Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाना के केंद्रीय क्षेत्र में दिनदहाड़े लूट: एक्टिवा सवारों ने अपराधियों को रोक दिया

TBTarsem Bhardwaj
Feb 24, 2026 08:25:06
Ludhiana, Punjab
ਲੁਧਿਆਣਾ ਦੇ ਹਲਕਾ ਕੇਂਦਰੀ ਵਿੱਚ ਲੁੱਟ ਖੋਹ ਦੀਆ ਵੱਧ ਰਹੀਆ ਘਟਨਾਵਾਂ ਦਿਨ ਦਿਹਾੜੇ ਐਕਟੀਵਾ ਸਵਾਰ ਲੁਟੇਰਿਆਂ ਨੇ ਐਕਟੀਵਾ ਸਵਾਰ ਨੂੰ ਰੋਕ ਕੇ ਕੀਤੀ ਲੁੱਟ ਲੁਧਿਆਣਾ ਦੇ ਵਿੱਚ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਿੱਚ ਦਿਨ ਦਿਹਾੜੇ ਇੱਕ ਵਿਅਕਤੀ ਦੇ ਨਾਲ ਲੁੱਟ ਖੋਹ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਨੂੰ ਐਕਟੀਵਾ ਤੇ ਜਾਂਦੇ ਹੋਏ ਪਹਿਲਾਂ ਤਿੰਨ ਵਿਅਕਤੀਆਂ ਦੇ ਵੱਲੋਂ ਰੋਕਿਆ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਚਾਕੂਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਤੇ ਲੁੱਟ ਖੋਹ ਕਰਕੇ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਜਿੱਥੇ ਇਸ ਵਿਅਕਤੀ ਦੇ ਨਾਲ ਲੁੱਟ ਖੋਹ ਹੁੰਦੀ ਹੈ ਹਲਕਾ ਕੇਂਦਰੀ ਦਾ ਕਾਫੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਦਾ ਕਹਿਣਾ ਹੈ। ਕੀ ਪਿਛਲੇ ਦੋ ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਕਾਫੀ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ। ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਹਨਾਂ ਹਮਲਾਵਰਾਂ ਨੂੰ ਪੁਲਿਸ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਲੋਕਾਂ ਦੇ ਵੱਲੋਂ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਦਿਨ ਦਿਹਾੜੇ ਜੇਕਰ ਇਸ ਤਰੀਕੇ ਦੀਆਂ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ ਤਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝਣਗੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Feb 24, 2026 11:03:50
Banur, Punjab:ਬਨੂੜ ਡੇਰਾਬਸੀ ਰੋਡ ਤੇ ਸਥਿਤ ਪਿੰਡ ਮਨੌਲੀ ਸੂਰਤ ਦੇ ਘੱਗਰ ਦੀ ਡੀ ਸਿਲਟਿੰਗ ਕਰਨ ਪੁੱਜਾ ਪ੍ਰਸ਼ਾਸਨਿਕ ਅਮਲਾ ਮੌਕੇ ਤੇ ਪੈ ਗਿਆ ਰੋਲਾ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਅਤੇ ਰੋਕ ਦਿੱਤਾ ਕੰਮ ਬੀਜੇਪੀ ਦੇ ਆਗੂ ਮੌਕੇ ਤੇ ਪੁੱਜੇ ਕੁਲਦੀਪ ਸਿੰਘ ਬਨੂੜ - ਬਨੂੜ ਡੇਰਾਬੱਸੀ ਰੋਡ ਦੇ ਉੱਤੇ ਸਥਿਤ ਪਿੰਡ ਮਨੌਲੀ ਸੂਰਤ ਵਿਖੇ ਅੱਜ ਡਰੇਨਜ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਘੱਗਰ ਦਰਿਆ ਦੀ ਡੀ ਸਿਲਟਿੰਗ ਦਾ ਕੰਮ ਸ਼ੁਰੂ ਕਰਾਇਆ गया ਸੀ। ਮੌਕੇ ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਖੂਬ ਹੰਗਾਮਾ ਹੋਇਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਘੱਗਰ ਦੀ ਸਫਾਈ ਨਾਲ ਵੱਡੇ ਖਤਰੇ ਪੈਦਾ ਹੋਣਗੇ ਅਤੇ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨੁਕਸਾਨ ਪੁਜੇਗਾ‌‌। ਜਿਸ ਕਾਰਨ ਉਹ ਕਿਸੇ ਵੀ ਕੀਮਤ ਤੇ ਘੱਗਰ ਦੀ ਸਫਾਈ ਨਹੀਂ ਹੋਣ ਦੇਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਘੱਗਰ ਦੇ ਵਿੱਚ ਵੜੀਆਂ ਜੇਸੀਬੀ ਮਸ਼ੀਨਾਂ ਤੇ ਟਿੱਪਰਾਂ ਨੂੰ ਬਾਹਰ ਕੱਢਿਆ ਜਾਵੇ ਨਹੀਂ ਤਾਂ ਵੱਡੇ ਪੱਧਰ ਤੇ ਸੰਘਰਸ਼ ਉਲੜਕਿਆ ਜਾਵੇਗਾ。 ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਘੱਗਰ ਦੀ ਸਫਾਈ ਕਰਵਾਉਣ ਸਬੰਧੀ ਸਮੁੱਚੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ ਸੀ। ਘੱਗਰ ਦੀ ਸਫਾਈ ਦੇ ਕੰਮ ਦੌਰਾਨ ਹਦੂਦ ਅੰਦਰ ਪੈਂਦੇ ਪਿੰਡਾਂ ਨੂੰ ਵੀ वਿੱਤੀ ਲਾਭ ਸਰਕਾਰ ਵੱਲੋਂ ਦਿੱਤਾ ਜਾਣਾ ਸੀ। ਸੰਬੰਧਿਤ ਠੇਕੇਦਾਰ ਵੱਲੋਂ ਅੱਜ ਜਦੋਂ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਪਿੰਡ ਦੇ ਕੰਮ ਨੂੰ ਰੁਕਵਾ ਦਿੱਤਾ। ਪਿੰਡ ਵਾਸੀਆਂ ਵੱਲੋਂ ਕੀਤੇ ਗਏ ਹੰਗਾਮੇ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਵੇਗੀ。
0
comment0
Report
AJAnil Jain
Feb 24, 2026 11:03:27
Lehragaga, Punjab:ਨਗਰ ਕੌਂਸਲ ਲਹਿਰਾਗਾਗਾ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਹੋਈ ਚੋਣ ਸੰਦੇਸ਼ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਰਿੰਦਰ ਜੱਗੀ ਨੂੰ ਜੂਨੀਅਰ ਮੀਤ ਪ੍ਰਧਾਨ ਲਗਾਇਆ ਗਿਆ ਲਹਿਰਾ ਗਾਗਾ ਦੇ ਨਗਰ ਕੌਂਸਲ ਦੀ ਲੰਬੇ ਸਮੇਂ ਤੋਂ ਲਟਕ ਰਹੀ ਸੀ ਅੱਜ ਪ੍ਰਧਾਨ ਨਗਰ ਕੌਂਸਲ ਕਾਂਤਾ ਗੋਇਲ ਦੀ ਪ੍ਰਧਾਨਗੀ ਹੇਠ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧான் ਦੀ ਚੋਣ ਸਾਰੇ ਕੌਂਸਲਰ ਆ ਦੀ ਸਹਿਮਤੀ ਨਾਲ ਹੋਈ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ ਹੈ ਕਿ ਅੱਜ ਲਹਿਰਾ ਗਾਗਾ ਨਗਰ ਕੌਂਸਲ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਹੋਈ ਹੈ ਜਿਸ ਵਿੱਚ ਸਹਿਮਤੀ ਨਾਲ ਸੰਦੇਸ਼ ਰਾਣੀ ਅਤੇ ਸੁਰਿੰਦਰ ਜੱਗੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗਾ ਅਤੇ ਨਵੇਂ ਚੁਣੇ ਪ੍ਰਧਾਨਾਂ ਨੂੰ ਵਧਾਈ ਵੀ ਦਿੱਤੀ ਉਧਰ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਰਾਣੀ ਦੇ ਪਤੀ ਰਤਨ ਸ਼ਰਮਾ ਅਤੇ ਜੂਨੀਅਰ ਮੀਤ ਪ੍ਰਧਾਨ ਸੁਰਿੰਦਰ जੱਗੀ ਨੇ ਕਿਹਾ ਹੈ ਕਿ ਮੈਂ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪ੍ਰਧਾਨ ਕਾਂਤਾ ਗੋਇਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਵਾਈਸ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਮੈਂ ਸ਼ਹਿਰ ਦੀ ਬੇਹਤਰੀ ਲਈ ਤਨਦੇਹੀ ਨਾਲ ਕੰਮ ਕਰਾਂਗੇ ਉਧਰ ਐਸਡੀਐਮ ਰਾਕੇਸ਼ ਪ੍ਰਕਾਸ਼ ਨੇ ਕਿਹਾ ਅੱਜ ਨਗਰ ਕੌਂਸਲ ਵਿੱਚ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਕੀਤੀ ਗੀਈ ਹੈ 15 ਵਾਰਡ ਵਿੱਚੋਂ 14 ਕੌਂਸਲਰ ਹਾਜਰ ਸਨ ਜਿਨਾਂ ਨੇ ਸਹਿਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਸੰਦੇਸ਼ ਰਾਣੀ ਅਤੇ ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਜੱਗੀ ਨੂੰ ਬਣਾਇਆ ਗਿਆ ਹੈ ਉਹਨਾਂ ਨੇ ਨਗਰ ਕੌਂਸਲ ਦੇ ਮੈਂਬਰਾਂ ਨੂੰ ਸ਼ਹਿਰ ਤੇ ਵਿਕਾਸ ਅਤੇ ਬਿਹਤਰੀ ਲਈ ਕੰਮ ਕਰਨ ਲਈ ਵੀ ਕਿਹਾ
