Back
पंजाब में मौसम बदला; IMD ने Yellow-Orange अलर्ट जारी किया—किसानों को पानी न दें
TBTarsem Bhardwaj
Mar 30, 2026 13:19:42
Ludhiana, Punjab
ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਆਇਆ ਬਦਲਾਅ ਪੀਏਯੂ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਆਈਐਮਐੱਡੀ ਵੱਲੋਂ 31 ਮਾਰਚ ਸੂਬੇ ਭਰ ਵਿੱਚ yellow ਅਤੇ orange ਅਲਰਟ ਅਤੇ ਉਸ ਤੋਂ ਬਾਅਦ ਵੀ ਪੰਜਾਬ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤਿੰਨ ਮਾਰਚ ਨੂੰ ਸੂਬੇ ਭਰ ਵਿੱਚ ਯੈਲੋ ਅਲਰਟ ਕੀਤਾ ਜਾ ਰਹੀ ਪੀਏਯੂ ਦੇ ਵਿਗਿਆਨੀ ਦੱਸਿਆ ਜੇਕਰ ਤੇਜ ਹਵਾਵਾਂ ਚੱਲਣ ਨਾਲ ਫਸਲ ਡਿੱਗੀ ਤਾਂ ਕਣਕ ਦੇ ਝਾੜ ਤੇ ਪੈ ਸਕਦਾ ਹੈ ਅਸਰ
ਪੰਜਾਬ ਭਰ ਵਿੱਚ ਲਗਾਤਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਛਮੀ ਚੱਕਰਵਾਤ ਦੇ ਚਲਦੇ ਪੰਜਾਬ ਭਰ ਦੇ ਕਈ ਹਿਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇ ਨਾਲ ਨਾਲ ਬਦਲਵਾਈ ਬਣੀ ਹੋਈ ਹੈ। ਮੌਸਮ ਵਿਗਿਆਨੀ ਨੇ ਦਸਿਆ ਕਿ ਤਾਪਮਾਨ ਵੀ ਆਮ ਨਾਲੋਂ ਘਟ ਚਲ ਰਿਹਾ ਹੈ। ਉਹਨਾਂ ਨੇ ਦਸਿਆ ਕਿ ਆਈ ਐਮ ਡੀ ਵੱਲੋਂ 31 ਮਾਰਚ ਨੂੰ ਵੀ ਸੂਬੇ ਭਰ ਵਿੱਚ ਕਈ ਜਿਲ੍ਹਿਆਂ ਵਿੱਚ yellow ਅਤੇ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਵੀ ਮੌਸਮ ਦੇ ਵਿੱਚ ਕਾਫੀ ਬਦਲਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ ਹਵਾਵਾਂ ਗਰਜ ਚਮਕ ਦੇ ਨਾਲ ਬਾਰਿਸ਼ ਹੋ ਸਕਦੀ ਹੈ ਅਤੇ ਤਿੰਨ ਮਾਰਚ ਨੂੰ ਸੂਬੇ ਭਰ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕਈ ਹਿਸਿਆਂ ਦੇ ਤੇਜ ਬਾਰਸ ਅਤੇ ਹਵਾਵਾਂ ਚੱਲ ਸਕਦੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਐਡਵਾਈਜਰੀ ਜਾਰੀ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਪਾਣੀ ਨਾ ਲਗਾਉਣ ਉਹਨਾਂ ਨੇ ਕਿਹਾ ਜੇਕਰ ਤੇ ਹਵਾਵਾਂ ਚੱਲਣ ਨਾਲ ਫਸਲ ਡਿੱਗਦੀ ਹੈ ਤਾਂ ਝਾੜ ਤੇ ਅਸਰ ਪੈ ਸਕਦਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowMar 30, 2026 15:03:480
Report
ADAnkush Dhobal
FollowMar 30, 2026 15:03:350
Report
ADAnkush Dhobal
FollowMar 30, 2026 15:03:210
Report
NSNitesh Saini
FollowMar 30, 2026 14:31:33895
Report
NSNavdeep Singh
FollowMar 30, 2026 14:31:16903
Report
TSTEJINDER SINGH
FollowMar 30, 2026 14:09:471032
Report
TBTarsem Bhardwaj
FollowMar 30, 2026 14:08:401026
Report
BKBIMAL KUMAR
FollowMar 30, 2026 14:08:17920
Report
PSParambir Singh Aulakh
FollowMar 30, 2026 14:07:421096
Report
SSSanjay Sharma
FollowMar 30, 2026 14:07:18999
Report
SSSandeep Singh
FollowMar 30, 2026 14:05:54Kullu, Himachal Pradesh:ब्रेकिंग-अटल टनल के साउथ पोर्टल पर भारी बर्फबारी शुरू
931
Report
NLNitin Luthra
FollowMar 30, 2026 14:05:321081
Report
MSManish Shanker
FollowMar 30, 2026 14:04:171007
Report
KSKuldeep Singh
FollowMar 30, 2026 14:00:131087
Report
KSKuldeep Singh
FollowMar 30, 2026 13:47:011037
Report