਿਕ ਡਾਇਗਨੋਸਟਿਕ ਤਕਨੀਕਾਂ ਅਤੇ ਤਾਜ਼ਾ ਰਿਸਰਚ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਕਿਸੇ ਵੀ ਗੰਭੀਰ ਬਿਮਾਰੀ ਦੀ ਸਹੀ ਪਛਾਣ ਵਿੱਚ ਪੈਥੋਲੋਜਿਸਟ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਸੈਲਾਂ ਅਤੇ ਟਿਸ਼ੀਆਂ ਦੀ ਜਾਂਚ ਰਾਹੀਂ ਹੀ ਬਿਮਾਰੀ ਦੀ ਕਿਸਮ ਅਤੇ ਉਸ da ਪੱਧਰ ਪਤਾ ਲੱਗਦਾ ਹੈ। ਇਸ ਮੌਕੇ ਸਿਹਤ ਮంత్రੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਕਾਨਫਰੰਸ ਮੈਡੀਕਲ ਵਿਗਿਆਨ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਦੇ ਪੁਰਾਤਨ ਵਿਦਿਆਰਥੀਆਂ ਨੇ ਪੈਥੋਲੋਜੀ ਦੇ ਖੇਤਰ ਵਿੱਚ ਵੱਡਾ ਨਾਮ ਕਮਾਇਆ ਹੈ ਅਤੇ ਲੋਕਾਂ ਦੀ ਸੇਵਾ ਕੀਤੀ ਹੈ। ਉਦਿੱਚ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨਾਲ ਡਾਕਟਰਾਂ ਨੂੰ ਨਵੀਂ ਜਾਣਕਾਰੀ ਮਿਲਦੀ ਹੈ ਅਤੇ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੁੰਦੀਆਂ ਹਨ। ਕਾਨਫਰੰਸ ਵਿੱਚ ਸ਼ਾਮਲ ਮਾਹਿਰਾਂ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੇ ਵਿਗਿਆਨਕ ਮੰਚ ਭਵਿੱਖ ਵਿੱਚ ਬਿਮਾਰੀਆਂ ਦੀ ਜਲਦੀ ਅਤੇ ਸਹੀ ਡਾਇਗਨੋਸਿਸ ਵਿੱਚ ਮਦਦਗਾਰ ਸਾਬਤ ਹੋਣਗੇ。
0
comment0
Report
HSHarmeet Singh
Feb 21, 2026 08:46:45
Kurali, Punjab:ਜਿਲਾ ਯੋਜਨਾ ਬੋਰਡ ਦੀ ਚੇਅਰ ਪਰਸਨ ਪ੍ਰਭਜੋਤ ਕੌਰ ਨੇ ਕੁਰਾਲੀ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ ਮਰੀਜ਼ਾਂ ਵੱਲੋਂ ਦੱਸੀਆਂ ਮੁਸ਼ਕੀਲਾਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ ਕੁਰਾਲੀ:- ਅੱਜ ਸ਼ਹਿਰ ਕੁਰਾਲੀ ਦੇ ਸਰਕਾਰੀ ਹਸਪਤਾਲ ਵਿੱਚ ਜਿਲ੍ਾ ਯੋਜਨਾ ਬੋਰਡ ਦੀ ਚੇਅਰ ਪਰਸਨ ਪ੍ਰਭਜੋਤ ਕੌਰ ਨੇ ਅਚਨਚੇਤ ਦੌਰਾ ਕੀਤਾ। ਇਸ ਮੌਕੇ ਜਿੱਥੇ ਉਹਨਾਂ ਡਿਊਟੀ ਉੱਤੇ ਹਾਜ਼ਰ ਡਾਕਟਰਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕਰਦਿਆਂ ਉਨਾਂ ਦਾ ਹਾਲ ਚਾਲ ਪੁੱਛਾਇਆ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਸਕੀਮ ਦੇ ਕਾਰਡ ਅਤੇ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਹੋਰ ਮੁਸ਼ਕਿਲਾਂਵਾਂ ਸਬੰਧੀ ਗੱਲਬਾਤ ਕੀਤੀ ਇਸ ਮੌਕੇ ਦਾਖਲ ਹੋਏ ਮਰੀਜ਼ਾਂ ਨੇ ਦੱਸਿਆ ਕਿ ਇਲਾਜ ਬੜਾ ਬਿਹਤਰ ਹੋ ਰਿਹਾ ਹ ਪਰ ਬਾਥਰੂਮ ਅਤੇ ਪੀਣ ਵਾਲੇ ਪਾਣੀ, ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਐਬੂਲੈਂਸ ਦੀ ਹਾਲਤ ਬੇਹੱਦ ਖਰਾਬ ਹੈ। ਚੇਅਰ ਪਰਸਨ ਪ੍ਰਭਜੋਤ ਕੌਰ ਨੇ ਮਰੀਜ਼ਾਂ ਨੂੰ ਭਰੋਸਾ ਦਵਾਉਂਦੇ ਆ ਕਿਹਾ ਹ ਕਿ ਜਲਦ ਇਸ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ。
0
comment0
Report
BNBISHESHWAR NEGI
Feb 21, 2026 08:46:23