0
comment0
Report
MSManuj Sharma
Feb 24, 2026 10:33:06
Solan, Himachal Pradesh:सोलन जिला में बेरोजगारी का आंकड़ा 27 हजार चार सौ 51 है इनमें से आज मिनी रोजगार मेلے के माध्यम से 30 लोगों को विभिन्न निजी कंपनियों में मिनी रोजगार मेले के माध्यम से रोजगार दिया गया । जिला रोजगार अधिकारी जगदीश कुमार ने बताया कि मिनी रोजगार मेले के माध्यम से युवाओं को रोजगार देने का कार्य किया जा रहा है। इसी के तहत आज जिला रोजगार कार्यालय में मिनी रोजगार मेले का आयोजन किया गया । जिसमें 30 बेरोजगारों को निजी कंपनियों मे रोजगार प्रदान किया गया । उन्होंने कहा कि जिला सोलन मे रोजगार कार्यालय में 27 हजार 451 बेरोजगार है। सभी को रोजगार देने का प्रयास विभाग द्वारा किया जा रहा है। उन्होंने कहा
0
comment0
Report
KCKhem Chand
Feb 24, 2026 10:30:28
Kot Kapura, Punjab:ਕੋਟਕਪੂਰਾ ਪੁਲਿਸ ਵੱਲੋਂ 02 ਲੱਖ ਦੀ ਫਿਰੋਤੀ ਮੰਗਣ ਮਾਮਲੇ ਦਾ ਮੁੱਖ ਮਾਸ਼ਟਰਮਾਈਡ ਮੰਬਈ ਤੋਂ ਕਾਬੂ, ਦੋਸ਼ੀ ਵੱਲੋਂ ਇੰਸਟਾਗ੍ਰਾਮ ਰਾਹੀਂ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨੀਆਂ ਧਮਕੀਆਂ ਨਾਲ ਸਬੰਧਤ ਖ਼ਬਰ. ਨਿੱਜੀ ਰੰਜਿਸ਼ ‘ਚ ਰਚਿਆ ਫਿਰੋਤੀ ਦਾ ਪਲਾਨ, ਸਾਜਿਸ਼ ਵਿੱਚ ਸ਼ਾਮਿਲ ਮਾਂ-ਪੁੱਤਰ ਦੋਵੇਂ ਗ੍ਰਿਫ਼ਤਾਰ. ਦੋਸ਼ੀ ਦੇ ਖਿਲਾਫ ਪਹਿਲਾ ਵੀ ਦਰਜ ਹੈ 01 ਮੁਕੱਦਮਾ. ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ, ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ. ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਕੋਟਕਪੂਰਾ ਪੁਲਿਸ ਵੱਲੋਂ 02 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਮੁੱਖ ਅਰੋਪੀ ਗ੍ਰਿਫਤਾਰ ਕੀਤਾ ਗਿਆ ਹੈ. ਗ੍ਰਿਫਤਾਰ ਕੀਤੇ ਮੁੱਖ ਦੋਸ਼ੀ ਦੀ ਪਹਿਚਾਣ ਦੀਪਕ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਜੋਤਾ ਵਾਲੀ ਗਲੀ ਜੀਵਨ ਨਗਰ, ਕੋਟਕਪੂਰਾ ਵਜੋ ਹੋਈ ਹੈ। ਇਸ ਤੋ ਇਲਾਵਾ ਇਸ ਵਿੱਚ ਉਸ ਦਾ ਸਾਥ ਦੇਣ ਲਈ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ. ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਕਾਰੋਬਾਰੀ ਨੂੰ ਉਸ ਪਾਸ ਸਾਲ-2020 ਦੌਰਾਨ ਕੰਮ ਕਰਦੇ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਅਤੇ ਵੀਡਿਓ ਪਾ ਕੇ ਉਸ ਕਾਰੋਬਾਰੀ, ਉਸਦੇ ਪਿਤਾ ਅਤੇ ਉਸਦੇ ਜਾਣਕਾਰ ਨੂੰ ਜਾਨੇ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸੂਚਨਾ ਹਾਸਿਲ ਹੋਈ ਸੀ। ਇਲਾਵਾ ਦੋਸ਼ੀ ਦੀਪਕ ਸ਼ਰਮਾ ਵੱਲੋਂ ਉਸ ਕਾਰੋਬਾਰੀ ਨੂੰ ਕਰੀਬ 06 ਮਹੀਨੇ ਪਹਿਲਾ ਵੀ ਵੱਟਸਅੱਪ ਕਾਲ ਰਾਹੀ 02 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੋ ਬਾਅਦ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਵੱਲੋ ਵੀ ਉਸਦੇ ਲੜਕੇ ਨੂੰ ਫਿਰੋਤੀ ਦੀ ਰਕਮ ਦੇਣ ਲਈ ਧਮਕਾਇਆ ਗਿਆ ਸੀ. ਮਾਮਲੇ ਦੀ ਸੂਚਨਾ ਮਿਲਣ ਸਾਰ ਦੀ ਸ਼ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਦੀ ਨਿਗਰਾਨੀ ਹੇਠ ਪੁਲਿਸ ਟੀਮਾ ਬਣਾਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਟੈਕਨੀਕਲ ਇੰਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵੀਨਾ ਰਾਣੀ ਨੂੰ ਮਿਤੀ 12 ਫਰਵਰੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ, ਜਿਸ ਉਪਰੰਤ ਮੁੱਕਦਮੇ ਦੇ ਮੁੱਖ ਦੋਸ਼ੀ ਦੀਪਕ ਸ਼ਰਮਾ ਨੂੰ ਮਹਾਰਾਸ਼ਟਰ ਦੇ ਮੁੰਬਈ ਤੋ ਮਿਤੀ 19 ਫਰਵਰੀ ਗ੍ਰਿਫਤਾਰ ਕਰਕੇ ਪੰਜਾਬ ਲਿਆਇਆ ਗਿਆ। ਜਿਸ ਨੂੰ ਕਿ ਕੱਲ ਮਿਤੀ 23 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ. ਮੁੱਢਲੀ ਤਫਤੀਸ਼ ਦੌਰਾਨ ਵਜਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁੱਖ ਦੋਸ਼ੀ ਦੀਪਕ ਸ਼ਰਮਾ ਕਾਰੋਬਾਰੀ ਪਾਸ ਪੈਟਰੋਲ ਪੰਪ ਪਰ ਬਤੌਰ ਸੇਲਜਮੈਨ ਲੱਗਾ ਹੋਇਆ ਸੀ, ਜਿਸ ਵੱਲੋ ਹਿਸਾਬ ਕਿਤਾਬ ਵਿੱਚ ਹੇਰਾਫੇਰੀ ਸਾਹਮਣੇ ਆਉਣ ਤੇ ਕੰਮ ਤੋ ਹਟਾ ਦਿੱਤਾ ਗਿਆ ਸੀ. ਇਸ ਤੋ ਇਲਾਵਾ ਕਰੋਨਾ ਸਮੇ ਦੋਰਾਨ ਦੋਸ਼ੀ ਵੱਲੋ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਨ ਤੇ ਮੁਕਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਹ ਕਾਰੋਬਾਰੀ ਵੀ ਗਵਾਹ ਸੀ. ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕਦਮਾ ਨੰਬਰ 30 ਮਿਤੀ 11.02.2026 ਅਧੀਨ ਧਾਰਾ 308(4)/61(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ। ਕੋਟਕਪੂਰਾ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿਢਤਾ ਨਾਲ ਨਿਭਾਈ ਜਾ ਰਹੀ ਹੈ, ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਜੀਰੋ ਟੋਲਰੈਸ ਦੀ ਨੀਤੀ ਅਪਣਾਈ ਗਈ ਹੈ. ਇਸ ਲਈ ਅਸੀ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਇਸ ਤਰੀਕੇ ਨਾਲ ਕੋਈ ਵੀ ਧਮਕੀ ਭਰੀ ਕਾਲ ਆਉਦੀ ਹੈ ਤਾਂ ਇਸ ਸਬੰਧੀ ਤੁਰੰਤ ਸੂਚਨਾ ਸਬੰਧਿਤ ਥਾਣਾ ਜਾਂ ਪੁਲਿਸ ਕੰਟਰੋਲ ਪਰ ਇਸ ਦੀ ਜਾਣਕਾਰ ਦਿੱਤੀ ਜਾਵੇ. ਬਾਇਟ ਰਮਨਦੀਪ ਸਿੰਘ ਐਸ ਪੀ NDPS, ਕੋਟਕਪੂਰਾ ਪੁਲਿਸ, ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨਾਂ ਨੇ ਬਹੁਤ ਹੀ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਬਾਇਟ ਵਰੁਣ ਚੋਪੜਾ ਪੈਟ੍ਰੋਲ ਪੰਪ ਮਲਿਕ, ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ.
