Back
कोसला नगर परिषद की बैठक में घमासान, विकास को लेकर मौजूदा अध्यक्ष पर आरोप
TSTEJINDER SINGH
Mar 30, 2026 14:09:47
Rupnagar, Punjab
ਰੋਪੜ-
ਰੋਪੜ ਨਗਰ ਕੋਸਲ ਦੀ ਮੀਟਿੰਗ ਹਰ ਵਾਰ ਦੀ ਤਰਾਂ ਇਸ ਵਾਰ ਵੀ ਹੰਗਾਮਾ ਭਰਪੂਰ ਰਹੀ ਤੇ ਇਹ ਮੀਟਿੰਗ ਮੱਛੀ ਬਜ਼ਾਰ ਵਰਗੇ ਰੋਲ਼ੇ ਤੋਂ ਘੱਟ ਨਹੀਂ ਸੀ।ਕੋਸਲਰਾ ਦੇ ਵਿਚ ਆਪਸੀ ਤਕਰਾਰ ਬਾਜ਼ੀ ਦੀ ਸੀਮਾ ਪਾਰ ਹੋ ਗਈ ਖਾਸ ਕਰਕੇ ਕਾਂਗਰਸ ਪਾਰਟੀ ਦੇ ਕੋਸਲਰਾ ਦੇ ਬਹੁਮਤ ਨਾਲ बने ਕੋਸਲ ਪ੍ਰਧਾਨ ਅਸ਼ੋਕ ਵਾਹੀ ਤੇ ਕਾਂਗਰਸ ਦੇ ਹੀ ਕੋਸਲਰਾ ਨੇ ਕੰਮ ਸਬੰਧੀ ਭੇਦ ਭਾਵ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕੋਸਲ ਪ੍ਰਧਾਨ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਇੱਕ ਬਰਾਬਰ ਰੱਖ ਕੇ ਵਿਕਾਸ ਨਹੀਂ ਕਰਵਾ ਰਹੇ ਹਨ।ਕੋਸਲਰਾ ਨੇ ਕਿਹਾ ਕਿ ਵਿਕਾਸ ਦੀ ਜ਼ਮੀਨੀ ਹਕੀਕਤ ਬਿਲਕੁਲ ਜ਼ੀਰੋ ਹੈ ਜਦ ਕਿ ਕੋਸਲਰਾ ਨੇ ਹਲਕਾ ਵਿਧਾਇਕ ਤੇ ਵੀ ਉੱਨਾਂ ਦੇ ਕੰਮ ਰੋਕੇ ਜਾਣ ਦੇ ਦੋਸ਼ ਲਗਾਏ।ਇਸ ਚੱਲਦੀ ਮੀਟਿੰਗ ਵਿਚ ਉਦੋਂ ਹੰਗਾਮਾ ਹੋਰ ਵੱਧ ਗਿਆ ਜਦੋਂ ਕਾਂਗਰਸ ਪਾਰਟੀ ਨਾਲ ਹੀ ਸਬ_LANGੀਤ ਕੁੱਝ ਮਹੀਨਾ ਪਹਿਲਾ ਕੋਸਲ ਦੇ ਪ੍ਰਧਾਨਗੀ ਪਦ ਤੋਂ ਉਤਾਰੇ ਗਏ ਸੰਜੇ ਵਰਮਾ ਮੀਟਿੰਗ ਵਿੱਚ ਪੁੱਜ ਗਏ ਤੇ ਉਨਾ ਦੀ ਕੋਸਲ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਨਾਲ ਤਿੱਖੀ ਤਕਰਾਰਬਾਜੀ ਹੋਈ।ਇਸ ਦੋਰਾਨ ਸੰਜੇ ਵਰਮਾ ਨੇ ਕੋਸਲ ਪ੍ਰਧਾਨ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਤੇ ਕਿਹਾ ਕਿ ਉਸਨੂੰ ਇਸ ਸਿਆਸੀ ਸਾਜ਼ਿਸ਼ ਤਹਿਤ ਪ੍ਰਧਾਨਗੀ ਪਦ ਤੋਂ ਉਤਾਰਿਆ ਗਿਆ ਹੈ।ਸੰਜੇ ਵਰਮਾ ਨੇ ਹੁਣ ਜੋ ਵੀ ਸ਼ਹਿਰ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਇਹ ਸਭ ਉਨਾ ਦੇ ਸਮੇਂ ਹੀ ਪਾਸ ਕੀਤੇ ਗਏ ਹਨ ਜਦ ਕਿ ਮੋਜੂਦਾ ਪ੍ਰਧਾਨ ਨੇ ਕੋਈ ਵਿਕਾਸ ਨਹੀਂ ਕਰਵਾਇਆ ਹੈ।