Back
Batinda-Mansa: 42 km Rail Project Ties Takht Damdama Sahib to Rail Network
KBKulbir Beera
Mar 20, 2026 11:16:39
Bathinda, Punjab
ਸਿੱਖ ਧਰਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਜੁੜੇਗਾ ਰੇਲਵੇ ਦੇ ਨਾਲ ਰਵਨੀਤ ਬਿੱਟੂ ਸਾਢੇਸ ਕਰੋੜ ਦੀ ਲਾਗਤ ਨਾਲ ਬਣੇਗਾ ਇਹ ਪ੍ਰੋਜੈਕਟ 42 ਕਿਲੋਮੀਟਰ ਦੇ ਇਸ ਪ੍ਰੋਜੈਕਟ ਵਿੱਚ ਕੋਈ ਵੀ ਫਾਟਕ ਨਹੀਂ ਹੋਵੇਗਾ ਸਾਢੇ ਤਿੰਨ ਸੌ ਕਰੋੜ ਰੁਪਏ ਚ ਖਰੀਦੀ ਜਾਵੇਗੀ ਕਿਸਾਨਾਂ ਤੋਂ ਪ੍ਰੋਜੈਕਟ ਲਈ ਜਮੀਨ ਤਿੰਨ ਸਾਲਾਂ ਦੇ ਅੰਦਰ ਪੂਰਾ ਹੋਵੇਗਾ ਇਹ ਪ੍ਰੋਜੈਕਟ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਦੀ ਜਮੀਨ ਕੀਤੀ ਜਾਵੇਗੀ ਕੁਾਇਰ 100 ਕਰੋੜ ਦੀ ਲਾਗਤ ਨਾਲ ਬਠਿੰਡੇ ਦਾ ਰੇਲਵੇ ਸਟੇਸ਼ਨ ਦੀ ਬਦਲੀ ਜਾਵੇਗੀ ਨੁਹਾਰ ਅੱਜ ਬਠਿੰਡਾ ਚ ਰਾਜ ਮੰਤਰੀ ਰੇਲਵੇ ਰਵਨੀਤ ਸਿੰਘ ਬਿੱਟੂ ਨੇ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮਿਲਣੀ ਕੀਤੀ ਉੱਥੇ ਹੀ ਉੱਥੇ ਹੀ ਪ੍ਰੈਸ ਮਿਲਣੀ ਦੌਰਾਨ ਉਹਨਾਂ ਦੱਸਿਆ ਕਿ ਅੱਜ ਇੱਕ ਬਹੁਤ ਵੱਡੀ ਸੌਗਾਤ ਇਸ ਨੂੰ ਦਿੱਤੀ ਜਾ ਰਹੀ ਹੈ ਜਿਸ ਵਿੱਚ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਦੂਸਰੇ ਤਖਤਾਂ ਦੀ ਤਰਹਾਂ ਰੇਲਵੇ ਦੇ ਨਾਲ ਜੋੜਿਆ ਜਾਵੇਗਾ ਇਹ ਪ੍ਰੋਜੈਕਟ ਸਾਢੇ 13 ਸੰ ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਜੋ ਤਿੰਨ ਸਾਲਾਂ ਦੇ ਵਿੱਚ ਪੂਰਾ ਹੋਵੇਗਾ ਉਹਨਾਂ ਕਿਹਾ ਕਿ ਇਸ 42 ਕਿਲੋਮੀਟਰ ਦੀ ਲਾਈਨ ਉੱਪਰ ਕੋਈ ਵੀ ਫਾਟਕ ਨਹੀਂ ਹੋਵੇਗਾ ਇਸ ਦੇ ਪੈਸੇ ਜਲਦ ਹੀ ਦੋਨੋਂ ਬਠਿੰਡਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨੂੰ ਪਾ ਦਿੱਤੇ ਜਾਣਗੇ ਅਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਗਈ ਹੈ ਇਸ ਪ੍ਰੋਜੈਕਟ ਦੀ ਸ਼ੁਰੂ ਹੋਣ ਨਾਲ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਸਾਢੇਸ ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਇੱਥੋਂ ਦੇ ਲੀਡਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਡੇ ਤਖਤ ਸਾਹਿਬਾਨ ਨੂੰ ਰੇਲਵੇ ਨਾਲ ਜੋੜਿਆ ਜਾ ਸਕੇ ਸਿਰਫ ਗੱਲਾਂ ਹੀ ਕਰਦੇ ਰਹੇ ਦੇਸ਼ ਵਿੱਚ ਸਾਰੇ ਤਖਤ ਰੇਲਵੇ ਦੇ ਨਾਲ ਜੁੜੇ ਹੋਏ ਰਹੇ ਹਨ ਸਿਰਫ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੀ ਰਹਿ ਗਿਆ ਸੀ ਜੋ ਹੁਣ ਪੂਰਾ ਹੋ ਜਾਏਗਾ। ਉਨਾਂ ਨੇ ਇਸ ਪ੍ਰੋਜੈਕਟ ਬਾਰੇ ਹੋਰ ਬਰੀਕੀ ਨਾਲ ਜਾਣਕਾਰੀ ਦਿੱਤੀ ਅਤੇ ਰਾਜਨੀਤਿਕ ਪਾਰਟੀਆਂ ਬਾਰੇ ਵੀ ਬਿਆਨ ਦਿੱਤੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 20, 2026 12:01:12511
Report
ASARVINDER SINGH
FollowMar 20, 2026 11:36:39971
Report
KPKomlata Punjabi
FollowMar 20, 2026 11:31:13954
Report
VBVIJAY BHARDWAJ
FollowMar 20, 2026 11:31:001035
Report
MSManish Shanker
FollowMar 20, 2026 11:30:451014
Report
KSKapil sharma
FollowMar 20, 2026 11:19:18977
Report
ADAnkush Dhobal
FollowMar 20, 2026 11:18:111075
Report
VBVIJAY BHARDWAJ
FollowMar 20, 2026 10:47:54974
Report
KSKapil sharma
FollowMar 20, 2026 10:39:011026
Report
DRDivya Rani
FollowMar 20, 2026 10:34:361041
Report
KDKuldeep Dhaliwal
FollowMar 20, 2026 10:31:491061
Report
KSKapil sharma
FollowMar 20, 2026 10:26:09Noida, Uttar Pradesh:Visuals—- HP Assembly Budget Session 20-03-2026
1087
Report
SNSUNIL NAGPAL
FollowMar 20, 2026 10:07:121048
Report
PSParambir Singh Aulakh
FollowMar 20, 2026 10:06:481081
Report