Back
लुधियाना में शहीद भगत सिंह, राजगुरु और सुखदेव दीवानों को श्रद्धांजलि, हवन-Yag और राजनीति ने भी देखा हिस्सा
TBTarsem Bhardwaj
Mar 23, 2026 09:21:20
Ludhiana, Punjab
शहीद भगत सिंह sukhdev ਥਾਪਰ और ਸ਼ਹੀਦੀ ਦਿਹਾੜੇ ਮੌਕੇ ਲੁଧਿਆਣਾ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਵਿੱਚ ਥਾਪਰ ਟਰਸਟ ਵੱਲੋਂ ਕਰਾਇਆ ਗਿਆ ਹਵਨ ਜੱਗ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅਤੇ ਹੋਏ ਨਤਮਸਤਕ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਇਹਨਾਂ ਮਹਾਨ ਯੋਧਿਆਂ ਦੀ ਕੁਰਬਾਨੀ ਕਾਰਨ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇ
ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਥਾਪਰ ਅਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਲੁਧਿਆਣਾ ਦੇ ਨੌ ਘਰਾਂ ਮਹੱਲੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵਿੱਚ ਉਹਨਾਂ ਦੇ ਵੰਸ਼ਜਾਂ ਅਤੇ ਸ਼ਹਿਰਵਾਸੀਆਂ ਵੱਲੋ ਹਵਨ ਯੱਗ ਕਰਾਇਆ ਗਿਆ ਜਿੱਥੇ ਕਿ ਸਮੁੱਚੀਆਂ ਪਾਰਟੀਆਂ ਵੱਲੋਂ ਸ਼ਹੀਦਾਂ ਸਰਧਾਜਲੀ ਦਿੱਤੀ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੂੰ ਜਾਣ ਵਾਲੇ ਰਸਤੇ ਦਾ ਹਲ ਕਰਨ ਦਾ ਵਾਅਦਾ ਕੀਤਾ ਸੀ। ਉਹ ਪੂਰਾ ਕੀਤਾ ਗਿਆ ਹੈ ਉਸ ਮੌਕੇ ਉਹਨਾਂ ਤੋਂ ਜਦ ਸਵਾਲ ਪੁੱਛਿਆ ਗਿਆ ਕਿ ਅੰਮ੍ਰਿਤਸਰ ਡੀ ਐਮ ਰੰਧਾਵਾ ਆਤਮ ਹੱਤਿਆ ਮਾਮਲੇ ਦੇ ਵਿੱਚ ਲਗਾਤਾਰ ਸਰਕਾਰ ਤੇ ਸਵਾਲ ਉਠ ਰਿਹਾ ਉਹਨਾਂ ਨੇ ਕਿਹਾ ਕਿ ਉਸ ਮਾਮਲੇ ਦੇ ਵਿੱਚ ਤੁਰੰਤ ਮੁੱਖ ਮੰਤਰੀ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਅਸਤੀਫา ਲਿਆ ਗਿਆ ਅਤੇ ਜੋ ਵੀ ਦੋਸ਼ੀ ਸਾਨੂੰ ਉਹਨਾਂ ਤੇ ਐਫਆਈਆਰ ਹੋਈ ਅਤੇ ਹੁਣ ਅਗਲਾ ਜਾਂਚ ਦਾ ਵਿਸ਼ਾ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰ ਵਰਗਾ ਦੇ ਲਈ ਬਰਾਬਰ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਆਮ ਵਿਆਕਤੀ ਹੋਵੇ ਜੇਕਰ ਕੋਈ ਗਲਤ ਕੰਮ ਕਰਦਾ ਤਾਂ ਉਸਤੇ ਕਾਰਵਾਈ ਹੁੰਦੀ ਹੈ। ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਪਾਰਟੀ ਉੱਤੇ ਚੁੱਕੇ ਗਏ ਸਵਾਲਾਂ ਤੇ ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਜੇਕਰ ਕੋਈ ਉਹਨਾਂ ਨੂੰ ਕੋਈ ਦਿੱਕਤ ਸੀ । ਤਾਂ ਉਹ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰਨ ਇਸ ਤਰ੍ਹਾਂ ਨਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ
ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਸੁਖਦੇਵ ਥਾਪਰ ਦੇ ਯਦੀ ਘਰ ਦੇ ਵਿੱਚ ਸਮਾਗਮ ਮੌਕੇ ਕਾਂਗਰਸ ਦੇ ਸਾਬਕਾ ਮੰਤਰੀ ਸੁਰਿੰਦਰ ਡਾਵਰ ਅਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦਾਂ ਦੇ ਅੱਗੇ ਨਤਮਸਤਕ ਉਹਨਾਂ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਂ ਸਾਨੂੰ ਇਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 23, 2026 10:45:11Noida, Uttar Pradesh:दिल्ली अकाली दल ने भी लिखा अमित शाह को पत्र सांसद हरसिमरत बादल ने अमित शाह को पत्र लिख सीबीआई जांच की मांग की
0
Report
DSDharmindr Singh
FollowMar 23, 2026 10:36:45349
Report
VKVarun Kaushal
FollowMar 23, 2026 10:34:40239
Report
SSSandeep Singh
FollowMar 23, 2026 10:21:29Kullu, Himachal Pradesh:Location: Lahaul Spiti
मौसम ने बदला मिजाज, अटल टनल के नार्थ पोर्टल और सिस्सू में बर्फबारी शुरू
1026
Report
RKRAMAN KHOSLA
FollowMar 23, 2026 10:20:59921
Report
RKRAJESH KATARIA
FollowMar 23, 2026 10:19:33989
Report
KSKapil sharma
FollowMar 23, 2026 10:09:52Noida, Uttar Pradesh:ਕਾਂਗਰਸ ਦੇ ਚਾਰ ਸੰਸਦ, ਗੁਰਜੀਤ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਧਰਮ ਵੀਰ ਗਾਂਧੀ ਦੇ ਵੱਲੋਂ ਲਿਖੀ ਗਈ ਚਿੱਠੀ ਭਾਰਤ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ
921
Report
ADAnkush Dhobal
FollowMar 23, 2026 10:05:42920
Report
TBTarsem Bhardwaj
FollowMar 23, 2026 10:04:061053
Report
ASARVINDER SINGH
FollowMar 23, 2026 10:01:53955
Report
ADAnkush Dhobal
FollowMar 23, 2026 09:58:41996
Report
DVDEVENDER VERMA
FollowMar 23, 2026 09:51:11949
Report
NLNitin Luthra
FollowMar 23, 2026 09:49:56970
Report
BSBHARAT SHARMA
FollowMar 23, 2026 09:49:22942
Report
BSBhushan Sharma
FollowMar 23, 2026 09:48:00971
Report