Back
आलू की लागत नहीं मिल रही, किसानों ने सड़क पर ढेर लगाकर सरकार से सही दाम मांगा
VKVarun Kaushal
Mar 17, 2026 07:45:47
Samrala, Punjab
ਪੁੱਤਾਂ ਵਾਂਗ ਪਾਲੀ ਫ਼ਸਲ ਦਾ ਬਜਾਰਾਂ ਵਿੱਚ ਸਹੀ ਮੁਲ ਨਾ ਮਿਲਣ ਤੇ ਲਾਗਤ ਵੀ ਪੂਰੀ ਨਾ ਹੋਣ ਕਾਰਣ , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਐਸਡੀਐਮ ਦਫਤਰ ਅੱਗੇ ਆਲੂ ਦੀ ਫਸਲ ਸੜਕਾਂ ਉੱਪਰ ਖਿਲਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪੁੱਤਾਂ ਵਾਂਗ ਪਾਲੀ ਫਸਲ ਨੂੰ ਟਰਾਲੀਆਂ ਵਿੱਚ ਲੱਦ ਕੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਮਰਾਲਾ ਦੇ ਐਸਡੀਐਮ ਦਫਤਰ ਅੱਗੇ ਟਰੈਕਟਰ ਟਰਾਲੀਆਂ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਆਪਣੇ ਆਲੂਆਂ ਦੀ ਫਸਲ ਦੀਆਂ ਬੋਰੀਆਂ ਨੂੰ ਸੜਕ ਉੱਤੇ ਢੇਰੀ ਘਰ ਰੋਸ਼ ਮੁਜਾਰਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਲੂ ਦੀ ਫਸਲ ਉੱਤੇ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਹੁਣ ਉਹ ਆਲੂ ਦੀ ਫਸਲ ਨੂੰ ਸੜਕ ਉੱਤੇ ਖਿਲਾਰਨ ਲਈ ਮਜਬੂਰ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸੂਲ ਲੰਘੇ ਖੋਲੇ ਜਾਣ ਤਾਂ ਜੋ ਉਹਨਾਂ ਦੇ ਆਲੂ ਦੀ ਫਸਲ ਹੋਰ ਦੇਸ਼ਾਂ ਵਿੱਚ ਭੇਜੀ ਜਾ ਸਕੇ ਅਤੇ ਉਹਨਾਂ ਨੂੰ ਇਸ ਦਾ ਸਹੀ ਮੁੱਲ ਮਿਲ ਸਕੇ ਨੂੰ ਅਪੀਲ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਆਲੂ ਦੀ ਫਸਲ ਉੱਤੇ ਕੀ ਹਿਸਾਬ ਦਾ ਨਿਰਧਾਰਿਤ ਮੁਲ ਤੈ ਕਰੇ ਨਹੀਂ ਤਾਂ ਕਿਸਾਨ ਰੁਲ ਜਾਵੇਗਾ !
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 17, 2026 09:20:100
Report
RBRohit Bansal
FollowMar 17, 2026 09:18:590
Report
MTManish Thakur
FollowMar 17, 2026 09:17:470
Report
BSBhushan Sharma
FollowMar 17, 2026 09:17:130
Report
VBVIJAY BHARDWAJ
FollowMar 17, 2026 09:10:31807
Report
MTManish Thakur
FollowMar 17, 2026 08:52:51968
Report
ASARVINDER SINGH
FollowMar 17, 2026 08:52:00917
Report
PSParambir Singh Aulakh
FollowMar 17, 2026 08:45:361044
Report
SNSUNIL NAGPAL
FollowMar 17, 2026 08:39:44922
Report
BSBALINDER SINGH
FollowMar 17, 2026 08:32:45986
Report
AZAbhinva zeepunjabi
FollowMar 17, 2026 08:31:46971
Report
RBRohit Bansal
FollowMar 17, 2026 08:30:15971
Report
ADAnkush Dhobal
FollowMar 17, 2026 08:18:22904
Report
MSManish Shanker
FollowMar 17, 2026 08:18:071043
Report
ADAnkush Dhobal
FollowMar 17, 2026 08:16:171078
Report