Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ईज़राइल-ईरान तनाव के बीच शहर में पेट्रोल-डीज़ल की अफवाहें, हालात सामान्य

DSDharmindr Singh
Mar 26, 2026 05:16:23
Khanna, Punjab
ਇਜ਼ਰਾਇਲ-ਇਰਾਨ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਬਾਰੇ ਅਫਵਾਹਾਂ ਕਾਰਨ ਲੋਕਾਂ ਵਿੱਚ ਪੈਨਿਕ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ। ਇਸੇ ਸਬੰਧ ਵਿੱਚ ਜ਼ੀ ਮੀਡੀਆ ਵੱਲੋਂ ਖੰਨਾ ਸ਼ਹਿਰ ਵਿੱਚ ਗਰਾਊਂਡ ਰਿਐਲਟੀ ਚੈੱਕ ਕਰਨ ਲਈ ਵੱਖ-ਵੱਛ ਪੈਟਰੋਲ ਪੰਪਾਂ ਦਾ ਜਾਇਜ਼ਾ ਲਿਆ ਗਿਆ ਅਤੇ ਆਮ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਲੋਕਾਂ ਵਿੱਚ ਭਵਿੱਖ ਨੂੰ ਲੈ ਕੇ ਚਿੰਤਾ ਅਤੇ ਪੈਨਿਕ ਜ਼ਰੂਰ ਹੈ, ਪਰ ਪੈਟਰੋਲ ਪੰਪਾਂ ‘ਤੇ ਸਥਿਤੀ ਪੂਰੀ ਤਰ੍ਹਾਂ ਨਾਰਮਲ ਦਿੱਖਾਈ ਦਿੱਤੀ। ਆਮ ਦਿਨਾਂ ਵਾਂਗ ਹੀ ਲੋਕਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਅਫਵਾਹਾਂ ਦੇ ਕਾਰਨ ਹੀ ਪਹਿਲਾਂ ਤੋਂ ਇੰਡਨ ਭਰਵਾਉਣ ਲਈ ਆ ਰਹੇ ਹਨ, ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਈ。 ਇਸ ਦੇ ਨਾਲ ਹੀ ਸ਼ਹਿਰ ਦੇ ਵਸਨੀਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾ ਪੁਸ਼ਟੀ ਵਾਲੀਆਂ ਖਬਰਿਯਾਂ ਅਤੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਥਿਤੀ ਕਾਬੂ ਵਿੱਚ ਹੈ ਅਤੇ ਖੰਨਾ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਹਾਲਾਂਕਿ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੰਧਨ ਦੀਆਂ ਕੀਮਤਾਂ ‘ਤੇ ਨਿਗਰਾਨੀ ਬਣਾਈ ਰੱਖੀ ਜਾਵੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Mar 26, 2026 06:03:59
0
comment0
Report
DSDharmindr Singh
Mar 26, 2026 06:03:36
Khanna, Punjab:ਸੀਵਰੇਜ ਸਮੱਸਿਆ ਕਾਰਨ ਖੰਨਾ ਦੇ ਵਾਰਡ ਨੰਬਰ 13 ਤੇ 14 ਦੇ ਵਸਨੀਕ ਪ੍ਰੇਸ਼ਾਨ, ਸੰਘਰਸ਼ ਤੇਜ਼ ਕਰਨ ਦਾ ਐਲਾਨ ਖੰਨਾ ਦੇ ਵਾਰਡ ਨੰਬਰ 13 ਅਤੇ 14 ਦੇ ਵਸਨੀਕ ਲੰਬੇ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਕਾਰਨ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹਨ। ਇਲਾਕੇ ਵਿੱਚ ਦਿਨ-ਰਾਤ ਘਰਾਂ ਦੇ ਬਾਹਰ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ。 ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਸੰਬੰਧਿਤ ਵਿਭਾਗ ਅਤੇ ਨਗਰ ਕੌਂਸਲ ਕੋਲ ਇਸ ਸਮੱਸਿਆ ਨੂੰ ਲੈ ਕੇ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਅੱਜ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ। ਉਨ੍ਹਾਂ ਦੋਸ਼ ਲਾਇਆ ਕਿ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਇਸ ਮਾਮਲੇ ਨੂੰ ਲੈ ਕੇ ਵਸਨੀਕਾਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇ ਜਲਦ ਸੀਵਰੇਜ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀ ਸਫ਼ਾਈ ਅਤੇ ਸੀਵਰੇਜ ਪ੍ਰਬੰਧ ਨੂੰ ਤੁਰੰਤ ਠੀਕ ਕਰਕੇ ਉਨ੍ਹਾਂ ਨੂੰ ਇਸ ਮੁਸੀਬਤ ਤੋਂ ਰਾਹਤ ਦਿੱਤੀ ਜਾਵੇ。
0
comment0
Report
TBTarsem Bhardwaj
Mar 26, 2026 05:48:21
Ludhiana, Punjab:ਲੁਧਿਆਣਾ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਡੀਜਲ ਭਰਵਾਉਣ ਆਏ ਲੋਕਾਂ ਦਾ ਕਹਿਣਾ ਸੀ। ਕੀ ਪੈਟਰੋਲ ਪੰਪਾਂ ਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਪਰ ਮਨ ਦੇ ਵਿੱਚ ਡਰ ਜਰੂਰ ਹੈ। ਜੇਕਰ ਜੰਗ ਇਸੇ ਤਰਾ ਚਲਦੀ ਹੈ।ਤਾਂ ਪੈਟਰੋਲ ਡੀਜਲ ਦੀ ਕਿੱਲਤ ਅਤੇ ਭਾਅ ਵਿਚ ਵਾਧਾ ਮੁਸ਼ਕਿਲ ਦਾ ਕਾਰਨ ਬਣ ਸਕਦਾ ਇਜ਼ਰਾਇਲ ਅਤੇ ਇਮਰਾਨ ਦੀ ਜੰਗ ਦਾ ਅਸਰ ਦੁਨੀਆ ਦੇ ਸਾਰੇ ਦੇਸ ਤੇ ਦਿਖਾਈ ਦੇ ਰਿਹਾ ਭਾਰਤ ਵਿੱਚ ਵੀ ਕੱਚੇ ਤੇਲ ਗੈਸ ਅਤੇ ਪੈਟਰੋਲੀਅਮ ਦੀ ਆਮਦ ਘਟ ਹੋਣ ਕਾਰਨ ਲੋਕਾ ਨੂੰ ਥੋੜੀਆ ਮੁਸ਼ਕਿਲ ਦਾ ਸਾਹਮਣਾ ਕਰਨਾ ਪਏ ਰਿਹਾ ਹੈ। ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਲੋਕਾ ਨੂੰ ਲੰਮੀਆ ਲਾਇਨਾਂ ਵਿੱਚ ਲੱਗਣਾ ਪਏ ਰਿਹਾ ਹੈ। ਪਰ ਦੂਸਰੇ ਪਾਸੇ ਦੇਸ ਦੀ ਸਰਕਾਰ ਵੱਲੋਂ ਲਗਾਤਾਰ ਦਸਿਆ ਜਾ ਰਿਹਾ ਪੈਟਰੋਲ ਡੀਜਲ ਗੈਸ ਦੀ ਕੋਈ ਕਿੱਲਤ ਨਹੀਂ ਪਰ ਲੋਕਾ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਕਈ ਸ਼ਹਿਰ ਵਿੱਚ ਵੀ ਦੇਰ ਰਾਤ ਪੈਟਰੋਲ ਡੀਜਲ ਦੀ ਕਿੱਲਤ ਦੀਆਂ ਅਫ਼ਵਾਹ ਤੋਂ ਬਾਦ ਪੈਟਰੋਲ ਪੰਪ ਤੇ ਕਤਾਰਾਂ ਲੱਗੀਆਂ ਪਰ ਲੁਧਿਆਣਾ ਦੇ ਪੈਟਰੋਲ ਪੰਪ ਤੇ ਸਵੇਰ ਸਵੇਰ ਆਪਣੇ ਦਫਤਰ ਅਤੇ ਕਾਰੋਬਾਰ ਤੇ ਜਾਣ ਵਾਲਿਆ ਦਾ ਕਹਿਣਾ ਸੀ। ਕੀ ਪੈਟਰੋਲ ਡੀਜਲ ਆਮ ਮਿਲ ਰਿਹਾ ਹੈ। ਪਰ ਮਨ ਦੇ ਵਿੱਚ ਡਰ ਜਰੂਰ ਹੈ। ਕੀ ਕੀਤੇ ਰੇਟ ਨਾ ਵੱਧ ਜਾਣ ਜਾ ਪੈਟਰੋਲ ਡੀਜਲ ਦੀ ਕਿੱਲਤ ਨਾ ਆ ਜਾਵੇ ਕਿੱਲਤ ਆਉਣ ਕਾਰਨ ਟ੍ਰਾਂਸਪੋਰਟਟੇਸਨ ਦੇ ਭਾਅ ਵਧ ਕਾਰਨ ਮਹਿੰਗਾਈ ਵਧ ਸਕਦੀ
845
comment0
Report
SBSANJEEV BHANDARI
Mar 26, 2026 05:47:01