Dhar Chhiling Khola, Himachal Pradesh:जानकारी के अनुसार, शुक्रवार दोपहर करीब साढ़े तीन बजे ऊपरी पहाड़ी से अचानक भारी भरकम चट्टानें दरक कर सड़क पर आ गिरीं। इस वजह से National Highway 5 पूरी तरह अवरुद्ध हो गया और जिला मुख्यालय रिकांगपिओ से पूह, काजा और स्पीति की ओर जाने वाला यातायात रुक गया। मार्ग बंद होने की सूचना मिलते ही Border Roads Organisation की टीम मौके पर पहुंची और युद्ध स्तर पर बहाली कार्य शुरू किया। 68 आरसीसी के ओसी अक्षय दुबे ने बताया कि लगातार दो घंटे तक चले कार्य के बाद शाम करीब 6 बजे मार्ग को छोटे और बड़े दोनों प्रकार के वाहनों के लिए बहाल कर दिया गया है। उन्होंने कहा कि फिलहाल यातायात पूरी तरह सुचारु है और सुरक्षा की दृष्टि से मार्ग पर लगातार निगरानी रखी जा रही है।
0
comment0
Report
BSBhushan Sharma
Feb 21, 2026 08:31:26
Nurpur, Himachal Pradesh:खनन माफिया पर पुलिस की सख्त नजर, 120 से ज्यादा मामले दर्ज – एसपी कुलभूषण वर्मा पुलिस जिला नूरपुर में अवैध खनन के खिलाफ अभियान लगातार जारी है। यह जानकारी कुलभूषण वर्मा ने मीडिया से रूबरू होते हुए दी। उन्होंने स्पष्ट कहा कि खनन माफिया के खिलाफ सख्त कार्रवाई की जा रही है और आगे भी जारी रहेगी। एसपी ने बताया कि पुलिस को लगातार शिकायतें मिल रही हैं कि खन्नी क्षेत्र और व्यास नदी के आसपास अवैध खनन की गतिविधियां संचालित हो रही हैं। हालांकि कुछ क्षेत्रों में विधिवत म mineिंग लीज (रिलीज) भी हैं, लेकिन जहां लीज क्षेत्र से बाहर खनन किया जा रहा है, वहां पुलिस तुरंत कार्रवाई कर रही है। उन्होंने बताया कि वर्ष 2026 में अब तक म mineिंग एक्ट के तहत 120 से अधिक मामले दर्ज किए जा चुके हैं और संबंधित आरोपियों के खिलाफ चालान भी किया गया है। पुलिस प्रशासन का स्पष्ट संदेश है कि अवैध खनन किसी भी सूरत में बर्दाश्त नहीं किया जाएगा। एसपी कुलभूषण वर्मा ने कहा कि अवैध खनन पर रोक लगाने के लिए पुलिस की टीमें नियमित रूप से निगरानी कर रही हैं और आगे भी सख्ती जारी रहेगी。
0
comment0
Report
KCKhem Chand
Feb 21, 2026 08:09:21
Kot Kapura, Punjab:ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਤੇ ਪ੍ਰਸ਼ਾਸ਼ਨ ਦੀ ਥਾਣਾ ਬਾਜਾਖਾਨਾ ਅੰਦਰ ਵੱਡੀ ਕਾਰਵਾਈ. ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ 954 ਮੁਕੱਦਮੇ ਦਰਜ ਕਰਕੇ 1461 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਸਥਾਨਕ ਵਾਸੀਆਂ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਕੀਤੀ ਭਰਪੂਰ ਸ਼ਲਾਘਾ. ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ. ਇਸੇ ਲੜੀ ਤਹਿਤ ਅੱਜ ਬਾਜਾਖਾਨਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦੰਦਿਆਂ ਦੱਸਿਆ ਕਿ ਥਾਣਾ ਬਾਜਾਖਾਨਾ ਦੇ ਅੰਦਰ ਆਉਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਵਸਨੀਕ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵੱਲੋਂ ਨਜਾਇਜ ਉਸਾਰੀ ਕੀਤੀ ਗਈ ਸੀ. ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ. ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ. ਉਹਨਾ ਦੱਸਿਆ ਕਿ ਜਦੋ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬਲਜੀਤ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ 03 ਮੁਕੱਦਮੇ ਦਰਜ ਰਜਿਸਟਰ ਹੈ, ਇਸਦੇ ਨਾਲ ਹੀ ਸੰਗਠਿਤ ਅਪਰਾਧ ਸਬੰਧੀ ਵੀ ਮਾਮਲਾ ਦਰਜ ਰਜਿਸਟਰ ਹੈ. ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ, ਸ਼੍ਰੀ ਵਿਕਾਸ ਕੁਮਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ. ਇਸ ਮੌਕੇ ਮੌਜੂਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸ਼੍ਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਉਸਾਰੀ ਬਲਜੀਤ ਸਿੰਘ ਵੱਲੋਂ ਨਜਾਇਜ ਤੌਰ ਤੇ ਕੀਤੀ ਗਈ ਸੀ, ਜਿਸ ਸਬੰਧੀ ਗਰਾਮ ਪੰਚਾਇਤ ਵੱਲੋਂ ਇਸ ਨਜਾਇਜ ਕਬਜੇ ਨੂੰ ਦੂਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਹੈ. ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣकारी ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ. ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮੰਨਜੂਰੀ ਹਾਸਿਲ ਉਪਰੰਤ ਅਟੈਚ ਕਰਵਾਇਆ ਜਾਏਗਾ. ਇਸ ਮੌਕੇ ਸਥਾਨਕ ਮੁਹੱਲਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ. ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਸਲਾਘਾਪੂਰਨ ਹੈ. ਬਾਇਟ ਇਕਬਾਲ ਸਿੰਘ ਡੀ ਐਸ ਪੀ ਜੈਤੋ
0
comment0
Report
RMRakesh Malhi
Feb 21, 2026 08:01:20
Una, Himachal Pradesh:भाजपा उद्योग प्रकोष्ठ की प्रदेश स्तरीय कार्यशाला का शुभारंभ: पूर्व उद्योग मंत्री विक्रम ठाकुर ने शिरकत की। बोले पूर्व सरकार में हमने केंद्र में अपने पक्ष को ठीक तरीके से रखा; हमें वल्क ड्रग पार्क और मेडिकल डिवाइस पार्क मिला। दुख की बात यह है कि पिछले तीन वर्षों में इंडस्ट्री की हालत पतली हो गई है; इंडस्ट्री चलाने वाले लोगों को रिश्वतखोरी से गुजरना पड़ रहा है; उनके ऊपर अलग-अलग प्रकार के टैक्स लगा दिए गए हैं जिसके कारण हिमाचल प्रदेश में इंडस्ट्री बहुत परेशान है। ऊना में भाजपा कार्यालय में कार्यशाला के दौरान उद्योग जगत से जुड़े लोगों ने भाग लिया; चर्चा होगी कि इंडस्ट्री को कैसे आगे बढ़ाया जाए; रोडमैप बनाएंगे ताकि आने वाले दिनों में सभी विषयों पर चर्चा की जा सके।
0
comment0
Report
BSBHARAT SHARMA
Feb 21, 2026 07:30:28
