Back
समराला में भाजपा ने पूर्व मंत्री भुल्लर का पुतला फूंका; पोस्टमार्टम पर सवाल
VKVarun Kaushal
Mar 23, 2026 10:34:40
Samrala, Punjab
ਭਾਰਤੀ ਜਨਤਾ ਪਾਰਟੀ ਸਮਰਾਲਾ ਇਕਾਈ ਵੱਲੋਂ ਸਾਬਕਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ。
ਸਮਰਾਲਾ ਦੇ ਮੇਨ ਚੌਂਕ ਵਿੱਚ ਭਾਰਤੀ ਜਨਤਾ ਪਾਰਟੀ ਸਮਰਾਲਾ ਇਕਾਈ ਵੱਲੋਂ ਸਾਬਕਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ। ਪਿਛਲੇ ਦਿਨੀ ਆਈਪੀਐਸ ਅਫਸਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਲਾਲਜੀਤ ਭੁੱਲਰ ਘਰ ਬੁਲਾ ਕੇ ਕੀਤੀ ਕੁੱਟਮਾਰ ਤੋਂ ਬਾਅਦ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਖੁਸ਼ੀ ਲਈ ਗਈ ਸੀ ਉਸ ਤਹਿਤ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਲਾਲਜੀਤ ਭੁੱਲਰ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਤਾਂ ਉਸ ਸਮੇਂ ਤੱਕ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ ਇਸ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਸ ਤਹਿਤ ਦੀ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕਾਈ ਸਮਰਾਲਾ ਵੱਲੋਂ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਆਗੂਆਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਗਈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 23, 2026 11:33:580
Report
ASAnmol Singh Warring
FollowMar 23, 2026 11:22:42657
Report
MTManish Thakur
FollowMar 23, 2026 11:22:21815
Report
VSVARUN SHARMA
FollowMar 23, 2026 11:21:22791
Report
VSVARUN SHARMA
FollowMar 23, 2026 11:21:01779
Report
AJAnil Jain
FollowMar 23, 2026 11:19:58729
Report
KCKhem Chand
FollowMar 23, 2026 11:19:31724
Report
MJManoj Joshi
FollowMar 23, 2026 11:18:58690
Report
KSKapil sharma
FollowMar 23, 2026 11:17:52722
Report
ASAvtar Singh
FollowMar 23, 2026 10:52:191021
Report
KSKapil sharma
FollowMar 23, 2026 10:48:501006
Report
KSKapil sharma
FollowMar 23, 2026 10:45:11Noida, Uttar Pradesh:दिल्ली अकाली दल ने भी लिखा अमित शाह को पत्र सांसद हरसिमरत बादल ने अमित शाह को पत्र लिख सीबीआई जांच की मांग की
1021
Report
DSDharmindr Singh
FollowMar 23, 2026 10:36:451064
Report
SSSandeep Singh
FollowMar 23, 2026 10:21:29Kullu, Himachal Pradesh:Location: Lahaul Spiti
मौसम ने बदला मिजाज, अटल टनल के नार्थ पोर्टल और सिस्सू में बर्फबारी शुरू
1085
Report