Back
LPG आपूर्ति संकट: सरकार कहे कोई समस्या नहीं, पर उपभोक्ताओं में गुस्सा
RBRohit Bansal
Mar 17, 2026 08:30:15
Chandigarh, Chandigarh
ਗੁਰਪਾਲ ਸਿੰਘ ਮਾਨ, ਪ੍ਰੈਜ਼ੀਡੈਂਟ
ਅੱਜ ਦੇ LPG ਦੇ ਮੁੱਦੇ ਤੇ ਪ੍ਰੈੱਸ ਕਾਨਫਰੰਸ
ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਹੈ LPG ਦੀ ਕੋਈ ਪ੍ਰੌਬਲਮ ਨਹੀਂ ਹੈ
ਪਰ ਸਹੀ ਵਿੱਚ ਇਹ ਪ੍ਰੌਬਲਮ ਹੈ
ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਜਰੂਰੀ ਹੈ
ਜੇਕਰ ਸਪਲਾਈ ਦੀ ਕੋਈ ਪ੍ਰੌਬਲਮ ਨਹੀਂ ਹਾ ਤਾਂ ਸਪਲਾਈ کਿਤੇ ਹੈ
lੋਕਾ ਦਾ ਗੁੱਸਾ ਸਾਨੂੰ ਝੱਲਣਾ ਪੈ ਰਿਹਾ ਹੈ ਕਿਉਕਿ ਲੋਕ ਕਹਿੰਦੇ ਨੇ ਸਰਕਾਰ ਕਹਿ ਰਹੀ ਹੈ ਕੋਈ ਪ੍ਰੌਬਲਮ ਨਹੀਂ ਹੈ
ਇਸ ਲਈ ਅੱਜ ਅਸੀਂ ਮੀਡੀਆ ਦੇ ਸਾਮ੍ਹਣੇ ਸਹੀ ਗੱਲ ਰੱਖਣ ਦਾ ਮੌਕਾ ਦੇ ਰਹੇ ਹਾਂ980 ਏਜੰਸੀ ਹੈ 96 ਲੱਖ ਲੋਕ ਨੂੰ
27 ਤੋਂ 29 ਲੱਖ ਸਪਲਾਈ ਕੀਤੀ ਜਾਂਦੀ ਹਰ ਮਹੀਨੇ
Covid ਦੇ ਸਮੇਂ ਜਦੋਂ ਪੂਰਾ ਦੇਸ਼ ਬੰਦ ਸੀ, ਕਾਰਖਾਨੇ ਬੰਦ ਸਿ ਉਸ ਸਮੇਂ ਵੀ ਅਸੀ LPG ਦੀ ਸਪਲਾਈ ਜਾਰੀ ਰੱਖੀ
ਸਾਡੇ ਕਈ ਸਾਥੀਆ ਦੀਆ ਜਾਨ ਗਈ, ਪਰ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ
ਸਾਡੇ ਵਰਕਰ ਨੂੰ ਕਰੋਨਾ ਵੈਰਾਇਰ ਦੀ ਘੋਸ਼ਣਾ مੰਗੀ ਪਰ ਨਹੀਂ ਦਿੱਤੀ ਗਈ
ਸਾਡਾ ਕਮਿਸ਼ਨ ਅਜੇ ਤਕ ਨਹੀਂ ਮਿਲਿਆ
2015 ਵਿੱਚ 14 ਕਰੋੜ ਤੋਂ ਗਿਣਤੀ 33 ਕਰੋੜ ਹੋ ਗਈ ਹੈ ਪਰ ਹਲੇ ਤਕ ਸਾਨੂੰ ਭੱਤੇ ਵਿੱਚ ਵਾਧਾ ਨਹੀਂ ਕੀਤਾ ਗਿਆ
ਇਸ ਪੂਰੇ ਸਿਸਟਮ ਦੇ ਪਿੱਛੇ ਇਕ ਵੱਡੀ ਸਾਜ਼ਿਸ਼ ਹੈ
ਪੈਟਰੋਲੀਅਮ ਮਿਨੀਸਟਰ ਇੰਨੀ ਅਹਿਮ ਹੈ ਜਿਸ ਤੋਂ ਬਿਨਾ ਦੇਸ਼ ਚਲ ਹੀ ਨਹੀਂ ਸਕਦਾ
ਪਰ ਫਿਰ ਵੀ ਇਸਨੂੰ ਕਿਉ ਇਗਨੋਰ ਕੀਤਾ ਗਿਆ ਹੈ
ਭਾਰਤ ਨੇ ਕਿਹਾ ਸਾਡੇ ਕੋਲ 74 ਦਿਨ ਦਾ ਸਟਾਕ ਹੈ ਪਰ 74 ਘੰਟੇ ਦੇ ਅੰਦਰ ਹੀ ਜਲੂਸ ਕਯੋ ਨਿਕਲ ਜਾਂਦਾ ਹੈ
ਪਰ ਫਿਰ ਵੀ ਇਗਨੋਰ ਕੀਤਾ ਗਿਆ ਹੈ
ਭਾਰਤ ਨੇ ਕਿਹਾ ਸਾਡੇ ਕੋਲ 74 ਦਿਨ ਦਾ ਸਟਾਕ ਹੈ ਪਰ 74 ਘੰਟੇ ਦੇ ਅੰਦਰ ਹੀ ਜਲੂਸ ਕਯੋ ਨਿਕਲ ਜਾਂਦਾ ਹੈ
ਪਰ ਹੁਣੇ ਹੀ ਕਿਉ ਰੇਟ ਵਦਾ ਦਿੱਤੇ ਜਾਂਦੇ ਨੇ
ਪਲਾਂਟ ਅੱਜ ਜਿੰਨੀ ਸ਼ਮਤਾ ਹੈ ਉਸਤੋਂ ਘਾਟ ਕੰਮ ਕਰ ਰਹੇ ਨੇ
ਪਿਛਲੇ ਏਕ ਹਫਤੇ ਤੋਂ ਬੂਕਿੰਗ ਦੇ ਪਲੇਟ ਫਾਰਮ ਕ੍ਰੈਸ਼ ਹੋ ਗਏ ਨੇ
ਅਸੀ ਕਿਸੇ ਦਾ ਸਿਲਿੰਡਰ ਨਹੀਂ ਰੋਕ ਰਹੇ
ਜਿਸ ਕੋਲ OTP ਆ ਰਿਹਾ ਹੈ ਉਸ ਨੂੰ ਅਸੀਂ ਦੇ ਰਹੇ ਹਾਂ
2000 ਤੋਂ ਲੈਕੇ 5000 ਤਕ ਦੀ ਬੁਕਿੰਗ ਹੈ