0
comment0
Report
MSManish Shanker
Feb 24, 2026 10:29:36
0
comment0
Report
RKRAJESH KATARIA
Feb 24, 2026 10:25:23
Firozpur, Punjab:श्रोमणी अकाली दल के प्रधान सुखबीर सिंह बादल पहुंचे फिरोजपुर , फिरोजपुर कैंट दाना मंडी में पंजाब बचाओ रैली की गई फिरोजपुर की समूची लीडर शिप पहुंची और बड़ी गिनती में वर्कर पहुंचे सुखबीर सिंह बादल ने अपनी रसोई पर बोलते हुए कहा चार साल सरकार के शुरू नहीं की इलेक्शन आने वाले है तो लोगो के साथ ठगी मारना चाहते है सुखबीर बादल ने लोगो को कहा कि लोगो को जो मिलता है वह ले लेना चाहिए यह पंजाब के लोगों के पैसे है वही सुखबीर बादल ने गुरदासपुर के कांस्टेबल ओर पुलिस मुलाजम की मौत पर दुख जाहिर करते हुए कहा कि सरकार कभी कुछ कहती है कभी कुछ कहती सरकार रोज बयान बदलते रहते है बाइट सुखबीर बादल शिरोमणि काली दल के प्रधान वही श्रोमणी अकाली दल के प्रधान सुखबीर बादल वर्करों को संबोधन करते हुए कहा कि पंजाब में आटा दाल और कई स्कीमें शुरू की कबड्डी कप, गांव की खेले होती थी सब कुछ बंद हो गई सुखबीर बादल ने कहा कि आज कल के टेररिस्ट कौन है गैंगस्टर सुखबीर सिंह बादल लोग बिजनेसमैन डर के कारण दूसरे सूबे में जा रहे हैविदेशों में बच्चों को मना किया जा रहा है पंजाब को बचाना पड़ेगा अगर पंजाब को बचाना है तो दो चीजों को खत्म करना होगा गैंगस्टर और नशा सुखबीर बादल ने कहा कि कानून लेकर आया जाएगा गैंगस्टरो को टेररिस्ट घोषित किया जाएगा नशे को खत्म किया जाए पंजाब के दरियो को बचाया जाएगा सभी स्कीमें दुबारा चलाई जाएगी स्पीच सुखबीर सिंह बादल
0
comment0
Report
SSSandeep Singh
Feb 24, 2026 10:23:00
Kullu, Himachal Pradesh:RDG बंद होने से सुक्खू सरकार पर आर्थिक संकट, जंतर-मंतर पर धरना जरूरी — भुवनेश्वर गौड़ का बड़ा बयान राज्यसभा चुनाव पर आपरेशन लोटस होगा फेल, कांग्रेस प्रत्याशी की होगी जीत एंकर-हिमाचल प्रदेश को मिलने वाली रेवेन्यू डिफिसिट ग्रांट (RDG) बंद होने के बाद सुक्खू सरकार के सामने गंभीर वित्तीय संकट खड़ा हो गया है। सरकार की आर्थिक चुनौतियों को देखते हुए अब कांग्रेस के विधायक केंद्र सरकार के खिलाफ सड़क पर उतरने की तैयारी कर रहे हैं। मुख्यमंत्री के करीबी विधायक भुवनेश्वर गौड़ ने खुलकर कहा है कि हिमाचल के हितों की रक्षा के लिए कांग्रेस के 40 विधायकों को देश की राजधानी दिल्ली के जंतर-मंतर पर धरना-प्रदर्शन करना चाहिए। उनका कहना है कि केंद्र सरकार पर दबाव बनाना जरूरी है, ताकि हिमाचल प्रदेश के लिए RDG को फिर से बहाल किया जा सके। भुवनेश्वर गॉड ने कहा कि हिमाचल प्रदेश की भौगोलिक परिस्थितियां और सीमित संसाधन राज्य की अर्थव्यवस्था को पहले ही कमजोर बनाते हैं। ऐसे में RDG बंद होना प्रदेश के विकास कार्यों और कर्मचारियों के वेतन-भत्तों पर सीधा असर डाल सकता है। इसलिए अब चुप बैठने के बजाय संघर्ष का रास्ता अपनाना होगा। वहीं हिमाचल प्रदेश की एक राज्यसभा सीट पर होने वाले चुनाव को लेकर पूछे गए सवाल पर भुवनेश्वर गॉड ने दावा किया