ਮੀਟਿੰਗ ਦੋਰਾਨ ਕੋਸਲਰਾ ਦੇ ਰੋਸ ਦਾ ਸਾਹਮਣਾ ਕਰਦੇ ਹੋਏ ਕੋਸਲ ਪ੍ਰਧਾਨ ਵੀ ਦੋ ਵਾਰ ਮੀਟਿੰਗ ਛੱਡ ਕੇ ਜਾਣ ਲਈ ਖੜੇ ਹੋਏ ਤੇ ਸਾਰੇ ਮਤੇ ਪਾਸ ਹੋਣ ਦੀ ਗੱਲ ਕਹੀ ਪਰ ਕੋਸਲਰਾ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਸਾਰੇ ਵਾਰਡਾਂ ਦਾ ਕੰਮ ਕਰਵਾਉਣ ਦੀ ਗੱਲ ਕਹੀ।ਇੱਥੋਂ ਤੱਕ ਕਿ ਕੋਸਲਰਾ ਨੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ।ਗੋਰਤਲਬ ਹੈ ਕਿ ਪ੍ਰਧਾਨ ਪਦ ਤੇ ਵਿਰਾਜਮਾਨ ਕੋਸਲਰ ਅਤੇ ਵਿਰੋਧ ਕਰ ਵਾਲੇ ਸਾਰੇ ਕੋਸਲਰ ਕਾਂਗਰਸ ਪਾਰਟੀ ਨਾਲ ਜੀ ਸੰਬੰਧਤ ਹਨ।
ਬਾਈਟ-ਸੰਜੇ ਵਰਮਾ-ਸਾਬਕਾ ਪ੍ਰਧਾਨ
ਰਾਜੇਸ਼ ਕੁਮਾਰ -ਕਾਂਗਰਸੀ ਕੋਸਲਰ
ਅਮਰਜੀਤ ਸਿੰਘ ਜੋਲੀ-ਕਾਂਗਰਸੀ ਕੋਸਲਰ
ਸਰਬਜੀਤ ਸਿੰਘ-ਕਾਂਗਰਸੀ ਕੋਸਲਰ
ਇੰਦਰਪਾਲ ਸਿੰਘ-ਆਜ਼ਾਦ ਕੋਸਲਰ
ਜਸਵਿੰਦਰ ਲਾਡੀ-ਕਾਂਗਰਸੀ ਕੋਸਲਰ
ਅਸ਼ੋਕ ਕੁਮਾਰ ਵਾਹੀ-ਪ੍ਰਧਾਨ ਨਗਰ ਕੋਸਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 30, 2026 15:34:220
Report
RKRAJESH KATARIA
FollowMar 30, 2026 15:33:500
Report
SPSomi Prakash Bhuveta
FollowMar 30, 2026 15:03:48900
Report
ADAnkush Dhobal
FollowMar 30, 2026 15:03:35906
Report
ADAnkush Dhobal
FollowMar 30, 2026 15:03:21982
Report
NSNitesh Saini
FollowMar 30, 2026 14:31:33938
Report
NSNavdeep Singh
FollowMar 30, 2026 14:31:16975
Report
TBTarsem Bhardwaj
FollowMar 30, 2026 14:08:401088
Report
BKBIMAL KUMAR
FollowMar 30, 2026 14:08:171071
Report
PSParambir Singh Aulakh
FollowMar 30, 2026 14:07:421096
Report
SSSanjay Sharma
FollowMar 30, 2026 14:07:181031
Report
SSSandeep Singh
FollowMar 30, 2026 14:05:54Kullu, Himachal Pradesh:ब्रेकिंग-अटल टनल के साउथ पोर्टल पर भारी बर्फबारी शुरू
1048
Report
NLNitin Luthra
FollowMar 30, 2026 14:05:321081
Report
MSManish Shanker
FollowMar 30, 2026 14:04:171007
Report