Zirakpur, Punjab:ਦੇਸ਼ ਭਰ ਵਿੱਚ ਇਨ੍ਹਾਂ ਦਿਨਾਂ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀ ਕਮੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸੋਸ਼ਲ ਮੀਡੀਆ ਅਤੇ ਮੌਖਿਕ ਚਰਚਾਵਾਂ ਰਾਹੀਂ ਉੱਠ ਰਹੀਆਂ ਅਫਵਾਹਾਂ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਕਈ ਸੂਬਿਆਂ ਵਿੱਚ ਪੈਟਰੋਲ ਪੰਪਾਂ ‘ਤੇ ਅਚਾਨਕ ਭਾਰੀ ਭੀੜ ਦੇ ਦ੍ਰਿਸ਼ ਵੀ ਸਾਹਮਣੇ ਆਏ ਹਨ। ਖਾਸ ਕਰਕੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਪੈਟਰੋਲ ਪੰਪਾਂ ‘ਤੇ ਲਾਈਨਾਂ ਵਿੱਚ ਖੜ੍ਹੇ ਦੇਖਿਆ ਗਿਆ। ਕਈ ਥਾਵਾਂ ‘ਤੇ ਲੋਕਾਂ ਨੇ ਵਾਹਨਾਂ ਦੇ ਨਾਲ-ਨਾਲ ਡੱਬਿਆਂ ਵਿੱਚ ਵੀ ਪੈਟਰੋਲ ਭਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅਫਵਾਹਾਂ ਨੂੰ ਹੋਰ ਹੋਸਲਾ ਮਿਲਿਆ। ਪਰ ਦੂਜੇ ਪਾਸੇ, ਸਰਕਾਰ ਵੱਲੋਂ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਪੂਰੀ ਤਰ੍ਹਾਂ ਸਧਾਰਨ ਚੱਲ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਘਬਰਾਹਟ ਵਿੱਚ ਆ ਕੇ ਬੇਵਜ੍ਹਾ ਸਟਾਕ ਨਾ ਕਰਨ। ਇਸ ਮਾਮਲੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਜੀ ਮੀਡੀਆ ਦੀ ਟੀਮ ਵੱਲੋਂ ਟਰਾਈ ਸਿਟੀ ਦੇ ਪੈਟਰੋਲ ਪੰਪਾਂ ਫ਼ੇ ਲੱਗੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉੱਥੇ ਦੇਖਿਆ ਗਿਆ ਕਿ ਹਾਲਾਤ ਪੂਰੀ ਤਰ੍ਹਾਂ sਧਾਰਣ ਹਨ ਅਤੇ ਆਮ ਦਿਨਾਂ ਵਾਂਗ ਹੀ ਲੋਕ ਆਪਣੇ ਵਾਹਨਾਂ ਵਿੱਚ ਇੰਧਨ ਭਰਰਹੇ ਹਨ। ਨਾ ਤਾਂ ਕਿਸੇ ਕਿਸਮ ਦੀ ਘਬਰਾਹਟ ਵਾਲੀ ਭੀੜ ਨਜ਼ਰ ਆਈ ਅਤੇ ਨਾ ਹੀ ਕਿਸੇ ਪੰਪ ‘ਤੇ ਸਪਲਾਈ ਦੀ ਕੋਈ ਸਮੱਸਿਆ ਸਾਹਮਣੇ ਆਈ। ਪੈਟਰੋਲ ਪੰਪ ਸੰਚਾਲਕਾਂ ਨੇ ਵੀ ਇਹ ਦੱਸਿਆ ਕਿ ਉਨਾਂ ਕੋਲ ਪ੍ਰਚੁਰ ਮਾਤਰਾ ਵਿੱਚ ਸਟਾਕ ਮੌਜੂਦ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਸਪਲਾਈ ਜਾਰੀ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਟਰਾਈ ਸਿਟੀ ਵਿੱਚ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀ ਕਮੀ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਦਾ ਕੋਈ ਵੀ ਅਸਰ ਨਹੀਂ ਵੇਖਿਆ ਗਿਆ।
914
comment0
Report
SNSUNIL NAGPAL
Mar 26, 2026 04:49:14
Fazilka, Punjab:फाजिल्का के एसडी हाई स्कूल के नजदीक विद्यार्थियों के दो गुट आपस में भिड़ गए । दोनों पक्षों में जमकर मारपीट हुई । यहां तक कि धारदार हथियार भी चले । मौके से गुजर रहे किसी शख्स ने झगड़े का वीडियो अपने मोबाइल कैमरे में कैद कर लिया । जिसे सोशल मीडिया पर वायरल कर दिया गया । हालांकि इस मामले की सूचना पुलिस तक पहुंची तो अब पुलिस टीम मौके पर पहुंची है । जिनके द्वारा मामले में जांच की जा रही है । जानकारी देते हुए सिटी थाना के एसएचओ सचिन कंबोज ने बताया कि सोशल मीडिया