कि इस बार कांग्रेस पार्टी अपने सभी 40 विधायकों की एकजुटता से अपने प्रत्याशी को विजयी बनाकर राज्यसभा भेजेगी। उन्होंने यह भी कहा कि पिछली बार “ऑपरेशन लोटस” के चलते सरकार और संगठन को भारी परेशानियों का सामना करना पड़ा था, लेकिन इस बार कांग्रेस पूरी तरह एकजुट है और किसी भी तरह की तोड़फोड़ की राजनीति को सफल नहीं होने दिया जाएगा। बाइट-भुवनेश्वर गौड़, विधायक स्टोरी बाई संदीप सिंह मनाली
0
comment0
Report
SSSanjay Sharma
Feb 24, 2026 10:16:53
Noida, Uttar Pradesh:गुरदासपुर में पुलिस वाले के हत्याकांड को लेकर भाजपा और कांग्रेस ने पंजाब सरकार पर निशान साधा है। कांग्रेस सांसद चन्नी ने कहा अगर कानून व्यवस्था और पंजाब के हालात ठीक नहीं कर सकते तो इस्तीफा देकर घर पर बैठ जाएं। प्रगट ने कहा पुलिस को वीवीआईपी सुरक्षा और मकान गिराने के लिए इस्तेमाल किया जा रहा है। भाजपा नेता सुशील रिंकू ने कहा पंजाब के हालात ठीक करने के लिए मुख्यमंत्री को कुंभ करनी नींद से जागना होगा। पंजाब के गुरदासपुर में पुलिस वालों की हत्या को लेकर राजनीति गरमा गई है। भाजपा और कांग्रेस इस हत्याकांड को लेकर पंजाब की आम आदमी पार्टी सरकार को घेर रही है; आप के नेता केंद्र सरकार पर सवाल उठा रहे हैं। पुलिस वालों की हत्या को लेकर भाजपा और कांग्रेस पंजाब में लॉ एंड ऑर्डर पर सवाल खड़े करते रहे हैं, और कहा जा रहा है कि पुलिस को सरकार सही काम करने नहीं दे रही है जिससे पंजाब पुलिस भी सुरक्षित नहीं है। दूसरी ओर आप के नेता कह रहे हैं कि पंजाब के हालात को खराब और बदनाम करने की साजिश है, जबकि केंद्र सरकार पर सवाल उठाते हुए बॉर्डर पार बैठे गैंगस्टर पर कार्रवाई क्यों नहीं हो रही है। पंजाब में राजनीतिक बयानबाजी जारी है। पंजाब के गुरदासपुर में पुलिस वालों की हत्या को लेकर पंजाब में राजनीति गरमा गई है; कांग्रेस और भाजपा सरकार को घेर रहे हैं, तो आम आदमी पार्टी के नेता केंद्र सरकार पर निशाना साध रहे हैं। पवन कुमार टीना ने कहा पंजाब को बदनाम करने की साजिश रची जा रही है और केंद्र सरकार इस मामले में कुछ नहीं कर रही है। विदेश में बैठे गैंगस्टर को लाने के लिए केंद्र सरकार द्वारा कोई कदम नहीं उठाया गया है। पंजाब में लॉ एंड ऑर्डर पूरी तरह खराब नहीं है; हमारी पंजाब पुलिस बहादुरी से काम कर रही है। मुख्यमंत्री और जालंधर कांग्रेस सांसद चरणजीत सिंह चन्नी ने गुरदासपुर हत्या पर पंजाब सरकार पर निशाना साधा है और कहा कि पंजाब सरकार का सिस्टम फेल हो चुका है; लॉ एंड ऑर्डर बिगड़ती जा रही है; पंजाब में डकैती और लूट की घटनाएं बढ़ रही हैं; विदेश रहने वाले लोग पंजाब के काम में नहीं आ रहे हैं। आम आदमी पार्टी पंजाब में अपना काम करे; لیکن इस्तीफा देकर घर पर बैठ जाएं कहते हुए उन्होंने कहा पंजाब में कानून व्यवस्था बिगड़ चुकी है और लॉ एंड ऑर्डर संभाल नहीं जा रहा है। पंजाब को केजरीवाल नाम की नज़र लग गई है जिससे पंजाब पीछे रह गया है; पंजाब की हालत ठीक न होने के कारण डकैती और लूट हो रहे हैं.
