Back
ज़ी मीडिया की खबर से ग्रामीण इलाके में सीवरेज समस्या हल, नए पाइप बिछे
DSDharmindr Singh
Mar 23, 2026 10:36:45
Khanna, Punjab
ਖੰਨਾ ਚ ਜ਼ੀ ਮੀਡੀਆ ਦੀ ਖਬਰ ਦਾ ਅਸਰ ਹੋਇਆ। ਇੱਥੇ ਪਿੰਡ ਰਸੂਲੜਾ ਵਿਖੇ ਪੀਐਮ ਸ਼੍ਰੀ ਸਰਕਾਰੀ ਸਕੂਲ ਦੇ ਬਾਹਰ ਸੀਵਰੇਜ ਸਮੱਸਿਆ ਕਾਰਨ ਗੰਦਾ ਪਾਣੀ ਜਮ੍ਹਾਂ ਰਹਿੰਦਾ ਸੀ। ਬੱਚੇ, ਓਹਨਾਂ ਦੇ ਮਾਪੇ ਅਤੇ ਇਲਾਕਾ ਵਾਸੀ ਪਰੇਸ਼ਨ ਹੁੰਦੇ ਸੀ। ਜ਼ੀ ਮੀਡੀਆ ਨੇ ਆਪਣੇ ਖਾਸ ਪ੍ਰੋਗਰਾਮ ਸਾਡਾ ਹੱਕ ਰਾਹੀ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਸੀ। ਜਿਸਦਾ ਅਸਰ ਇਹ ਹੋਇਆ ਕਿ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਤੁਰੰਤ ਐਕਸ਼ਨ ਲੈਕੇ ਹਦਾਇਤ ਕੀਤੀ ਅਤੇ ਪੰਚਾਇਤ ਨੇ ਨਵੇਂ ਪਾਇਪ ਪਾ ਕੇ ਸੀਵਰੇਜ ਸਮੱਸਿਆ ਹੱਲ ਕੀਤੀ। ਲੋਕਾਂ ਨੇ ਜ਼ੀ ਮੀਡੀਆ ਦਾ ਧੰਨਵਾਦ ਕੀਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 23, 2026 11:40:290
Report
BSBHARAT SHARMA
FollowMar 23, 2026 11:33:580
Report
ASAnmol Singh Warring
FollowMar 23, 2026 11:22:42763
Report
MTManish Thakur
FollowMar 23, 2026 11:22:21968
Report
VSVARUN SHARMA
FollowMar 23, 2026 11:21:22919
Report
VSVARUN SHARMA
FollowMar 23, 2026 11:21:01898
Report
AJAnil Jain
FollowMar 23, 2026 11:19:58858
Report
KCKhem Chand
FollowMar 23, 2026 11:19:31848
Report
MJManoj Joshi
FollowMar 23, 2026 11:18:58805
Report
KSKapil sharma
FollowMar 23, 2026 11:17:52828
Report
ASAvtar Singh
FollowMar 23, 2026 10:52:191021
Report
KSKapil sharma
FollowMar 23, 2026 10:48:501006
Report
KSKapil sharma
FollowMar 23, 2026 10:45:11Noida, Uttar Pradesh:दिल्ली अकाली दल ने भी लिखा अमित शाह को पत्र सांसद हरसिमरत बादल ने अमित शाह को पत्र लिख सीबीआई जांच की मांग की
1021
Report
VKVarun Kaushal
FollowMar 23, 2026 10:34:401008
Report