पर एक वीडियो वायरल हुआ । जिसमें कुछ स्टूडेंट्स झगड़ते हुए दिखाई दे रहे हैं । इस बाबत जब उन्हें सूचना मिली तो उनके द्वारा अपनी पुलिस टीम को मौके पर भेजा गया लेकिन तब स्कूल बंद हो चुका था । इसके बाद पुलिस टीम सरकारी अस्पताल भी पहुंची । जहां पर भी कोई अभी घायल अवस्था में भर्ती नहीं हुआ था । प्राप्त जानकारी के अनुसार विद्यार्थियों के दो गुटों में झगड़ा हुआ । झगड़ा किस बात को लेकर हुआ यह अभी सामने नहीं आ पाया है । क्योंकि वीडियो में न सिर्फ हंगामा होते हुए दिखाई दे रहा है बल्कि सड़क पर झगड़ा होता दिखा रहा है । और धारदार हथियार से भी मारपीट करते हुए विद्यार्थी दिखाई दे रहे हैं। फिलहाल पुलिस मामले की जांच में जुटी हुई है । एसएचओ सचिन कंबोज का कहना है कि जांच के दौरान जो भी सामने आएगा उसी आधार पर कार्यवाही की जाएगी । क्योंकि किसी ने अभी न तो पुलिस में शिकायत की है । और न ही कोई इस झगड़े में घायल अस्पताल में भर्ती हुआ है । फिलहाल पुलिस अपनी जांच में जुटी है ।
1009
comment0
Report
BSBHARAT SHARMA
Mar 26, 2026 04:36:02
Amritsar, Punjab:ਮਿਡਲ ਈਸਟ ਦੇ ਤਣਾਅ ਕਾਰਨ ਅਫਵਾਹਾਂ ਦਾ ਬਾਜ਼ਾਰ ਗਰਮ, ਅੰਮ੍ਰਿਤਸਰ ਦੇ ਪੈਟਰੋਲ ਪੰਪਾਂ ‘ਤੇ ਵਧੀ ਭੀੜ ਮਿਡਲ ਈਸਟ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ, ਖਾਸ ਕਰਕੇ ਇਰਾਨ, ਇਜ਼ਰਾਇਲ ਅਤੇ ਅਮਰੀਕਾ ਦੇ ਵਿਚਕਾਰ ਵਧ ਰਹੀ ਟਕਰਾਅ ਦੀ ਸਥਿਤੀ ਦਾ ਅਸਰ ਹੁਣ ਪੂਰੀ ਦੁਨੀਆ ‘ਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 20–25 ਦਿਨਾਂ ਤੋਂ ਜਾਰੀ ਇਸ ਤਣਾਅ ਕਾਰਨ ਪਹਿਲਾਂ ਹੀ ਭਾਰਤ ‘ਚ ਐਲਪੀਜੀ ਦੀ ਕਮੀ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਬਣੀ ਹੋਈ ਸੀ。 ਹੁਣ ਇਸਦਾ ਅਸਰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਅਚਾਨਕ ਭੀੜ ਵਧ ਗਈ ਹੈ। ਲੋਕ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਦੀਆਂ ਟੈਂਕੀਆਂ ਫੁੱਲ ਕਰਵਾਉਂਦੇ ਨਜ਼ਰ ਆ ਰਹੇ ਹਨ。 ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਡਾਊਨ ਜਾਂ ਪੈਟਰੋਲ ਦੀ ਕਮੀ ਹੋ ਸਕਦੀ ਹੈ, ਜਿਸ ਦੇ ਡਰ ਕਾਰਨ ਉਹ ਪਹਿਲਾਂ ਹੀ ਸਾਵਧਾਨੀ ਵਜੋਂ ਪੈਟਰੋਲ ਭਰਵਾ ਰਹੇ ਹਨ। ਕਈ ਲੋਕ ਤਾਂ ਘਰਾਂ ਵਿੱਚ ਵੀ ਪੈਟਰੋਲ ਸਟੋਰ ਕਰਨ ਲੱਗ ਪਏ ਹਨ, ਤਾਂ ਜੋ ਕਿਸੇ ਵੀ ਸੰਕਟ ਦੇ ਸਮੇਂ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ。 