0
comment0
Report
NSNavdeep Singh
Feb 24, 2026 09:46:19
Moga, Punjab:ਰਿਸ਼ਤੇ ਹੋਏ ਸ਼ਰਮਸਾਰ , ਨਾਬਾਲਕ ਬੱਚੀ ਦੀ ਮਾਂ ਦੇ ਮਾਮੇ ਵੱਲੋਂ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ । ਦੋਸ਼ੀ ਮੰਗਲ ਸਿੰਘ ਨਬਾਲਕ ਬੱਚੀ ਤੇ ਗਲਤ ਨਿਗ੍ਹਾ ਰੱਖਦਾ ਸੀ: ਪੁਲਿਸ । ਮੋਗਾ ਦੇ ਇੱਕ ਪਿੰਡ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਇੱਕ ਨਬਾਲਿਕ ਲੜਕੀ ਨੂੰ ਉਸਦੀ ਮਾਂ ਦੇ ਮਾਮੇ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ_gੰਭੀਰ ਜਖਮੀ ! ਅੱਠਵੀਂ ਦੀ ਪ੍ਰੀਖਿਆ ਦੇ ਕੇ ਵਾਪਸ ਘਰੇ ਆ ਕੇ ਕਮਰੇ ਵਿੱਚ ਕੱਪੜੇ ਬਦਲਣ ਗਈ ਨਬਾਲਕ ਲੜਕੀ ਨੂੰ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਲੁਕੇ ਉਸ ਦੀ ਮਾਂ ਦੇ ਮਾਮੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ । ਜਖਮੀ ਲੜਕੀ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਪ੍ਰਾਥਮਿਕ ਇਲਾਜ ਦੇਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ。 ਪੁਲਿਸ ਨੇ ਦੋਸ਼ੀ ਮਾਮੇ ਮੰਗਲ ਸਿੰਘ ਨੂੰ ਕੀਤਾ ਗ੍ਰਿਫਤਾਰ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਲੜਕੀ ਦੀ ਮਾਂ ਅਤੇ ਨਾਨੀ ਨੇ ਕਿਹਾ ਉਸਦੀ ਮਾਂ ਦਾ ਮਾਮਾ ਕਈ ਸਾਲਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਖਾਣ-ਪੀਣ ਵੀ ਉਥੇ ਹੀ ਕਰਦਾ ਸੀ, ਪਰ ਨ ਜਾਣੇ ਕਿਸ ਗੱਲ ਨੂੰ ਲੈ ਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ। ਜਦੋਂ ਉਹ ਆਪਣੀ ਅੱਠਵੀਂ ਕਲਾਸ ਦੀ ਪ੍ਰੀਖਿਆ ਦੇ ਕੇ ਘਰ ਵਾਪਸ ਆਈ ਅਤੇ ਕਮਰੇ ਵਿੱਚ ਜਾ ਕੇ ਵਰਦੀ ਬਦਲ ਰਹੀ ਸੀ, ਜਾਹ ਉਹ ਦਰਵਾਜ਼ੇ ਦੇ ਪਿੱਛੇ ਲੁਕਿਆ ਹੋਇਆ ਸੀ। ਜਿਵੇਂ ਹੀ ਉਹ ਅੰਦਰ ਆਈ, ਉਸਨੇ ਦਰਵਾਜ਼ਾ ਬੰਦ ਕਰਕੇ ਉਸ ‘ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜੱਖਮੀ ਕਰ ਦਿੱਤਾ।ਸ਼ੋਰ ਸੁਣ ਅਸੀਂ ਦਰਵਾਜ਼ਾ ਤੋੜਿਆ ਅਤੇ ਆਪਣੀ ਧੀ ਨੂੰ ਬਚਾ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਮਰਜੈਨਸੀ ਸਟਾਫ ਵੱਲੋਂ ਜਖਮੀ ਨੂੰ ਪ੍ਰਾਥਮਿਕ ਇਲਾਜ ਦਿੱਤਾ ਗਿਆ। ਅਤੇ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸਨੂੰ ਰੈਫਰ ਕਰ ਦਿੱਤਾ।
0
comment0
Report
AZAbhinva zeepunjabi
Feb 24, 2026 09:38:20
Noida, Uttar Pradesh:Som Prakash दिल्ली पूर्व केंद्रीय राज्य मंत्री सोमप्रकाश का बयान सरकार की मेरी रसोई स्कीम पर सोमप्रकाश ने कहा केंद्र की स्कीम पहले ही चल रही हैं केंद्र पहले अस्सी करोड़ लोगों को राशन दे रहा हैं, लेकिन इनको केवल बाते करनी हैं पंजाब की सरकार ने बहुत वायदे किए लेकिन कोई पूरा नहीं किया, महिलाओं को हजार रुपए देने की बात की लेकिन कहा से देगे,पंजाब पर पांच लाख करोड़ के असपास कर्ज हो गया हैं मुख्यमंत्री का चेहरा भगवंत मान होंगे के सवाल पर कहा पहले जीत तो जाए फिर बात करे, शिरोमणि अकाली दल जद्दोजहद कर रहा हैं, बीजेपी की तरफ से लगातार काम किया जा रहा हैं हम 117 सीट्स पर काम कर रहे हैं गठबन्धन हाई कमांड तय करेगा पंजाब सरकार टोटल फेल हैं, सरकार कोई काम नहीं कर पाई, पंजाब में कानून व्यवस्था बुरे हाल है, रोज गोलियां चल रही हैं फिरौती मांगी जा रही हैं डकैती हो रही हैं सरकार को देखना चाहिए कि क्या हो रहा हैं
0
comment0
Report
MTManish Thakur
Feb 24, 2026 09:34:21
