Back
लुधियाना बस स्टैंड पर यूनियन का सरकार के खिलाफ रोष प्रदर्शन; मांगें पूरी न हुईं
TBTarsem Bhardwaj
Mar 23, 2026 10:04:06
Ludhiana, Punjab
ਲੁਧਿਆਣਾ ਬੱਸ ਸਟੈਂਡ ਵਿੱਚ ਪਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਉਪਰੂ ਦੀ ਸ਼ਰਧਾਂਜਲੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕਿਹਾ ਜਾਏਗਾ ਮੰਗਾਂ ਨਾਮ ਮੰਨੀਆ ਤਾਂ ਅਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ ਲੁਧਿਆਣਾ ਪਨ ਬੱਸ ਅਤੇ ਪੀਆਰਟੀਸੀ ਕੋਂਟਰੈਕਟਰ ਵਰਕਰ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ। ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ ਕੋਈ ਨਹੀਂ ਪੂਰਾ ਕੀਤਾ ਉਹਨਾਂ ਨੇ ਕਿਹਾ ਕਿ ਪਰ ਉਹ ਸ਼ਹੀਦ ਭਗਤ ਸਿੰਘ ਦੀ ਆਜ਼ਾਦੀ ਵਾਲੀ ਸੋਚ ਦੇ ਪੂਰਨਿਆਂ ਤੇ ਚਲਦੇ ਹੋਏ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਅਤੇ ਲਗਾਤਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ਕਿਲੋਮੀਟਰ ਸਕੀਮ ਵਿੱਚ ਸਰਕਾਰ ਵੱਲੋਂ ਕਾਰਪੋਰੇਟ ਘਰਾਨਿਆਂ ਦੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਜਿਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ 23 ਮਾਰਚ ਹੋ ਚੁੱਕੀ ਹਲੇ ਤੱਕ ਉਹਨਾਂ ਦੇ ਸਾਥੀਆਂ ਦੀ ਤਨਖਾਹ ਨਹੀਂ ਆਈਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਨਵੀਆਂ ਬੱਸਾਂ ਪਾਉਣ ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਸੰਗਰੂਰ ਜੇਲਾਂ ਦੇ ਵਿੱਚ ਜਿਹੜੇ ਸਾਥੀ ਬੰਦ ਹਨ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਨਾ ਬਣੀਆਂ ਗਈਆਂ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 23, 2026 10:52:19958
Report
KSKapil sharma
FollowMar 23, 2026 10:48:50971
Report
KSKapil sharma
FollowMar 23, 2026 10:45:11Noida, Uttar Pradesh:दिल्ली अकाली दल ने भी लिखा अमित शाह को पत्र सांसद हरसिमरत बादल ने अमित शाह को पत्र लिख सीबीआई जांच की मांग की
971
Report
DSDharmindr Singh
FollowMar 23, 2026 10:36:451055
Report
VKVarun Kaushal
FollowMar 23, 2026 10:34:40997
Report
SSSandeep Singh
FollowMar 23, 2026 10:21:29Kullu, Himachal Pradesh:Location: Lahaul Spiti
मौसम ने बदला मिजाज, अटल टनल के नार्थ पोर्टल और सिस्सू में बर्फबारी शुरू
1085
Report
RKRAMAN KHOSLA
FollowMar 23, 2026 10:20:591001
Report
RKRAJESH KATARIA
FollowMar 23, 2026 10:19:331051
Report
KSKapil sharma
FollowMar 23, 2026 10:09:52Noida, Uttar Pradesh:ਕਾਂਗਰਸ ਦੇ ਚਾਰ ਸੰਸਦ, ਗੁਰਜੀਤ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਧਰਮ ਵੀਰ ਗਾਂਧੀ ਦੇ ਵੱਲੋਂ ਲਿਖੀ ਗਈ ਚਿੱਠੀ ਭਾਰਤ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ
1019
Report
ADAnkush Dhobal
FollowMar 23, 2026 10:05:42996
Report
ASARVINDER SINGH
FollowMar 23, 2026 10:01:53978
Report
ADAnkush Dhobal
FollowMar 23, 2026 09:58:41996
Report
DVDEVENDER VERMA
FollowMar 23, 2026 09:51:111063
Report
NLNitin Luthra
FollowMar 23, 2026 09:49:561068
Report