Back
चार वर्षों में 48 हजार महिलाओं को देने की मांग पर प्रदर्शन किया
KDKuldeep Dhaliwal
Mar 17, 2026 08:01:39
Mansa, Punjab
ਚਾਰ ਸਾਲ ਦੇ ਔਰਤਾਂ 48 ਹਜ਼ਾਰ ਦੇਣ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਵਿਧਾਇਕ ਦੇ ਘਰ ਬਾਹਰ ਕੀਤਾ ਪ੍ਰਦਰਸ਼ਨ. ਔਰਤਾਂ ਨੂੰ ਹਰ ਮਹੀਨੇ ਹਜਾਰ ਰੁਪਏ ਦੇਣ ਤੇ ਚਾਰ ਸਾਲ ਦਾ 48 ਹਜਾਰ ਪਾਉਣ ਦੀ ਮੰਗ ਲੈ ਕੇ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਦੀ ਰਿਹਾਇਸ਼ ਦੇ ਬਾਹਰ ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ. ਕਾਂਗਰਸ ਨੇਤਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ ਹੈ. ਪੰਜਾਬ ਭਰ ਵਿੱਚ ਕਾਂਗਰਸ ਵੱਲੋ ਆਪ ਸਰਕਾਰ ਦੇ ਵਿਧਾਇਕਾ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਝਰਨਾ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ. ਮਾਨਸਾ ਵਿਖੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਆਗੂਆਂ ਨੇ ਕਿਹਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਇਕ ਹਜ਼ਾਰ ਰੁਪਏ ਹਰ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਚਾਰ ਸਾਲ ਦਾ 48 ਹਜਾਰ ਹੋ ਚੁੱਕਾ ਹੈ ਪਰ ਸਰਕਾਰ ਹੁਣ ਸਰਤਾਂ ਦੇ ਆਧਾਰ ਤੇ ਇੱਕ ਹਜ਼ਾਰ ਤੇ 1500 ਰੁਪਏ ਦੇਣ ਦੀ ਗੱਲ ਕਰ ਰਹੀ ਹੈ ਜਦੋਂ ਕਿ ਪੰਜਾਬ ਦੀਆਂ ਔਰਤਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ ਸਰਕਾਰ ਨੂੰ ਉਨ੍ਹਾਂ ਦੀਆਂ ਗਰੰਟੀਆਂ ਯਾਦ ਕਰਵਾਉਣ ਦੇ ਲਈ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨ ਨਸ਼ੇ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਤੇ ਸਰਕਾਰ ਯੁੱਧ ਨਸ਼ੇ ਦੇ ਵਿਰੋਧ ਮੁਹਿੰਮ ਦੇ ਤਹਿਤ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ. ਕਾਂਗਰਸ ਆਗੂਆਂ ਨੇ ਕਿਹਾ ਪੰਜਾਬ ਵਿੱਚ ਰੋਜਾਨਾ ਕਤਲ ਹੋ ਰਹੇ ਨੇ ਪਰ ਸਰਕਾਰ ਲਾਹ ਇਨ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਵੀ ਅਸਮਰਥ ਹੋ ਚੁਕੀ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 17, 2026 09:35:130
Report
ADAnkush Dhobal
FollowMar 17, 2026 09:34:480
Report
DSDharmindr Singh
FollowMar 17, 2026 09:20:10933
Report
RBRohit Bansal
FollowMar 17, 2026 09:18:59964
Report
MTManish Thakur
FollowMar 17, 2026 09:17:47946
Report
BSBhushan Sharma
FollowMar 17, 2026 09:17:13810
Report
VBVIJAY BHARDWAJ
FollowMar 17, 2026 09:10:31972
Report
MTManish Thakur
FollowMar 17, 2026 08:52:51980
Report
ASARVINDER SINGH
FollowMar 17, 2026 08:52:00920
Report
PSParambir Singh Aulakh
FollowMar 17, 2026 08:45:361056
Report
SNSUNIL NAGPAL
FollowMar 17, 2026 08:39:44922
Report
BSBALINDER SINGH
FollowMar 17, 2026 08:32:451005
Report
AZAbhinva zeepunjabi
FollowMar 17, 2026 08:31:461040
Report
RBRohit Bansal
FollowMar 17, 2026 08:30:151036
Report
ADAnkush Dhobal
FollowMar 17, 2026 08:18:221055
Report