Back
पंजाब में खसखस की खेती पर बहस: नशा रोकथाम और दवाओं के लिए नीति?
NLNitin Luthra
Mar 30, 2026 14:05:32
Batala, Punjab
Zee ਮੀਡੀਆ ਵੱਲੋਂ ਚਲਾਈ ਗਈ ਮੁਹਿੰਮ ਪਿੰਡ ਦੀ ਸੱਥ ਦੇ ਤਹਿਤ ਅੱਜ ਬਟਾਲਾ ਨੇੜਲੇ ਪਿੰਡ ਹਰਦੋ ਝੰਡੇ ਵਿਖੇ ਪਿੰਡ ਦੀ ਸੱਥ ਦੇ ਨਾਲ ਜਦੋਂ ਗੱਲ ਕੀਤੀ ਤੇ ਇਹ ਗੱਲ ਜਾਨੀ ਕਿ ਕੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਤੇ ਸਾਰੇ ਹੀ ਲੋਕਾਂ ਨੇ ਇਹ ਗੱਲ ਕਹੀ ਕਿ ਬਿਲਕੁਲ ਇਹ ਲਾਹੇਵੰਦ ਦੀ ਕਿੱਤਾ ਹੈ ਅਗਰ ਇਹ ਖੇਤੀ ਹੁੰਦੀਂ ਹੈ ਇਸ ਨਾਲ ਕਿਸਾਨ ਤੇ ਖੁਸ਼ਹਾਲ ਹੋਵੇਗਾ ਹੀ ਉੱਥੇ ਹੀ ਜਿਹੜਾ ਸੰਥੈਟਿਕ ਅਤੇ ਮੈਡੀਕਲ ਨਸ਼ਾ ਹੈ ਉਹ ਵੀ ਖਤਮ ਹੋਵੇਗਾ ਇਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਚਿੱਟੇ ਦੇ ਨਸ਼ੇ ਤੋਂ ਬਚ ਜਾਵੇ ਇਸ ਲਈ ਜਿੱਥੇ ਡਾਵਰਸੀਫਿਕੇਸ਼ਨ ਦੇ ਤਹਿਤ ਇਸ ਫਸਲ ਨੂੰ ਬੀਜਣ ਦੀ ਇਜਾਜ਼ਤ ਹੋਣੀ ਚਾਹੀਦੀ ਉੱਥੇ ਸਰਕਾਰ ਆਪਣਾ ਰਕਬਾ ਦੇ ਕੇ ਆਪਣੀ ਨਿਗਰਾਨੀ ਹੇਠ ਇਹ ਫਸਲ ਦੀ ਖੇਤੀ ਕਰਾਵੇ ਔਰ ਇਸ ਵਿਚੋਂ ਨਿਕਲਣ ਵਾਲੀ ਅਫੀਮ ਦਵਾਈਆਂ ਵਿੱਚ ਜਾਂ ਹੋਰ ਕੰਮਾਂ ਵਿੱਚ ਵਰਤੀ ਜਾਣੀ ਚਾਹੀਦੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowMar 30, 2026 15:03:48681
Report
ADAnkush Dhobal
FollowMar 30, 2026 15:03:35697
Report
ADAnkush Dhobal
FollowMar 30, 2026 15:03:21709
Report
NSNitesh Saini
FollowMar 30, 2026 14:31:33938
Report
NSNavdeep Singh
FollowMar 30, 2026 14:31:16943
Report
TSTEJINDER SINGH
FollowMar 30, 2026 14:09:471063
Report
TBTarsem Bhardwaj
FollowMar 30, 2026 14:08:401067
Report
BKBIMAL KUMAR
FollowMar 30, 2026 14:08:17950
Report
PSParambir Singh Aulakh
FollowMar 30, 2026 14:07:421096
Report
SSSanjay Sharma
FollowMar 30, 2026 14:07:181031
Report
SSSandeep Singh
FollowMar 30, 2026 14:05:54Kullu, Himachal Pradesh:ब्रेकिंग-अटल टनल के साउथ पोर्टल पर भारी बर्फबारी शुरू
931
Report
MSManish Shanker
FollowMar 30, 2026 14:04:171007
Report
KSKuldeep Singh
FollowMar 30, 2026 14:00:131087
Report
KSKuldeep Singh
FollowMar 30, 2026 13:47:011037
Report