Back
जंडियाला पुलिस पर CPF कर्मचारी यूनियन ने प्रदर्शन किया; डीसी कर्मचारियों पर मार-पीट के आरोप
PSParambir Singh Aulakh
Mar 17, 2026 08:45:36
Amritsar, Punjab
ਜੰਡਿਆਲਾ ਪੁਲਿਸ ਵੱਲੋਂ ਡੀਸੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਾਲ ਕੁੱਟਮਾਰ, ਤਸ਼ੱਦਦ ਅਤੇ ਬੇਅਦਬੀ ਦਾ ਮਾਮਲਾ CPF ਕਰਮਚਾਰੀ ਯੂਨੀਅਨ ਵੱਲੋਂ ਅੱਜ ਅੰਮ੍ਰਿਤਸਰ ਦੇ ਐਸਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ CPF ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਡੀਸੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੂੰ ਪੁਲਿਸ ਜੰਡਿਆਲਾ ਪੁਲਿਸ ਦੇ ਐਸਐਚਓ ਨਰੇਸ਼ ਕੁਮਾਰ ਨੇ ਘਰੋਂ ਚੱਕ ਕੇ ਉਹਨਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਅਤੇ ਉਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਉਹਨਾਂ ਕਿਹਾ ਜਿਸ ਦੇ ਰੋਸ ਵਜੋਂ ਅੱਜ ਅਸੀਂ ਧਰਨਾ ਦੇ ਰਹੇ ਹਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 17, 2026 09:52:29853
Report
KSKapil sharma
FollowMar 17, 2026 09:45:58798
Report
KSKapil sharma
FollowMar 17, 2026 09:35:13983
Report
ADAnkush Dhobal
FollowMar 17, 2026 09:34:48947
Report
DSDharmindr Singh
FollowMar 17, 2026 09:20:101038
Report
RBRohit Bansal
FollowMar 17, 2026 09:18:591073
Report
MTManish Thakur
FollowMar 17, 2026 09:17:471051
Report
BSBhushan Sharma
FollowMar 17, 2026 09:17:13935
Report
VBVIJAY BHARDWAJ
FollowMar 17, 2026 09:10:31992
Report
MTManish Thakur
FollowMar 17, 2026 08:52:511038
Report
ASARVINDER SINGH
FollowMar 17, 2026 08:52:00920
Report
SNSUNIL NAGPAL
FollowMar 17, 2026 08:39:44922
Report
BSBALINDER SINGH
FollowMar 17, 2026 08:32:451006
Report
AZAbhinva zeepunjabi
FollowMar 17, 2026 08:31:461053
Report