ਹਾਲਾਂਕਿ, ਵੱਖ-ਵੱਖ ਪੈਟਰੋਲ ਕੰਪਨੀਆਂ ਨੇ ਇਹ ਸਾਫ ਕੀਤਾ ਹੈ ਕਿ ਭਾਰਤ ਵਿੱਚ پੈਟਰੋਲ ਦੀ ਕੋਈ ਘਾਟ ਨਹੀਂ ਹੈ ਅਤੇ ਪੂਰਾ ਸਟਾਕ ਉਪਲਬਧ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬੇਵਜ੍ਹਾ ਘਬਰਾਹਟ ਵਿੱਚ ਖਰੀਦਦਾਰੀ ਤੋਂ ਬਚਣ。 ਨਤੀਜਾ: ਮੌਜੂਦਾ ਹਾਲਾਤਾਂ ਵਿੱਚ ਸਪਲਾਈ ਨਾਰਮਲ ਹੈ, ਪਰ ਅਫਵਾਹਾਂ ਕਾਰਨ ਲੋਕਾਂ ਚ ਪੈਨਿਕ ਵਰਗਾ ਮਾਹੌਲ ਬਣਿਆ ਹੋਇਆ ਹੈ।
1072
comment0
Report
BSBHARAT SHARMA
Mar 26, 2026 03:49:15
Amritsar, Punjab:ਚੇਤ ਦੇ ਨਰਾਤਿਆਂ ਦਾ ਅੱਜ ਅੱਠਵਾਂ ਦਿਨ, ਅਸ਼ਟਮੀ ਦਾ ਪਾਵਨ ਮੌਕਾ—ਜਿਥੇ ਭਗਤੀ ਦਾ ਰੰਗ ਚੜ੍ਹਿਆ ਹੋਇਆ ਹੈ ਤੇ ਮਾਂ ਦੀ ਕਿਰਪਾ ਦੀ ਵਰਖਾ ਹਰ ਪਾਸੇ ਹੋ ਰਹੀ ਹੈ。 ਅੱਜ ਮਾਂ ਦੁਰਗਾ ਜੀ ਦੇ ਸਭ ਤੋਂ ਸੁੰਦਰ ਸਰੂਪ ਮਾਂ ਮਹਾਗੌਰੀ ਦੀ ਪੂਜਾ ਅਰਚਨਾ ਭਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਕੀਤੀ ਜਾ ਰਹੀ ਹੈ। ਕਹਿੰਦੇ ਨੇ “ਜਿੱਥੇ ਭਗਤੀ, ਓਥੇ ਸ਼ਕਤੀ”—ਅੱਜ ਉਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ。 ਅੰਮ੍ਰਿਤਸਰ ਦੇ ਪ੍ਰਾਚੀਨ ਤੇ ਇਤਿਹਾਸਕ ਦੁਰਗਿਆਨਾ ਮੰਦਰ ਵਿੱਚ ਸਥਿਤ ਮਾਤਾ ਸੀਤਲਾ ਮਾਤਾ ਮੰਦਰ ‘ਚ ਨਵਰਾਤਰਿਆਂ ਮੌਕੇ ਭਗਤਾਂ ਦੀ ਭੀੜ ਉਮੜ ਰਹੀ ਹੈ। ਲਗਭਗ 750 ਸਾਲ ਪੁਰਾਣੇ ਇਸ ਮੰਦਰ ਦੀ ਵੱਖਰੀ ਹੀ ਮਾਨਤਾ ਹੈ। ਇੱਥੇ ਭਗਤ ਮਾਤਾ ਸੀਤਲਾ ਜੀ ਨੂੰ ਕੱਚੀ ਲੱਸੀ ਚੜ੍ਹਾ ਕੇ ਅਰਦਾਸ ਕਰਦੇ ਹਨ ਤੇ ਆਪਣੀਆਂ ਮਨੋਕਾਮਨਾਵਾਂ ਲਈ ਮੱਥਾ ਟੇਕਦੇ ਹਨ。 ਮੰਦਰ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਇੱਥੇ ਆ ਰਹੇ ਹਨ। ਅਸ਼ਟਮੀ ਦੇ ਦਿਨ ਘਰਾਂ ਵਿੱਚ ਕੰਜਕਾਂ ਦੀ ਪੂਜਾ ਲਈ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਅਤੇ ਵਰਤ ਖੋਲ੍ਹਿਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਮਾਤਾ ਦੇ ਦਰ ‘ਤੇ ਆ ਕੇ ਮਨ ਨੂੰ ਵੱਡਾ ਸਕੂਨ ਮਿਲਦਾ ਹੈ—“ਦਿਲ ਨੂੰ ਠੰਡ ਪੈ ਜਾਂਦੀ ਹੈ”—ਅਤੇ ਮਾਤਾ ਜੀ ਹਰ ਇਕ ਦੀ ਸੁਣਦੀ ਹੈ。 ਉੱਧਰ ਮੰਦਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਨਰਾਤਿਆਂ ਦੇ ਚਲਦਿਆਂ ਮੰਦਰ ਵਿੱਚ ਭਾਰੀ ਰਸ਼ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ। ਨਾਲ ਹੀ ਦੁਰਗਿਆਨਾ ਮੰਦਰ ਕਮੇਟੀ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਭਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ。 ਕੁੱਲ ਮਿਲਾ ਕੇ, ਅੱਜ ਦਾ ਦਿਨ ਭਗਤੀ, ਵਿਸ਼ਵਾਸ ਤੇ ਰਿਵਾਇਤਾਂ ਦਾ ਸੁੰਦਰ ਮੇਲ ਬਣ ਕੇ ਸਾਹਮਣੇ ਆ ਰਿਹਾ ਹੈ—ਜਿਥੇ ਹਰ ਚਿਹਰੇ ‘ਤੇ ਆਸ ਤੇ ਅੱਖਾਂ ‘ਚ ਮਾਂ ਦੇ ਦਰਸ਼ਨ ਦੀ ਚਮਕ ਹੈ।