ਪਹਿਲਾ ਪਲਾਂਟ 7 ਦਿਨ ਚਲਦੇ ਸੀ ਪਰ ਹੁਣ ਪਲਾਂਟ ਕੁਝ ਬੰਦ ਕਰ ਦਿੱਤੇ ਜਾਂਦੇ ਨੇ
ਪੰਜਾਬ ਦੇ ਅੰਦਰ 8 ਪਲਾਂਟ ਨੇਜਿਸ ਕੋਲ OTP ਆ ਰਿਹਾ ਹੈ ਉਸ ਨੂੰ ਅਸੀਂ ਦੇ ਰਹੇ ਹਾਂ
2000 ਤੋਂ ਲੈਕੇ 5000 ਤਕ ਦੀ ਬੁਕਿੰਗ ਹੈ
ਪਹਿਲਾ ਪਲਾਂਟ 7 ਦਿਨ ਚਲਦੇ ਸੀ ਪਰ ਹੁਣ ਪਲਾਂਟ ਕੁਝ ਬੰਦ ਕਰ ਦਿੱਤੇ ਜਾਂਦੇ ਨੇ
ਪੰਜਾਬ ਦੇ ਅੰਦਰ 8 ਪਲਾਂਟ ਨੇ
ਜਨਵਰੀ ਵਿਚ 27 ਲੱਖ ਦੇ ਕਰੀਬ ਸਿਲੰਡਰ ਸਪਲਾਈ ਕੀਤੇ ਸੀਪਰ ਹੁਣ 80% ਕਮੀ ਆਈ ਹੈ
ਪਹਿਲਾ ਇਕ ਪਲਾਂਟ ਤੋਂ 200 ਗੱਡੀ ਭਾਰੀ ਜਾਂਦੀ ਸੀ ਹੁਣ 50 ਗੱਡੀਆ ਦੀ ਭਰੀ ਜਾਂ ਰਹੀ ਹੈ
ਸਾਨੂੰ ਇਹ ਲੱਗਦਾ ਇੰਨੀ ਵੱਡੀ ਪ੍ਰੌਬਲਮ ਨਹੀਂ ਹੈ ਜਿੰਨੀ ਵੱਡੀ ਦਿਖਾਈ ਜਾ ਰਹੀ ਹੈ
ਇਸ ਮਾਮਲੇ ਵਿੱਚ ਸਰਕਾਰ ਅਤੇ ਵੱਡੇ ਘਰਾਣੇ ਦਾ ਹੱਥ ਹੈ ਅਤੇ ਕਿਤੇ ਨਾ ਕਿਤੇ pipe ਵਾਲੀ CNG ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਹੈ
ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਅਸੀਂ ਗੱਲ ਕੀਤੀ ਹਾਂ ਪਰ ਕਿਸੇ ਜਗ੍ਹਾ ਤੋਂ ਕੋਈ ਸਪਸ਼ਟ ਜਵਾਬ ਸਾਨੂੰ ਨਹੀਂ ਮਿਲਿਆ
ਗੈਸ ਏਜੰਸੀਆਂ ਨੂੰ ਮੈਨੂਅਲ ਬੁਕਿੰਗ ਦਾ ਵਿਕਲਪ ਦੇਣਾ ਚਾਹੀਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 17, 2026 09:52:29432
Report
KSKapil sharma
FollowMar 17, 2026 09:45:58384
Report
KSKapil sharma
FollowMar 17, 2026 09:35:13959
Report
ADAnkush Dhobal
FollowMar 17, 2026 09:34:48924
Report
DSDharmindr Singh
FollowMar 17, 2026 09:20:101033
Report
RBRohit Bansal
FollowMar 17, 2026 09:18:591067
Report
MTManish Thakur
FollowMar 17, 2026 09:17:471046
Report
BSBhushan Sharma
FollowMar 17, 2026 09:17:13927
Report
VBVIJAY BHARDWAJ
FollowMar 17, 2026 09:10:31992
Report
MTManish Thakur
FollowMar 17, 2026 08:52:511036
Report
ASARVINDER SINGH
FollowMar 17, 2026 08:52:00920
Report
PSParambir Singh Aulakh
FollowMar 17, 2026 08:45:361056
Report
SNSUNIL NAGPAL
FollowMar 17, 2026 08:39:44922
Report
BSBALINDER SINGH
FollowMar 17, 2026 08:32:451006
Report
AZAbhinva zeepunjabi
FollowMar 17, 2026 08:31:461053
Report