Kullu, Himachal Pradesh:हिमाचल प्रदेश के सभी जिला के खिलाड़ियों के लिए टी 10 क्रिकेट प्रतियोगिता के ट्रायल आयोजित किए जाएंगे और यह ट्रायल 25 फरवरी से शुरू किए जाएंगे। ढालपुर में पत्रकारों को जानकारी देते हुए टी 10 क्रिकेट हिमाचल टीम के पूर्व कप्तान पवन ठाकुर ने बताया कि अबकी बार तीसरी राष्ट्रीय स्तर के प्रतियोगिता मध्य प्रदेश के इंदौर में होनी है। जो अप्रैल माह में आयोजित की जाएगी। ऐसे में इस साल में हिमाचल प्रदेश की टीम इसमें भाग लेगी। पवन ने बताया कि टी 10 टेनिस बॉल क्रिकेट प्रतियोगिता में अब युवाओं का रुझान भी बढ़ा है। इस प्रतियोगिता में क्रिकेट बैट के साथ टेनिस बॉल का प्रयोग किया जाता है। ऐसे में बीते दो सालों में हिमाचल की टीम ने अपना बेहतरीन प्रदर्शन किया है। इस साल भी हिमाचल की टीम इंदौर में होने वाली राष्ट्रीय प्रतियोगिता में भाग लेगी। उन्होंने बताया कि इसके लिए 25 फरवरी से ट्रायल शुरू किए जाएंगे जो 15 मार्च तक जारी रहेंगे। जो भी खिलाड़ी इसमें भाग लेना चाहता है उन्हें पहले टी 10 क्रिकेट की ऑफिशल वेबसाइट पर जाकर आवेदन कर रजिस्ट्रेशन फीस भरनी होगी। उसके बाद उन्हें सूचित किया जाएगा कि किस जिला के ट्रायल किस जगह पर किए जाएंगे। पवन का कहना है कि अब खिलाड़ियों के द्वारा टी 10 क्रिकेट में भी अपना रुझान दिखाया जा रहा है और हिमाचल प्रदेश में भी जल्द एक राष्ट्रीय स्तर की टी 10 क्रिकेट प्रतियोगिता का आयोजन किया जाएगा।
0
comment0
Report
BSBhushan Sharma
Feb 24, 2026 09:33:53
Nurpur, Himachal Pradesh:साइबर ठगों पर नूरपुर पुलिस का शिकंजा, साढ़े छह लाख रुपये कराए रिकवर जिला नूरपुर पुलिस ने दो बड़े साइबर फ्रॉड मामलों में पेशेवर अंदाज में कार्रवाई करते हुए साइबर ठगों पर जोरदार शिकंजा कसा है। प्रेस वार्ता के दौरान जानकारी देते हुए कुलभूषण वर्मा (एसपी नूरपुर) ने बताया कि एक मामले में 3 लाख रुपये और दूसरे मामले में 3.5 लाख रुपये की ठगी गई राशि रिकवर कर पीड़ितों को वापस दिलवाई गई है। इस तरह कुल साढ़े छह लाख रुपये साइबर अपराधियों के चंगुल से छुड़ाए गए हैं। एसपी ने बताया कि पहला मामला वर्ष 2023 का है, जिसमें फतेहपुर निवासी हरबंस सिंह से व्हाट्सएप कॉल के जरिए 3 लाख रुपये की ठगी की गई थी। इस संबंध में पुलिस ने आईपीसी की विभिन्न धाराओं के तहत मामला दर्ज कर जांच शुरू की थी। दूसरा मामला वर्ष 2024 में दर्ज हुआ, जिसमें नूरपुर निवासी शिमलो देवी से गूगल पे के माध्यम से साढ़े 3 लाख रुपये ठग लिए गए थे। दोनों मामलों की गंभीरता को देखते हुए एक विशेष साइबर एक्सपर्ट टीम का गठन किया गया। पुलिस टीम ने डिजिटल तकनीक, बैंक ट्रांज़ैक्शन एनालिसिस और लोकेशन ट्रैकिंग के माध्यम से दूसरे राज्यों तक आरोपियों का पीछा कर them गिरफ्तार किया। दूसरे मामले में आरोपी को गुजरात से गिरफ्तार किया गया। वह मूल रूप से यूपी-बिहार का रहने वाला था और पुलिस जांच की भनक लगते ही फरार हो गया था। बावजूद इसके नूरपुर पुलिस ने लगातार प्रयास जारी रखते हुए उसे गुजरात में जाकर दबोच लिया। दोनों आरोपियों को अदालत में पेश कर ज्यूडिशियल रिमांड पर धर्मशाला जेल भेज दिया गया है। प्रेस वार्ता के दौरान एसपी ने स्पष्ट शब्दों में कहा, “साइबर अपराधियों को किसी भी सूरत में बख्शा नहीं जाएगा। जो भी जनता की गाढ़ी कमाई पर डाका डालेगा, उसे कानून के शिकंजे में लाया जाएगा।” उन्होंने आम जनता से अपील करते हुए कहा कि किसी भी अनजान व्यक्ति के साथ OTP या बैंक डिटेल साझा न करें। अनजान कॉल और लिंक से सावधान रहें। ठगी का शिकार होने पर तुरंत पुलिस हेल्पलाइन पर शिकायत दर्ज करवाएं, ताकि समय रहते उचित कार्रवाई की जा सके। बाइट: कुलभूषण वर्मा (एसपी नूरपुर)
0
comment0
Report
Advertisement
Back to top