978
comment0
Report
MJManoj Joshi
Mar 26, 2026 03:47:57
Chandigarh, Chandigarh:पंजाब पुलिस की वेबसाइट पर किसी केस की एफआईआर डाउनलोड करने पर 80 रुपये फीस लगाने के फैसले को सरकार ने वापस ले लिया है। इस संबंध में सरकार ने पहले जारी नोटिफिकेशन को भी रद्द कर दिया है और नए आदेश जारी कर दिए गए हैं। हालांकि, अभी यह आदेश पूरी तरह से लागू नहीं हुआ है, क्योंकि अभी भी FIR डाउनलोड करने के लिए ऑनलाइन पेमेंट सांझ केंद्र की वेबसाइट पर दिखाई दे रहा है। इससे पहले यह मामला पंजाब एवं हरियाणा हाईकोर्ट तक पहुंच गया था। इस संबंध में वकीलों ने याचिका दायर कर इस फैसले को वापस लेने की मांग की गई थी। आदेश में यह कहा गया है सरकार की ओर से जारी आदेश में कहा गया है कि FIR डाउनलोड करने पर फीस लगने का फैसला वापस लिया जाता है। पंजाब सरकार के सुशासन और सूचना प्रौद्योगिकी विभाग के आदेश के अनुसार, अब सांझ पोर्टल (Sanjh Portal) से FIR डाउनलोड करने के लिए कोई फीस नहीं लिया जाएगा। इसी तरह, सांझ केंद्रों (Sanjh Kendras) से FIR की प्रतियां प्राप्त करने के लिए भी आवेदकों से कोई फीस नहीं ली जाएगी। इस सेवा के लिए पहले जो 80 रुपये का सेवा शुल्क निर्धारित था, उसे तत्काल प्रभाव से वापस ले लिया गया है। सरकार का आदेश अभी प्रभावी नहीं बुधवार, 25 मार्च की देर रात जारी सरकारी आदेश में कहा गया है कि यह आदेश तत्काल प्रभाव से लागू कर दिया गया है। हालांकि, सच्चाई यह है कि अभी भी सांझ पोर्टल पर फीस का ऑप्शन आ रहा है, जिसमें फीस भरकर ही आगे बढ़ा जा सकता है। वकील बोले- FIR एक पब्लिक दस्तावेज है, शुल्क गलत एडवोकेट अभिषेक मल्होत्रा और वासु रंजन शांडिल्य ने इस मामले में बुधवार को हाईकोर्ट में याचिका दायर कर कहा था कि पंजाब पुलिस अपने सांझ पोर्टल/ऐप से FIR डाउनलोड करने के लिए 80 रुपये ले रही है, जो गलत है। उन्होंने कहा कि नियमों के कानून कहता है कि FIR की कॉपी पीड़ित या शिकायत करने वाले को मुफ्त मिलनी चाहिए। सुप्रीम कोर्ट भी पहले कह चुका है कि FIR ऑनलाइन डालनी चाहिए, ताकि लोग उसे फ्री में देख और