Back
Amit Shah asserts CBI to probe Bhullar case; AAP emphasizes CCTV scrutiny in Batala
NLNitin Luthra
Mar 23, 2026 09:49:56
Batala, Punjab
ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਕੇਸ ਦੇ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਸੀਬੀਆਈ ਕੋਲ ਕਰਵਾਈ ਜਾਏਗੀ ਜਿਸ ਤੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਏਗੀ ਜੇ ਕੋਈ ਵੀ ਦੋਸ਼ੀ ਪਾਇਆ ਗਿਆ ਤੇ ਉਹ ਬਖਸ਼ਿਆ ਨਹੀਂ ਜਾਵੇਗਾ ਫਿਲਹਾਲ ਤੇ ਇੱਕ ਤਰਫਾ ਬਿਆਨ ਹੋਏ ਨੇ ਮਾਮਲਾ ਦਰਜ ਹੋ ਗਿਆ ਦੂਸਰੇ ਪਾਸੇ ਜੇ ਇਹ ਦੋਸ਼ ਸਾਬਤ ਹੋ ਜਾਂਦੇ ਨੇ ਅਜੇ ਤੇ ਕੇਸ ਚੱਲੂਗਾ ਕੇਸ ਚੱਲਣ ਤੋਂ ਬਾਅਦ ਜੇਕਰ ਦੋਸ਼ ਸਾਬਤ ਹੋਏ ਤਾਂ ਕਾਰਵਾਈ ਵੀ ਹੋਏਗੀ ਨਾਲ ਹੀ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ ਜੇ ਕੋਈ ਗਲਤੀ ਕਰੇਗਾ ਤੇ ਅਗਰ ਉਹ ਗਲਤੀ ਸਾਬਤ ਹੋ ਗਈ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨਾਂ ਦੇ ਬਟਾਲਾ ਤੋਂ ਵਿਧਾਇਕ ਕਲਸੀ ਨੇ ਬਟਾਲਾ ਦੇ ਵਿੱਚ ਅਤੀ ਆਦਰਿਕ ਲੱਗਣ ਵਾਲੇ ਸੀਸੀਟੀਵੀ ਕੈਮਰਿਆਂ ਦੇ ਉਦਘਾਟਨ ਮੌਕੇ ਕਹੇ ਨਾਲ ਹੀ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਜੋ ਕੈਮਰੇ ਲਗਾਏ ਜਾ ਰਹੇ ਨੇ ਇਹ ਅਤੀ ਆਧੁਨਿਕ ਨੇ ਇਸ ਦੇ ਵਿੱਚ ਅਗਰ ਕੋਈ ਸ਼ਖਸ ਕਰਾਈਮ ਕਰਦਾ ਹੈ ਜਾਂ ਕੋਈ ਵੀ ਸਮਾਜ ਵਿਰੋਧੀ ਹਰਕਤ ਕਰਦਾ ਹੈ ਤਾਂ ਉਹ ਇੱਕ ਕਲਿੱਕ ਦੇ ਵਿੱਚ ਹੀ ਫੜਿਆ ਜਾਏਗਾ ਕੋਈ ਵੀ ਸ਼ੱਕੀ ਵਾਹਨ ਉਹ ਕਿੰਨੀਆਂ ਥਾਵਾਂ ਤੇ ਗਿਆ ਕਿਤੇ ਕਦੋਂ ਕੋਲ ਗਿਆ ਕਿੰਨੀ ਸਪੀਡ ਤੇ ਗਿਆ ਇਹ ਵੀ ਤੁਰੰਤ ਪਤਾ ਲੱਗ ਜਾਏਗਾ ਹੁਣ ਬਟਾਲਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜੁਰਮ ਕਟੇਗਾ
Byte..mla kalsi
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 23, 2026 10:52:19890
Report
KSKapil sharma
FollowMar 23, 2026 10:48:50931
Report
KSKapil sharma
FollowMar 23, 2026 10:45:11Noida, Uttar Pradesh:दिल्ली अकाली दल ने भी लिखा अमित शाह को पत्र सांसद हरसिमरत बादल ने अमित शाह को पत्र लिख सीबीआई जांच की मांग की
930
Report
DSDharmindr Singh
FollowMar 23, 2026 10:36:451049
Report
VKVarun Kaushal
FollowMar 23, 2026 10:34:40987
Report
SSSandeep Singh
FollowMar 23, 2026 10:21:29Kullu, Himachal Pradesh:Location: Lahaul Spiti
मौसम ने बदला मिजाज, अटल टनल के नार्थ पोर्टल और सिस्सू में बर्फबारी शुरू
1085
Report
RKRAMAN KHOSLA
FollowMar 23, 2026 10:20:591001
Report
RKRAJESH KATARIA
FollowMar 23, 2026 10:19:331051
Report
KSKapil sharma
FollowMar 23, 2026 10:09:52Noida, Uttar Pradesh:ਕਾਂਗਰਸ ਦੇ ਚਾਰ ਸੰਸਦ, ਗੁਰਜੀਤ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਧਰਮ ਵੀਰ ਗਾਂਧੀ ਦੇ ਵੱਲੋਂ ਲਿਖੀ ਗਈ ਚਿੱਠੀ ਭਾਰਤ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ
1015
Report
ADAnkush Dhobal
FollowMar 23, 2026 10:05:42991
Report
TBTarsem Bhardwaj
FollowMar 23, 2026 10:04:061058
Report
ASARVINDER SINGH
FollowMar 23, 2026 10:01:53959
Report
ADAnkush Dhobal
FollowMar 23, 2026 09:58:41996
Report
DVDEVENDER VERMA
FollowMar 23, 2026 09:51:111063
Report