Ajnala, Punjab:ਅਜਨਾਲਾ ‘ਚ ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਹੋਕੇ ਛੋਟੇ ਭਰਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ ਜਾਇਦਾਦ ਦੇ ਝਗੜੇ ਨੇ ਲੈ ਲਈ ਜਾਨ – ਵੱਡੇ ਭਰਾ ਸਮੇਤ 11 ਖ਼ਿਲਾਫ਼ ਮਾਮਲਾ ਦਰਜ ਮਾਨਸਿਕ ਤੌਰ ‘ਤੇ.pਰੇਸ਼ਾਨ ਛੋਟੇ ਭਰਾ ਦਾ ਖ਼ੌਫਨਾਕ ਕਦਮ, ਪਰਿਵਾਰ ‘ਤੇ ਲਗੇ ਗੰਭੀਰ ਦੋਸ਼ ਅਜਨਾਲਾ ਦੇ ਪਿੰਡ ਜੱਗੀਵਾਲ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਪੁਲਿਸ ਵੱਲੋਂ ਜਾਂਚ ਜਾਰੀ ਅਜਨਾਲਾ ਇਲਾਕੇ ਦੇ ਪਿੰਡ ਜੱਗੀਵਾਲ ਤੋਂ ਇਕ ਬਹੁਤ ਹੀ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਵਿਵਾਦ ਤੇ ਚਲਦੇ ਵੱਡੇ ਭਰਾ ਤੋਂ ਦੁਖੀ ਹੋ ਕੇ ਛੋਟੇ ਭਰਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੀ ਪਹਿਚਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ, ਜੋ ਆਪਣੇ ਵੱਡੇ ਭਰਾ ਨਾਲ ਚੱਲ ਰਹੇ ਜਾਇਦਾਦੀ ਝਗੜੇ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਦੋਨਾਂ ਭਰਾਵਾਂ ਵਿਚਕਾਰ ਝਗੜਾ ਇਕ ਛੋਟੇ ਘਰ ਨੂੰ ਲੈ ਕੇ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ। ਦੋਸ਼ ਹੈ ਕਿ ਵੱਡੇ ਭਰਾ ਵੱਲੋਂ ਮ੍ਰਿਤਕ ਦੀ ਜਾਇਦਾਦ ‘ਤੇ ਜਬਰਦਸਤੀ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਨੂੰ ਘਰੋਂ ਬਾਹਰ ਜਾਣ ਤੱਕ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਹ ਕਾਫ਼ੀ ਤਣਾਅ ‘ਚ ਸੀ。 ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਇਕ ਵੀਡੀਓ ਬਣਾਈ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ。 ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੇ ਭਰਾ, ਉਸ ਦੇ ਸੋਹਰੇ ਪਰਿਵਾਰ ਅਤੇ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ。 ਐਸ.ਐਚ.ਓ. ਆਗਿਆਪਾਲ ਸਿੰਘ ਮੁਤਾਬਕ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
PSParambir Singh Aulakh
Feb 21, 2026 07:17:39
Amritsar, Punjab:ਰਈਆ ਚੌਕੀ ਪਿੱਛੇ ਲੱਗੀ ਆਈਈਡੀ, ਪੁਲਿਸ ਦੀ ਫੁਰਤੀ ਨਾਲ ਟਲਿਆ ਵੱਡਾ ਹਾਦਸਾ ਅੰਮ੍ਰਿਤਸਰ ‘ਚ ਸੁਰੱਖਿਆ ਏਜੰਸੀਆਂ ਅਲਰਟ, ਬੰਬ ਡਿਸਪੋਜ਼ਲ ਟੀਮ ਨੇ ਕੀਤਾ ਆਈਈਡੀ ਨਸ਼ਟ ਆਈਈਡੀ ਮਾਮਲੇ ‘ਚ ਕਿਸੇ ਗੈਂਗ ਜਾਂ ਆਤੰਕੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ, ਸ਼ੱਕੀਆਂ ਦੀ ਤਲਾਸ਼ ਜਾਰੀ ਰਾਤੋਂ-ਰਾਤ ਪੁਲਿਸ ਐਕਸ਼ਨ, ਇਲਾਕੇ ‘ਚ ਸੁਰੱਖਿਆ ਵਧਾਈ ਅੰਮ੍ਰਿਤਸਰ ਦੀ ਪੁਲਿਸ ਨੂੰ ਸ਼ੁੱਕਰਵਾਰ ਦੇਰ ਰਾਤ ਰਈਆ ਚੌਕੀ ਨੇੜੇ ਆਈਈਡੀ ਲੱਗੀ ਹੋਣ ਦੀ ਗੁਪਤ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਈਈਡੀ ਨੂੰ ਸੁਰੱਖਿਅਤ ਤਰੀਕੇ ਨਾਲ ਬਰਾਮਦ ਕਰ ਲਿਆ। ਸ਼ਨੀਵਾਰ ਸਵੇਰੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾ ਕੇ ਆਈਈਡੀ ਨੂੰ ਨਿਸ਼ਕ੍ਰਿਆ ਕਰ ਦਿੱਤਾ ਗਿਆ। ਵੱਡੀ ਘਟਨਾ ਟਲਣ ‘ਤੇ ਪੁਲਿਸ ਨੇ ਰਾਹਤ ਦੀ ਸਾਹ ਲਈ। ਮਾਮਲੇ ਸਬੰਧੀ ਹਾਲੇ ਤੱਕ ਕਿਸੇ ਆਤੰਕੀ ਸੰਗਠਨ ਜਾਂ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਅਤੇ ਇਸ ਮਾਮਲੇ ਵਿੱਚ ਜਲਦ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਵੇਗੀ।
0
comment0
Report
Advertisement
Back to top