डाउनलोड कर सकें। पुराने पुलिस नियमों में भी लिखा है कि FIR की कॉपी के लिए कोई पैसा नहीं लिया जाएगा। याचिका में यह भी कहा गया है कि पैसे लेना लोगों के मौलिक अधिकारों के खिलाफ है। क्योंकि, इससे गरीब लोगों को न्याय पाने में दिक्कत होती है। FIR एक पब्लिक दस्तावेज है, इसलिए इसे देखने या लेने के लिए अलग से पैसे नहीं लेने चाहिए।
982
comment0
Report
SSSanjay Sharma
Mar 26, 2026 03:46:18
Noida, Uttar Pradesh:ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੇ ਦੇਸ਼ ਅਤੇ ਦੁਨੀਆਂ ਭਰ ਦੇ ਦਰਸ਼ਕਾਂ ਵੱਲੋਂ मिला ਹੈ। ਮੇਰੀ ਜਾਣਕਾਰੀ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਲੋਕ 'ਆਰਟੀਫ਼ਿਸ਼ਲ ਇੰਟੈਲੀਜੈਂਸ (AI)' ਦੀ ਵਰਤੋਂ ਕਰਕੇ ਅਧਿਕਾਰਿਕ ਪ੍ਰਮੋਸ਼ਨਲ ਮੈਟਰੀਅਲ ਨੂੰ ਤੋੜ-ਮਰੋੜ ਕੇ, ਝੂਠੇ ਅਤੇ ਗੁੰਮਰਾਹ ਕਰਨ ਵਾਲੇ ਨੈਰੇਟਿਵ ਫੈਲਾ ਰਹੇ ਹਨ। ਇੱਕ ਅਜਿਹਾ ਹੀ ਝੂਠੇ ਢੰਗ ਨਾਲ ਬਣਾਇਆ ਹੋਇਆ ਚਿੱਤਰ ਕਿਰਦਾਰ ਹਮਜ਼ਾ/ਜਸਕੀਰਤ ਨੂੰ ਪੱਗ ਪਹਿਨ ਕੇ ਸਿਗਰਟ ਪੀਂਦੇ ਹੋਏ ਦਰਸਾਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ ਅਤੇ ਫ਼ਿਲਮ ਜਾਂ ਸਾਡੇ ਵੱਲੋਂ ਜਾਰੀ ਕੀਤੇ ਕਿਸੇ ਵੀ ਅਧਿਕਾਰਿਕ ਮੈਟਰੀਅਲ ਦਾ ਹਿੱਸਾ ਹਰਗਿਜ਼ ਨਹੀਂ ਹੈ। ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈ ਜਾ ਰਹੀ ਗਲਤ ਪੇਸ਼ਕਾਰੀ ਹੈ, ਜਿਸਦਾ ਮਕਸਦ ਸਿਰਫ ਲੋਕਾਂ ਦੀਆਂ ਭਾਵਨਾਮਾਂ ਨੂੰ ਉਕਸਾਉਣਾ ਅਤੇ ਗਲਤਫ਼ਹਿਮੀ ਪੈਦਾ ਕਰਨਾ ਹੈ। ਮੈਂ ਇਹ ਗੱਲ ਸਪਸ਼ਟ ਮੂਲ ਤੌਰ ਤੇ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ ਅਤੇ ਫ਼ਿਲਮ ਵਿੱਚ ਹਰ ਪੇਸ਼ਕਾਰੀ ਨੂੰ ਪੂਰੀ ਸੰਵੇਦਨਸ਼ੀਲਤਾ, ਮਰਿਆਦਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਬਿਗਾੜ ਕੇ ਪੇਸ਼ ਕੀਤੀ ਸਮੱਗਰੀ ਰਾਹੀਂ ਇਸਨੂੰ ਉਲਟ ਦਰਸਾਉਣ ਦੀ ਕੋਸ਼ਿਸ਼ ਨੀਅਤਨ ਗਲਤ ਅਤੇ ਬੇਈਮਾਨੀ ਹੈ। ਮੈਨੂੰ ਦਰਸ਼ਕਾਂ ਨੂੰ ਅਪੀਲ ਹੈ ਕਿ ਸਿਰਫ਼ ਅਧਿਕਾਰਿਕ ਸਮੱਗਰੀ 'ਤੇ ਹੀ ਭਰੋਸਾ ਕਰੋ, ਫ਼ਿਲਮ ਨੂੰ ਉਸੇ ਰੂਪ ਵਿੱਚ ਦੇਖੋ ਜਿਵੇਂ ਇਸਨੂੰ ਬਣਾਇਆ ਗਿਆ ਹੈ, ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੁਆਰਾ ਬਣਾਈ ਗਈ ਗਲਤ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰੋ ਜੋ ਕਿਸੇ ਭੈੜੇ ਮਕਸਦ ਨਾਲ ਫੈਲਾਈ ਜਾ ਰਹੀ ਹੈ। ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਇਸ ਤਰ੍ਹਾਂ ਦੀਆਂ ਗ਼ਲਤ ਕਾਰਗੁਜ਼ਾਰੀਆਂ ਨਾਲ sakhthi ਨਾਲ ਨਾਲ ਪੇਸ਼ ਆਵਾਂਗੇ।
978
comment0
Report
ADAnkush Dhobal
Mar 26, 2026 03:33:27
Shimla, Himachal Pradesh:हिमाचल प्रदेश विधानसभा का माहौल उस वक्त खास हो गया, जब देहरा से विधायक और मुख्यमंत्री की धर्मपत्नी कमलेश ठाकुर ने पहली बार सदन में अपनी आवाज बुलंद की। करीब 18 मिनट 33 सेकेंड के भाषण में उन्होंने न सिर्फ बजट 2026-27 का समर्थन किया, बल्कि अपने सहज और हल्के-फुल्के अंदाज से सदन का ध्यान भी खींचा। नवरात्र के शुभ अवसर का जिक्र करते हुए कमलेश ठाकुर ने अपनी बात शुरू की और कहा कि यह बजट विपरीत परिस्थितियों के बावजूद महिलाओं, बुजुर्गों, बच्चों और युवाओं—हर वर्ग को ध्यान में रखकर तैयार किया गया है। उन्होंने इसे “संतुलित और आम आदमी से जुड़ा” बजट बताया। अपने भाषण के दौरान उन्होंने अलग ही अंदाज में कहा— आज तीन बहनें वेंटिलेटर पर हैं—एलपीजी, वीबी जीरामजी और आरडीजी। उन्होंने सरकार की 300 यूनिट मुफ्त बिजली योजना को सराहते हुए कहा कि इसका सीधा फायदा सिर्फ घरों तक सीमित नहीं, बल्कि किसानों, पशुपालकों और स्वरोजगार से जुड़ी महिलाओं—जैसे ब्यूटी पार्लर संचालकों—तक पहुंचेगा। कमलेश ठाकुर ने बजट में education को प्राथमिकता देने की सराहना की, लेकिन साथ ही देहरा क्षेत्र में विद्यार्थियों की कमी के चलते कॉलेज बंद होने की स्थिति पर चिंता जताई। उन्होंने सीबीएसई स्कूलों को लेकर कहा कि राष्ट्रीय प्रतिस्पर्धा में आगे बढ़ने के लिए बदलाव जरूरी हैं। उन्होंने किसानों की फसलों की सुरक्षा के लिए लाई गई योजनाओं की सराहना की और अनाथ बच्चों को शोषण से बचाने के लिए सरकार के प्रयासों को भी सराहा। अपने भाषण में उन्होंने एक दिलचस्प तुलना करते हुए कहा कि बजट बुक भारी इसलिए है क्योंकि इसमें तथ्य हैं। जैसे गीता को सिर्फ किताब नहीं, उसका सार समझा जाता है, वैसे ही बजट का भी सार समझना चाहिए। उनकी पहली स्पीच को विधानसभा अध्यक्ष कुलदीप सिंह पठानिया ने सराहा और बधाई दी। वहीं, भाजपा विधायक अनिल शर्मा ने भी शुभकामनाएं देते हुए कहा कि राजनीतिक परिवार का अनुभव सार्वजनिक जीवन में सहायक होता है।
1028
comment0
Report
Advertisement
Back to top